ਸ਼੍ਰੀ ਦਸਮ ਗ੍ਰੰਥ

ਅੰਗ 1394
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਗਰਰਹਿਨੁਮਾਬਰਵੈਰਾਜ਼ੀਸ਼ਵਦ੧੦੩॥॥
ਜਿਸ ਉਤੇ ਪਰਮਾਤਮਾ ਰਹਿਮ ਕਰਨ ਵਾਲਾ ਹੋਵੇ ॥੧੦੩॥
on whom the Merciful Lord showers His Graces.103.
अगर रहिनुमा बर वै राज़ी शवद ॥१०३॥
LINE 02
ਅਗਰਬਰਯਕਾਯਦਦਹੋਦਹਹਜ਼ਾਰ
ਜੇ ਕਰ ਇਕ ਉਤੇ ਇਕ ਲੱਖ ਬੰਦਾ ਚੜ੍ਹ ਕੇ ਆ ਜਾਵੇ,
When one man is attacked by lakh,
अगर बर यकायद दहो दह हज़ार ॥
LINE 03
ਨਿਗਹਬਾਨਰਾਸ਼ਵਦਕਰਦਗਾਰ੧੦੪॥॥
ਤਾਂ ਪ੍ਰਭੂ ਆਪ ਉਸ ਦੀ ਰਖਵਾਲੀ ਕਰਦਾ ਹੈ ॥੧੦੪॥
the Generous Lord gives him protection.104.
निगहबान ओ रा शवद करदगार ॥१०४॥
LINE 04
ਤੁਰਾਗਰਨਜ਼ਰਹਸਤਲਸ਼ਕਰਜ਼ਰ
ਜੇ ਤੇਰੀ ਨਜ਼ਰ ਫ਼ੌਜ ਅਤੇ ਧਨ-ਦੌਲਤ ਉਤੇ ਹੈ,
Just as our hopes lie in your wealth,
तुरा गर नज़र हसत लशकर व ज़र ॥
LINE 05
ਕਿਮਾਰਾਨਿਗ੍ਹਾਅਸਤਯਜ਼ਦਾਂਸ਼ੁਕਰ੧੦੫॥॥
ਤਾਂ ਮੇਰੀ ਨਜ਼ਰ ਪਰਮਾਤਮਾ ਦਾ ਸ਼ੁਕਰ ਕਰਨ ਵਲ ਹੈ ॥੧੦੫॥
I depend upon the Grace of the Lord.105.
कि मारा निग्हाअसत यज़दां शुकर ॥१०५॥
LINE 06
ਕਿਤੋਰਾਗ਼ਰੂਰਅਸਤਬਰਮੁਲਕੋਮਾਲ
ਜੋ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ,
You are proud of your kingdom and wealth,
कि तो रा ग़रूर असत बर मुलको माल ॥
LINE 07
ਮਾਰਾਪਨਾਹਅਸਤਯਜ਼ਦਾਂਅਕਾਲ੧੦੬॥॥
ਤਾਂ ਮੈਨੂੰ ਪਰਮਾਤਮਾ ਦੀ ਓਟ ਦਾ (ਮਾਣ) ਹੈ ॥੧੦੬॥
but I take refuge in the Non-Temporal Lord.106.
व मारा पनाह असत यज़दां अकाल ॥१०६॥
LINE 08
ਤੁਗ਼ਾਫ਼ਲਮਸ਼ੌਜ਼ੀਸਿਪੰਜੀਸਰਾਇ
ਤੂੰ ਗ਼ਾਫ਼ਲ ਨਾ ਬਣ (ਕਿਉਂਕਿ) ਸੰਸਾਰ ਇਕ ਸਰਾਂ ਵਾਂਗ ਹੈ।
Do not be careless about this fact that this saraae (resting place)
तु ग़ाफ़ल मशौ ज़ी सिपंजी सराइ ॥
LINE 09
ਕਿਆਲਮਬਿਗੁਜ਼ਰਦਸਰੇਜਾਬਜਾਇ੧੦੭॥॥
ਇਹ ਸੰਸਾਰ ਜਾਂ ਸਮਾਂ ਸਭ ਦੇ ਸਿਰ ਉਤੋਂ ਲੰਘਦਾ ਜਾ ਰਿਹਾ ਹੈ ॥੧੦੭॥
is not the permanent abode.107.
