ਸ਼੍ਰੀ ਦਸਮ ਗ੍ਰੰਥ

ਅੰਗ 635
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦਸਅਸਟਸਾਸਤ੍ਰਪ੍ਰਮਾਨ
ਅਠਾਰ੍ਹਾਂ ਸ਼ਾਸਤ੍ਰਾਂ ਦਾ ਪ੍ਰਮਾਣਿਕ ਵਿਦਵਾਨ ਹੈ।
दस असट सासत्र प्रमान ॥
LINE 02
ਕਲਿਜੁਗਿਯਲਾਗਨਿਹਾਰਿ
ਕਲਿਯੁਗ ਨੂੰ ਲਗੇ ਹੋਏ ਵਿਚਾਰ ਕੇ
कलि जुगिय लाग निहारि ॥
LINE 03
ਭਏਕਾਲਿਦਾਸਅਬਿਚਾਰ॥॥
ਬ੍ਰਹਮ ਆਪ ਕਾਲੀਦਾਸ ਰੂਪ ਹੋ ਗਿਆ ॥੧॥
This Brahma, the ocean of Vedas, who was the authentic knower of eighteen Puranas and Shastras, began to scan the whole world in his incarnation named Kalidas in the Iron Age.1.
भए कालिदास अबिचार ॥१॥
LINE 04
ਲਖਿਰੀਝਬਿਕ੍ਰਮਜੀਤ
(ਉਸ ਨੂੰ ਵੇਖ ਕੇ) ਬਿਕ੍ਰਮਾਜੀਤ ਪ੍ਰਸੰਨ ਹੁੰਦਾ ਸੀ
लखि रीझ बिक्रमजीत ॥
LINE 05
ਅਤਿਗਰਬਵੰਤਅਜੀਤ
ਜੋ (ਆਪ) ਬਹੁਤ ਹੰਕਾਰੀ ਅਤੇ ਨਾ ਜਿਤੇ ਜਾ ਸਕਣ ਵਾਲਾ ਸੀ।
अति गरबवंत अजीत ॥
LINE 06
ਅਤਿਗਿਆਨਮਾਨਗੁਨੈਨ
(ਉਹ) ਬਹੁਤ ਗੰਭੀਰ ਗਿਆਨ ਵਾਲਾ, ਗੁਣਾਂ ਦਾ ਘਰ,
अति गिआन मान गुनैन ॥
LINE 07
ਸੁਭਕ੍ਰਾਤਿਸੁੰਦਰਨੈਨ॥॥
ਸ਼ੁਭ ਕਾਂਤੀ ਵਾਲਾ ਅਤੇ ਸੁੰਦਰ ਨੈਣਾਂ ਵਾਲਾ ਸੀ ॥੨॥
The king Vikramaditya, who himself was glorious, unconquerable, scholar, full of virtues with auspicious brightness and charming eyes, remained pleased on seeing kalidas.2.
सुभ क्राति सुंदर नैन ॥२॥
LINE 08
ਰਘੁਕਾਬਿਕੀਨਸੁਧਾਰਿ
(ਉਸ ਨੇ) ਬਹੁਤ ਸੁੰਦਰ ਢੰਗ ਨਾਲ 'ਰਘੁਬੰਸ' (ਨਾਂ ਦਾ) ਕਾਵਿ ਰਚਿਆ।
रघु काबि कीन सुधारि ॥
LINE 09
ਕਰਿਕਾਲਿਦਾਸਵਤਾਰ
ਕਾਲੀਦਾਸ ਦਾ ਅਵਤਾਰ ਧਾਰ ਕੇ (ਬ੍ਰਹਮਾ ਨੇ ਇਹ ਕੰਮ ਕੀਤਾ)।
After his manifestation, Kalidas composed in chastened form his poem ‘Raghuvansh’
करि कालिदास वतार ॥
LINE 10
ਕਹਲੌਬਖਾਨੋਤਉਨ
ਉਨ੍ਹਾਂ ਦਾ ਕਿਥੋਂ ਤਕ ਬਖਾਨ ਕਰਾਂ
कह लौ बखानो तउन ॥
LINE 11
ਜੋਕਾਬਿਕੀਨੋਜਉਨ॥॥
ਜੋ ਕਾਵਿ ਉਸ (ਕਾਲਿਦਾਸ) ਨੇ ਰਚੇ ਸਨ ॥੩॥
To what extent I should describe the number of poems that he composed?3.
