ਵਾਰਾਂ ਭਾਈ ਗੁਰਦਾਸ ਜੀ

ਅੰਗ 31
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਸਾਇਰਵਿਚਹੁਨਿਕਲੈਕਾਲਕੂਟੁਤੈਅੰਮ੍ਰਿਤਵਾਣੀ
ਸਮੁੰਦਰ ਵਿਚੋਂ (ਦੋ) ਵੰਨਗੀਆਂ ਨਿਕਲੀਆਂ ਸਨ, ਇਕ ਕਾਲਕੂਟ (ਵਿਖ) ਦੂਜਾ ਅੰਮ੍ਰਿਤ (ਭਾਵ ਮੁੰਢ ਦੁਹਾਂ ਦਾ ਇਕੋ ਸਮੁੰਦ੍ਰ ਹੈ)।
Deadly poison and nectar both were churned out of the ocean.
साइर विचहु निकलै कालकूटु तै अंम्रित वाणी ।
LINE 04
ਉਤਖਾਧੈਮਰਿਮੁਕੀਐਉਤੁਖਾਧੈਹੋਇਅਮਰੁਪਰਾਣੀ
ਪਹਿਲੀ ਦੇ ਖਾਧਿਆਂ ਪ੍ਰਾਣੀ ਮਰਕੇ ਮੁੱਕ ਜਾਂਦਾ ਹੈ, ਦੂਜੀ ਨਾਲ ਅਮਰ ਹੋ ਜਾਂਦਾ ਹੈ।
Taking poison, one, dies whereas taking the other, (nectar) man becomes immortal.
उत खाधै मरि मुकीऐ उतु खाधै होइ अमरु पराणी ।
LINE 05
ਵਿਸੁਵਸੈਮੁਹਿਸਪਦੈਗਰੜਦੁਗਾਰਿਅਮਿਅਰਸਜਾਣੀ
ਵਿਹੁ ਸੱਪ ਦੇ ਮੁਖ ਵਿਖੇ ਰਹਿੰਦੀ ਹੈ, ਅਮਿਅ ਰਸ 'ਗਰੜ ਦੁਗਾਰ' ਵਾਂਙੂੰ (ਸੱਪ ਦੀ ਵਿਖ ਥੋਂ ਬਚਾਉਂਦਾ) ਹੈ।
Poison resides in the mouth of snake and the jewel eructed by the blue jay (the eater of snakes) is known to be life-giving nectar.
विसु वसै मुहि सप दै गरड़ दुगारि अमिअ रस जाणी ।
LINE 06
ਕਾਉਭਾਵੈਬੋਲਿਆਕੋਇਲਬੋਲੀਸਭਨਾਂਭਾਣੀ
ਕਾਂ ਦੀ ਕਾਉਂ ਕਾਉਂ ਕਿਸੇ ਨੂੰ ਚੰਗੀ ਨਹੀਂ ਲਗਦੀ, ਕੋਇਲ ਦੀ ਬੋਲੀ ਸਭ ਨੂੰ ਚੰਗੀ ਲਗਦੀ ਹੈ।
Crowing of the crow is disliked but the sound of nightingale is loved by all.
काउ न भावै बोलिआ कोइल बोली सभनां भाणी ।
LINE 07
ਬੁਰਬੋਲਾਸੁਖਾਵਈਮਿਠਬੋਲਾਜਗਿਮਿਤੁਵਿਡਾਣੀ
ਅਜਿਹਾ ਹੀ ਦੁਰਬਚਨ ਬੋਲਣਹਾਰਾ (ਕਿਸੇ ਨੂੰ) ਨਹੀਂ ਭਾਉਂਦਾ, ਮਿਠ ਬੋਲੇ (ਦਾ ਹਰ ਕੋਈ ਆਦਰ ਮਾਨ ਕਰਦਾ ਹੈ ਅਰ ਉਹੀ) ਜਗਤ ਦਾ ਅਚਰਜ ਮਿੱਤ੍ਰ ਬਣ ਜਾਂਦਾ ਹੈ।
Evil speaker is not liked but the sweet tongued is praised all over the world.
बुरबोला न सुखावई मिठबोला जगि मितु विडाणी ।
LINE 08
ਬੁਰਾਭਲਾਸੈਸਾਰਵਿਚਿਪਰਉਪਕਾਰਵਿਕਾਰਨਿਸਾਣੀ
ਬੁਰਾ ਵਿਕਾਰ ਦੀ ਨਿਸ਼ਾਨੀ ਅਰ ਭਲਾ ਆਦਮੀ ਸੰਸਾਰ ਵਿਖੇ ਪਰੋਪਕਾਰ ਦੀ ਨਿਸ਼ਾਨੀ ਹੈ।
Evil and good persons live in the same world but they are distinguished by their qualities of benevolent and perverted actions.
बुरा भला सैसार विचि परउपकार विकार निसाणी ।
LINE 09
ਗੁਣਅਵਗੁਣਗਤਿਆਖਿਵਖਾਣੀ।।
ਗੁਣਾਂ ਅਤੇ ਅਵਗੁਣਾਂ ਦੀ ਗਤੀ (ਅਸਾਂ ਉਪਰ) ਕਹਿਕੇ ਵਰਣਨ ਕਰ ਦਿੱਤੀ ਹੈ।
We have here exposed the position of merits and demerits.
गुण अवगुण गति आखि वखाणी ।१।
LINE 10
ਪਉੜੀ
पउड़ी २
LINE 11
ਸੁਝਹੁਸੁਝਨਿਤਿਨਿਲੋਅਅੰਨ੍ਹੇਘੁਘੂਸੁਝੁਸੁਝੈ
ਸੂਰਜ ਥੋਂ ਤਿੰਨ ਲੋਕ ਨਜ਼ਰ ਆਉਂਦੇ ਹਨ, ਅੰਨ੍ਹੇ ਉੱਲੂ ਨੂੰ ਸੂਰਜ ਹੀ ਨਹੀਂ ਦਿਸਦਾ।
With sun's light all the three worlds are visible but the blind and the owl can not see the sun.
सुझहु सुझनि तिनि लोअ अंन्हे घुघू सुझु न सुझै ।
LINE 12
ਚਕਵੀਸੂਰਜਹੇਤੁਹੈਕੰਤੁਮਿਲੈਵਿਰਤੰਤੁਸੁਬੁਝੈ
ਚਕਵੀ ਦਾ ਸੂਰਜ ਦੇ ਨਾਲ ਪ੍ਰੇਮ ਹੈ, (ਕਿਉਂ ਜੋ) ਆਪਣੇ ਸ੍ਵਾਮੀ (ਚਕਵੇ ਨਾਲ ਮਿਲਕੇ) ਵਿਰਤੰਤ (ਰਾਤ ਦਾ ਭੇਤ) ਪੁੱਛਦੀ ਹੈ (ਕਿ ਕਿਹੀ ਰਾਤ ਬੀਤੀ)।
The female ruddy sheldrake loves the sun, and meeting the beloved they tell and listen to the love story of each other.
चकवी सूरज हेतु है कंतु मिलै विरतंतु सु बुझै ।
LINE 13
ਰਾਤਿਅਨ੍ਹੇਰਾਪੰਖੀਆਂਚਕਵੀਚਿਤੁਅਨ੍ਹੇਰਿਰੁਝੈ
ਰਾਤ ਨੂੰ ਪੰਛੀਆਂ (ਦੀਆਂ ਅੱਖਾਂ) ਅੱਗੇ ਹਨੇਰਾ ਹੋ ਜਾਂਦਾ ਹੈ, ਚਕਵੀ ਦਾ ਚਿੱਤ ਹਨੇਰੇ ਵਿਚ ਨਹੀਂ ਰੁਕਦਾ (ਸੂਰਜ ਵਲ ਰਹਿੰਦਾ ਹੈ)।
For all other birds the night is dark (and they sleep) but ruddy sheldrake's mind has no rest in that darkness (its mind is ever attued to sun).
राति अन्हेरा पंखीआं चकवी चितु अन्हेरि न रुझै ।
LINE 14
ਬਿੰਬਅੰਦਰਿਪ੍ਰਤਿਬਿੰਬੁਦੇਖਿਭਰਤਾਜਾਣਿਸੁਜਾਣਿਸਮੁਝੈ
ਪਾਣੀ ਵਿਖੇ (ਜਦ ਪਤਿ ਦਾ) ਪ੍ਰਤਿਬਿੰਬ ਦੇਖਦੀ ਹੈ, ਆਪਣਾ ਭਰਤਾ ਜਾਣਕੇ (ਸਮੁਝੈ) ਭਟਕਦੀ ਹੇ, (ਭਾਵ ਹਨੇਰੇ ਵਿਚ ਹੀ ਆਪਣਾ ਪਤਿ ਲੱਭ ਲੈਂਦੀ ਹੈ)।
An intellegent woman recognises her husband even by seeing his shadow in water,
बिंब अंदरि प्रतिबिंबु देखि भरता जाणि सुजाणि समुझै ।
LINE 15
ਦੇਖਿਪਛਾਵਾਪਵੇਖੂਹਿਡੁਬਿਮਰੈਸੀਹੁਲੋਇਨਲੁਝੈ
ਸ਼ੇਰ ਖੂਹ ਵਿਖੇ ਆਪਣਾ ਪਰਛਾਵਾਂ ਦੇਖਕੇ ਵਿਚ ਪੈਕੇ ਡੁੱਬ ਮਰਦਾ ਹੈ, (ਅਰ. 'ਲੋਇਨ') ਅੱਖਾਂ (ਜਾਂ ਭਾਵੀ) ਨਾਲ (ਲੁੱਝੈ) ਝਗੜਦਾ ਹੈ (ਕਿ ਮੇਰੀਆਂ ਅੱਖਾਂ ਜਾਂ ਭਾਵੀ ਖਰਾਬ ਸੀ, ਇਹ ਨਹੀਂ ਜਾਣਦਾ ਕਿ ਦ੍ਵੈਤ ਨੇ ਨਾਸ਼ ਕੀਤਾ ਹੈ)।
but the foolish lion, seeing its own shadow in the well jumps in it and dies and then blames its own eyes.
देखि पछावा पवे खूहि डुबि मरै सीहु लोइन लुझै ।
LINE 16
ਖੋਜੀਖੋਜੈਖੋਜੁਲੈਵਾਦੀਵਾਦੁਕਰੇਂਦੜਖੁਝੈ
ਗ੍ਯਾਨੀ ਇਸੇ (ਉਕਤ) ਪ੍ਰਸੰਗ ਨੂੰ ਸਮਝਦਾ ਹੈ, ਵਾਦੀ (ਝਗੜਾਲੂ) ਢੁਚਰਾਂ ਕਰਨ ਵਾਲੇ ਭੁੱਲ ਜਾਂਦੇ ਹਨ।
The researcher discovers the import of the above description but the disputant is led astray
खोजी खोजै खोजु लै वादी वादु करेंदड़ खुझै ।
LINE 17
ਗੋਰਸੁਗਾਈਂਹਸਤਿਨਿਦੁਝੈ।।
ਗਊ ਦਾ ਦੁੱਧ ਹਥਣੀ ਥੋਂ ਚੋਂਦੇ ਹਨ।
And expects to get cow-milk from a female elephant (which in fact is impossible).
गोरसु गाईं हसतिनि दुझै ।२।
LINE 18
ਪਉੜੀ
पउड़ी ३
LINE 19
ਸਾਵਣਵਣਹਰੀਆਵਲੇਵੁਠੇਸੁਕੈਅਕੁਜਵਾਹਾ
ਸਾਵਣ ਵਰਸਨ ਨਾਲ ਬੂਟੇ ਹਰੇ ਹੋ ਜਾਂਦੇ ਹਨ, (ਪਰ) ਅੱਕ ਤੇ ਜਵਾਹਾਂ ਦੇ (ਬੂਟੇ) ਸੁਕ ਜਾਂਦੇ ਹਨ।
In the month of Sayan forests go green but akk, a wild plant of sandy region, and /avail, the camel thorn, wither.
