ਸ਼੍ਰੀ ਦਸਮ ਗ੍ਰੰਥ

ਅੰਗ 1390
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਹੁਸਨੁਲਜਮਾਲਸਤਰਾਜ਼ਕਰਹੀਮ॥॥
ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਦਿਆਲੂ ਹੈ ॥੭॥
He, the preserver, is Most Beautiful.7.
कि हुसनुल जमालसत राज़क रहीम ॥७॥
LINE 02
ਕਿਸਾਹਿਬਿਸ਼ਊਰਸਤਆਜਿਜ਼ਨਿਵਾਜ਼
(ਉਹ) ਸ੍ਰੇਸ਼ਠ ਅਕਲ ਵਾਲਾ, ਗ਼ਰੀਬਾਂ ਦੀ ਦੇਖ-ਭਾਲ ਕਰਨ ਵਾਲਾ,
The Lord is Omniscient, the Protector of the lowly
कि साहिबि शऊरसत आजिज़ निवाज़ ॥
LINE 03
ਗ਼੍ਰੀਬੁਲਪ੍ਰਸਤੋਗ਼ਨੀਮੁਲਗੁਦਾਜ਼॥॥
ਨਿਰਧਨਾਂ ਦੀ ਪਾਲਨਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ ॥੮॥
He, the Friend of the poor, is the Destroyer of the enemies.8.
ग़्रीबुल प्रसतो ग़नीमुल गुदाज़ ॥८॥
LINE 04
ਸ਼ਰੀਅਤਪ੍ਰਸਤੋਫ਼ਜ਼ੀਲਤਮੁਆਬ
(ਉਹ) ਧਰਮ ਦੀ ਪਾਲਨਾ ਕਰਨ ਵਾਲਾ, ਵਡਿਆਈਆਂ ਦਾ ਠਿਕਾਣਾ,
He is the Source of all virtues, keeper of Dharma
शरीअत प्रसतो फ़ज़ीलत मुआब ॥
LINE 05
ਹਕੀਕਤਸ਼ਨਾਸੋਨਬੀਉਲਕਿਤਾਬ॥॥
ਵਾਸਤਵਿਕਤਾ ਨੂੰ ਸਮਝਣ ਵਾਲਾ, ਨੱਬੀਆਂ ਨੂੰ ਕਿਤਾਬ (ਧਰਮ ਪੁਸਤਕ) ਪ੍ਰਦਾਨ ਕਰਨ ਵਾਲਾ ਹੈ ॥੯॥
He knows everything and is the Source of all Scriptures.9.
हकीकत शनासो नबीउल किताब ॥९॥
LINE 06
ਕਿਦਾਨਸ਼ਪਜ਼ੂਹਸਤਸਾਹਿਬਿਸ਼ਊਰ
(ਉਹ) ਦਾਨਾਈ ਦੀ ਪਛਾਣ ਕਰਨ ਵਾਲਾ, ਅਕਲ ਦਾ ਸੁਆਮੀ,
He is the Perfect Being and Treasure of Wisdom
कि दानश पज़ूहसत साहिबि शऊर ॥
LINE 07
ਹਕੀਕਤਸ਼ਨਾਸਸਤੋਜ਼ਾਹਿਰਜ਼ਹੂਰ੧੦॥॥
ਸਤਿਅਤਾ ਨੂੰ ਪਛਾਣਨ ਵਾਲਾ ਅਤੇ ਸਰਬਤ੍ਰ ਪ੍ਰਕਾਸ਼ਿਤ ਹੋਣ ਵਾਲਾ ਹੈ ॥੧੦॥
He, the All-Pervading Lord, is Omniscient.10.
हकीकत शनाससतो ज़ाहिर ज़हूर ॥१०॥
LINE 08
ਸ਼ਨਾਸਿੰਦਏਇਲਮਿਆਲਮਖ਼ੁਦਾਇ
(ਉਹ) ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ,
The Lord of the Universe, Knows all the sciences,
शनासिंदए इलमि आलम क़ुदाइ ॥
LINE 09
ਕੁਸ਼ਾਇੰਦਏਕਾਰਿਆਲਮਕੁਸ਼ਾਇ੧੧॥॥
ਹਰ ਕੰਮ ਦੀ ਗੁੰਝਲ ਨੂੰ ਖੋਲ੍ਹਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ ਦੇਣ ਵਾਲਾ ਹੈ ॥੧੧॥
and breaks the knots of all complications.11.