कि आलम बिगुज़रद सरे जा बजाइ ॥१०७॥
LINE 10
ਬਬੀਂਗਰਦਸ਼ਿਬੇਵਫ਼ਾਇਜ਼ਮਾਂ
ਤੂੰ ਇਸ ਜ਼ਮਾਨੇ ਦੀ ਬੇਵਫ਼ਾਈ ਦੇ ਚੱਕਰ ਨੂੰ ਵੇਖ
Look at the time-cycle, which is undependable
बबीं गरदशि बेवफ़ाइ ज़मां ॥
LINE 11
ਕਿਬਿਗੁਜ਼ਸ਼ਤਬਰਹਰਮਕੀਨੋਮਕਾਂ੧੦੮॥॥
ਕਿ ਇਹ ਹਰ ਮਕਾਨ ਅਤੇ ਮਕਾਨ ਵਿਚ ਰਹਿਣ ਵਾਲਿਆਂ ਉਪਰੋਂ ਲੰਘ ਰਿਹਾ ਹੈ ॥੧੦੮॥
It gives a fatal blow to everthing of this world.108.
कि बिगुज़शत बर हर मकीनो मकां ॥१०८॥
LINE 12
ਤੂਗਰਜਬਰਆਜਿਜ਼-ਖ਼ਰਾਸ਼ੀਮਕੁਨ
ਜੇ ਤੂੰ ਬਹੁਤ ਬਲਵਾਨ ਹੈਂ, ਤਾਂ ਗ਼ਰੀਬਾਂ ਨੂੰ ਦੁਖ ਨਾ ਦੇ।
Do not oppose the lowly and helpless
तू गर जबर आजिज़-क़राशी मकुन ॥
LINE 13
ਕਸਮਰਾਬਤੇਸ਼ਹਤਰਾਸ਼ੀਮਕੁਨ੧੦੯॥॥
ਆਪਣੀ ਕਸਮ ਦੇ ਤੇਸ਼ੇ ਨਾਲ, ਉਨ੍ਹਾਂ ਦੀ ਛਿਲ ਨਾ ਲਾਹ ॥੧੦੯॥
Do not break the oaths taken on the Quran.109.
कसम रा बतेशह तराशी मकुन ॥१०९॥
LINE 14
ਚੂੰਹੱਕਯਾਰਬਾਸ਼ਦਚਿਦੁਸ਼ਮਨਕੁਨਦ
ਜੇ ਰੱਬ (ਵਰਗਾ) ਦੋਸਤ ਹੋਵੇ, ਤਾਂ ਦੁਸ਼ਮਨ ਕੀ ਕਰ ਸਕਦਾ ਹੈ।
If God is friendly, what the enemy can do?
चूं हक यार बाशद चि दुशमन कुनद ॥
LINE 15
ਅਗਰਦੁਸ਼ਮਨੀਰਾਬਸਦਤਨਕੁਨਦ੧੧੦॥॥
ਚਾਹੇ ਦੁਸ਼ਮਣ ਸੌ ਗੁਣਾਂ ਦੁਸ਼ਮਣੀ (ਕਿਉਂ ਨ) ਕਮਾਉਂਦਾ ਰਹੇ ॥੧੧੦॥
Though he may be inimical in many ways.110.
अगर दुशमनी रा बसद तन कुनद ॥११०॥
LINE 16
ਖ਼ਸਮਦੁਸ਼ਮਨੀਗਰਹਜ਼ਾਰਆਵੁਰਦ
ਜੇ ਵੈਰੀ ਹਜ਼ਾਰ (ਦੁਸ਼ਮਣ) ਚੜ੍ਹਾ ਲਿਆਵੇ,
The enemy may try to give a thousand blows,
क़सम दुशमनी गर हज़ार आवुरद ॥
LINE 17
ਯਕਮੂਇਰਾਆਜ਼ਾਰਆਵੁਰਦ੧੧੧੧॥॥॥
ਤਾਂ ਵੀ ਉਹ ਉਸ ਨੂੰ ਇਕ ਵਾਲ ਵਿੰਗਾ ਕਰਨ ਜਿੰਨਾ ਵੀ ਦੁਖ ਨਹੀਂ ਦੇ ਸਕੇਗਾ ॥੧੧੧॥੧॥
but he cannot harm even one hair (if God is friendly).111.
