ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1313
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੋਵਿਦੁਗੋਵਿਦੁਗੋਵਿਦੁਜਪਿਮੁਖੁਊਜਲਾਪਰਧਾਨੁ
ਸਦਾ ਪ੍ਰਭੂ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋਈਦਾ ਹੈ ਤੇ ਪ੍ਰਧਾਨਤਾ ਮਿਲਦੀ ਹੈ।
Meditating on God, chanting Govind, Govind, Govind, your face shall be radiant; you shall be famous and exalted.
गोविदु गोविदु गोविदु जपि मुखु ऊजला परधानु ॥
LINE 02
ਨਾਨਕਗੁਰੁਗੋਵਿੰਦੁਹਰਿਜਿਤੁਮਿਲਿਹਰਿਪਾਇਆਨਾਮੁ॥॥
ਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ; ਉਸ (ਗੁਰੂ) ਵਿਚ ਮਿਲ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥
O Nanak, the Guru is the Lord God, the Lord of the Universe; meeting Him, you shall obtain the Name of the Lord. ||2||
नानक गुरु गोविंदु हरि जितु मिलि हरि पाइआ नामु ॥२॥
LINE 03
ਪਉੜੀ
Pauree:
पउड़ी ॥
LINE 04
ਤੂੰਆਪੇਹੀਸਿਧਸਾਧਿਕੋਤੂਆਪੇਹੀਜੁਗਜੋਗੀਆ
ਹੇ ਪ੍ਰਭੂ! ਤੂੰ ਆਪ ਹੀ (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ ਹੈਂ, ਤੂੰ ਆਪ ਹੀ ਸਾਧਨ ਕਰਨ ਵਾਲਾ ਹੈਂ, ਤੂੰ ਆਪ ਹੀ ਜੋਗ ਵਿਚ ਜੁੜਨ ਵਾਲਾ ਹੈਂ।
You Yourself are the Siddha and the seeker; You Yourself are the Yoga and the Yogi.
तूं आपे ही सिध साधिको तू आपे ही जुग जोगीआ ॥
LINE 05
ਤੂਆਪੇਹੀਰਸਰਸੀਅੜਾਤੂਆਪੇਹੀਭੋਗਭੋਗੀਆ
ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਰਸ ਚੱਖਣ ਵਾਲਾ ਹੈਂ, ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਭੋਗ ਭੋਗਣ ਵਾਲਾ ਹੈਂ,
You Yourself are the Taster of tastes; You Yourself are the Enjoyer of pleasures.
तू आपे ही रस रसीअड़ा तू आपे ही भोग भोगीआ ॥
LINE 06
ਤੂਆਪੇਆਪਿਵਰਤਦਾਤੂਆਪੇਕਰਹਿਸੁਹੋਗੀਆ
(ਕਿਉਂਕਿ ਜੋਗੀਆਂ ਵਿਚ ਭੀ ਤੇ ਗ੍ਰਿਹਸਤੀਆਂ ਵਿਚ ਭੀ ਹਰ ਥਾਂ) ਤੂੰ ਆਪ ਹੀ ਆਪ ਮੌਜੂਦ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
You Yourself are All-pervading; whatever You do comes to pass.
तू आपे आपि वरतदा तू आपे करहि सु होगीआ ॥
LINE 07
ਸਤਿਸੰਗਤਿਸਤਿਗੁਰਧੰਨੁਧਨੋੁਧੰਨਧੰਨਧਨੋਜਿਤੁਮਿਲਿਹਰਿਬੁਲਗਬੁਲੋਗੀਆ
ਗੁਰੂ ਦੀ ਸਾਧ ਸੰਗਤ ਧੰਨ ਹੈ ਧੰਨ ਹੈ ਜਿਸ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲੇ ਜਾ ਸਕਦੇ ਹਨ।
Blessed, blessed, blessed, blessed, blessed is the Sat Sangat, the True Congregation of the True Guru. Join them - speak and chant the Lord's Name.