जो काबि कीनो जउन ॥३॥
LINE 12
ਧਰਿਸਪਤਬ੍ਰਹਮਵਤਾਰ
(ਇਸ ਪ੍ਰਕਾਰ) ਬ੍ਰਹਮਾ ਨੇ ਸੱਤ ਅਵਤਾਰ ਧਾਰਨ ਕੀਤੇ,
धरि सपत ब्रहम वतार ॥
LINE 13
ਤਬਭਇਓਤਾਸੁਉਧਾਰ
ਤਦ ਜਾ ਕੇ ਉਸ ਦਾ ਉੱਧਾਰ ਹੋਇਆ।
तब भइओ तासु उधार ॥
LINE 14
ਤਬਧਰਾਬ੍ਰਹਮਸਰੂਪ
ਤਦ (ਉਸ ਨੇ) ਬ੍ਰਹਮਾ ਦਾ ਸਰੂਪ ਧਾਰਨ ਕੀਤਾ
तब धरा ब्रहम सरूप ॥
LINE 15
ਮੁਖਚਾਰਰੂਪਅਨੂਪ॥॥
ਜੋ ਉਪਮਾ ਰਹਿਤ ਚੌਮੂੰਹਾ ਰੂਪ ਸੀ ॥੪॥
He was the seventh incarnation of Brahma and when he was redeemed, then he assumed the form of fourheaded Brahma i.e. merged himself in Brahma.4.
मुखचार रूप अनूप ॥४॥
LINE 16
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਸਪਤਮੋਅਵਤਾਰਬ੍ਰਹਮਾਕਾਲਿਦਾਸਸਮਾਪਤਮ॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਸੱਤਵੇਂ ਕਾਲਿਦਾਸ ਦੀ ਸਮਾਪਤੀ ॥੭॥
End of the description of Kalidas, the seventh incarnation of Brahma in a Bachittar Natak.7.
इति स्री बचित्र नाटक ग्रंथे सपतमो अवतार ब्रहमा कालिदास समापतम ॥७॥
LINE 17
ਸਤਿਗੁਰਪ੍ਰਸਾਦਿ
The Lord is One and He can be attained through the grace of the true Guru.
ੴ सतिगुर प्रसादि ॥
LINE 18
ਸ੍ਰੀਭਗਉਤੀਜੀਸਹਾਇ
ਸ੍ਰੀ ਭਗਉਤੀ ਜੀ ਸਹਾਇ:
The Lord is One and He can be realized through the Grace of the True Guru.
स्री भगउती जी सहाइ ॥
LINE 19
ਅਥਰੁਦ੍ਰਅਵਤਾਰਕਥਨੰ
ਹੁਣ ਰੁਦ੍ਰ ਅਵਤਾਰ ਦਾ ਕਥਨ:
Now begins the description of Rudra Incarnation
अथ रुद्र अवतार कथनं ॥
LINE 20
ਤੋਮਰਛੰਦ
ਤੋਮਰ ਛੰਦ:
TOMAR STANZA
तोमर छंद ॥
LINE 21
ਅਬਕਹੋਤਉਨਸੁਧਾਰਿ
ਹੁਣ ਉਸ ਨੂੰ ਸੁਧਾਰ ਕੇ ਕਹਿੰਦਾ ਹਾ
अब कहो तउन सुधारि ॥
LINE 22
ਜੇਧਰੇਰੁਦ੍ਰਅਵਤਾਰ
ਜੋ ਰੁਦ੍ਰ ਨੇ ਅਵਤਾਰ ਧਾਰਨ ਕੀਤੇ ਸਨ।
Now I describe in chastened form those incarnations, which were assumed by Rudra
जे धरे रुद्र अवतार ॥
LINE 23
ਅਤਿਜੋਗਸਾਧਨਕੀਨ
ਉਸ ਨੇ ਬਹੁਤ ਯੋਗ ਸਾਧਨਾ ਕੀਤੀ,
अति जोग साधन कीन ॥
LINE 24
ਤਬਗਰਬਕੇਰਸਿਭੀਨ॥॥
ਤਦ ਉਹ ਹੰਕਾਰ ਦੇ ਰਸ ਵਿਚ ਭਿਜ ਗਿਆ ॥੧॥
Performing extreme austerities Rudra became egoistic.1.