कुशाइंदए कारि आलम कुशाइ ॥११॥
LINE 10
ਗੁਜ਼ਾਰਿੰਦਏਕਾਰਿਆਲਮਕਬੀਰ
(ਉਹ) ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਬਹੁਤ ਮਹਾਨ,
He, the Supreme and Most High, Supervises the whole world
गुज़ारिंदए कारि आलम कबीर ॥
LINE 11
ਸ਼ਨਾਸਿੰਦਏਇਲਮਿਆਲਮਅਮੀਰ੧੨॥॥
ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ 'ਨਾਇਕ' ਹੈ ॥੧੨॥
He, the Sovereign of the Universe, is the Source of all Learning.12.
शनासिंदए इलमि आलम अमीर ॥१२॥
LINE 12
ਮਰਾਏਅਤਬਾਰੇਬਰੀਂਕਸਮਨੇਸਤ
(ਹੇ ਔਰੰਗਜ਼ੇਬ!) ਮੈਨੂੰ (ਤੇਰੀ) ਇਸ ਕਸਮ ਉਤੇ ਯਕੀਨ ਨਹੀਂ ਹੈ।
I have faith in your oaths
मरा एअतबारे बरीं कसम नेसत ॥
LINE 13
ਕਿਏਜ਼ਦਗਵਾਹਸਤੁਯਜ਼ਦਾਂਯਕੇਸਤ੧੩॥॥
ਖ਼ੁਦਾ ਇਕ ਹੈ ਅਤੇ (ਅਸਾਂ ਦੋਹਾਂ ਵਿਚ) ਗਵਾਹ ਹੈ ॥੧੩॥
The Lord Himself is the Witness.13.
कि एज़द गवाहसतु यज़दां यकेसत ॥१३॥
LINE 14
ਕਤਰਹਮਰਾਏਤਬਾਰੇਬਰੋਸਤ
ਉਸ (ਕਸਮ) ਉਤੇ ਮੇਰਾ ਜ਼ਰਾ ਜਿੰਨਾ ਵੀ ਇਤਬਾਰ ਨਹੀਂ ਹੈ।
I have not an iota of faith in such a person,
न कतरह मरा एतबारे बरोसत ॥
LINE 15
ਕਿਬਖ਼ਸ਼ੀਦੀਵਾਂਹਮਾਕਿਜ਼ਬਗੋਸ਼ਤ੧੪॥॥
ਤੇਰੇ ਬਖ਼ਸ਼ੀ (ਜਰਨੈਲ ਅਥਵਾ ਕਾਰਿੰਦੇ) ਅਤੇ ਦੀਵਾਨ (ਮੁਸਾਹਿਬ) ਸਭ ਝੂਠ ਬੋਲਣ ਵਾਲੇ ਹਨ ॥੧੪॥
whose officers have relinquished the path of Truth.14.
कि बक़शी व दीवां हमा किज़ब गोशत ॥१४॥
LINE 16
ਕਸੇਕਉਲਿਕੁਰਆਂਕੁਨਦਏਤਬਾਰ
ਜੋ ਵਿਅਕਤੀ (ਤੇਰੀ) ਕੁਰਾਨ ਦੀ ਕਸਮ ਉਤੇ ਵਿਸ਼ਵਾਸ ਕਰਦਾ ਹੈ,
Whosoever puts faith on the oath of Quran,
कसे कउलि कुरआं कुनद एतबार ॥
LINE 17
ਹਮਾਰੋਜ਼ਿਆਖ਼ਰਸ਼ਵਦਮਰਦਖ਼੍ਵਾਰ੧੫॥॥
ਉਹ ਆਖਰੀ ਸਮੇਂ ਵਿਚ ਖੁਆਰ ਹੁੰਦਾ ਹੈ ॥੧੫॥
he is subjected to punishment on the final reckoning.15.
हमा रोज़ि आक़र शवद मरद क़्वार ॥१५॥
LINE 18
ਹੁਮਾਰਾਕਸੇਸਾਯਹਆਯਦਬਜ਼ੇਰ
ਜੇ ਕੋਈ ਵਿਅਕਤੀ 'ਹੁਮਾ' ਪੰਛੀ ਦੀ ਛਾਇਆ ਹੇਠਾਂ ਆ ਜਾਏ,
He, who comes under the shade of the legendary Huma,
हुमा रा कसे सायह आयद बज़ेर ॥
LINE 19
ਬਰੋਦਸਤਦਾਰਦਜ਼ਾਗ਼ੋਦਲੇਰ੧੬॥॥
(ਫਿਰ) ਉਸ ਉਤੇ ਕਾਂ ਹੱਥ ਨਹੀਂ ਰਖ ਸਕਦਾ, (ਭਾਵੇਂ ਕਿੰਨਾ ਵੀ) ਦਲੇਰ ਕਿਉਂ ਨਾ ਹੋਵੇ ॥੧੬॥
a very brave crow cannot harm him.16.