सतिसंगति सतिगुर धंनु धनुो धंन धंन धनो जितु मिलि हरि बुलग बुलोगीआ ॥
LINE 08
ਸਭਿਕਹਹੁਮੁਖਹੁਹਰਿਹਰਿਹਰੇਹਰਿਹਰਿਹਰੇਹਰਿਬੋਲਤਸਭਿਪਾਪਲਹੋਗੀਆ॥॥
(ਸਾਧ ਸੰਗਤ ਵਿਚ ਬੈਠ ਕੇ) ਸਾਰੇ (ਆਪਣੇ ਮੂੰਹੋਂ ਸਦਾ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆਂ ਸਾਰੇ ਪਿਛਲੇ ਕੀਤੇ) ਪਾਪ ਦੂਰ ਹੋ ਜਾਂਦੇ ਹਨ ॥੧॥
Let everyone chant together the Name of the Lord, Har, Har, Haray, Har, Har, Haray; chanting Har, all sins are washed away. ||1||
सभि कहहु मुखहु हरि हरि हरे हरि हरि हरे हरि बोलत सभि पाप लहोगीआ ॥१॥
LINE 09
ਸਲੋਕਮਃ
Shalok, Fourth Mahalaa:
सलोक मः ४ ॥
LINE 10
ਹਰਿਹਰਿਹਰਿਹਰਿਨਾਮੁਹੈਗੁਰਮੁਖਿਪਾਵੈਕੋਇ
ਸਦਾ ਹੀ ਪਰਮਾਤਮਾ ਦਾ ਨਾਮ (ਸਿਮਰਨ ਦੀ ਦਾਤਿ) ਕੋਈ ਵਿਰਲਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਹਾਸਲ ਕਰਦਾ ਹੈ,
Har, Har, Har, Har is the Name of the Lord; rare are those who, as Gurmukh, obtain it.
हरि हरि हरि हरि नामु है गुरमुखि पावै कोइ ॥
LINE 11
ਹਉਮੈਮਮਤਾਨਾਸੁਹੋਇਦੁਰਮਤਿਕਢੈਧੋਇ
(ਜਿਹੜਾ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ, ਉਸ ਦੇ ਅੰਦਰੋਂ) ਹਉਮੈ ਅਤੇ ਅਪਣੱਤ ਦਾ ਨਾਸ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਨਾਮ ਦੀ ਬਰਕਤਿ ਨਾਲ) ਭੈੜੀ ਮੱਤ (ਦੀ ਮੈਲ) ਧੋ ਕੇ ਕੱਢ ਦੇਂਦਾ ਹੈ;
Egotism and possessiveness are eradicated, and evil-mindedness is washed away.
हउमै ममता नासु होइ दुरमति कढै धोइ ॥
LINE 12
ਨਾਨਕਅਨਦਿਨੁਗੁਣਉਚਰੈਜਿਨਕਉਧੁਰਿਲਿਖਿਆਹੋਇ॥॥
ਹੇ ਨਾਨਕ! (ਉਹ ਮਨੁੱਖ) ਹਰ ਵੇਲੇ (ਪਰਮਾਤਮਾ ਦੇ) ਗੁਣ ਉਚਾਰਦਾ ਹੈ (ਪਰ ਉਹੀ ਮਨੁੱਖ ਪਰਮਾਤਮਾ ਦੇ ਗੁਣ ਉਚਾਰਦੇ ਹਨ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਤੋਂ (ਕੀਤੇ ਕਰਮਾਂ ਅਨੁਸਾਰ ਨਾਮ ਸਿਮਰਨ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੁੰਦਾ ਹੈ ॥੧॥
O Nanak, one who is blessed with such pre-ordained destiny chants the Lord's Praises, night and day. ||1||
नानक अनदिनु गुण उचरै जिन कउ धुरि लिखिआ होइ ॥१॥
LINE 13
ਮਃ
Fourth Mahalaa:
मः ४ ॥
LINE 14
ਹਰਿਆਪੇਆਪਿਦਇਆਲੁਹਰਿਆਪੇਕਰੇਸੁਹੋਇ
ਪਰਮਾਤਮਾ ਆਪ ਹੀ ਦਇਆ ਦਾ ਸੋਮਾ ਹੈ (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਆਪ ਹੀ ਕਰਦਾ ਹੈ।
The Lord Himself is Merciful; whatever the Lord Himself does, comes to pass.
हरि आपे आपि दइआलु हरि आपे करे सु होइ ॥
LINE 15
ਹਰਿਆਪੇਆਪਿਵਰਤਦਾਹਰਿਜੇਵਡੁਅਵਰੁਕੋਇ
ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।
The Lord Himself is All-pervading. There is no other as Great as the Lord.
हरि आपे आपि वरतदा हरि जेवडु अवरु न कोइ ॥
LINE 16
ਜੋਹਰਿਪ੍ਰਭਭਾਵੈਸੋਥੀਐਜੋਹਰਿਪ੍ਰਭੁਕਰੇਸੁਹੋਇ
ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਜੋ ਕੁਝ ਉਹ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।
Whatever pleases the Lord God's Will comes to pass; whatever the Lord God does is done.