सावण वण हरीआवले वुठे सुकै अकु जवाहा ।
LINE 20
ਚੇਤਿਵਣਸਪਤਿਮਉਲੀਐਅਪਤਕਰੀਰਕਰੈਉਸਾਹਾ
ਬਸੰਤ ਵਿਖੇ ਸਾਰੀ ਬਨਸਪਤੀ ਮੌਲਦੀ ਹੈ, ਕਰੀਰ ਦਾ ਬੂਟਾ ਪਤ੍ਰਾਂ ਬਾਝ ਰਹਿਕੇ ਅਨੰਦ ਨਹੀਂ ਕਰਦਾ (ਭਾਵ ਖਿੜਦਾ ਨਹੀਂ)।
In the month of Chaitr, the vegetation blooms but leafless kart (a wild caper) remains totally uninspired.
चेति वणसपति मउलीऐ अपत करीर न करै उसाहा ।
LINE 21
ਸੁਫਲਫਲੰਦੇਬਿਰਖਸਭਸਿੰਮਲੁਅਫਲੁਰਹੈਅਵਿਸਾਹਾ
ਸਾਰੇ ਬ੍ਰਿੱਛ ਚੰਗੇ ਫਲਾਂ ਨਾਲ ਫਲਦੇ ਹਨ, ਸਿੰਮਲ ਦਾ ਬੂਟਾ ਅਫਲਾ ਹੋਣ ਕਰ ਕੇ ਕੋਈ ਭਰੋਸਾ ਨਹੀਂ ਬੱਝਦਾ (ਕਿ ਏਹ ਐਤਕੀ ਚੰਗਾ ਫਲ ਦੇਵੇਗਾ)।
All the trees become full of fruits but the silk cotton tree remains devoid of fruit.
सुफल फलंदे बिरख सभ सिंमलु अफलु रहै अविसाहा ।
LINE 22
ਚੰਨਣਵਾਸੁਵਣਾਸਪਤਿਵਾਂਸਨਿਵਾਸਿਉਭੇਸਾਹਾ
ਚੰਦਨ ਸਾਰੀ ਬਨਾਸਪਤੀ ਨੂੰ ਵਾਸ਼ਨਾਂ ਦਿੰਦਾ ਹੈ, ਵਾਸਾਂ ਨੂੰ ਵਾਸ਼ਨਾ ਨਹੀਂ ਪੈਦੀ, (ਇਸ ਲਈ) ਉੱਭੇ ਸਾਹ ਲੈਂਦਾ ਹੈ। (ਭਾਵ ਸਾਂ ਸਾਂ ਕਰਦਾਂ ਹੈ)।
The whole vegetation is made fragrant by sandal wood but bamboo gets no impact of it and goes on sobbing and sighing.
चंनण वासु वणासपति वांस निवासि न उभे साहा ।
LINE 23
ਸੰਖੁਸਮੁੰਦਹੁਸਖਣਾਦੁਖਿਆਰਾਰੋਵੈਦੇਧਾਹਾ
ਸੰਖ ਸਮੁੰਦਰੋਂ ਖਾਲੀ ਰਹਿਕੇ ਦੁਖੀ ਹੋਕੇ ਧਾਹਾਂ ਮਾਰ ਮਾਰ ਰੋਂਦਾ ਹੈ।
Even being in the ocean, the conch remains empty and cries bitterly when blown.
संखु समुंदहु सखणा दुखिआरा रोवै दे धाहा ।
LINE 24
ਬਗੁਲਸਮਾਧੀਗੰਗਵਿਚਿਝੀਗੈਚੁਣਿਚੁਣਿਖਾਇਭਿਛਾਹਾ
(ਬਗਲ ਸਮਾਧੀ ਪਖੰਡੀ ਲੋਕ ਜੋ ਕਿ ਤੀਰਥਾਂ ਪੁਰ) ਬਗਲਿਆਂ ਵਾਂਙੂ ਸਮਾਧਾਂ (ਲਾ ਬੈਠਦੇ ਹਨ ਝੀਂਗੇ=) ਮੱਛੀਆਂ ਚੁਣ ਚੁਣਕੇ ਖਾਂਦੇ ਭੀ ਸੁਆਹ ਕਰ ਦਿੰਦੇ (ਅਥਵਾ ਨਾਉਂ ਨੂੰ 'ਭਿਛਾਹਾਂ ਭਿੱਛਕ ਕਹਾਉਂਦੇ ਹਨ, “ਕਹਾਂ ਭਯੋ ਜੋ ਦੋਊ ਲੋਚਨ ਮੂੰਦ ਕੇ ਬੈਠ ਰਹਯੋ ਬਕ ਧ੍ਯਾਨ ਲਗਾਯੋ” ਪੁਨਾ: “ਖਟੁ ਦਰਸਨ ਮਿਲਦਾ ਹੈ, ਭ੍ਰਮਤੇ ਫਿਰਹਿ
The crane even looking to be meditating upon the banks of Ganges, like a beggar picks up the fish and eats them up.
बगुल समाधी गंग विचि झीगै चुणि चुणि खाइ भिछाहा ।
LINE 25
ਸਾਥਵਿਛੁੰਨੇਮਿਲਦਾਫਾਹਾ।।
ਸਾਥ ਤੋਂ ਵਿਛੜਿਆਂ ਫਾਹਾ ਮਿਲਦਾ ਹੈ (ਜੋ ਸਾਥ ਤੋਂ ਵਿਛੁੜੇ ਉਹ ਔਖਾ ਹੁੰਦਾ ਹੈ)।
Separation from good company brings noose for the individual.
साथ विछुंने मिलदा फाहा ।३।
LINE 26
ਪਉੜੀ
पउड़ी ४
LINE 27
ਆਪਿਭਲਾਸਭੁਜਗੁਭਲਾਭਲਾਭਲਾਸਭਨਾਕਰਿਦੇਖੈ
ਜੋ ਆਪ ਭਲਾ ਹੈ ਸਾਰਾ ਜਗਤ (ਉਸ ਦੇ ਭਾਣੇ) ਭਲਾ ਹੈ (ਕਿਉਂ ਜੋ) ਭਲਾ (ਪੁਰਖ) ਸਭਨਾਂ ਨੂੰ ਭਲਾ ਹੀ ਕਰ ਕੇ ਦੇਖਦਾ ਹੈ (ਯਥਾ:-”ਤਿਸਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ”)।
One's good mind finds everybody good in the world. A gentleman beholds everyone as gentle.
आपि भला सभु जगु भला भला भला सभना करि देखै ।
LINE 28
ਆਪਿਬੁਰਾਸਭੁਜਗੁਬੁਰਾਸਭਕੋਬੁਰਾਬੁਰੇਦੇਲੇਖੈ
ਜੋ ਆਪ ਬੁਰਾ ਹੈ (ਉਸ ਨੂੰ) ਸਾਰਾ ਜਗਤ ਬੁਰਾ ਭਾਸਦਾ ਹੈ, ਕਿਉਂ ਜੋ ਬੁਰੇ ਦੇ ਲੇਖੇ ਸਾਰੇ ਬੁਰੇ ਹੀ ਹਨ।
If one is bad himself, for him the whole world is bad and all is bad on his account. Lord Krsna helped
आपि बुरा सभु जगु बुरा सभ को बुरा बुरे दे लेखै ।
LINE 29
ਕਿਸਨੁਸਹਾਈਪਾਂਡਵਾਭਾਇਭਗਤਿਕਰਤੂਤਿਵਿਸੇਖੈ
ਕ੍ਰਿਸ਼ਨ ਨੇ ਪਾਂਡਵਾਂ ਦੀ ਕੁਮਕ ਕੀਤੀ (ਕਿਉਂ ਜੋ ਉਨ੍ਹਾਂ ਵਿਖੇ) ਭਾਉ ਭਗਤੀ ਦੀ ਕਰਤੂਤ ਬਾਹਲੀ ਸੀ।
Pindays because they had in them profuse sense of devotion and morality.
किसनु सहाई पांडवा भाइ भगति करतूति विसेखै ।
LINE 30
ਵੈਰਭਾਉਚਿਤਿਕੈਰਵਾਂਗਣਤੀਗਣਨਿਅੰਦਰਿਕਾਲੇਖੈ
ਕੈਰਵਾਂ ਦੇ ਚਿੱਤ ਵਿਖੇ ਵੈਰ ਭਾਉ ਸੀ, (ਵੈਰ ਦੀ ਹੀ) ਗਿਣਤੀ ਜੀ ਵਿਚ ਗਿਣਦੇ ਸਨ, (ਅੰਤ ਨੂੰ) ਕਾਲਖ ਦਾ ਹੀ ਟਿੱਕਾ ਮਿਲਿਆ।
Kaurays had enmity in their heart and they always calculated the dark side of things.
वैर भाउ चिति कैरवां गणती गणनि अंदरि कालेखै ।
LINE 31
ਭਲਾਬੁਰਾਪਰਵੰਨਿਆਭਾਲਣਗਏਦਿਸਟਿਸਰੇਖੈ
(ਪਰਵੰਨਿਆਂ) ਮਾਨਨੀਯ (ਦੋ ਰਾਜੇ) ਭਲਾ ਤੇ ਬੁਰਾ ਲੱਭਣ ਗਏ, ਦ੍ਰਿਸ਼ਟੀ ਇਕ ਸਾਰਖੀ ਨਹੀਂ ਸੀ।
Two princes went out to find a good and a wicked person but their views were different.
भला बुरा परवंनिआ भालण गए न दिसटि सरेखै ।
LINE 32
ਬੁਰਾਨਕੋਈਜੁਧਿਸਟਰੈਦੁਰਜੋਧਨਕੋਭਲਾਭੇਖੈ
ਯੁਧਿਸ਼ਟਰ ਨੂੰ ਕੋਈ ਬੁਰਾ ਤੇ ਦੁਰਜੋਧਨ ਨੂੰ ਕੋਈ ਭਲਾ ਨਾ ਦਿਸਿਆ।
None was bad for Yudhisthar and Duryodhan did not find any good person.
बुरान कोई जुधिसटरै दुरजोधन को भला न भेखै ।
LINE 33
ਕਰਵੈਹੋਇਸੁਟੋਟੀਰੇਖੈ।।
ਗੰਗਾ ਸਾਗਰ ਵਿਚ ਜੋ ਹੁੰਦਾ ਹੈ ਟੂਟੀ ਦੀ ਧਾਰ ਥੋਂ ਪ੍ਰਤੀਤ ਹੋ ਜਾਂਦਾ ਹੈ, (“ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਊ”)॥
Whatever (sweet or bitter) is there in the pot is known when it comes out through the spout.
करवै होइ सु टोटी रेखै ।४।
LINE 34
ਪਉੜੀ
पउड़ी ५
LINE 35
ਸੂਰਜੁਘਰਿਅਵਤਾਰੁਲੈਧਰਮਵੀਚਾਰਣਿਜਾਇਬਹਿਠਾ
ਸੂਰਜ ਦੇ ਘਰ ਵਿਖੇ ਅਵਤਾਰ ਲੈਕੇ ਨ੍ਯਾਇ ਦੇ ਵਿਚਾਰ ਕਰਨ ਲਈ (ਧਰਮਰਾਜ ਨ੍ਯਾਇ ਗੱਦੀ ਪੁਰ) ਜਾ ਬੈਠਾ।
Born in the family of Sun, he (Dharrnaraj) adorned the seat of the dispenser of justice.
सूरजु घरि अवतारु लै धरम वीचारणि जाइ बहिठा ।
LINE 36
ਮੂਰਤਿਇਕਾਨਾਉਦੁਇਧਰਮਰਾਇਜਮਦੇਖਿਸਰਿਠਾ
ਮੂਰਤ (ਉਸ ਦੀ) ਇੱਕ ਹੈ, ਨਾਮ ਦੋ ਹਨ, 'ਧਰਮਰਾਜ' ਅਤੇ 'ਜਮ' ਸ੍ਰਿਸ਼ਟੀ ਸਾਰੀ ਦੇਖਦੀ ਹੈ।
He is one but the creation knows him by two names-Dharmaraj and Yama.