न यक मूइ ओ रा आज़ार आवुरद ॥१११॥१॥
LINE 18
ਹਿਕਾਇਤਾ
ਹਿਕਾਇਤਾਂ:
Hikayats
हिकाइता ॥
LINE 19
ਵਾਹਿਗੁਰੂਜੀਕੀਫ਼ਤਹ
The Lord is One and the Victory is of the True Guru.
ੴ वाहिगुरू जी की फ़तह ॥
LINE 20
ਅਗੰਜੋਅਭੰਜੋਅਰੂਪੋਅਰੇਖ
(ਉਹ ਪਰਮਾਤਮਾ) ਅਗੰਜ (ਨ ਨਸ਼ਟ ਕੀਤੇ ਜਾ ਸਕਣ ਵਾਲਾ) ਅਭੰਜ (ਨ ਭੰਨਿਆ ਜਾ ਸਕਣ ਵਾਲਾ) ਰੂਪ ਤੋਂ ਰਹਿਤ ਅਤੇ ਰੇਖਾ ਤੋਂ ਪਰੇ ਹੈ।
Now listen to the Tale of Raja Daleep,
अगंजो अभंजो अरूपो अरेख ॥
LINE 21
ਅਗਾਧੋਅਬਾਧੋਅਭਰਮੋਅਲੇਖ॥॥
(ਉਹ) ਅਗਾਧ, ਬੰਧਨ-ਰਹਿਤ, ਭਰਮਮੁ ਕਤ ਅਤੇ ਲੇਖੇ ਤੋਂ ਪਰੇ ('ਅਲੇਖੇ') ਹੈ ॥੧॥
Who was sitting besides the Honourable One (the King).(1)
अगाधो अबाधो अभरमो अलेख ॥१॥
LINE 22
ਅਰਾਗੋਅਰੂਪੋਅਰੇਖੋਅਰੰਗ
ਰਾਗ (ਦ੍ਵੈਸ਼) ਤੋਂ ਪਰੇ, ਰੂਪ ਤੋਂ ਰਹਿਤ ਰੇਖਾ ਅਤੇ ਰੰਗ ਤੋਂ ਰਹਿਤ ਹੈ।
The King had four sons,
अरागो अरूपो अरेखो अरंग ॥
LINE 23
ਅਜਨਮੋਅਬਰਨੋਅਭੂਤੋਅਭੰਗ॥॥
ਅਜਨਮਾ, ਅਕਥਨੀ, (ਪੰਜਾਂ) ਭੂਤਾਂ ਤੋਂ ਰਹਿਤ ਅਤੇ ਅਭੰਗ (ਨਸ਼ਟ ਨਾ ਕੀਤੇ ਜਾ ਸਕਣ ਵਾਲਾ) ਹੈ ॥੨॥
Who had learned the art of fighting and the Royal Court Etiquettes.(2)
अजनमो अबरनो अभूतो अभंग ॥२॥
LINE 24
ਅਛੇਦੋਅਭੇਦੋਅਕਰਮੋਅਕਾਮ
(ਉਹ) ਨਾ ਛੇਦਿਆ ਜਾ ਸਕਣ ਵਾਲਾ, ਭੇਦਾਂ ਤੋਂ ਮੁਕਤ, ਕਰਮ-ਚਕ੍ਰ ਤੋਂ ਪਰੇ ਅਤੇ ਕਾਮਨਾਵਾਂ ਤੋਂ ਉਪਰ ਹੈ।
In the war they were like the crocodiles and excited lions,
अछेदो अभेदो अकरमो अकाम ॥
LINE 25
ਅਖੇਦੋਅਭੇਦੋਅਭਰਮੋਅਭਾਮ॥॥
ਖੇਦ ਰਹਿਤ, ਭੇਦ ਰਹਿਤ, ਭਰਮਾਂ ਤੋਂ ਰਹਿਤ ਅਤੇ ਇਸਤਰੀ ਤੋਂ ਰਹਿਤ ਹੈ ॥੩॥
Also they were very proficient horse-riders and adept in the hand-movements.(3)
अखेदो अभेदो अभरमो अभाम ॥३॥
LINE 26