बरो दसत दारद न ज़ाग़ो दलेर ॥१६॥
LINE 20
ਕਸੇਪੁਸ਼ਤਉਫ਼ਤਦਪਸੇਸ਼ੇਰਿਨਰ
ਜੋ ਕੋਈ ਬੰਦਾ ਸ਼ੇਰ ਦੀ ਪਿਠ ਪਿਛੇ ਖੜੋਤਾ ਹੋਵੇ,
He, who takes refuge of the fierce tiger
कसे पुशत उफ़तद पसे शेरि नर ॥
LINE 21
ਗੀਰਦਬੁਜ਼ੋਮੇਸ਼ੋਆਹੂਗੁਜ਼ਰ੧੭॥॥
ਤਾਂ ਬਕਰੀ, ਭੇਡ ਅਤੇ ਹਿਰਨ ਪਕੜ ਨਹੀਂ ਸਕਦੇ (ਸਗੋਂ ਉਸ ਪਾਸੋਂ) ਗੁਜ਼ਰ ਵੀ ਨਹੀਂ ਸਕਦੇ ॥੧੭॥
The goat, sheep and deer do not go near him.17.
न गीरद बुज़ो मेशो आहू गुज़र ॥१७॥
LINE 22
ਕਸਮਮੁਸਹਫ਼ੇਖ਼ੁਦਅਗਰਈਂਖ਼ੁਰਮ
ਜੇ ਕਰ (ਮੈਂ) ਕੁਰਾਨ ਦੀ ਕਸਮ ਦੇ ਗੁਪਤ ਫ਼ਰੇਬ (ਦਾ ਧੋਖਾ) ਨਾ ਖਾਂਦਾ,
Even if I had taken an oath on Quarn in concealment,
कसम मुसहफ़े क़ुद अगर ईं क़ुरम ॥
LINE 23
ਫ਼ੌਜੇਅਜ਼ੀਂਜ਼ੇਰਿਸੁਮਅਫ਼ਗਨਮ੧੮॥॥
(ਤਾਂ ਮੈਂ) ਆਪਣੀ ਪਿਆਰੀ ਫ਼ੌਜ ਨੂੰ ਲੰਗੜਾ ਨਾ ਕਰਵਾ ਲੈਂਦਾ ॥੧੮॥
I would not have budhed and inch from my place.18.
न फ़ौजे अज़ीं ज़ेरि सुम अफ़गनम ॥१८॥
LINE 24
ਗਰਸਨਹਚਿਕਾਰਿਕੁਨਦਚਿਹਲਨਰ
(ਮੇਰੇ) ਚਾਲੀ ਭੁਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ,
How could forty famished persons fight in the battlefield,
गरसनह चि कारि कुनद चिहल नर ॥
LINE 25
ਕਿਦਹਲਕਬਰਾਯਦਬਰੋਬੇਖ਼ਬਰ੧੯॥॥
ਜੇ (ਉਨ੍ਹਾਂ ਉਤੇ) ਅਚਾਨਕ ਦਸ ਲੱਖ ਸੈਨਿਕ ਟੁਟ ਕੇ ਆ ਪਏ ਹੋਣ ॥੧੯॥
on whom ten lakh soldiers made a sudden attack.19.
कि दहलक बरायद बरो बेक़बर ॥१९॥
LINE 26
ਕਿਪੈਮਾਂਸ਼ਿਕਨਬੇਦਰੰਗਆਮਦੰਦ
(ਤੇਰੇ) ਬਚਨ ਨੂੰ ਤੋੜਨ ਵਾਲੇ (ਸਿਪਾਹੀ) ਝਟ ਪਟ ਤੇਗ਼ਾਂ,
Your army breaking the oath and in great haste
कि पैमांशिकन बेदरंग आमदंद ॥
LINE 27
ਮਯਾਂਤੇਗ਼ੁਤੀਰੋਤੁਫ਼ੰਗਆਮਦੰਦ੨੦॥॥
ਤੀਰਾਂ ਅਤੇ ਬੰਦੂਕਾਂ ਸਮੇਤ ਆ ਪਏ ॥੨੦॥
plunged in the battlefield with arrows and guns.20.