जो हरि प्रभ भावै सो थीऐ जो हरि प्रभु करे सु होइ ॥
LINE 17
ਕੀਮਤਿਕਿਨੈਪਾਈਆਬੇਅੰਤੁਪ੍ਰਭੂਹਰਿਸੋਇ
ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕਿਸੇ (ਮਨੁੱਖ) ਨੇ ਉਸ ਦਾ ਮੁੱਲ ਨਹੀਂ ਪਾਇਆ।
No one can appraise His Value; the Lord God is Endless.
कीमति किनै न पाईआ बेअंतु प्रभू हरि सोइ ॥
LINE 18
ਨਾਨਕਗੁਰਮੁਖਿਹਰਿਸਾਲਾਹਿਆਤਨੁਮਨੁਸੀਤਲੁਹੋਇ॥॥
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਉਸ ਦਾ ਤਨ ਉਸ ਦਾ ਮਨ (ਵਿਕਾਰਾਂ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ ॥੨॥
O Nanak, as Gurmukh, praise the Lord; your body and mind shall be cooled and soothed. ||2||
नानक गुरमुखि हरि सालाहिआ तनु मनु सीतलु होइ ॥२॥
LINE 19
ਪਉੜੀ
Pauree:
पउड़ी ॥
LINE 20
ਸਭਜੋਤਿਤੇਰੀਜਗਜੀਵਨਾਤੂਘਟਿਘਟਿਹਰਿਰੰਗਰੰਗਨਾ
ਹੇ ਜਗਤ ਦੇ ਜੀਵਨ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ (ਚਾਨਣ ਕਰ ਰਿਹਾ ਹੈ), ਤੂੰ ਹਰੇਕ ਸਰੀਰ ਵਿਚ (ਮੌਜੂਦ ਹੈਂ ਤੇ ਆਪਣੇ ਨਾਮ ਦੀ) ਰੰਗਣ ਚਾੜ੍ਹਨ ਵਾਲਾ ਹੈਂ।
You are the Light of all, the Life of the World; You imbue each and every heart with Your Love.
सभ जोति तेरी जगजीवना तू घटि घटि हरि रंग रंगना ॥
LINE 21
ਸਭਿਧਿਆਵਹਿਤੁਧੁਮੇਰੇਪ੍ਰੀਤਮਾਤੂਸਤਿਸਤਿਪੁਰਖਨਿਰੰਜਨਾ
ਹੇ ਮੇਰੇ ਪ੍ਰੀਤਮ! ਸਾਰੇ ਜੀਵ ਤੈਨੂੰ (ਹੀ) ਸਿਮਰਦੇ ਹਨ। ਹੇ ਸਰਬ-ਵਿਆਪਕ (ਤੇ ਫਿਰ ਭੀ) ਨਿਰਲੇਪ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ।
All meditate on You, O my Beloved; You are the True, True Primal Being, the Immaculate Lord.
सभि धिआवहि तुधु मेरे प्रीतमा तू सति सति पुरख निरंजना ॥
LINE 22
ਇਕੁਦਾਤਾਸਭੁਜਗਤੁਭਿਖਾਰੀਆਹਰਿਜਾਚਹਿਸਭਮੰਗਮੰਗਨਾ
ਹੇ ਪ੍ਰਭੂ! ਤੂੰ ਹੀ ਦਾਤਾ ਦੇਣ ਵਾਲਾ ਹੈਂ, ਸਾਰਾ ਜਗਤ (ਤੇਰੇ ਦਰ ਦਾ) ਮੰਗਤਾ ਹੈ। ਹੇ ਹਰੀ! ਹਰੇਕ ਮੰਗ (ਜੀਵ ਤੈਥੋਂ ਹੀ) ਮੰਗਦੇ ਹਨ।
The One is the Giver; the whole world is the beggar. All the beggars beg for His Gifts.
इकु दाता सभु जगतु भिखारीआ हरि जाचहि सभ मंग मंगना ॥
LINE 23
ਸੇਵਕੁਠਾਕੁਰੁਸਭੁਤੂਹੈਤੂਹੈਗੁਰਮਤੀਹਰਿਚੰਗਚੰਗਨਾ
ਤੂੰ ਆਪ ਹੀ ਮਾਲਕ ਹੈਂ। ਹੇ ਹਰੀ! ਗੁਰੂ ਦੀ ਮੱਤ ਉਤੇ ਤੁਰਿਆ ਤੂੰ ਬਹੁਤ ਪਿਆਰਾ ਲੱਗਦਾ ਹੈਂ।
You are the servant, and You are the Lord and Master of all. Through the Guru's Teachings, we are ennobled and uplifted.