तब गरब के रसि भीन ॥१॥
LINE 25
ਸਰਿਆਪਜਾਨਅਉਰ
ਆਪਣੇ ਬਰਾਬਰ ਕਿਸੇ ਹੋਰ ਨੂੰ ਨਾ ਜਾਣਿਆ
सरि आप जान न अउर ॥
LINE 26
ਸਬਦੇਸਮੋਸਬਠੌਰ
ਸਾਰਿਆਂ ਦੇਸਾਂ ਅਤੇ ਸਾਰਿਆਂ ਸਥਾਨਾਂ ਵਿਚ (ਉਸ ਨੇ)।
He did not consider anyone equal to him in all place and countries, then Mahakal (the great death) in ire said to him thus
सब देस मो सब ठौर ॥
LINE 27
ਤਬਕੋਪਿਕੈਇਮਕਾਲ
ਤਦ ਕਾਲ (ਪੁਰਖ) ਨੇ ਕ੍ਰੋਧਿਤ ਹੋ ਕੇ ਜਲਦੀ ਨਾਲ (ਰੁਦ੍ਰ ਪ੍ਰਤਿ)
तब कोपि कै इम काल ॥
LINE 28
ਇਮਭਾਖਿਬੈਣਉਤਾਲ॥॥
ਇਸ ਤਰ੍ਹਾਂ ਬਚਨ ਕੀਤਾ ॥੨॥
इम भाखि बैण उताल ॥२॥
LINE 29
ਜੇਗਰਬਲੋਕਕਰੰਤ
ਜੋ ਲੋਗ ਹੰਕਾਰ ('ਗਰਬ') ਕਰਦੇ ਹਨ,
जे गरब लोक करंत ॥
LINE 30
ਤੇਜਾਨਕੂਪਪਰੰਤ
ਉਹ ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ।
“Those who become proud, they deliberately perform the action of falling into a well
ते जान कूप परंत ॥
LINE 31
ਮੁਰਨਾਮਗਰਬਪ੍ਰਹਾਰ
ਮੇਰਾ ਨਾਂ ਗਰਬ ਪ੍ਰਹਾਰਕ ਹੈ
मुर नाम गरब प्रहार ॥
LINE 32
ਸੁਨਲੇਹੁਰੁਦ੍ਰਬਿਚਾਰ॥॥
ਹੇ ਰੁਦ੍ਰ! ਵਿਚਾਰ ਪੂਰਵਕ ਸੁਣ ਲਵੋ ॥੩॥
O Rudra! Listen to me attentively that my name is also the destroyer of ego.3.