ਅਰੇਖੋਅਭੇਖੋਅਲੇਖੋਅਭੰਗ
(ਉਹ) ਅਰੇਖ, ਅਭੇਖ, ਅਲੇਖ ਅਤੇ ਅਭੰਗ ਹੈ।
The King called all his four sons,
अरेखो अभेखो अलेखो अभंग ॥
LINE 27
ਖ਼ੁਦਾਵੰਦਬਖ਼ਸ਼ਿੰਦਹੇਰੰਗਰੰਗ॥॥
(ਉਹ) ਪਰਮਾਤਮਾ ਰੰਗਾਂ ਰੰਗ ਦੀਆਂ ਬਖ਼ਸ਼ਿਸ਼ਾਂ ਕਰਨ ਵਾਲਾ ਹੈ ॥੪॥
And offered them to sit on the gilded chairs.(4)
क़ुदावंद बक़शिंदहे रंग रंग ॥४॥
LINE 28
ਹਿਕਾਯਤਸ਼ੁਨੀਦੇਮਰਾਜਹਿਦਿਲੀਪ
ਮੈਂ ਰਾਜਾ ਦਿਲੀਪ ਦੀ (ਇਕ) ਕਹਾਣੀ ਸੁਣੀ ਹੈ
He, then, asked his prolific ministers,
हिकायत शुनीदेम राजहि दिलीप ॥
LINE 29
ਨਿਸ਼ਸਤਹਬੁਦਹਨਿਜ਼ਦਮਾਨੋਮਹੀਪ॥॥
ਜੋ (ਆਪਣੇ ਪਿਤਾ) ਮਾਨਧਾਤਾ ਰਾਜੇ ਦੇ ਨੇੜੇ ਬੈਠਾ ਸੀ ॥੫॥
‘Who among these four is suitable for kingship?‘(5)
निशसतह बुदह निज़द मानो महीप ॥५॥
LINE 30
ਕਿਓਰਾਹਮੀਬੂਦਪਿਸਰੇਚਹਾਰ
ਉਸ ਦੇ ਚਾਰ ਪੁੱਤਰ ਸਨ ਜਿਨ੍ਹਾਂ ਨੇ ਜੰਗ
When the wise minister heard this,
कि ओरा हमी बूद पिसरे चहार ॥
LINE 31
ਕਿਦਰਰਜ਼ਮਦਰਬਜ਼ਮਆਮੁਖ਼ਤਹਕਾਰ॥॥
ਅਤੇ ਸ਼ਿਸ਼ਟਾਚਾਰ (ਦੇ ਕੰਮ) ਸਿਖੇ ਹੋਏ ਸਨ ॥੬॥
He raised the flag to answer.(6)
कि दर रज़म दर बज़म आमुक़तह कार ॥६॥
LINE 32
ਰਜ਼ਮਅੰਦਰਾਹਮਚੁਅਜ਼ਸ਼ੇਰਮਸਤ
ਉਹ ਯੁੱਧ ਵਿਚ ਮਸਤ ਸ਼ੇਰ ਵਾਂਗ ਪੈਂਦੇ ਸਨ।
He spoke thus, ‘you are, yourself righteous and wise,
ब रज़म अंदरा हम चु अज़ शेर मसत ॥
LINE 33
ਕਿਚਾਬਕਰਿਕਾਬਸਤੁਗੁਸਤਾਖ਼ਦਸਤ॥॥
ਉਹ ਪੱਕੇ ਘੋੜਸਵਾਰ ਅਤੇ ਹੱਥਾਂ ਦੇ ਚੁਸਤ ਸਨ ॥੭॥
‘You are perceiver and possessor of independent reflections.(7)
कि चाबक रिकाबसतु गुसताक़ दसत ॥७॥
LINE 34
ਚਹਾਰੋਸ਼ਹੇਪੇਸ਼ਪਿਸਰਾਬੁਖਾਦ
ਚੌਹਾਂ ਪੁੱਤਰਾਂ ਨੂੰ ਰਾਜੇ ਨੇ ਆਪਣੇ ਪਾਸ ਬੁਲਾਇਆ
‘This, what you have asked, is beyond my faculty.