मयां तेग़ु तीरो तुफ़ंग आमदंद ॥२०॥
LINE 28
ਲਾਚਾਰਗੀਦਰਮਯਾਂਆਮਦੰਦ
ਤਦ ਬੇਬਸ ਹੋ ਕੇ (ਮੈਂ ਯੁੱਧ-ਭੂਮੀ) ਵਿਚ ਆ ਗਿਆ
For this reason, I had to intervene
ब लाचारगी दरमयां आमदंद ॥
LINE 29
ਬਤਦਬੀਰਿਤੀਰੋਤੁਫ਼ੰਗਆਮਦੰਦ੨੧॥॥
ਅਤੇ ਤੀਰਾਂ ਅਤੇ ਬੰਦੂਕਾਂ ਨੂੰ ਵਿਧੀ ਪੂਰਵਕ ਧਾਰਨ ਕਰ ਕੇ ਆ ਗਿਆ ॥੨੧॥
and had to come fully armed.21.
बतदबीरि तीरो तुफ़ंग आमदंद ॥२१॥
LINE 30
ਚੂੰਕਾਰਅਜ਼ਹਮਾਹੀਲਤੇਦਰਗੁਜ਼ਸ਼ਤ
ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ,
When all other methods fail,
चूं कार अज़ हमा हीलते दर गुज़शत ॥
LINE 31
ਹਲਾਲਅਸਤਬੁਰਦਨਸ਼ਮਸ਼ੀਰਦਸਤ੨੨॥॥
ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ॥੨੨॥
it is proper to hold the sword in hand.22.
हलाल असत बुरदन ब शमशीर दसत ॥२२॥
LINE 32
ਚਿਕਸਮਿਕੁਰਆਂਮਨਕੁਨਮਏਤਬਾਰ
ਮੈਂ (ਤੇਰੀ) ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ।
I have no faith in your oaths on the Quarn,
चि कसमि कुरआं मन कुनम एतबार ॥
LINE 33
ਵਗਰਨਹਤੁਗੋਈਮਨਈਂਰਹਚਿਕਾਰ੨੩॥॥
ਨਹੀਂ ਤਾਂ (ਵਰਨਾ) ਤੂੰ ਹੀ ਦਸ ਕਿ ਮੇਰਾ ਇਸ ਰਾਹ ਤੇ ਚਲਣ ਦਾ ਕੀ ਕੰਮ ਸੀ ॥੨੩॥
otherwise I had nothing to do with this battle.23.
वगरनह तु गोई मन ईं रह चि कार ॥२३॥
LINE 34
ਦਾਨਮਕਿਈਂਮਰਦਿਰੋਬਾਹਿਪੇਚ
ਮੈਂ ਨਹੀਂ ਜਾਣਦਾ ਸਾਂ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ।
I do not know that your officers are deceitful,
न दानम कि ईं मरदि रोबाहि पेच ॥
LINE 35
ਵਗਰਹਰਗਿਜ਼ੀਂਰਾਹਨਿਯਾਰਦਬਹੇਚ੨੪॥॥
ਨਹੀਂ ਤਾਂ (ਮੈਂ) ਹਰਗਿਜ਼ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ ॥੨੪॥
otherwise I would not have followed this path.24.
वगर हरगिज़ीं राह नियारद बहेच ॥२४॥
LINE 36
ਹਰਾਂਕਸਕਿਕਉਲੇਕੁਰਾਂਆਯਦਸ਼
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ,
It is not appropriated to imprison and kill those,
हरां कस कि कउले कुरां आयदश ॥
LINE 37
ਨਜ਼ੋਬਸਤਨੋਕੁਸ਼ਤਨੋਆਯਦਸ਼੨੫॥॥
ਉਸ ਨੂੰ ਨਾ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ ॥੨੫॥
who put faith on the oaths of Quarn.25.
नज़ो बसतनो कुशतनो आयदश ॥२५॥
LINE 38
ਬਰੰਗੇਮਗਸਸਯਾਹਪੋਸ਼ਆਮਦੰਦ
(ਇਸ ਦੇ ਵਿਪਰੀਤ) ਕਾਲੇ ਬਸਤ੍ਰਾਂ ਵਾਲੇ (ਤੇਰੇ ਸੈਨਿਕ) ਮੱਖੀਆਂ ਵਾਂਗ ਆ ਪਏ।
The soldiers of your army, clad in black uniforms,
बरंगे मगस सयाहपोश आमदंद ॥
LINE 39
ਬਯਕਬਾਰਗੀਦਰਖ਼ਰੋਸ਼ਆਮਦੰਦ੨੬॥॥
ਉਹ ਰੌਲਾ ਪਾਂਦੇ ਹੋਏ ਇਕੋ ਵਾਰ ਹੀ ਆ ਪਏ ॥੨੬॥
rushed like flies on my men.26.
