ਸ਼੍ਰੀ ਦਸਮ ਗ੍ਰੰਥ

ਅੰਗ 1395
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਵਜ਼ਾਪਸਕਾਰਆਜ਼ਮਾਈਕੁਨੇਮ੧੫॥॥
ਫਿਰ ਇਨ੍ਹਾਂ ਦੇ ਕੰਮਾਂ ਦੀ ਪਰਖ ਕੀਤੀ ਜਾਏ ॥੧੫॥
‘Because that one possesses independent convictions and is endowed with intelligence.‘(15)
वज़ा पस ब कार आज़माई कुनेम ॥१५॥
LINE 02
ਯਕੇਰਾਦਿਹਦਫ਼ੀਲਦਹਿਹਜ਼ਾਰਮਸਤ
ਇਕ (ਪੁੱਤਰ) ਨੂੰ ਦਸ ਹਜ਼ਾਰ ਮਸਤ ਹਾਥੀ ਦਿੱਤੇ
The one (the prince), who was wise, brought them (the seeds) to his home,
यके रा दिहद फ़ील दहि हज़ार मसत ॥
LINE 03
ਹਮਹਮਸਤੀਓਮਸਤਜ਼ੰਜੀਰਬਸਤ੧੬॥॥
ਜੋ ਮਸਤੇ ਹੋਏ ਅਤੇ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਸਨ ॥੧੬॥
And also acquired one more whole seed of gram.(16)
हमह मसतीओ मसत ज़ंजीर बसत ॥१६॥
LINE 04
ਦਿਗ਼ਰਰਾਦਿਹਦਅਸਪਪਾਸਦਹਜ਼ਾਰ
ਦੂਜੇ (ਪੁੱਤਰ) ਨੂੰ ਰਾਜੇ ਨੇ ਪੰਜ ਲੱਖ ਘੋੜੇ ਦਿੱਤੇ
It was conceived that he would sow the seed,
दिग़र रा दिहद असप पा सद हज़ार ॥
LINE 05
ਜ਼ਿਜ਼ਰਸਾਖ਼ਤਹਜ਼ੀਨਚੂੰਨਉਬਹਾਰ੧੭॥॥
ਜਿਨ੍ਹਾਂ ਉਤੇ ਸੁਨਹਿਰੀ ਜ਼ੀਨਾਂ ਬਣੀਆਂ ਹੋਈਆਂ ਸਨ ਅਤੇ ਜੋ ਬਹਾਰ ਦੀ ਰੁਤ ਵਾਂਗ ਸਜੀਆਂ ਹੋਈਆਂ ਸਨ ॥੧੭॥
And through that his intelligence could be adjudged.(17)
ज़ि ज़र साक़तह ज़ीन चूं नउ बहार ॥१७॥
LINE 06
ਸਿਯਮਰਾਦਿਹਦਸ਼ੁਤਰਸਿਸਦਹਜ਼ਾਰ
ਤੀਜੇ ਪੁੱਤਰ ਨੂੰ ਰਾਜੇ ਨੇ ਤਿੰਨ ਲੱਖ ਊਠ ਦਿੱਤੇ
He sowed both the seeds in the soil,
सियम रा दिहद शुतर सि सद हज़ार ॥
LINE 07
ਹਮਹਨੁਕਰਹਬਾਰੋਹਮਹਜ਼ਰਨਿਗਾਰ੧੮॥॥
ਜੋ ਚਾਂਦੀ ਦੇ ਭਾਰ ਨਾਲ ਲਦੇ ਹੋਏ ਅਤੇ ਸੋਨੇ ਨਾਲ ਸਜਾਏ ਹੋਏ ਸਨ ॥੧੮॥
And sought the blessedness of Almighty.(18)
हमह नुकरह बारो हमह ज़र निगार ॥१८॥
LINE 08
ਚੁਅਮਰਾਦਿਹਦਮੁੰਗਯਕਨੁਖ਼ਦਨੀਮ
ਚੌਥੇ ਪੁੱਤਰ ਨੂੰ ਇਕ ਦਾਣਾ ਮੂੰਗੀ ਦਾ ਅਤੇ ਅੱਧਾ ਦਾਣਾ ਚਣੇ ਦਾ ਦਿੱਤਾ।
