ਸ਼੍ਰੀ ਦਸਮ ਗ੍ਰੰਥ

ਅੰਗ 1389
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹੁਕਮਸਤਿ
The Lord is One and his order is True.
ੴ हुकम सति ॥
LINE 02
ਵਾਹਿਗੁਰੂਜੀਕੀਫ਼ਤਹ
ਵਾਹਿਗੁਰੂ ਜੀ ਕੀ ਫਤਹਿ:
The Lord is One and His Word is True.
वाहिगुरू जी की फ़तह ॥
LINE 03
ਜ਼ਫ਼ਰਨਾਮਹ
ਜ਼ਫ਼ਰਨਾਮਹ
ZAFARNAMAH (The Epistle of Victory)
ज़फ़रनामह ॥
LINE 04
ਸ੍ਰੀਮੁਖਵਾਕਪਾਤਿਸਾਹੀ੧੦
ਸ੍ਰੀ ਮੁਖਵਾਕ ਪਾਤਿਸਾਹੀ ੧੦
The Sacred Utterance of the Tenth Sovereign.
स्री मुखवाक पातिसाही १० ॥
LINE 05
ਕਮਾਲਿਕਰਾਮਾਤਕਾਯਮਕਰੀਮ
(ਉਹ ਪ੍ਰਭੂ) ਕਰਾਮਾਤ ਵਿਚ ਪੂਰਨ, ਅਚਲ, ਕ੍ਰਿਪਾਲੂ,
The Lord is perfect in all faculties.
कमालि करामात कायम करीम ॥
LINE 06
ਰਜ਼ਾਬਖ਼ਸ਼ਰਾਜ਼ਕਰਿਹਾਕੋਰਹੀਮ॥॥
ਖ਼ੁਸ਼ੀਆਂ ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ ਹੈ ॥੧॥
He is Immortal and generous. He is the Giver of victuals and Emancipator.1.
रज़ा बक़श राज़क रिहाको रहीम ॥१॥
LINE 07
ਅਮਾਂਬਖ਼ਸ਼ਬਖ਼ਸ਼ਿੰਦਹਦਸਤਗੀਰ
(ਉਹ) ਈਮਾਨ (ਅਥਵਾ ਸੁਖ) ਦੇਣ ਵਾਲਾ, ਖਿਮਾ ਕਰਨ ਵਾਲਾ, ਹੱਥ (ਭਾਵ-ਬਾਂਹ) ਪਕੜਨ ਵਾਲਾ,
He is the protector and Helper
अमां बक़श बक़शिंदह ओ दसतगीर ॥
LINE 08
ਰਜ਼ਾਬਖ਼ਸ਼ਰੋਜ਼ੀਦਿਹੋਦਿਲ-ਪਜ਼ੀਰ॥॥
ਭੁੱਲਾਂ ਮਾਫ਼ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮਨ ਨੂੰ ਪਸੰਦ ਆਣ ਵਾਲਾ ਹੈ ॥੨॥
He is Compassionate, Giver of food and Enticer.2.
रज़ा बक़श रोज़ी दिहो दिल-पज़ीर ॥२॥
LINE 09
ਸ਼ਹਿਨਸ਼ਾਹਿਖ਼ੂਬੀਦਿਹੋਰਹਨਮੂੰ
(ਉਹ) ਬਾਦਸ਼ਾਹਾਂ ਦਾ ਬਾਦਸ਼ਾਹ, ਖ਼ੂਬੀਆਂ (ਗੁਣ) ਦੇਣ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ,
He is the Sovereign, treasure-house of qualities and Guide
शहिनशाहि क़ूबी दिहो रहनमूं ॥
LINE 10
ਕਿਬੇਗੂਨੋਬੇਚੂਨਚੂੰਬੇਨਮੂੰ॥॥
ਰੰਗ-ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ ॥੩॥
He is unparalleled and is without Form and Colour.3.
कि बेगूनो बेचून चूं बेनमूं ॥३॥
LINE 11
ਸਾਜ਼ੋਬਾਜ਼ੋਫ਼ਉਜੋਫ਼ਰਸ਼
(ਉਸ ਪਾਸ) ਨਾ ਸਾਮਾਨ (ਸਾਜ-ਸੱਜਾ) ਹੈ, ਨਾ ਬਾਜ਼ ਹੈ ਅਤੇ ਨਾ ਹੀ ਫ਼ੌਜ ਅਤੇ ਗ਼ਲੀਚੇ।
Without any wealth, falcon, army, property, and authority,
न साज़ो न बाज़ो न फ़उजो न फ़रश ॥
LINE 12
ਖ਼ੁਦਾਵੰਦਬਖ਼ਸ਼ਿੰਦਹਏਐਸ਼ਅਰਸ਼॥॥
(ਪਰ) ਪਰਮਾਤਮਾ ਸੁਖ-ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ॥੪॥
through His generosity, He provides heavenly enjoyments to one.4.
क़ुदावंद बक़शिंदहए ऐश अरश ॥४॥
LINE 13
ਜਹਾਂਪਾਕਜ਼ਬਰਦਸਤਜ਼ਾਹਰਜ਼ਹੂਰ
(ਉਹ) ਸੰਸਾਰਿਕ ਪ੍ਰਪੰਚ ਤੋਂ ਪਵਿਤ੍ਰ, ਬਲਸ਼ਾਲੀ, ਸਾਖਿਆਤ (ਹਰ ਥਾਂ ਉਤੇ ਪ੍ਰਗਟ)
He is the Transcendent as well as Immanent
जहां पाक ज़बरदसत ज़ाहर ज़हूर ॥
LINE 14
ਅਤਾਮੇਦਿਹਦਹਮਚੁਹਾਜ਼ਰਹਜ਼ੂਰ॥॥
ਵਡਿਆਈ ਦੇਣ ਵਾਲਾ ਅਤੇ ਹਰ ਇਕ ਥਾਂ ਉਤੇ ਮੌਜੂਦ ਹੈ ॥੫॥
He is Omnipresent and bestows honours.5.
अता मेदिहद हमचु हाज़र हज़ूर ॥५॥
LINE 15
ਅਤਾਬਖ਼ਸ਼ਪਾਕਪਰਵਰਦਗਾਰ
(ਉਹ) ਦਾਤਾਂ ਦੇਣ ਵਾਲਾ, ਪਵਿਤ੍ਰ, ਪਾਲਨਾ ਕਰਨ ਵਾਲਾ,
He is Holy, Generous and Preserver
अता बक़श ओ पाक परवरदगार ॥
LINE 16
ਰਹੀਮਸਤੁਰੋਜ਼ੀਦਿਹੋਹਰਦਯਾਰ॥॥
ਰਹਿਮ ਕਰਨ ਵਾਲਾ ਅਤੇ ਹਰ ਇਕ ਦੇਸ਼ ਨੂੰ ਰੋਜ਼ੀ ਦੇਣ ਵਾਲਾ ਹੈ ॥੬॥
He is Merciful and Provider of victuals.6.
रहीमसतु रोज़ी दिहो हर दयार ॥६॥
LINE 17
ਕਿਸਾਹਿਬਿਦਯਾਰਸਤਆਜ਼ਮਅਜ਼ੀਮ
(ਉਹ) ਸਭ ਦੇਸ਼ਾਂ ਦਾ ਸੁਆਮੀ, ਵੱਡਿਆਂ ਤੋਂ ਵੀ ਵੱਡਾ,
The Lord is Generous, the Highest of the High
कि साहिबि दयारसत आज़म अज़ीम ॥