सेवकु ठाकुरु सभु तूहै तूहै गुरमती हरि चंग चंगना ॥
LINE 24
ਸਭਿਕਹਹੁਮੁਖਹੁਰਿਖੀਕੇਸੁਹਰੇਰਿਖੀਕੇਸੁਹਰੇਜਿਤੁਪਾਵਹਿਸਭਫਲਫਲਨਾ॥॥
ਪਰਮਾਤਮਾ (ਸਾਰੇ) ਇੰਦ੍ਰਿਆਂ ਦਾ ਮਾਲਕ ਹੈ, ਤੁਸੀਂ ਸਾਰੇ ਆਪਣੇ ਮੂੰਹੋਂ ਉਸ ਦੀ ਸਿਫ਼ਤ-ਸਾਲਾਹ ਕਰੋ, ਉਸ ਦਾ ਨਾਮ ਜਪੋ, ਉਸ ਦੇ ਨਾਮ ਦੀ ਬਰਕਤਿ ਨਾਲ ਹੀ (ਜੀਵ) ਸਾਰੇ ਫਲ ਪ੍ਰਾਪਤ ਕਰਦੇ ਹਨ ॥੨॥
Let everyone say that the Lord is the Master of the senses, the Master of all faculties; through Him, we obtain all fruits and rewards. ||2||
सभि कहहु मुखहु रिखीकेसु हरे रिखीकेसु हरे जितु पावहि सभ फल फलना ॥२॥
LINE 25
ਸਲੋਕਮਃ
Shalok, Fourth Mahalaa:
सलोक मः ४ ॥
LINE 26
ਹਰਿਹਰਿਨਾਮੁਧਿਆਇਮਨਹਰਿਦਰਗਹਪਾਵਹਿਮਾਨੁ
ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।
O mind, meditate on the Name of the Lord, Har, Har; you shall be honored in the Court of the Lord.
हरि हरि नामु धिआइ मन हरि दरगह पावहि मानु ॥
LINE 27
ਜੋਇਛਹਿਸੋਫਲੁਪਾਇਸੀਗੁਰਸਬਦੀਲਗੈਧਿਆਨੁ
(ਪਰਮਾਤਮਾ ਪਾਸੋਂ) ਜੋ ਤੂੰ ਮੰਗੇਂਗਾ ਉਹੀ ਫਲ (ਉਹ) ਦੇਵੇਗਾ। (ਪਰ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਭੂ ਵਿਚ) ਸੁਰਤ ਜੁੜ ਸਕਦੀ ਹੈ।
You shall obtain the fruits that you desire, focusing your meditation on the Word of the Guru's Shabad.
जो इछहि सो फलु पाइसी गुर सबदी लगै धिआनु ॥
LINE 28
ਕਿਲਵਿਖਪਾਪਸਭਿਕਟੀਅਹਿਹਉਮੈਚੁਕੈਗੁਮਾਨੁ
(ਜਿਸ ਮਨੁੱਖ ਦੀ ਜੁੜਦੀ ਹੈ, ਉਸ ਦੇ) ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ; (ਉਸ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ ਅਹੰਕਾਰ ਦੂਰ ਹੋ ਜਾਂਦਾ ਹੈ।
All your sins and mistakes shall be wiped away, and you shall be rid of egotism and pride.
किलविख पाप सभि कटीअहि हउमै चुकै गुमानु ॥
LINE 29
ਗੁਰਮੁਖਿਕਮਲੁਵਿਗਸਿਆਸਭੁਆਤਮਬ੍ਰਹਮੁਪਛਾਨੁ
ਹੇ ਮੇਰੇ ਮਨ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਥਾਂ ਪਰਮਾਤਮਾ ਨੂੰ ਵੱਸਦਾ ਪਛਾਨਣ-ਜੋਗ ਹੋ ਜਾਂਦਾ ਹੈ।
The heart-lotus of the Gurmukh blossoms forth, recognizing God within every soul.