मूरति इका नाउ दुइ धरमराइ जम देखि सरिठा ।
LINE 37
ਧਰਮੀਡਿਠਾਧਰਮਰਾਇਪਾਪੁਕਮਾਇਪਾਪੀਜਮਡਿਠਾ
ਧਰਮੀਆਂ ਨੇ ਧਰਮਰਾਜ ਅਰ ਪਾਪ ਕਮਾਵਣ ਵਾਲਿਆਂ ਨੇ ਉਸੇ ਨੂੰ ਜਮ ਰੂਪ ਕਰ ਕੇ (ਦੁਖਦਾਈ) ਦੇਖਿਆ।
People see him pious and righteous in the form of Dharmaraj but the wicked sinner as Yama.
धरमी डिठा धरमराइ पापु कमाइ पापी जम डिठा ।
LINE 38
ਪਾਪੀਨੋਪਛੜਾਇਂਦਾਧਰਮੀਨਾਲਿਬੁਲੇਂਦਾਮਿਠਾ
ਪਾਪੀਆਂ ਨੂੰ ਨਰਕਾਂ ਵਿਖੇ ਸਿਟਵਾਉਂਦਾ ਹੈ ਅਰ ਧਰਮੀਆਂ ਨੂੰ (ਆਓ ਜੀ ਬੈਠੀਏ ਜੀ ਕਰਕੇ) ਮਿੱਠਾ ਬਚਨ ਬੋਲਦਾ ਹੈ।
He also thrashes the evil doer but speks sweetly to the religious person.
पापी नो पछड़ाइंदा धरमी नालि बुलेंदा मिठा ।
LINE 39
ਵੈਰੀਦੇਖਨਿਵੈਰਭਾਇਮਿਤ੍ਰਭਾਇਕਰਿਦੇਖਨਿਇਠਾ
ਇਸ ਲਈ ਵੈਰੀ ਉਸ ਨੂੰ ਵੈਰ ਭਾਉ ਨਾਲ ਅਰ ਪ੍ਰੇਮੀ ਲੋਕ ਉਸ ਨੂੰ ਮਿਤ੍ਰ ਭਾਉ ਨਾਲ ਪਿਆਰਾ ਦੇਖਦੇ ਹਨ (ਭਾਵ-ਆਪਣੇ ਹੀ ਕਰਮਾਂ ਦਾ ਫਲ ਹੈ)।
Enemy sees him with enmity and the friendly people know him as loving one.
वैरी देखनि वैर भाइ मित्र भाइ करि देखनि इठा ।
LINE 40
ਨਰਕਸੁਰਗਵਿਚਿਪੁੰਨਪਾਪਵਰਸਰਾਪਜਾਣਨਿਅਭਰਿਠਾ
ਨਰਕ ਸੁਰਗ ਵਿਚ ਪੁੰਨ ਅਤੇ ਪਾਪ ਦਾ ਫਲ (ਯਾ ਧਰਤੀ ਪੁਰ) ਵਰ ਸਰਾਪ (ਦਾ ਫਲ ਕਰਮਾਂ ਅਨੁਸਾਰ ਅਭਰਿੱਠਾ ਸਾਰੇ ਪਾਸਿਓਂ ਦ੍ਰਿੜੁ ਹੈ।
Sin and merit, boon and curse, heaven and hell are known and realised according to one's own feelings (of love and enmity).
नरक सुरग विचि पुंन पाप वर सराप जाणनि अभरिठा ।
LINE 41
ਦਰਪਣਿਰੂਪਜਿਵੇਹੀਪਿਠਾ।।
ਜਿਹੀ ਸ਼ਕਲ (ਤਿਹਾ) ਸ਼ੀਸ਼ਾ ਰੂਪ ਦੱਸਦਾ ਹੈ।
Mirror reflects the shadow according to the object before it.
दरपणि रूप जिवेही पिठा ।५।
LINE 42
ਪਉੜੀ
(ਵੰਨੁ=ਰੰਗ। ਰੋਂਦਾ=ਰੋਂਦੜ। ਸਰੇਖੈ=ਸ੍ਰੇਸ਼ਟ)
पउड़ी ६
LINE 43
ਜਿਉਂਕਰਿਨਿਰਮਲਆਰਸੀਸਭਾਸੁਧਸਭਕੋਈਦੇਖੈ
ਜਿੱਕੁਰ ਨਿਰਮਲ ਆਰਸੀ ਨੂੰ ਸਭਾ ਵਿਖੇ ਸਾਰੇ ਸੁੱਧ ਦੇਖਦੇ ਹਨ (ਕਿ ਵੱਡੀ ਉੱਜਲ ਅਰ ਸਾਫ ਹੈ)।
In the clean mirror everybody sees his correct shape.
जिउं करि निरमल आरसी सभा सुध सभ कोई देखै ।
LINE 44
ਗੋਰਾਗੋਰੋਦਿਸਦਾਕਾਲਾਕਾਲੋਵੰਨੁਵਿਸੇਖੈ
(ਉਸ ਵਿਚ) ਗੋਰੇ ਦਾ ਮੂੰਹ ਗੋਰਾ ਦਿੱਸਦਾ ਹੈ ਤੇ ਕਾਲੇ ਨੂੰ (ਆਪਣਾ) ਕਾਲਾ ਰੰਗ ਪ੍ਰਤੀਤ ਹੁੰਦਾ ਹੈ।
Fair complexion is reflected fair and black one specifically black in it.
गोरा गोरो दिसदा काला कालो वंनु विसेखै ।
LINE 45
ਹਸਿਹਸਿਦੇਖੈਹਸਤਮੁਖਰੋਂਦਾਰੋਵਣਹਾਰੁਸੁਲੇਖੈ
ਹੱਸ ਹੱਸ ਕੇ ਦੇਖਣ ਵਾਲਾ ਹੱਸਦਾ ਮੂੰਹ ਅਰ ਰੋਣ ਵਾਲਾ (ਆਪਣੇ ਮੂੰਹ ਨੂੰ) ਰੋਂਦੜਾ ਦੇਖਦਾ ਹੈ।
A laughing person finds his face laughing and weeping one as weeping in it.
हसि हसि देखै हसत मुख रोंदा रोवणहारु सु लेखै ।
LINE 46
ਲੇਪੁਲਗੈਆਰਸੀਛਿਅਦਰਸਨੁਦਿਸਨਿਬਹੁਭੇਖੈ
ਆਰਸੀ ਨੂੰ ਕੋਈ ਲੇਖ ਨਹੀਂ ਲਗਦਾ (ਭਾਵੇਂ) ਛੀ ਦਰਸ਼ਨਾਂ ਦੇ ਬਾਹਲੇ ਭੇਖ ਉਸ ਵਿਖੇ ਦਿੱਸਦੇ ਹਨ।
The followers of six philosophies wearing different guises see in it, but the mirror remains detached to them all.
लेपु न लगै आरसी छिअ दरसनु दिसनि बहु भेखै ।
LINE 47
ਦੁਰਮਤਿਦੂਜਾਭਾਉਹੈਵੈਰੁਵਿਰੋਧੁਕਰੋਧੁਕੁਲੇਖੈ
ਦੁਰਮਤੀਆਂ ਦੇ ਮਨ ਵਿਖੇ ਅਗ੍ਯਾਨ ਦਾ ਵਾਸਾ ਹੈ, (ਇਸੇ ਕਰਕੇ) ਵੈਰ ਵਿਰੋਧ ਤੇ ਕ੍ਰੋਧ ਦੇ ਖੋਟੇ ਲੇਖੇ ਕਰਦੇ ਹਨ।
Sense of duality is the evil intellect which is the another name of enmity, opposition and anger.
दुरमति दूजा भाउ है वैरु विरोधु करोधु कुलेखै ।
LINE 48
ਗੁਰਮਤਿਨਿਰਮਲੁਨਿਰਮਲਾਸਮਦਰਸੀਸਮਦਰਸਸਰੇਖੈ
ਗੁਰਮਤ ਵਾਲੇ ਨਿਰਮਲ ਅਤੇ ਸਮਦਰਸ਼ੀ ਹਨ (ਉਹ ਹੋਰਨਾਂ ਨੂੰ ਅਪਣੇ) ਜਿਹਾ ਨਿਰਮਲ ਤੇ ਸਮਦਰਸ਼ੀ ਜਾਣਦੇ ਹਨ।
Pious followers of the wisdom of Guru always remain pure and egalitarian.
गुरमति निरमलु निरमला समदरसी समदरस सरेखै ।
LINE 49
ਭਲਾਬੁਰਾਹੁਇਰੂਪੁਰੇਖੈ।।
ਭਲੇ ਬੁਰੇ ਦਾ ਰੂਪ ਰੇਖ (ਪਰਮੇਸ੍ਵਰ ਵਿਚ) ਨਹੀਂ ਰਹਿੰਦਾ ਹੈ।
Otherwise, there is no other distinction of the good and the bad person.
भला बुरा हुइ रूपु न रेखै ।६।
LINE 50
ਪਉੜੀ
पउड़ी ७
LINE 51
ਇਕਤੁਸੂਰਜਿਆਥਵੈਰਾਤਿਅਨੇਰੀਚਮਕਨਿਤਾਰੇ
ਇਕ ਪਾਸਿਓਂ ਜਦ ਸੂਰਜ ਡੁਬਦਾ ਹੈ, ਹਨੇਰੀ ਰਾਤ ਵਿਖੇ ਤਾਰੇ ਚਮਕਦੇ ਹਨ!
Once the son sets in the evening stars twinkle in the dark night.
इकतु सूरजि आथवै राति अनेरी चमकनि तारे ।
LINE 52
ਸਾਹਸਵਨਿਘਰਿਆਪਣੈਚੋਰਫਿਰਨਿਘਰਿਮੁਹਣੈਹਾਰੇ
ਸ਼ਾਹ ਲੋਕ ਆਪਣੇ ਘਰਾਂ ਵਿਖੇ (ਵੱਸਦੇ) ਸੌਂ ਰਹਿੰਦੇ ਹਲ, ਚੋਰ ਚੌਰੀਆਂ ਕਰਨ ਲਈ ਸੰਨ੍ਹਾਂ ਮਾਰਨ ਚੜ੍ਹ ਫਿਰਦੇ ਹਨ।
Rich people sleep in their homes but the thieves move around to commit thefts.
साह सवनि घरि आपणै चोर फिरनि घरि मुहणैहारे ।
LINE 53
ਜਾਗਨਿਵਿਰਲੇਪਾਹਰੂਰੂਆਇਨਿਹੁਸੀਆਰਬਿਦਾਰੇ
ਪਹਿਰਾ ਦੇਣ ਵਾਲੇ ਵਿਰਲੇ ਜਾਗਕੇ ਪੁਕਾਰਦੇ ਹਨ (ਜਿਹਾ ਕੁ:- “ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥” ਅਰਥਾਤ ਗੁਰੂ ਜੀ ਪੁਕਾਰਦੇ ਹਨ ਕਿ ਹੇ ਦੁਨੀਆਦਾਰੋ!) ਹੁਸ਼ਿਆਰ ਹੋਵੇ, ਜਾਗੋ, (ਕਾਮਾਦਿ ਵਿਖਯ ਗੁਣਾਂ ਦਾ ਧਨ ਲੁੱਟਣਹਾਰੇ ਲੁਟ ਰਹੇ ਹਨ)।
A few guards remain awake and go on shouting to alert others.