चहारो शहे पेश पिसरा बुखाद ॥
LINE 35
ਜੁਦਾਬਰਜੁਦਾਕੁਰਸੀਏਜ਼ਰਨਿਸ਼ਾਦ॥॥
ਅਤੇ ਵੱਖ ਵੱਖ ਸੋਨੇ ਦੇ ਆਸਣਾਂ ਉਤੇ ਬਿਠਾਇਆ ॥੮॥
‘Me suggesting might cause some friction.(8)
जुदा बर जुदा कुरसीए ज़र निशाद ॥८॥
LINE 36
ਬਿਪੁਰਸ਼ੀਦਦਾਨਾਇਦਉਲਤਪਰਸਤ
ਉਸ ਨੇ ਸਿਆਣੇ ਅਤੇ ਧਨ ਵਧਾਉਣ ਵਾਲੇ (ਵਜ਼ੀਰ ਨੂੰ) ਪੁਛਿਆ
‘But, My Sovereign, if you insist, I would say,
बि पुरशीद दानाइ दउलत परसत ॥
LINE 37
ਅਜ਼ੀਅੰਦਰੂੰਬਾਦਸ਼ਾਹੀਕਸਅਸਤ॥॥
ਕਿ ਇਨ੍ਹਾਂ ਚੌਹਾਂ ਵਿਚ ਬਾਦਸ਼ਾਹੀ ਦੇ ਕਿਹੜਾ ਯੋਗ ਹੈ ॥੯॥
‘And present you the reaction (of our council).(9)
अज़ी अंदरूं बादशाही कस असत ॥९॥
LINE 38
ਸ਼ੁਨੀਦਆਂਚੁਦਾਨਾਇਦਾਨਸ਼ਨਿਹਾਦ
ਉਸ ਬੁੱਧੀਮਾਨ ਨੇ (ਰਾਜੇ ਦੀ ਗੱਲ) ਸੁਣ ਕੇ ਜਵਾਬ ਵਿਚ
‘Because the one who endows helping hand,
शुनीद आं चु दानाइ दानश निहाद ॥
LINE 39
ਤਮਕੀਨਪਾਸਖਅਲਮਬਰਕੁਸ਼ਾਦ੧੦॥॥
ਉਸ ਦੀ ਪਦਵੀ ਨੂੰ ਉੱਚਾ ਕੀਤਾ (ਭਾਵ ਜਵਾਬ ਦੇਣਾ ਸ਼ੁਰੂ ਕੀਤਾ) ॥੧੦॥
‘Gets the (godly) help to gain success.(10)
ब तमकीन पासख अलम बर कुशाद ॥१०॥
LINE 40
ਗ਼ੁਫ਼ਤੰਦਖ਼ੁਸ਼ਦੀਨਦਾਨਾਇਨਗ਼ਜ਼
ਕਹਿਣ ਲਗਾ। (ਤੁਸੀਂ) ਆਪ ਹੀ ਚੰਗੇ ਧਰਮੀ, ਬੁੱਧੀਮਾਨ ਅਤੇ ਚਤੁਰ ਹੋ।
‘First of all we must test their intelligence,
ब ग़ुफ़तंद क़ुश दीन दानाइ नग़ज़ ॥
LINE 41
ਕਿਯਜ਼ਦਾਸ਼ਨਾਸਅਸਤੁਆਜ਼ਾਦਮਗ਼ਜ਼੧੧॥॥
(ਤੁਸੀਂ) ਪ੍ਰਭੂ ਨੂੰ ਪਛਾਣਨ ਵਾਲੇ ਅਤੇ ਸੁਤੰਤਰ ਦਿਮਾਗ ਵਾਲੇ ਹੋ ॥੧੧॥
‘And then we will set them on trial to judge their work.(11)
कि यज़दा शनास असतु आज़ाद मग़ज़ ॥११॥
LINE 42
ਮਰਾਕੁਦਰਤੇਨੇਸਤਈਂਗੁਫ਼ਤਨੀਸਤ