A period of six months had passed, when,
चुअम रा दिहद मुंग यक नुक़द नीम ॥
LINE 09
ਅਜ਼ਾਮਰਦਆਜ਼ਾਦਆਕਲਅਜ਼ੀਮ੧੯॥॥
(ਕਿਉਂਕਿ) ਉਹ ਪੁੱਤਰ ਬਹੁਤ ਅਕਲਮੰਦ ਅਤੇ ਸੁਤੰਤਰ ਖ਼ਿਆਲਾਂ ਵਾਲਾ ਸੀ ॥੧੯॥
With the dawn of new season, the greenery sprouted.(19)
अज़ा मरद आज़ाद आकल अज़ीम ॥१९॥
LINE 10
ਬਿਯਾਵੁਰਦਪੁਰਅਕਲਖ਼ਾਨਹਕਜ਼ਾ
ਉਹ ਅਕਲ ਦਾ ਭੰਡਾਰ ਰਖਣ ਵਾਲਾ ਪੁੱਤਰ ਉਨ੍ਹਾਂ ਨੂੰ ਘਰ ਲੈ ਆਇਆ।
He kept repeating the process for ten years,
बियावुरद पुर अकल क़ानह कज़ा ॥
LINE 11
ਦਿਗ਼ਰਨੀਮਨੁਖ਼ਦਸ਼ਬਸਤਨਅਜ਼ਾ੨੦॥॥
ਉਹ ਛੋਲਿਆਂ ਦੇ ਅੱਧੇ ਦਾਣੇ ਦੇ ਬਰਾਬਰ ਇਕ ਪੂਰਾ ਦਾਣਾ ਲੈ ਆਇਆ ॥੨੦॥
And increased the produce by looking after them skilfully.(20)
दिग़र नीम नुक़दश ब बसतन अज़ा ॥२०॥
LINE 12
ਹਮੀਖ਼ਾਸ਼ਤਕੋਤੁਖ਼ਮਰੇਜ਼ੀਕੁਨਦ
(ਉਸ ਨੇ) ਸੋਚਿਆ ਕਿ ਇਨ੍ਹਾਂ ਦਾਣਿਆਂ ਨੂੰ ਬੀਜ ਦਿਆਂ
By repeating the seeding for ten, twenty times,
हमी क़ाशत को तुक़म रेज़ी कुनद ॥
LINE 13
ਖ਼ਿਰਦਆਜ਼ਮਾਯਸ਼ਬਰੇਜ਼ੀਕੁਨਦ੨੧॥॥
ਅਤੇ ਇਨ੍ਹਾਂ ਨੂੰ ਬੀਜਣ ਨਾਲ (ਆਪਣੀ ਅਕਲ ਦੀ) ਪਰਖ ਕਰ ਲਵਾਂ ॥੨੧॥
He accumulated great many heaps of grains.(21)
क़िरद आज़मायश बरेज़ी कुनद ॥२१॥
LINE 14
ਦਫ਼ਨਕਰਦਹਰਦੋਜ਼ਮੀਂਅੰਦਰਾ
(ਉਸ ਨੇ) ਉਹ ਦੋਵੇਂ ਬੀਜ ਧਰਤੀ ਵਿਚ ਦਬ ਦਿੱਤੇ
Doing so he amassed a good amount of wealth,
दफ़न करद हरदो ज़मीं अंदरा ॥
LINE 15
ਨਜ਼ਰਕਰਦਬਰਸ਼ੁਕਰਸਾਹਿਬਗਿਰਾ੨੨॥॥
ਅਤੇ ਮਹਾਨ ਪਰਮਾਤਮਾ ਦਾ ਸ਼ੁਕਰ ਕਰਦਿਆਂ ਉਨ੍ਹਾਂ ਉਤੇ ਆਸ ਲਗਾ ਲਈ ॥੨੨॥
Which had come through those mounds of cereals.(22)
नज़र करद बर शुकर साहिब गिरा ॥२२॥
LINE 16
ਚੁਸ਼ਸ਼ਮਾਹਿਗੁਸ਼ਤੰਦਦਰਾਦਫ਼ਨਵਾਰ
ਉਨ੍ਹਾਂ ਨੂੰ ਬੀਜਿਆਂ ਜਦੋਂ ਛੇ ਮਹੀਨੇ ਹੋ ਗਏ,
Using this (money) he purchased ten thousand elephants,