जागनि विरले पाहरू रूआइनि हुसीआर बिदारे ।
LINE 54
ਜਾਗਿਜਗਾਇਨਿਸੁਤਿਆਂਸਾਹਫੜੰਦੇਚੋਰਚਗਾਰੇ
(ਆਪ) ਜਾਗਕੇ ਸੁਤਿਆਂ ਹੋਇਆਂ ਨੂੰ ਜਗਾ ਦਿੰਦੇ ਹਨ, ਸ਼ਾਹ ਲੋਕ (ਭਾਵ ਜ਼ੱਰਯਾਸੀ ਜਾਗਕੇ ਕਾਮਾਦਿਕ) ਚੋਰਾਂ ਅਤੇ ਠੱਗਾਂ ਨੂੰ ਫੜ ਲੈਂਦੇ (ਅਥਵਾ ਚੋਰਾਂ ਨੂੰ ਚੁਗਕੇ ਫੜਦੇ ਹਨ)।
Those awakened watchmen make sleeping people awake and this way they catch hold of thiefs and vagabonds.
जागि जगाइनि सुतिआं साह फड़ंदे चोर चगारे ।
LINE 55
ਜਾਗਦਿਆਂਘਰੁਰਖਿਆਸੁਤੇਘਰਮੁਸਨਿਵੇਚਾਰੇ
ਜਾਗਣ ਵਾਲੇ ਘਰ ਬਚਾ ਲੈਂਦੇ ਅਰ ਵਿਚਾਰੇ ਸੁਤੇ ਹੋਏ ਘਰ ਲੁਟਾ ਬੈਠਦੇ ਹਨ।
Those who remain awake protect their homes but the house is looted of those who go on sleeping.
जागदिआं घरु रखिआ सुते घर मुसनि वेचारे ।
LINE 56
ਸਾਹਆਏਘਰਿਆਪਣੈਚੋਰਜਾਰਿਲੈਗਰਦਨਿਮਾਰੇ
ਸ਼ਾਹ ਲੋਕ ਆਪਣੇ ਘਰਾਂ ਵਿਖੇ (ਅਨੰਦ ਕਰਦੇ) ਆਉਂਦੇ ਹਨ, ਚੋਰਾਂ ਯਾਰਾਂ ਨੂੰ ਥਾਂ ਮਾਰਦੇ ਹਨ।
The rich men handing over the thieves (to the authorities), happily return home but caught from their necks the thieves are beaten hollow.
साह आए घरि आपणै चोर जारि लै गरदनि मारे ।
LINE 57
ਭਲੇਬੁਰੇਵਰਤਨਿਸੈਸਾਰੇ।।
ਭਲੇ ਬੁਰੇ ਸੰਸਾਰ ਵਿਖੇ (ਐਉਂ) ਵਰਤ ਰਹੇ ਹਨ।
The evil and the meritorious both are active in this world.
भले बुरे वरतनि सैसारे ।७।
LINE 58
ਪਉੜੀ
पउड़ी ८
LINE 59
ਮਉਲੇਅੰਬਬਸੰਤਰੁਤਿਅਉੜੀਅਕੁਸੁਫੁਲੀਭਰਿਆ
ਅੰਬ ਬਸੰਤ ਦੀ ਰੁਤ ਵਿਖੇ ਮੌਲਦਾ ਅਰ ਅੱਕ 'ਅਉੜੀ' (ਸੁੱਕੀ ਬਹਾਰ ਅਰਥਾਤ ਧੁੱਪਾਂ ਵਿਖੇ ਜਾਂ ਕਾਲ ਵਿਖੇ) ਫਲਾਂ ਨਾਲ ਭਰੀਦਾ ਹੈ।
In spring season, the mangoes blossom and akk the bitter wild plant of sandy region also becomes full of flowers.
मउले अंब बसंत रुति अउड़ी अकु सु फुली भरिआ ।
LINE 60
ਅੰਬਿਲਗੈਖਖੜੀਅਕਿਲਗੈਅੰਬੁਅਫਰਿਆ
ਅੰਬ ਨੂੰ ਖੱਖੜੀਆਂ ਨਹੀਂ ਲਗਦੀਆਂ, ਅੱਕ ਨਾਲ ਅੰਬਾਂ ਦੇ ਫਲ ਨਹੀਂ ਲਗਦੇ (ਉਹ ਫਲਿਆ ਬੀ) ਅਫਲਿਆ ਹੈ, (ਭਾਵ ਆਪੋ ਆਪਣਾ ਸੁਭਾਵ ਵਰਤਦੇ ਹਨ)।
The pod of akk cannot produce mango and fruitless akk cannot grow on mango tree.
अंबि न लगै खखड़ी अकि न लगै अंबु अफरिआ ।
LINE 61
ਕਾਲੀਕੋਇਲਅੰਬਵਣਿਅਕਿਤਿਡੁਚਿਤੁਮਿਤਾਲਾਹਰਿਆ
ਕਾਲੀ ਕੋਇਲ ਅੰਬ ਦੇ ਬੂਟੇ ਨੂੰ ਪਸੰਦ ਰਖਦੀ ਹੈ, ਅਕਤਿੱਡੇ ਦਾ ਚਿੱਤ (ਅੱਕ) ਮਿੱਤ੍ਰ ਨੇ ਹਰ ਲੀਤਾ ਹੈ।
Nightingale sitting on mango tree is black and the grosshopper of akk is speckled one or green.
काली कोइल अंब वणि अकितिडु चितु मिताला हरिआ ।
LINE 62
ਮਨਪੰਖੇਰੂਬਿਰਖਭੇਦੁਸੰਗਸੁਭਾਉਸੋਈਫਲੁਧਰਿਆ
(ਦ੍ਰਿਸ਼ਟਾਂਤ) ਮਨ ਪੰਛੀ ਹੈ ਬਿਰਛਾਂ ਦੇ (ਸੰਗਤ ਦੇ) ਭੇਦ ਕਰ ਕੇ ਜਿਹੀ ਸੰਗਤ ਦਾ ਸੁਭਾਉ ਹੁੰਦਾ ਹੈ ਤਿਹਾ ਹੀ ਫਲ ਖਾਂਦਾ ਹੈ। (ਯਥਾ:-”ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥”
Mind is a bird and due to difference of the results of different company, it gets the fruit of the tree it chooses to sit upon.
मन पंखेरू बिरख भेदु संग सुभाउ सोई फलु धरिआ ।
LINE 63
ਗੁਰਮਤਿਡਰਦਾਸਾਧਸੰਗਿਦੁਰਮਤਿਸੰਗਿਅਸਾਧਡਰਿਆ
ਗੁਰਮਤਿ ਵਾਲਾ ਸਾਧ ਸੰਗਤ ਨਾਲ ਮਿਲ ਕੇ (ਵਾਹਿਗੁਰੂ ਤੋਂ) ਡਰਦਾ ਰਹਿੰਦਾ ਹੈ, ਦੁਰਮਤਿ ਵਾਲਾ ਅਸਾਧਾਂ (ਅਰਥਾਤ ਬੁਰਿਆਂ) ਦੀ ਸੰਗਤ ਥੋਂ ਡਰਦਾ ਨਹੀਂ ਹੈ।
Mind is scared of holy congregation and the wisdom of the Guru but is not afraid of evil company and evil intellect i.e. it does not want to go in good company and takes interest in the evil company.
गुरमति डरदा साधसंगि दुरमति संगि असाध न डरिआ ।
LINE 64
ਭਗਤਿਵਛਲੁਭੀਆਖੀਐਪਤਿਤਉਧਾਰਣਿਪਤਿਤਉਧਰਿਆ
(ਪਰਮੇਸ਼ਰ) ਭਗਤ ਵੱਛਲ ਬੀ ਕਹੀਦਾ ਹੈ ਅਰ ਪਤਿਤ ਉਧਾਰਣ ਭੀ ਉਸ ਦਾ ਨਾਮ ਹੈ।
God is said to be loving towards saints and liberator of the fallen ones.
भगति वछलु भी आखीऐ पतित उधारणि पतित उधरिआ ।
LINE 65
ਜੋਤਿਸੁਭਾਣਾਸੋਈਤਰਿਆ।।
ਜੋ ਉਸ ਨੂੰ ਭਾਉਂਦਾ ਹੈ ਉਹੋ ਤਰ ਜਾਂਦਾ ਹੈ।
He has salvaged many fallen pepole and only he gets across who is accepted by Him.
जो तिसु भाणा सोई तरिआ ।८।
LINE 66
ਪਉੜੀ
पउड़ी ९
LINE 67
ਜੇਕਰਿਉਧਰੀਪੂਤਨਾਵਿਹੁਪੀਆਲਣੁਕੰਮੁਚੰਗਾ
(ਭਾਵੇਂ) ਪੂਤਨਾ (ਰਾਖਸ਼ੀ ਕ੍ਰਿਸ਼ਨ ਨੂੰ ਜ਼ਹਿਰੀਲਾ ਥਣ ਪਿਲਾਉਣ ਗਈ) ਮੁਕਤ ਹੋ ਗਈ ਸੀ, ਪਰੰਤੂ ਵਿਹੁ ਪਿਆਉਣਾ ਚੰਗਾ ਕੰਮ ਨਹੀਂ ਹੋ ਗਿਆ।
If even Pfitana (female demon) got liberated that does not mean that poisoning some one is a good act.
जे करि उधरी पूतना विहु पीआलणु कंमु न चंगा ।
LINE 68
ਗਨਿਕਾਉਧਰੀਆਖੀਐਪਰਘਰਿਜਾਇਲਈਐਪੰਗਾ
ਵੇਸਵਾ ਦਾ ਮੁਕਤ ਹੋਣਾ ਸੁਣਕੇ ਪਰਾਏ ਘਰਾਂ ਵਿਖੇ ਜਾਕੇ ਪਾਪਾਂ ਦਾ ਕਲੰਕ ਨਾਂ ਲਈਏ (ਕਿ ਵੇਸਵਾ ਵਾਂਗੂੰ ਸਾਡੀ ਭੀ ਕਲਿਆਨ ਹੋ ਜਾਊ)।
Gariika (a prostitute) was liberated but one should not enter other's house and invite trouble.
गनिका उधरी आखीऐ पर घरि जाइ न लईऐ पंगा ।
LINE 69
ਬਾਲਮੀਕੁਨਿਸਤਾਰਿਆਮਾਰੈਵਾਟਹੋਇਨਿਸੰਗਾ
ਬਾਲਮੀਕ (ਨੂੰ ਰੱਬ ਨੇ) ਤਾਰ ਦਿੱਤਾ ਹੈ, (ਹੁਣ) ਨਿਰਸੰਦੇਹ ਹੋਕੇ ਧਾੜੇ ਮਾਰਨੇ ਨਹੀਂ ਚਾਹੀਦੇ।
Since Valmlici got blest, one should not adopt the way of highway robbery.
बालमीकु निसतारिआ मारै वाट न होइ निसंगा ।
LINE 70
ਫੰਧਕਿਉਧਰੈਆਖੀਅਨਿਫਾਹੀਪਾਇਫੜੀਐਟੰਗਾ
ਇਕ ਫੰਧਕ (ਚਿੜੀ ਮਾਰ) ਅੰਤ ਨੂੰ ਉਧਰਿਆ ਦੇਖਕੇ ਫਾਹੀਆਂ ਪਾਕੇ (ਚਿੜੀਆਂ ਦੀਆਂ) ਟੰਗਾਂ ਨਾਂ ਫੜੀਏ (ਭਾਵ ਦੁਖ ਨਾ ਦੇਈਏ)।
One bird catcher is also said to be liberated, but we should not catch hold of the leg of others by using snares.
फंधकि उधरै आखीअनि फाही पाइ न फड़ीऐ टंगा ।
LINE 71
ਜੇਕਾਸਾਈਉਧਰਿਆਜੀਆਘਾਇਖਾਈਐਭੰਗਾ
ਜੇਕਰ (ਸਧਨਾਂ) ਕਸਾਈ ਮੁਕਤ ਹੋ ਗਿਆ ਹੈ, (ਉਸ ਦੀ ਰੀਸੇ) ਜੀਆਂ ਨੂੰ ਮਾਰਕੇ ਭੰਗ ਨਾ ਖਾਈਏ (ਭਾਵ ਆਪਣੀ ਹਾਨੀ ਜਾਂ ਨਾਸ ਨਾਂ ਕਰੀਏ)।
If Sadhana, the butcher got across (the world ocean), we should not put ourselves to harm by killing others.