सुन लेहु रुद्र बिचार ॥३॥
LINE 33
ਕੀਅਗਰਬਕੋਮੁਖਚਾਰ
ਬ੍ਰਹਮਾ ਨੇ ਹੰਕਾਰ ਕੀਤਾ ਸੀ
कीअ गरब को मुख चार ॥
LINE 34
ਕਛੁਚਿਤਮੋਅਬਿਚਾਰਿ
ਅਤੇ ਚਿਤ ਵਿਚ ਅਨੁਚਿਤ ਵਿਚਾਰ ਬਣਾਇਆ ਸੀ।
कछु चित मो अबिचारि ॥
LINE 35
ਜਬਧਰੇਤਿਨਤਨਸਾਤ
ਉਸ ਨੇ ਜਦ ਸੱਤ ਰੂਪ ਧਾਰਨ ਕੀਤੇ,
जब धरे तिन तन सात ॥
LINE 36
ਤਬਬਨੀਤਾਕੀਬਾਤ॥॥
ਤਦ ਉਸ ਦੀ ਗੱਲ ਬਣੀ ॥੪॥
“Brahma had also become egoistic in his mind and the evil notions arose there, but when he took birth for seven times, he was then redeemed.4.
तब बनी ता की बात ॥४॥
LINE 37
ਤਿਮਜਨਮੁਧਰੁਤੈਜਾਇ
ਹੇ ਮੁਨੀ ਰਾਜ! ਚਿਤ ਦੇ ਕੇ ਸੁਣੋ
तिम जनमु धरु तै जाइ ॥
LINE 38
ਚਿਤਦੇਸੁਨੋਮੁਨਿਰਾਇ
ਅਤੇ ਉਸੇ ਤਰ੍ਹਾਂ ਤੁਸੀਂ ਵੀ ਜਨਮ ਧਾਰਨ ਕਰੋ।
“O the king of sages! listen to what I say and in the same way, you may go and take birth on the earth
चित दे सुनो मुनि राइ ॥
LINE 39
ਨਹੀਐਸਹੋਇਉਧਾਰ
ਇਸ ਤੋਂ ਬਿਨਾ ਹੋਰ (ਕਿਸੇ ਢੰਗ ਨਾਲ) ਉੱਧਾਰ ਨਹੀਂ ਹੋਣਾ,
नही ऐस होइ उधार ॥
LINE 40
ਸੁਨਲੇਹੁਰੁਦ੍ਰਬਿਚਾਰ॥॥
ਹੇ ਰੁਦ੍ਰ! (ਇਸ) ਵਿਚਾਰ ਨੂੰ ਸੁਣ ਲਵੋ ॥੫॥
Otherwise, O Rudra! You will not be redeemed in any other way.”5.
सुन लेहु रुद्र बिचार ॥५॥
LINE 41
ਸੁਨਿਸ੍ਰਵਨਸਿਵਬੈਨ
ਸ਼ਿਵ ਨੇ ਕੰਨਾਂ ਨਾਲ ਇਹ ਬਚਨ ਸੁਣ ਲਏ
सुनि स्रवन ए सिव बैन ॥
LINE 42
ਹਠਛਾਡਿਸੁੰਦਰਨੈਨ
ਅਤੇ (ਉਸ) ਸੁੰਦਰ ਨੈਣਾਂ ਵਾਲੇ ਨੇ ਹਠ ਛਡ ਦਿੱਤਾ।
हठ छाडि सुंदर नैन ॥
LINE 43
ਤਿਹਜਾਨਿਗਰਬਪ੍ਰਹਾਰ
ਉਸ (ਕਾਲ ਪੁਰਖ) ਨੂੰ ਗਰਬ ਪ੍ਰਹਾਰਕ ਜਾਣ ਕੇ
तिह जानि गरब प्रहार ॥
LINE 44
ਛਿਤਿਲੀਨਆਨਿਵਤਾਰ॥॥
(ਰੁਦ੍ਰ ਨੇ) ਧਰਤੀ ਉਤੇ ਆ ਕੇ ਅਵਤਾਰ ਲਿਆ ॥੬॥
Hearing this, Shiva, considering the Lord as the destroyer of ego, and leaving his persistence, incarnated on earth.6.