चु शश माहि गुशतंद दरा दफ़नवार ॥
LINE 17
ਪਦੀਦਆਮਦਹਸਬਜ਼ਹੇਨਉਬਹਾਰ੨੩॥॥
ਤਾਂ ਨਵੀਂ ਰੁਤ ਆਉਣ ਤੇ ਉਨ੍ਹਾਂ ਵਿਚੋਂ ਸਬਜ਼ ਰੰਗ (ਦੇ ਪੌਦੇ) ਨਜ਼ਰ ਪਏ ॥੨੩॥
Which were as tall as mountains and they walked like the water of river Nile.(23)
पदीद आमदह सबज़हे नउ बहार ॥२३॥
LINE 18
ਬਰੇਜ਼ੀਦਦਹਿਸਾਲਤੁਖ਼ਮੇਕਜ਼ਾ
(ਉਹ ਪੁੱਤਰ) ਦਸ ਸਾਲ ਤਕ ਉਨ੍ਹਾਂ ਬੀਜਾਂ ਨੂੰ ਬੀਜਦਾ ਰਿਹਾ।
Also he bought five thousand horses,
बरेज़ीद दहि साल तुक़मे कज़ा ॥
LINE 19
ਪਰਵਰਦਹਓਰਾਬੁਰੀਦਨਅਜ਼ਾ੨੪॥॥
(ਉਸ ਨੇ ਫ਼ਸਲ ਨੂੰ) ਪਹਿਲਾਂ ਪਾਲਿਆ ਅਤੇ ਫਿਰ ਕਟਿਆ ॥੨੪॥
Who had gilded saddles and silver trappings.(24)
ब परवरदह ओरा बुरीदन अज़ा ॥२४॥
LINE 20
ਬਰੇਜ਼ੀਦਹੇਬੀਸਤਬਾਰਸ਼ਅਜ਼ੋ
ਜਦੋਂ ਉਨ੍ਹਾਂ (ਦਾਣਿਆਂ) ਨੂੰ ਦਸ ਵੀਹ ਵਾਰ ਬੀਜਿਆ,
Three thousand camels, which he had acquired,
बरेज़ी दहे बीसत बारश अज़ो ॥
LINE 21
ਬਸੇਗਸ਼ਤਹਖ਼ਰਵਾਰਦਾਨਹਅਜ਼ੋ੨੫॥॥
ਤਾਂ ਦਾਣਿਆਂ ਦੇ ਬਹੁਤ ਸਾਰੇ ਖਲਵਾੜੇ ਹੋ ਗਏ ॥੨੫॥
All of them had bags full of gold and silver at their backs.(25)
बसे गशतह क़रवार दानह अज़ो ॥२५॥
LINE 22
ਚੁਨਾਜ਼ਿਯਾਦਹਸ਼ੁਦਦਉਲਤੇਦਿਲਕਰਾਰ
ਇਸ ਤਰ੍ਹਾਂ (ਦਲੀਪ) ਪਾਸ ਬਹੁਤ ਦੌਲਤ ਹੋ ਗਈ ਅਤੇ ਦਿਲ ਨੂੰ ਸਕੂਨ ਮਿਲਿਆ।
With the monetary strength coming through one seed,
चुना ज़ियादह शुद दउलते दिल करार ॥
LINE 23
ਕਜ਼ੋਦਾਨਹਸ਼ੁਦਦਾਨਹਾਏਅੰਬਾਰ੨੬॥॥
ਦਾਣਿਆਂ ਤੋਂ ਬੇਅੰਤ ਦਾਣਿਆਂ ਦੇ ਢੇਰ ਲਗ ਗਏ ॥੨੬॥
He inhabited a new city called Delhi.(26)
कज़ो दानह शुद दानहाए अंबार ॥२६॥
LINE 24
ਖ਼ਰੀਦਹਅਜ਼ਾਨਕਦਦਹਿਹਜ਼ਾਰਫ਼ੀਲ
ਉਨ੍ਹਾਂ ਨਕਦ (ਰੁਪੈਇਆਂ) ਨਾਲ ਦਸ ਹਜ਼ਾਰ ਹਾਥੀ ਖ਼ਰੀਦ ਲਏ,
And the money coming through the moong seed he flourished the City of Moong,
क़रीदह अज़ा नकद दहि हज़ार फ़ील ॥