जे कासाई उधरिआ जीआ घाइ न खाईऐ भंगा ।
LINE 72
ਪਾਰਿਉਤਾਰੈਬੋਹਿਥਾਸੁਇਨਾਲੋਹੁਨਾਹੀਇਕਰੰਗਾ
ਜਹਾਜ਼ ਲੋਹੇ ਅਤੇ ਸੋਨੇ (ਦੋਹਾਂ) ਨੂੰ ਪਾਰ ਕਰ ਦੇਂਦਾ ਹੈ, (ਪਰ ਲੋਹਾ ਸੋਨਾ) ਇਕ ਰੰਗ ਨਹੀਂ ਹਨ।
Ship takes across both iron and gold but still their forms and colours are not the same.
पारि उतारै बोहिथा सुइना लोहु नाही इक रंगा ।
LINE 73
ਇਤੁਭਰਵਾਸੈਰਹਣੁਕੁਢੰਗਾ।।
ਇਸ (ਉਕਤ) ਭਰੋਸੇ ਪੁਰ ਰਹਿਣਾ ਮਾੜਾ ਕੰਮ ਹੈ।
In fact, living on such hopes is a bad life style.
इतु भरवासै रहणु कुढंगा ।९।
LINE 74
ਪਉੜੀ੧੦
पउड़ी १०
LINE 75
ਪੈਖਾਜੂਰੀਜੀਵੀਐਚੜ੍ਹਿਖਾਜੂਰੀਝੜਉਕੋਈ
ਜੇਕਰ ਖਜੂਰ ਤੋਂ ਡਿੱਗਕੇ ਜੀਊਂਦੇ ਭੀ ਰਹਿ ਜਾਈਏ ਤਾਂ ਭੀ ਖ਼ਜੂਰ ਪੁਰ ਚੜ੍ਹਕੇ ਕੋਈ (ਜਾਣਕੇ) ਨਾ ਡਿੱਗੇ।
Surviving the fall from the palm tree does not mean that one should climb the tree to fall from it.
पै खाजूरी जीवीऐ चढ़ि खाजूरी झड़उ न कोई ।
LINE 76
ਉਝੜਿਪਇਆਮਾਰੀਐਉਝੜਰਾਹੁਚੰਗਾਹੋਈ
ਜੇਕਰ ਉਜਾੜ ਵਿਚੋਂ ਬਚਕੇ ਆ ਜਾਈਏ ਤਾਂ ਭੀ ਉਜਾੜ ਦਾ ਰਸਤਾ ਚੰਗਾ ਨਹੀਂ ਹੋ ਜਾਂਦਾ (ਜੋ ਫੇਰ ਟੱਪਦੇ ਜਾਈਏ)।
Even if one is not killed in desolete places and ways, moving on deserted places is not safe.
उझड़ि पइआ न मारीऐ उझड़ राहु न चंगा होई ।
LINE 77
ਜੇਸਪਖਾਧਾਉਬਰੇਸਪੁਫੜੀਐਅੰਤਿਵਿਗੋਈ
ਜੇਕਰ ਸੱਪ ਦੇ ਡੰਗੋਂ ਬਚ ਭੀ ਰਹੀਏ ਤਾਂ ਵੀ ਉਸ ਨੂੰ ਹੱਥ ਪਾਉਣਾ ਚੰਗਾ ਨਹੀਂ।
One may survive even when bitten by a sanke even then catching the sanke will be harmful ultimately.
जे सप खाधा उबरे सपु न फड़ीऐ अंति विगोई ।
LINE 78
ਵਹਣਿਵਹੰਦਾਨਿਕਲੈਵਿਣੁਤੁਲਹੇਡੁਬਿਮਰੈਭਲੋਈ
ਜੇ ਵਹਿਣ ਵਹਿੰਦੇ ਵਿਚੋਂ ਕੋਈ ਨਿਕਲ ਭੀ ਆਵੇ ਤਾਂ ਭੀ ਤੁਲਹੇ ਬਿਨਾਂ (ਫੇਰ ਉਸ ਵਿਚ ਜਾਣ ਨਾਲੋਂ) ਮਰਨਾ ਹੀ ਚੰਗਾ ਹੈ, (ਭਾਵ ਤੁਲਹੇ ਬਾਝ ਨਾ ਤਹੋ, ਜ਼ਰੂਰ ਮਰੋਗੇ)।
Getting washed away by the current of river if someone comes out of it alone, even then in entering the river without a raft there is more possibility of drowning.
वहणि वहंदा निकलै विणु तुलहे डुबि मरै भलोई ।
LINE 79
ਪਤਿਤਉਧਾਰਣੁਆਖੀਐਵਿਰਤੀਹਾਣੁਜਾਣੁਜਾਣੋਈ
ਪਤਿਤ ਉਧਾਰਣ ਅਕਾਲ ਪੁਰਖ ਹੈ ਇਸ ('ਵਿਰਤੀਹਾਣ') ਪ੍ਰਸੰਗ ਨੂੰ ਜਾਣਨਹਾਰੇ ਜਾਣਦੇ ਹਨ।
People of all inclinations know very well that God is liberator of the fallen ones.
पतित उधारणु आखीऐ विरतीहाणु जाणु जाणोई ।
LINE 80
ਭਾਉਭਗਤਿਗੁਰਮਤਿਹੈਦੁਰਮਤਿਦਰਗਹਲਹੈਢੋਈ
ਪ੍ਰੇਮਾਭਗਤੀ ਕਰਨੀ ਗੁਰੂ ਦੀ (ਮੱਤ) ਸਿੱਖਿਆ ਹੈ ਦੁਰਮਤ ਕਰ ਕੇ ਦਰਗਾਹ ਵਿਖੇ ਆਸ਼੍ਰਯ ਨਹੀਂ ਮਿਲਦਾ ਹੈ।
Precept of the Guru (Gurmat) is the loving devotion and the people having evil intellect do not get shelter in the court of the Lord.
भाउ भगति गुरमति है दुरमति दरगह लहै न ढोई ।
LINE 81
ਅੰਤਿਕਮਾਣਾਹੋਇਸਥੋਈ੧੦।।
ਕਰਮ ਹੀ ਅੰਤ ਨੂੰ ਸਾਥ ਚਲਦਾ ਹੈ ('ਚਲੇ ਕਮਾਣਾ ਸਾਥ' ਗੱਲ ਕੀ ਖੋਟੇ ਪਾਸਿਆਂ ਨੂੰ ਛੱਡਕੇ ਗੁਰਮਤ ਲੈਕੇ ਦੁਰਮਤ ਦੂਰ ਕਰੋ, ਪਾਪੀਆਂ ਦੇ ਤਾਰਕ ਈਸ਼੍ਵਰ ਪੁਰ ਭਰੋਸਾ ਰੱਖਕੇ ਸ਼ੁਭ ਕਰਮਾਂ ਪੁਰ ਲੱਕ ਬੰਨ੍ਹੀਂ ਰੱਖੋ)।
The deeds done in life are the only companions in the end.
अंति कमाणा होइ सथोई ।१०।
LINE 82
ਪਉੜੀ੧੧
पउड़ी ११
LINE 83
ਥੋਮਕਥੂਰੀਵਾਸੁਜਿਉਂਕੰਚਨੁਲੋਹੁਨਹੀਂਇਕਵੰਨਾ
ਸੋਨਾ ਅਤੇ ਲੋਹਾ ਇਕ ਰੰਕ ਦੇ ਨਹੀਂ ਹੋ ਸਕਦੇ, ਜਿੱਕੁਰ ਕਸਤੂਰੀ ਅਤੇ ਥੋਮ ਦੀ ਵਾਸ਼ਨਾਂ (ਇਕੋ ਜਿਹੀ ਨਹੀਂ ਹੁੰਦੀ)।
As the smell of the garlic and musk is different, the gold and iron are also not the same.
थोम कथूरी वासु जिउं कंचनु लोहु नहीं इक वंना ।
LINE 84
ਫਟਕਹੀਰੇਤੁਲਿਹੈਸਮਸਰਿਨੜੀਵੜੀਐਗੰਨਾ
ਬਿਲੌਰੀ ਪੱਥਰ ਹੀਰੇ ਦੇ ਸਮਾਨ ਨਹੀਂ ਹੋ ਸਕਦਾ ਅਰ ਨੜੀ ਤੇ ਗੰਨਾ ਸਮਾਨ ਨਹੀਂ ਵਡਿਆਈਦੇ।
Glass crystal is not equal to diamond and likewise, the sugarcane and a hollow reed are not the same.
फटक न हीरे तुलि है समसरि नड़ी न वड़ीऐ गंना ।
LINE 85
ਤੁਲਿਰਤਨਾਰਤਕਾਂਮੁਲਿਕਚੁਵਿਕਾਵੈਪੰਨਾ
ਰਤਨ ਅਤੇ ਲਾਲੜੀਆਂ, ਕੱਚ ਅਤੇ ਪੰਨਾ ਇਕ ਮੁੱਲ ਨਹੀਂ ਵਿਕਦੇ।
Red and black seed (rata) is not equal to jewel and glass cannot sell at the price of emerald.
तुलि न रतना रतकां मुलि न कचु विकावै पंना ।
LINE 86
ਦੁਰਮਤਿਘੁੰਮਣਵਾਣੀਐਗੁਰਮਤਿਸੁਕ੍ਰਿਤੁਬੋਹਿਥੁਬੰਨਾ
(ਅਜਿਹਾ ਹੀ) ਦੁਰਮਤ (ਰਜੋ ਸਤੋ ਤਮੋ ਤਿੰਨ ਗੁਣਾਂ ਦੀ ਘੁੰਮਣ ਵਾਣੀ ਤੇ ਗੁਰੂ ਦੀ ਸਿੱਖਯਾ ਜੋ ਭਲੇ ਕਰਮਾਂ ਦਾ ਜਹਾਜ ਹੈ (ਅਰ ਪਾਰ ਦਾ) ਬੰਨਾ ਹੈ, (ਦੋਵੇਂ ਕਦੇ ਇਕ ਨਹੀਂ ਹੋ ਸਕਦੇ)।
Evil intellect is a whirlpool but the wisdom of Guru (gurmat) is the ship of good deeds that takes across.
दुरमति घुंमणवाणीऐ गुरमति सुक्रितु बोहिथु बंना ।
LINE 87
ਨਿੰਦਾਹੋਵੈਬੁਰੇਦੀਜੈਜੈਕਾਰਭਲੇਧੰਨੁਧੰਨਾ
ਬੁਰਾ ਕਰਨ ਹਾਰੇ ਦੀ ਨਿੰਦਾ ਹੁੰਦੀ ਹੈ ਅਰ ਭਲੇ ਪੁਰਖ ਦੀ ਜੈ ਜੈ ਕਾਰ ਕਰ ਕੇ ਸਾਰੇ ਧੰਨ ਧੰਨ ਆਖਦੇ ਹਨ।
Evil person is always condemned and the good person is applauded by all.
निंदा होवै बुरे दी जै जैकार भले धंनु धंना ।
LINE 88
ਗੁਰਮੁਖਿਪਰਗਟੁਜਾਣੀਐਮਨਮੁਖਸਚੁਰਹੈਪਰਛੰਨਾ
ਗੁਰਮੁਖ ਸਾਰੇ ਪਰਗਟ ਜਾਣੀ ਦੇ ਹਨ, ਮਨਮੁਖ ਨਿਸ਼ਚੇ ਕਰ ਕੇ ('ਪਰਛਿੰਨਾ') ਲੁਕਿਆ ਹੋਇਆ (ਅਥਵਾ ਸਤਿਸੰਗਤ ਥੋਂ ਭਿੰਨ ਰਹਿੰਦਾ) ਹੈ (ਕਿਉਂ ਜੋ)
Through the gurmukhs, the truth becomes manifest and thus is known by one and all, but in the manmukhs, the same truth is pressed and concealed.