छिति लीन आनि वतार ॥६॥
LINE 45
ਪਾਧਰੀਛੰਦ
ਪਾਧਰੀ ਛੰਦ:
PAADHARI STANZA
पाधरी छंद ॥
LINE 46
ਜਿਮਕਥੇਸਰਬਰਾਜਾਨਰਾਜ
ਜਿਸ ਤਰ੍ਹਾਂ (ਪਿਛੇ) ਸਾਰਿਆਂ ਰਾਜਿਆਂ ਦੇ ਰਾਜ (ਦਾ ਹਾਲ) ਕਥਨ ਕੀਤਾ ਹੈ,
जिम कथे सरब राजान राज ॥
LINE 47
ਤਿਮਕਹੇਰਿਖਿਨਸਬਹੀਸਮਾਜ
ਉਸ ਤਰ੍ਹਾਂ (ਹੁਣ) ਸਾਰੇ ਰਿਸ਼ੀਆਂ ਦੇ ਸਮਾਜ (ਦਾ ਬ੍ਰਿੱਤਾਂਤ) ਕਹਿੰਦਾ ਹਾਂ।
तिम कहे रिखिन सब ही समाज ॥
LINE 48
ਜਿਹਜਿਹਪ੍ਰਕਾਰਤਿਹਕਰਮਕੀਨ
ਜਿਸ ਜਿਸ ਤਰ੍ਹਾਂ ਦੇ ਉਨ੍ਹਾਂ ਨੇ ਕਰਮ ਕੀਤੇ ਹਨ
जिह जिह प्रकार तिह करम कीन ॥
LINE 49
ਜਿਹਭਾਤਿਜੇਮਿਦਿਜਬਰਨਲੀਨ॥॥
ਅਤੇ ਜਿਵੇਂ ਤੇ ਜਿਸ ਤਰ੍ਹਾਂ ਬ੍ਰਾਹਮਣ ਵਰਣ ਪ੍ਰਾਪਤ ਕੀਤਾ ਹੈ ॥੭॥
The way, in which all the kings have been described, in the same way, the actions done by all the sages have been narrated as to how Rudra manifested himself in the castes of dvijas (twice born).7.
जिह भाति जेमि दिज बरन लीन ॥७॥
LINE 50
ਜੇਜੇਚਰਿਤ੍ਰਕਿਨੇਪ੍ਰਕਾਸ
ਜੋ ਜੋ ਚਰਿਤ੍ਰ ਪ੍ਰਗਟ ਕੀਤੇ ਹਨ,
जे जे चरित्र किने प्रकास ॥
LINE 51
ਤੇਤੇਚਰਿਤ੍ਰਭਾਖੋਸੁਬਾਸ
ਉਨ੍ਹਾਂ ਉਨ੍ਹਾਂ ਚਰਿਤ੍ਰਾਂ ਦਾ ਸੁੰਦਰ ਢੰਗ ਨਾਲ ਵਰਣਨ ਕਰਦਾ ਹਾਂ।
Whatever deeds they brought to light, I relate them here
ते ते चरित्र भाखो सु बास ॥
LINE 52
ਰਿਖਿਪੁਤ੍ਰਏਸਭਏਰੁਦ੍ਰਦੇਵ
ਇਸ ਤਰ੍ਹਾਂ ਰੁਦ੍ਰ ਦੇਵ ਰਿਸ਼ੀ ਪੁੱਤਰ ਦੇ ਰੂਪ ਵਿਚ ਪ੍ਰਗਟ ਹੋਏ
रिखि पुत्र एस भए रुद्र देव ॥
LINE 53
ਮੋਨੀਮਹਾਨਮਾਨੀਅਭੇਵ॥॥
ਜੋ ਮਹਾਨ ਮੋਨੀ, ਮਨਨਸ਼ੀਲ ਅਤੇ ਭੇਦ-ਰਹਿਤ ਸਨ ॥੮॥
In this way, rudra became the sons of the sages, who adopted silence and attained recognition.8.