बयक बारगी दर क़रोश आमदंद ॥२६॥
LINE 40
ਹਰਾਂਕਸਜ਼ਿਦੀਵਾਰਆਮਦਬਿਰੂੰ
(ਤੇਰਾ) ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ,
Whosoever from them came near the wall of the fort,
हरां कस ज़ि दीवार आमद बिरूं ॥
LINE 41
ਬਖ਼ੁਰਦਨਯਕੇਤੀਰਸ਼ੁਦਗ਼ਰਕਿਖ਼ੂੰ੨੭॥॥
ਉਹ (ਮੇਰਾ) ਇਕੋ ਤੀਰ ਖਾ ਕੇ ਲਹੂ ਵਿਚ ਗ਼ਰਕ ਹੋ ਗਿਆ (ਅਰਥਾਤ ਮਰ ਗਿਆ) ॥੨੭॥
with one arrow he wos drenched in his won blood.27.
बक़ुरदन यके तीर शुद ग़रकि क़ूं ॥२७॥
LINE 42
ਬੇਰੂੰਨਿਆਮਦਕਸੇਜ਼ਾਦੀਵਾਰ
ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ,
None dared to come there near the wall
न बेरूं निआमद कसे ज़ा दीवार ॥
LINE 43
ਖ਼ੁਰਦੰਦਤੀਰੋਗ਼ਸ਼ਤੰਦਖ਼੍ਵਾਰ੨੮॥॥
ਉਸ ਨੇ ਨਾ ਤੀਰ ਖਾਇਆ ਅਤੇ ਨਾ ਖੁਆਰ ਹੋਇਆ ॥੨੮॥
None faced then the arrows and destruction.28.
न क़ुरदंद तीरो न ग़शतंद क़्वार ॥२८॥
LINE 44
ਚੁਦੀਦਮਕਿਨਾਹਰਬਿਆਮਦਜੰਗ
ਜਦੋਂ ਮੈਂ ਵੇਖਿਆ ਕਿ (ਤੇਰਾ ਸੈਨਾ ਨਾਇਕ) ਨਾਹਰ ਖ਼ਾਨ ਯੁੱਧ ਕਰਨ ਲਈ ਆਇਆ ਹੈ,
When I saw Nahar Khan in the battlefield,
चु दीदम कि नाहर बिआमद ब जंग ॥
LINE 45
ਚਸ਼ੀਦਹਯਕੇਤੀਰਮਨਬੇਦਰੰਗ੨੯॥॥
ਤਾਂ ਮੈਂ ਇਕ ਤੀਰ ਦਾ ਜਲਦੀ ਨਾਲ (ਸੁਆਦ) ਚਖਾ ਦਿੱਤਾ (ਅਰਥਾਤ ਮਾਰ ਦਿੱਤਾ) ॥੨੯॥
he was greeted with one of my arrows.29.
चशीदह यके तीर मन बेदरंग ॥२९॥
LINE 46
ਹਮਾਖ਼ਰਗੁਰੇਜ਼ੰਦਬਜਾਏਮਸਾਫ਼
ਅੰਤ ਵਿਚ ਰਣ-ਭੂਮੀ ਵਿਚੋਂ ਉਹ ਪਠਾਣ ਵੀ ਭਜ ਗਏ
All those boasters who came near the wall,
हमाक़र गुरेज़ंद बजाए मसाफ़ ॥
LINE 47
ਬਸੇਖ਼ਾਨਗਰਦੰਦਬੇਰੂੰਗੁਜ਼ਾਫ਼੩੦॥॥
ਜੋ ਬਾਹਰ ਬੈਠੇ ਬਹੁਤ ਸ਼ੇਖ਼ੀਆਂ ਮਾਰ ਰਹੇ ਸਨ ॥੩੦॥
they were dispatched in no time.30.
बसे क़ान गरदंद बेरूं गुज़ाफ़ ॥३०॥
LINE 48
ਕਿਅਫ਼ਗ਼ਾਨਿਦੀਗਰਬਿਆਮਦਜੰਗ
(ਫਿਰ) ਇਕ ਹੋਰ ਪਠਾਣ ਯੁੱਧ ਕਰਨ ਲਈ (ਰਣ-ਖੇਤਰ ਵਿਚ) ਆਇਆ,
Another Afghan, with a bow and arrow
कि अफ़ग़ानि दीगर बिआमद ब जंग ॥