गुरमुखि परगटु जाणीऐ मनमुख सचु रहै परछंना ।
LINE 89
ਕੰਮਿਆਵੈਭਾਂਡਾਭੰਨਾ੧੧।।
ਭੰਨੇ ਹੋਏ ਭਾਂਡੇ (ਵਾਂਙੂੰ) ਕੰਮ ਨਹੀਂ ਆਉਂਦਾ।
Like a broken pot, it is of no use.
कंमि न आवै भांडा भंना ।११।
LINE 90
ਪਉੜੀ੧੨
पउड़ी १२
LINE 91
ਇਕਵੇਚਨਿਹਥੀਆਰਘੜਿਇਕਸਵਾਰਨਿਸਿਲਾਸੰਜੋਆ
ਇਕ ਹਥਿਆਰ ਘੜਕੇ ਵੇਚਦੇ, ਦੂਜੇ ਲੋਕ ਕਵਚਾਂ ਸਵਾਰਦੇ (ਮਾਂਜਦੇ) ਹਨ (ਸਿਕਲੀਗਰ ਹਨ)।
Many a man prepare arms and sell them out and many cleanse armours.
इक वेचनि हथीआर घड़ि इक सवारनि सिला संजोआ ।
LINE 92
ਰਣਵਿਚਿਘਾਉਬਚਾਉਕਰਿਦੁਇਦਲਨਿਤਿਉਠਿਕਰਦੇਢੋਆ
ਦੋਵੇਂ ਦਲਦਲ ਰਣ ਵਿਚ ਨਿਤ ਉਠਕੇ (ਆਪੋ ਵਿਚ) ਮੁਠ ਭੇੜ ਕਰ ਕੇ ਘਾਵਾਂ ਦਾ ਬਚਾਉ ਕਰਦੇ ਹਨ।
In the batle the arms inflict wounds and armours protect as the warriors of both the armies clash time and again.
रण विचि घाउ बचाउ करि दुइ दल निति उठि करदे ढोआ ।
LINE 93
ਘਾਇਲੁਹੋਇਨੰਗਾਸਣਾਬਖਤਰਵਾਲਾਨਵਾਂਨਿਰੋਆ
ਜਿਹੜੇ ('ਨੌਗਾਸਣਾਂ') ਕਵਚਾਂ ਥੋਂ ਬਾਝ ਹਨ ਜ਼ਖ਼ਮੀ ਹੁੰਦੇ ਹਨ, (ਦੂਜੇ ਬਖਤਰਾਂ ਵਾਲੇ ਨੌ ਬਰ ਨੌ ਰਹਿੰਦੇ ਹਨ।
Those uncovered are wounded but those who have worn the armour remain well and intact.
घाइलु होइ नंगासणा बखतर वाला नवां निरोआ ।
LINE 94
ਕਰਨਿਗੁਮਾਨੁਕਮਾਨਗਰਖਾਨਜਰਾਦੀਬਹੁਤੁਬਖੋਆ
ਕਮੱਗ੍ਰ ਲੋਕ ਸ਼ਸਤ੍ਰ ਬਣਾਉਣ ਵਾਲੇ) ਹੰਕਾਰ ਕਰਦੇ ਹਨ ਕਿ 'ਖਾਨ ਜਰਾਦੀ' ਜਾਤ ਦੀ ਕਮਾਨ ('ਬਹੁਤ ਬਖੋਆ') ਬਹੁਤ ਚੰਗੀ ਹੈ।
Bow makers also feel proud of their special bows.
करनि गुमानु कमानगर खानजरादी बहुतु बखोआ ।
LINE 95
ਜਗਵਿਚਿਸਾਧਅਸਾਧਸੰਗੁਸੰਗਸੁਭਾਇਜਾਇਫਲੁਭੋਆ
ਜਗ ਵਿਖੇ ਸਾਧ ਅਤੇ ਅਸਾਧ ਦੋ ਸੰਗਤਾ ਹਨ, ਦੁਹਾਂ ਦੀ ਸੰਗਤ ਵਿਖੇ ਫਲ ਦਾ (ਢੋਆ) ਭੇਦ ਹੈ (ਚੰਗਿਆਂ ਵਿਖੇ ਚੰਗਾ, ਮੰਦਿਆਂ ਵਿਖੇ ਮੰਦਾ ਫਲ ਹੁੰਦਾ ਹੈ।
Two types of associations, one of the sadhus and the other of the wicked ones are there in this world and meeting them different results are produced.
जग विचि साध असाध संगु संग सुभाइ जाइ फलु भोआ ।
LINE 96
ਕਰਮਸੁਧਰਮਅਧਰਮਕਰਿਸੁਖਦੁਖਅੰਦਰਿਆਇਪਰੋਆ
(ਇਸ ਕਰਕੇ) ਧਰਮ ਅਤੇ ਅਧਰਮ ਦੇ ਕਰਨ ਕਰ ਕੇ (ਪ੍ਰਾਣੀ) ਸੁਖ ਦੁਖ ਵਿਖੇ ਪ੍ਰੋਇਆ ਰਹਿੰਦਾ ਹੈ, (ਧਰਮਾਂ ਦਾ ਫਲ ਸੁਖ ਅਤੇ ਅਧਰਮ ਦਾ ਫਲ ਦੁਖ ਭੋਗਦਾ ਹੈ)।
That is why, the individual because of his good and bad conduct remains absorbed in his pleasures or sufferings.
करम सु धरम अधरम करि सुख दुख अंदरि आइ परोआ ।
LINE 97
ਭਲੇਬੁਰੇਜਸੁਅਪਜਸੁਹੋਆ੧੨।।
ਭਲੇ ਦਾ ਜਸ ਅਤੇ ਬੁਰੇ ਦਾ ਅਪਜਸ ਹੁੰਦਾ ਹੈ, (ਤਾਂਤੇ ਸ਼ੁਭ ਕਰਮ ਕਰਨਾ ਹੀ ਸ੍ਰੇਸ਼ਟ ਕਹਿੰਦੇ ਹਨ, ਜਸ ਜੀਵਣ ਅਪਜਸ ਮਰਣ ਹੈ)।
The good and bad receive fame and infamy respectively.
भले बुरे जसु अपजसु होआ ।१२।
LINE 98
ਪਉੜੀ੧੩
पउड़ी १३
LINE 99
ਸਤੁਸੰਤੋਖੁਦਇਆਧਰਮੁਅਰਥਸੁਗਰਥੁਸਾਧਸੰਗਿਆਵੈ
ਸਾਧ ਸੰਗਤ ਵਿਖੇ ਸਤ, ਸੰਤੋਖ, ਦਇਆ, ਧਰਮ, ਅਰਥ, ਸ਼੍ਰੇਸਟ ਪਦਾਰਥ ਪ੍ਰਾਪਤ ਹੁੰਦੇ ਹਨ।
Truth, contentment, compassion, dharma, wealth, and other best things are attained in the holy congregation.
सतु संतोखु दइआ धरमु अरथ सुगरथु साधसंगि आवै ।
LINE 100
ਕਾਮੁਕਰੋਧੁਅਸਾਧਸੰਗਿਲੋਭਿਮੋਹੁਅਹੰਕਾਰਮਚਾਵੈ
ਅਸਾਧਾਂ, ਨੀਚਾਂ ਦੀ ਸੰਗਤ ਵਿਖੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ('ਮਚਦੇ') ਵਧਦੇ ਹਨ।
Association with the wicked increases lust, anger, greed, infatuation and ego.
कामु करोधु असाध संगि लोभि मोहु अहंकार मचावै ।
LINE 101
ਦੁਕ੍ਰਿਤੁਸੁਕ੍ਰਿਤੁਕਰਮਕਰਿਬੁਰਾਭਲਾਹੁਇਨਾਉਂਧਰਾਵੈ
ਦੁੱਕ੍ਰਿਤ, ਸੁੱਕ੍ਰਿਤ (ਖੋਟੇ ਤੇ ਭਲੇ ਕਰਮ) ਕਰ ਕੇ ਬੁਰਾ ਭਲਾ ਦੋ ਨਾਉਂ ਧਰਾਉਂਦੇ ਹਨ (ਅਰਥਾਤ ਕਰਮ ਨਾਮ ਪੈ ਜਾਂਦਾ ਹੈ)।
A good or a bad name is earned on account of good or bad deeds respectively.
दुक्रितु सुक्रितु करम करि बुरा भला हुइ नाउं धरावै ।
LINE 102
ਗੋਰਸੁਗਾਈਂਖਾਇਖੜੁਇਕੁਇਕੁਜਣਦੀਵਗੁਵਧਾਵੈ
ਗਊ ਘਾਹ ਨੂੰ ਖਾਕੇ ('ਗੋਰਸ' ਗੋ+ਰਸ=) ਦੁੱਧ ਦਿੰਦੀ ਹੈ ਅਤੇ ਹਰੇਕ ਗਊ ਜਣਕੇ 'ਵਗ' (ਆਪਣੀ ਕੁਲ) ਨੂੰ ਵਧਾਉਂਦੀ ਹੈ।
Eating grass and oilcakes, the cow gives milk and giving birth to calves increases the herd.
गोरसु गाईं खाइ खड़ु इकु इकु जणदी वगु वधावै ।
LINE 103
ਦੁਧਿਪੀਤੈਵਿਹੁਦੇਇਸਪਜਣਿਜਣਿਬਹਲੇਬਚੇਖਾਵੈ
ਸੱਪਣੀ ਦੁਧ ਪੀਕੇ ਵਿਹੁ ਦਿੰਦੀ ਹੈ ਅਰ ਆਪਣੇ ਬਾਹਲੇ ਬੱਚੇ ਜਣ ਜਣਕੇ ਖਾਂਦੀ ਹੈ, ਦ੍ਰਿਸ਼ਟਾਂਤ ਛੀਵੀਂ ਅਤੇ ਸੱਤਵੀਂ ਤੁਕ ਵਿਖੇ ਖੋਲਦੇ ਹਨ)।
Drinking milk, the snake vomits poison and eats up its Own progeny.
दुधि पीतै विहु देइ सप जणि जणि बहले बचे खावै ।
LINE 104
ਸੰਗਸੁਭਾਉਅਸਾਧਸਾਧੁਪਾਪੁਪੁੰਨੁਦੁਖੁਸੁਖੁਫਲੁਪਾਵੈ
ਸਾਧਾਂ ਅਤੇ ਅਸਾਧਾਂ' ਦੀ ਸੰਗਤ ਵਿਖੇ ਪਾਪ ਅਤੇ ਪੁੰਨ ਦੇ ਸੁਭਾਉ ਦਾ ਫਲ ਦੁਖ ਅਤੇ ਸੁਖ ਮਿਲਦਾ ਹੇ, (ਪਾਪ ਅਤੇ ਪੁੰਨ ਦਾ ਕੀ ਰੂਪ ਹੈ)।
The association with the sadhus and wickeds variously produces sin and meirit, sorrows and pleasures.
संग सुभाउ असाध साधु पापु पुंनु दुखु सुखु फलु पावै ।
LINE 105
ਪਰਉਪਕਾਰਵਿਕਾਰੁਕਮਾਵੈ੧੩।।
(ਗੁਰਮੁਖ ਲੋਕ ਆਪਣੇ ਕੰਮ ਵਿਗਾੜਕੇ ਭੀ ਬਿਗਾਨਾ ਸਵਾਰਦੇ ਹਨ) ਏਹ ਪਰਉਪਕਾਰ ਹੈ (ਅਰ ਦੁਸ਼ਟ ਲੋਕ ਦੂਜੇ ਦੇ ਕੰਮ ਵਿਖੇ ਵਿਘਨ ਪਾਉਂਦੇ ਹਨ) ਏਹ ਵਿਕਾਰ ਕਮਾਉਣਾ ਹੈ।
The fill, inculcates benevolence or evil propensities.