ਇਸ ਦਾ ਉੱਤਰ ਦੇਣ ਦੀ ਮੇਰੇ ਵਿਚ ਸ਼ਕਤੀ ਨਹੀਂ ਹੈ,
‘One (boy) should be given ten thousand elephants,
मरा कुदरते नेसत ईं गुफ़त नीसत ॥
LINE 43
ਸੁਖਨਗੁਫ਼ਤਨੋਬਿਕਰਜਾਸੁਫ਼ਤਨੀਸਤ੧੨॥॥
(ਕਿਉਂਕਿ) ਉੱਤਰ ਵਿਚ ਕਹਿਣਾ ਕੰਵਾਰੀ ਕੰਨਿਆ ਦੀ ਜਾਨ ਨੂੰ ਵਿੰਨ੍ਹਣ ਵਾਂਗ ਹੈ ॥੧੨॥
‘And those (elephants) must be intoxicated and tied in heavy chains.(12)
सुखन गुफ़तनो बिकर जा सुफ़त नीसत ॥१२॥
LINE 44
ਅਗਰਸ਼ਹਿਬਿਗੋਯਦਬਿਗੋਯਮਜਵਾਬ
ਜੇ ਤੁਸੀਂ ਕਹੋ, ਤਾਂ ਉੱਤਰ ਦਿਆਂ
‘To the second one, we will give one hundred thousand horses,
अगर शहि बिगोयद बिगोयम जवाब ॥
LINE 45
ਨੁਮਾਯਮਤੋਹਾਲਈਂਬਾਸਵਾਬ੧੩॥॥
ਅਤੇ ਇਸ ਦਾ ਵਿਸਤਾਰ ਕਰ ਕੇ ਵਿਖਾ ਦਿਆਂ ॥੧੩॥
‘On whose backs there will be gilded saddles, as charming as the spring-season.(13)
नुमायम ब तो हाल ईं बा सवाब ॥१३॥
LINE 46
ਹਰਾਕਸਕਿਯਜ਼ਦਾਨਯਾਰੀਦਿਹਦ
ਹਰ ਉਹ ਆਦਮੀ ਜਿਸ ਦੀ ਪਰਮਾਤਮਾ ਸਹਾਇਤਾ ਕਰਦਾ ਹੈ,
‘The third one will be given three hundred thousand camels,
हरा कस कि यज़दान यारी दिहद ॥
LINE 47
ਕਾਰੇਜਹਾਕਾਮਗਾਰੀਦਿਹਦ੧੪॥॥
ਉਸ ਨੂੰ ਸੰਸਾਰ ਵਿਚ ਸਾਰਿਆਂ ਕੰਮਾਂ ਵਿਚ ਸਫਲਤਾ ਪ੍ਰਦਾਨ ਕਰਦਾ ਹੈ ॥੧੪॥
‘Whose backs will be adorned with silver trappings.(14)
ब कारे जहा कामगारी दिहद ॥१४॥
LINE 48
ਕਿਈਂਰਾਅਕਲਆਜ਼ਮਾਈਕੁਨੇਮ
ਜੇ ਪਹਿਲਾਂ ਇਨ੍ਹਾਂ ਦੀ ਅਕਲ ਨੂੰ ਵੇਖ ਲਿਆ ਜਾਏ,
‘To the fourth one, we will give one seed of moong (lentil) and half a seed of gram,
कि ईं रा ब अकल आज़माई कुनेम ॥