मोनी महान मानी अभेव ॥८॥
LINE 54
ਪੁਨਿਭਏਅਤ੍ਰਿਰਿਖਿਮੁਨਿਮਹਾਨ
ਫਿਰ ਮਹਾਨ ਮੁਨੀ ਅਤ੍ਰੀ ਰਿਸ਼ੀ ਹੋਏ
पुनि भए अत्रि रिखि मुनि महान ॥
LINE 55
ਦਸਚਾਰਚਾਰਬਿਦਿਆਨਿਧਾਨ
ਜੋ ਅਠਾਰ੍ਹਾਂ ਵਿਦਿਆਵਾਂ ਦੇ ਭੰਡਾਰ ਸਨ।
Then he incarnated himself as sage Atrl, who the store of eighteen sciences
दस चार चार बिदिआ निधान ॥
LINE 56
ਲਿਨੇਸੁਜੋਗਤਜਿਰਾਜਆਨਿ
(ਉਸ ਨੇ) ਰਾਜ ਛਡ ਕੇ ਯੋਗ ਨੂੰ ਧਾਰਨ ਕੀਤਾ
लिने सु जोग तजि राज आनि ॥
LINE 57
ਸੇਵਿਆਰੁਦ੍ਰਸੰਪਤਿਨਿਧਾਨ॥॥
ਅਤੇ ਸੰਪੱਤੀ ਦੇ ਖ਼ਜ਼ਾਨੇ ਰੁਦ੍ਰ ਦੀ ਸੇਵਾ ਕੀਤੀ ॥੯॥
He abandoned everything else and adopted Yoga as his way of life and served Rudra, the store of all wealth.9.
सेविआ रुद्र संपति निधान ॥९॥
LINE 58
ਕਿਨੋਸੁਯੋਗਬਹੁਦਿਨਪ੍ਰਮਾਨ
(ਉਸ ਨੇ) ਬਹੁਤ ਦਿਨਾਂ ਤਕ ਯੋਗ ਸਾਧਨਾ ਕੀਤੀ।
किनो सु योग बहु दिन प्रमान ॥
LINE 59
ਰੀਝਿਓਰੁਦ੍ਰਤਾਪਰਨਿਦਾਨ
ਅੰਤ ਵਿਚ ਰੁਦ੍ਰ ਉਸ ਉਤੇ ਪ੍ਰਸੰਨ ਹੋਇਆ।
रीझिओ रुद्र ता पर निदान ॥
LINE 60
ਬਰੁਮਾਗਪੁਤ੍ਰਜੋਰੁਚੈਤੋਹਿ
(ਰੁਦ੍ਰ ਨੇ ਕਿਹਾ) ਹੇ ਪੁੱਤਰ! ਜੋ ਤੈਨੂੰ ਚੰਗਾ ਲਗੇ,
बरु माग पुत्र जो रुचै तोहि ॥
LINE 61
ਬਰੁਦਾਨੁਤਉਨਮੈਦੇਉਤੋਹਿ੧੦॥॥
ਉਹ ਵਰ ਮੰਗ ਲੈ, ਮੈਂ ਤੈਨੂੰ ਉਹੀ ਵਰਦਾਨ ਦਿਆਂਗਾ ॥੧੦॥
He performed austerities for a long time, on which, Rudra got pleased and said, “You may ask for any boon which you like, I shall grant it to you.”10.