परउपकार विकारु कमावै ।१३।
LINE 106
ਪਉੜੀ੧੪
पउड़ी १४
LINE 107
ਚੰਨਣੁਬਿਰਖੁਸੁਬਾਸੁਦੇਚੰਨਣੁਕਰਦਾਬਿਰਖਸਬਾਏ
ਚੰਦਨ ਦਾ ਬ੍ਰਿਛ ਚੰਗੀ ਵਾਸ਼ਨਾਂ ਦੇਕੇ ਸਾਰੇ ਬ੍ਰਿਛਾਂ ਨੂੰ ਚੰਦਨ ਕਰ ਦਿੰਦਾ ਹੈ, (ਤਿਹਾ ਭਲੇ ਲੋਕ ਆਪ ਨਾਮ ਜਪਦੇ ਤੇ ਹੋਰਨਾਂ ਨੂੰ ਨਾਮ ਦੀ ਵਾਸ਼ਨਾਂ ਦਿੰਦੇ ਹਨ)।
Giving fragrance to all trees, the sandalwood tree makes them fragrant.
चंनणु बिरखु सुबासु दे चंनणु करदा बिरख सबाए ।
LINE 108
ਖਹਦੇਵਾਂਸਹੁਂਅਗਿਧੁਖਿਆਪਿਜਲੈਪਰਵਾਰੁਜਲਾਏ
ਬਾਂਸ ਆਪੋ ਵਿਚੀ ਖਹਿੰਦੇ ਹਨ, ਅੱਗ ਦੇ ਧੁਖਣ ਨਾਲ ਆਪ ਸੜਕੇ ਪਰਵਾਰ ਨੂੰ ਸਾੜ ਬੈਠਦੇ ਹਨ (ਤਿਹਾ ਬੁਰੇ ਆਪ ਨਾਸ਼ ਹੋਕੇ ਨਾਲਦਿਆਂ ਦਾ ਭੀ ਬੇੜਾ ਡੋਬਦੇ ਹਨ)।
By the friction of the bamboos (on the other hand) the bamboo itself gets burnt and burns the whole family (of bamboos).
खहदे वांसहुं अगि धुखि आपि जलै परवारु जलाए ।
LINE 109
ਮੁਲਹਜਿਵੈਪੰਖੇਰੂਆਫਾਸੈਆਪਿਕੁਟੰਬਫਹਾਏ
ਜਿੱਕੁਰ ਮੁਲਹੁ ਪੰਛੀ ਆਪ ਫਸਦਾ ਅਤੇ ਕੁਟੰਬ ਨੂੰ ਫਸਾਉਂਦਾ ਹੈ (ਤਿਹਾ ਬੁਰੇ ਲੋਕ ਆਪ ਫਸਕੇ ਸਾਥੀਆਂ ਨੂੰ ਫਸਾਉਂਦੇ ਹਨ।
Twithering quail not only gets caught but also makes the whole family ensnared.
मुलह जिवै पंखेरूआ फासै आपि कुटंब फहाए ।
LINE 110
ਅਸਟਧਾਤੁਹੁਇਪਰਬਤਹੁਪਾਰਸੁਕਰਿਕੰਚਨੁਦਿਖਲਾਏ
ਪੱਥਰਾਂ ਵਿਚ ਅੱਠ ਧਾਤਾਂ ਹੁੰਦੀਆਂ ਹਨ, ਪਾਰਸ ਸਾਰੀਆਂ ਧਾਤਾਂ ਨੂੰ ਸੋਨਾ ਕਰ ਦਿੰਦਾ ਹੈ (ਭਲੇ ਲੋਕ ਮੂਰਖਾਂ ਨੂੰ ਗਿਆਨ ਦੇਕੇ ਆਪ ਸਮਾਨ ਕਰਦੇ ਹਨ)।
The eight metals found in the mountains are converted into gold by the philosopher's stone.
असट धातु हुइ परबतहु पारसु करि कंचनु दिखलाए ।
LINE 111
ਗਣਿਕਾਵਾੜੈਜਾਇਕੈਹੋਵਨਿਰੋਗੀਪਾਪਕਮਾਏ
ਵੇਸ਼ਵਾ ਦੇ ਵੇਹੜੇ ਜਾਣ ਵਾਲੇ ਪਾਪ ਦਾ ਬੀਜ ਬੋਕੇ (ਆਪ) ਰੋਗੀ ਹੋ ਜਾਂਦੇ ਹਨ (ਬੁਰੇ ਬੁਰਾ ਕਰ ਦੁਖੀ ਹੁੰਦੇ ਹਨ)।
The people going to the prostitutes earn sins besides contagious diseases.
गणिका वाड़ै जाइ कै होवनि रोगी पाप कमाए ।
LINE 112
ਦੁਖੀਏਆਵਨਿਵੈਦਘਰਦਾਰੂਦੇਦੇਰੋਗੁਮਿਟਾਏ
ਫੇਰ ਦੁਖੀਏ ਵੈਦਾਂ ਦੇ ਘਰ ਆਉਂਦੇ ਹਨ, (ਵੈਦ) ਔਖਧੀਆਂ ਦੇਂਦੇ (ਉਨ੍ਹਾਂ ਦੇ) ਰੋਗ ਦੂਰ ਕਰਦੇ (ਭਾਵ ਬੁਰਿਆਂ ਦਾ ਭਲਾ ਕਰਦੇ) ਹਨ।
The sufferers from a disease come to the physician and he giving medicine cures them.
दुखीए आवनि वैद घर दारू दे दे रोगु मिटाए ।
LINE 113
ਭਲਾਬੁਰਾਦੁਇਸੰਗਸੁਭਾਏ੧੪।।
ਭਲਾ ਤੇ ਬੁਰਾ ਦੋ ਸੰਗਤਾਂ ਦੇ ਸੁਭਾਉ (ਵਖੋ ਵਖਰੇ) ਹਨ, (ਭਲਾ ਭਲਾਈ ਅਰ ਬੁਰਾ ਬੁਰਾਈ ਥੋਂ ਪਰਖਿਆ ਜਾਂਦਾ ਹੈ)। (ਅਗੇ ਹੋਰ ਦ੍ਰਿਸ਼ਟਾਂਤ ਨਾਲ ਇਸੇ ਪ੍ਰਸੰਗ ਨੂੰ ਪੱਕਾ ਕਰਦੇ ਹਨ)।
Because of the nature of the company kept, one becomes good or bad.
भला बुरा दुइ संग सुभाए ।१४।
LINE 114
ਪਉੜੀ੧੫
पउड़ी १५
LINE 115
ਭਲਾਸੁਭਾਉਮਜੀਠਦਾਸਹੈਅਵਟਣੁਰੰਗੁਚੜ੍ਹਾਏ
ਮਜੀਠ ਦਾ ਚੰਗਾ ਸੁਭਾਉ ਹੈ (ਕਿਉਂ ਜੋ ਅੱਗ ਦਾ) ਸੇਕ ਸਹਾਰਦਾ ਹੈ, (ਪਰ ਕਪੜੇ ਨੂੰ) ਰੰਗ ਹੀ ਚੜ੍ਹਾਉਂਦਾ ਹੈ।
The nature of madder is gentle; it bears the heat but dyes others in fast colour.
भला सुभाउ मजीठ दा सहै अवटणु रंगु चढ़ाए ।
LINE 116
ਗੰਨਾਕੋਲੂਪੀੜੀਐਟਟਰਿਪਇਆਮਿਠਾਸੁਵਧਾਏ
ਗੰਨਾ ਕੋਹਲੂ ਵਿਚ ਪੀੜਕੇ ਕੜਾਹੇ ਵਿਚ ਪਾਕੇ (ਭਾਵੇਂ ਕਾੜ੍ਹੀਦਾ ਹੈ, ਪਰ) ਮਿਠਾਸ ਹੀ ਵਧਾਉਂਦਾ ਹੈ (ਭਾਵ ਭਲੇ ਲੋਕ ਅਵਗੁਣ ਕੀਤਿਆਂ ਭੀ ਉਪਕਾਰ ਹੀ ਕਰਦੇ ਹਨ)।
Sugarcane is first crushed in crusher and then put on fire in a cauldron where it further increases its sweetness when baking soda is put into it.
गंना कोलू पीड़ीऐ टटरि पइआ मिठासु वधाए ।
LINE 117
ਤੁੰਮੇਅੰਮ੍ਰਿਤੁਸਿੰਜੀਐਕਉੜਤਣਦੀਬਾਣਿਜਾਏ
ਤੁੰਮੇ ਨੂੰ ਕਿੰਨਾ ਅੰਮ੍ਰਿਤ ਪਾਈਏ ਕੌੜੱਤਨ ਦੀ ਵਾਦੀ ਨਹੀਂ ਜਾਂਦੀ (ਬੁਰਿਆਂ ਦਾ ਸੁਭਾਉ ਕਦੇ ਨਹੀਂ ਵੱਟਦਾ, ਭਾਵੇਂ ਕਿੰਨੀ ਨਰਮੀ ਕਰੀਏ)।
Colocynth even if irrigated with nectar, does not shed its bitterness.
तुंमे अंम्रितु सिंजीऐ कउड़तण दी बाणि न जाए ।
LINE 118
ਅਵਗੁਣਕੀਤੇਗੁਣਕਰੈਭਲਾਅਵਗਣੁਚਿਤਿਵਸਾਏ
(ਭਲਾ ਪੁਰਖ) ਔਗੁਣ ਕਰਨ ਨਾਲ (ਭੀ) ਗੁਣ (ਹੀ) ਕਰਦਾ ਹੈ, ਅਵਗੁਣਾਂ ਨੂੰ ਚਿੱਤ ਵਿਖੇ ਥਾਉਂ ਨਹੀਂ ਦਿੰਦਾ।
A noble person does not adopt demerits in his heart and does good to the evil doer.
अवगुण कीते गुण करै भला न अवगणु चिति वसाए ।
LINE 119
ਗੁਣੁਕੀਤੇਅਉਗੁਣੁਕਰੈਬੁਰਾਮੰਨਅੰਦਰਿਗੁਣਪਾਏ
ਬੁਰਾ ਪੁਰਖ ਗੁਣ ਕੀਤਿਆਂ ਅਵਗੁਣ ਹੀ ਕਰਦਾ ਹੈ, ਮਨ ਦੇ ਅੰਦਰ ਗੁਣ ਨਹੀਂ ਵਸਾਉਂਦਾ (ਭਾਵ ਉਪਕਾਰ ਨਹੀਂ ਰਖਦਾ)।
But the evil doer does not adopt virutues in his heart, and does evil to the benevolent.
गुणु कीते अउगुणु करै बुरा न मंन अंदरि गुण पाए ।
LINE 120
ਜੋਬੀਜੈਸੋਈਫਲੁਖਾਏ੧੫।।
ਜੋ (ਚੀਜ਼) ਕੋਈ ਬੀਜਦਾ ਹੈ ਉਸੇ ਦਾ ਫਲ ਖਾਂਦਾ ਹੈ, (ਭਲਾ ਭਲਾ ਫਲ, ਬੁਰਾ ਬੁਰਾ ਫਲ ਹੀ ਵੱਢਦਾ ਹੈ)।
One reaps what one sows.
जो बीजै सोई फलु खाए ।१५।
LINE 121
ਪਉੜੀ੧੬
पउड़ी १६
LINE 122
ਪਾਣੀਪਥਰੁਲੀਕਜਿਉਂਭਲਾਬੁਰਾਪਰਕਿਰਤਿਸੁਭਾਏ
ਪਾਣੀ ਅਤੇ ਪੱਥਰ ਦੀ ਲੀਕ ਵਾਂਙੂੰ ਭਲਾ ਬੁਰਾ ਦੋਹਾਂ ਦਾ ਸੁਭਾਉ ਹੈ।
As is the case with water and stone, things are good or bad according to their nature.