गुरमुखि कमलु विगसिआ सभु आतम ब्रहमु पछानु ॥
LINE 30
ਹਰਿਹਰਿਕਿਰਪਾਧਾਰਿਪ੍ਰਭਜਨਨਾਨਕਜਪਿਹਰਿਨਾਮੁ॥॥
ਹੇ ਪ੍ਰਭੂ! ਦਾਸ (ਨਾਨਕ) ਉਤੇ ਮਿਹਰ ਕਰ, (ਮੈਂ ਤੇਰਾ ਦਾਸ ਭੀ) ਨਾਮ ਜਪਦਾ ਰਹਾਂ ॥੧॥
O Lord God, please shower Your Mercy upon servant Nanak, that he may chant the Lord's Name. ||1||
हरि हरि किरपा धारि प्रभ जन नानक जपि हरि नामु ॥१॥
LINE 31
ਮਃ
Fourth Mahalaa:
मः ४ ॥
LINE 32
ਹਰਿਹਰਿਨਾਮੁਪਵਿਤੁਹੈਨਾਮੁਜਪਤਦੁਖੁਜਾਇ
ਪਰਮਾਤਮਾ ਦਾ ਨਾਮ (ਆਤਮਕ ਜੀਵਨ ਨੂੰ) ਸੁੱਚਾ ਬਨਾਣ-ਜੋਗ ਹੈ, ਨਾਮ ਜਪਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।
The Name of the Lord, Har, Har, is Sacred and Immaculate. Chanting the Naam, pain is dispelled.
हरि हरि नामु पवितु है नामु जपत दुखु जाइ ॥
LINE 33
ਜਿਨਕਉਪੂਰਬਿਲਿਖਿਆਤਿਨਮਨਿਵਸਿਆਆਇ
(ਪਰ ਇਹ ਨਾਮ) ਉਹਨਾਂ (ਮਨੁੱਖਾਂ) ਦੇ ਮਨ ਵਿਚ ਆ ਕੇ ਵੱਸਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਮੁੱਢ ਤੋਂ (ਪਿਛਲੇ ਕੀਤੇ ਕਰਮਾਂ ਅਨੁਸਾਰ ਨਾਮ ਜਪਣ ਦੇ ਸੰਸਕਾਰਾਂ ਦਾ ਲੇਖਾ) ਲਿਖਿਆ ਹੁੰਦਾ ਹੈ।
God comes to abide in the minds of those who have such pre-ordained destiny.
जिन कउ पूरबि लिखिआ तिन मनि वसिआ आइ ॥
LINE 34
ਸਤਿਗੁਰਕੈਭਾਣੈਜੋਚਲੈਤਿਨਦਾਲਦੁਦੁਖੁਲਹਿਜਾਇ
ਜਿਹੜਾ ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ ਉਹਨਾਂ ਦਾ ਦੁੱਖ ਦਰਿੱਦ੍ਰ ਦੂਰ ਹੋ ਜਾਂਦਾ ਹੈ।
Those who walk in harmony with the Will of the True Guru are rid of pain and poverty.
सतिगुर कै भाणै जो चलै तिन दालदु दुखु लहि जाइ ॥
LINE 35
ਆਪਣੈਭਾਣੈਕਿਨੈਪਾਇਓਜਨਵੇਖਹੁਮਨਿਪਤੀਆਇ
ਪਰ ਆਪਣੇ ਮਨ ਵਿਚ ਤਸੱਲੀ ਕਰ ਕੇ ਵੇਖ ਲਵੋ, ਆਪਣੇ ਮਨ ਦੀ ਮਰਜ਼ੀ ਵਿਚ ਤੁਰ ਕੇ ਕਿਸੇ ਨੇ ਭੀ ਹਰਿ-ਨਾਮ ਪ੍ਰਾਪਤ ਨਹੀਂ ਕੀਤਾ।
No one finds the Lord by his own will; see this, and satisfy your mind.
आपणै भाणै किनै न पाइओ जन वेखहु मनि पतीआइ ॥
LINE 36
ਜਨੁਨਾਨਕੁਦਾਸਨਦਾਸੁਹੈਜੋਸਤਿਗੁਰਲਾਗੇਪਾਇ॥॥
ਜਿਹੜੇ ਮਨੁੱਖ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦੇ ਦਾਸਾਂ ਦਾ ਦਾਸ ਹੈ ॥੨॥
Servant Nanak is the slave of the slave of those who fall at the Feet of the True Guru. ||2||
जनु नानकु दासन दासु है जो सतिगुर लागे पाइ ॥२॥
LINE 37
ਪਉੜੀ
Pauree:
पउड़ी ॥