बरु दानु तउन मै देउ तोहि ॥१०॥
LINE 62
ਕਰਿਜੋਰਿਅਤ੍ਰਿਤਬਭਯੋਠਾਢ
ਤਦ ਅਤ੍ਰੀ ਮੁਨੀ ਹੱਥ ਜੋੜ ਕੇ ਖੜਾ ਹੋ ਗਿਆ।
करि जोरि अत्रि तब भयो ठाढ ॥
LINE 63
ਉਠਿਭਾਗਆਨਅਨੁਰਾਗਬਾਢ
(ਉਸ ਦੇ) ਭਾਗ ਜਾਗ ਪਏ ਅਤੇ ਪ੍ਰੇਮ ਵੱਧ ਗਿਆ।
Then the sage Atri stood up with folded hands and his love for Rudra was further increased in his mind
उठि भाग आन अनुराग बाढ ॥
LINE 64
ਗਦਗਦਸੁਬੈਣਭਭਕੰਤਨੈਣ
ਬੋਲ ਗਦ ਗਦ ਹੋ ਗਏ ਅਤੇ ਨੈਣਾਂ ਵਿਚੋਂ ਜਲ ਛਲਕਣ ਲਗ ਪਿਆ।
गद गद सु बैण भभकंत नैण ॥
LINE 65
ਰੋਮਾਨਹਰਖਉਚਰੇਸੁਬੈਣ੧੧॥॥
ਰੋਮਾਂਚਿਤ ਹੋ ਕੇ ਪ੍ਰਸੰਨਤਾ ਪੂਰਵਕ ਉਸ ਨੇ ਬੋਲ ਕਹੇ ॥੧੧॥
He became very happy the tears flowed form his eyes and his hair showed signs of jubilation, when he said11
रोमान हरख उचरे सु बैण ॥११॥
LINE 66
ਜੋਦੇਤਰੁਦ੍ਰਬਰੁਰੀਝਮੋਹਿ
ਹੇ ਰੁਦ੍ਰ! ਜੇ ਰੀਝ ਕੇ ਮੈਨੂੰ ਵਰ ਦਿੰਦੇ ਹੋ,
जो देत रुद्र बरु रीझ मोहि ॥
LINE 67
ਗ੍ਰਿਹਹੋਇਪੁਤ੍ਰਸਮਤੁਲਿਤੋਹਿ
ਤਾਂ ਤੁਹਾਡੇ ਸਮਾਨ ਮੇਰੇ ਘਰ ਪੁੱਤਰ ਜਨਮ ਲਏ।
“O Rudra! if you want to grant me a boon, then give me a son like you
ग्रिह होइ पुत्र सम तुलि तोहि ॥
LINE 68
ਕਹਿਕੈਤਥਾਸਤੁਭਏਅੰਤ੍ਰਧਿਆਨ
('ਰੁਦ੍ਰ') 'ਤਥਾਸਤੂ' (ਇੰਜ ਹੀ ਹੋਵੇ) ਕਹਿ ਕੇ ਅੰਤਰਧਿਆਨ ਹੋ ਗਏ।
कहि कै तथासतु भए अंत्र धिआन ॥
LINE 69
ਗ੍ਰਿਹਗਯੋਅਤ੍ਰਿਮੁਨਿਮਨਿਮਹਾਨ੧੨॥॥
ਮਹਾਨ ਮਨ ਵਾਲਾ ਅਤ੍ਰੀ ਮੁਨੀ ਵੀ ਘਰ ਨੂੰ ਪਰਤ ਗਿਆ ॥੧੨॥
” Rudra saying “let it be”, disappeared and the sage came back to his home.12.
ग्रिह गयो अत्रि मुनि मनि महान ॥१२॥
LINE 70
ਗ੍ਰਿਹਿਬਰੀਆਨਿਅਨਸੂਆਨਾਰਿ
ਘਰ ਆ ਕੇ (ਉਸ ਨੇ) ਅਨਸੂਆ (ਨਾਂ ਦੀ) ਇਸਤਰੀ ਨਾਲ ਵਿਆਹ ਕੀਤਾ।
ग्रिहि बरी आनि अनसूआ नारि ॥
LINE 71
ਜਨੁਪਠਿਓਤਤੁਨਿਜਸਿਵਨਿਕਾਰਿ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ਿਵ ਨੇ ਆਪਣਾ ਮੂਲ ਤਤ੍ਵ ਕਢ ਕੇ (ਅਨਸੂਆ ਦੇ ਰੂਪ ਵਿਚ) ਭੇਜਿਆ ਹੋਵੇ।
जनु पठिओ ततु निज सिव निकारि ॥