पाणी पथरु लीक जिउं भला बुरा परकिरति सुभाए ।
LINE 123
ਵੈਰਟਿਕਦਾਭਲੇਚਿਤਿਹੇਤੁਟਿਕੈਬੁਰੈਮਨਿਆਏ
ਭਲੇ ਦੇ ਚਿਤ ਵਿਚ (ਪਾਣੀ ਦੀ ਲੀਕ ਵਾਂਙੂੰ) ਵੈਰ ਨਹੀਂ ਟਿਕਦਾ, ਬੁਰੇ ਦੇ ਮਨ ਵਿਖੇ (ਪੱਥਰ ਦੀ ਲੀਕ ਵਾਂਙੂੰ) (ਬੁਰਾ ਹੀ ਪੱਕਾ ਰਹਿੰਦਾ ਹੈ) ਭਲਾ ਨਹੀਂ ਟਿਕਦਾ।
A noble heart carries no enmity, and love does not abide in an evil heart.
वैर न टिकदा भले चिति हेतु न टिकै बुरै मनि आए ।
LINE 124
ਭਲਾਹੇਤੁਵਿਸਾਰਦਾਬੁਰਾਵੈਰੁਮਨਹੁਵਿਸਰਾਏ
ਭਲਾ ਹਿਤ ਨਹੀਂ ਛੱਡਦਾ, ਬੁਰਾ ਮਨੋਂ ਵੈਰ ਨਹੀਂ ਛੱਡਦਾ।
The noble one never forgets good done to him whereas the evil doer does not forget enmity.
भला न हेतु विसारदा बुरा न वैरु मनहु विसराए ।
LINE 125
ਆਸਪੁਜੈਦੁਹਾਂਦੀਦੁਰਮਤਿਗੁਰਮਤਿਅੰਤਿਲਖਾਏ
ਦੋਹਾਂ ਦੀ ਆਸਾ ਨਹੀਂ ਪੁੱਜਦੀ, ਬੁਰਾ ਅੰਤ ਤੀਕ ਦੁਰਮਤ ਤੇ ਭਲਾ ਗੁਰਮਤ ਦੀ ਆਸ ਰੱਖੀ ਜਾਂਦਾ ਹੈ।
Both fmd in the end their desires unfulfilled because the evil still wants to commit evil and the noble wants to go on spreading benevolence.
आस न पुजै दुहां दी दुरमति गुरमति अंति लखाए ।
LINE 126
ਭਲਿਅਹੁਂਬੁਰਾਹੋਵਈਬੁਰਿਅਹੁਂਭਲਾਭਲਾਮਨਾਏ
ਭਲੇ ਥੋਂ ਬੁਰਾ ਨਹੀਂ ਹੋਊ, ਪਰ ਭਲਾ (ਆਦਮੀ) ਬੁਰੇ ਕੋਲੋਂ ਭਲਿਆਈ ਦੀ (ਆਸ) ਨਾਂ ਰੱਖੇ।
The noble cannot commit evil but the noble should not expect nobility in an evil person.
भलिअहुं बुरा न होवई बुरिअहुं भला न भला मनाए ।
LINE 127
ਵਿਰਤੀਹਾਣੁਵਖਾਣਿਆਸਈਸਿਆਣੀਸਿਖਸੁਣਾਏ
(ਇਹ ਵਿਰਤੀਹਾਣ) ਜੋ ਸਾਰੇ ਵਰਤ ਰਹੀ ਹੈ ਵਖ੍ਯਾਨ ਕੀਤੀ ਹੈ, ਕਿਉਂ ਜੋ ਸੌ ਸਿਆਣਿਆਂ ਦੀ (ਇਕੋ) ਮੱਤ ਸੁਣੀਦੀ ਹੈ!
This is the essence of the wisdom of hundreds of people and accordingly I have explained the thoughts in vogue around.
विरतीहाणु वखाणिआ सई सिआणी सिख सुणाए ।
LINE 128
ਪਰਉਪਕਾਰੁਵਿਕਾਰੁਕਮਾਏ੧੬।।
(ਸਿਧਾਂਤ ਇਹ ਕਿ ਭਲਾ) ਪਰਉਪਕਾਰ (ਤੇ ਬੁਰਾ) ਵਿਕਾਰ (ਪਾਪ) ਕਮਾਉਂਦਾ ਹੈ।
Benevolence may (at times) be repaid in the form of evil.
परउपकारु विकारु कमाए ।१६।
LINE 129
ਪਉੜੀ੧੭
पउड़ी १७
LINE 130
ਵਿਰਤੀਹਾਣੁਵਖਾਣਿਆਭਲੇਬੁਰੇਦੀਸੁਣੀਕਹਾਣੀ
ਵਰਤੀ ਹੋਈ ਬਾਤ ਵ੍ਯਾਖ੍ਯਾਨ ਕੀਤਾ ਹੈ (ਜੋ ਅਸਾਂ ਇਕ) ਭਲੇ ਅਤੇ ਬੁਰੇ ਦੀ ਕਹਾਣੀ ਸੁਣੀ ਹੈ।
On the basis of the stories listened to, I have described the present state of affairs.
विरतीहाणु वखाणिआ भले बुरे दी सुणी कहाणी ।
LINE 131
ਭਲਾਬੁਰਾਦੁਇਚਲੇਰਾਹਿਉਸਥੈਤੋਸਾਉਸਥੈਪਾਣੀ
ਭਲਾ ਅਤੇ ਬੁਰਾ ਦੋਵੇਂ ਮਿਲਕੇ ਰਸਤੇ ਪੁਰ ਚਲੇ ਜਾਂਦੇ ਸਨ, ਭਲੇ ਪਾਸ ਰੋਟੀ ਸੀ ਅਰ ਬੁਰੇ ਪਾਸ ਪਾਣੀ।
A bad and a noble man went on a journey. The noble one had bread and the evil had water with him.
भला बुरा दुइ चले राहि उस थै तोसा उस थै पाणी ।
LINE 132
ਤੋਸਾਅਗੈਰਖਿਆਭਲੇਭਲਾਈਅੰਦਰਿਆਣੀ
ਭਲੇ ਪੁਰਸ਼ ਨੇ ਰੋਟੀ ਕੱਢਕੇ ਅੱਗੇ ਰੱਖ ਦਿੱਤੀ (ਕਿਉਂ ਜੋ ਉਸ ਦੇ) ਮਨ ਵਿਖੇ ਭਲਾਈ ਵੱਸਦੀ ਸੀ।
Being noble-natured, the good person laid out bread to eat.
तोसा अगै रखिआ भले भलाई अंदरि आणी ।
LINE 133
ਬੁਰਾਬੁਰਾਈਕਰਿਗਇਆਹਥੀਂਕਢਿਦਿਤੋਪਾਣੀ
ਬੁਰਾ ਬੁਰਾਈ ਕਰ ਕੇ ਚਲਿਆ ਗਿਆ (ਕਿਉਂ ਜੋ ਆਪਣੇ) ਹੱਥੀਂ ਉਸ ਨੂੰ ਪਾਣੀ ਨਾਂ ਦਿੱਤਾ, (ਸਗਮਾ ਉਸ ਦੀ ਰੋਟੀ ਭੀ ਮੁਕਾਕੇ ਪੱਤ੍ਰਾ ਵਾਚ ਗਿਆ। ਹੱਥੀ ਦੀ ਥਾਂ 'ਅੱਥੀਂ' ਪਾਠਾਂਤ੍ਰ ਹੈ, ਅੱਥੀ ਪਾਣੀ ਦੀ ਨਿੱਕੀ ਮਸ਼ਕ ਹੁੰਦੀ ਸੀ)।
The evil minded performed his wickedness (and ate up his bread) tut did not offer water to him.
बुरा बुराई करि गइआ हथीं कढि न दितो पाणी ।
LINE 134
ਭਲਾਭਲਾਈਅਹੁਂਸਿਝਿਆਬੁਰੇਬੁਰਾਈਅਹੁਂਵੈਣਿਵਿਹਾਣੀ
ਭਲਿਆਈ ਦੇ ਕਾਰਣ ਭਲੇ ਦੀ ਮੁਕਤੀ ਹੋ ਗਈ, ਬੁਰੇ ਦੀ (ਉਮਰਾ) ਰੋਂਦਿਆਂ ਹੀ ਮੁੱਕ ਗਈ (ਤੇ ਨਰਕਾਂ ਦਾ ਅਧਿਕਾਰੀ ਬਣਿਆ)।
The noble got the fruit of his nobility (and got liberated) but the evil person had to spend this night of life, weeping and wailing.
भला भलाईअहुं सिझिआ बुरे बुराईअहुं वैणि विहाणी ।
LINE 135
ਸਚਾਸਾਹਿਬੁਨਿਆਉਸਚੁਜੀਆਂਦਾਜਾਣੋਈਜਾਣੀ
ਸਾਹਿਬ ਸੱਚਾ ਹੈ, ਉਸ ਦਾ ਨਿਆਉਂ ਬੀ ਸੱਚਾ ਹੈ, ਜੀਵਾਂ ਦੇ (ਭਲੇ ਬੁਰੇ ਕਰਮਾਂ ਨੂੰ) ਜਾਣਦਾ ਹੈ ਤੇ ਜਾਣਦਾ ਸੀ।
That omnicient Lord is true and His justice is also true.
सचा साहिबु निआउ सचु जीआं दा जाणोई जाणी ।
LINE 136
ਕੁਦਰਤਿਕਾਦਰਨੋਕੁਰਬਾਣੀ੧੭।।
ਕਾਦਰ ਦੀ ਕੁਦਰਤ ਥੋਂ ਕੁਰਬਾਣ ਜਾਈਏ (ਇਕ ਹੀ ਮਾਤਾ ਪਿਤਾ ਦੀ ਸੰਤਾਨ ਹੋਕੇ ਸੁਭਾਵ ਭਲਾ ਅਤੇ ਬੁਰਾ ਭਿੰਨ ਹੁੰਦਾ ਹੈ)।
I am sacrifice unto the creator and His creation (because different are the natutes of the two children of the same Lord).
कुदरति कादर नो कुरबाणी ।१७।
LINE 137
ਪਉੜੀ੧੮
पउड़ी १८
LINE 138
ਭਲਾਬੁਰਾਸੈਸਾਰਵਿਚਿਜੋਆਇਆਤਿਸੁਸਰਪਰਮਰਣਾ
ਭਲਾ ਅਤੇ ਬੁਰਾ ਜੋ ਸੰਸਾਰ ਵਿਖੇ ਆਇਆ ਹੈ ਉਹ ਜ਼ਰੂਰ ਮਰੇਗਾ,
The evil and noble exist in this world and whosoever came here, has to die one day.
भला बुरा सैसार विचि जो आइआ तिसु सरपर मरणा ।
LINE 139
ਰਾਵਣਤੈਰਾਮਚੰਦਵਾਂਗਿਮਹਾਂਬਲੀਲੜਿਕਾਰਣੁਕਰਣਾ
ਰਾਵਣ ਅਤੇ ਰਾਮਚੰਦ ਵਾਂਙੂੰ ਮਹਾਂ ਬਲੀ ਲੜਾਈ ਦੇ ਕਾਰਣ (ਜਤਨ) ਕਰਦੇ ਰਹੇ।
The brave persons like Ravan and Ram also became the cause and doers of wars.
रावण तै रामचंद वांगि महां बली लड़ि कारणु करणा ।
LINE 140
ਜਰੁਜਰਵਾਣਾਵਸਿਕਰਿਅੰਤਿਅਧਰਮਰਾਵਣਿਮਨਧਰਣਾ
ਜਰ (ਬੁਢੇਪਾ) ਅਤੇ ਜਰਵਾਣਾ ਜਮ ਰਾਜ (ਜਿਸ ਨੇ ਆਪਣੇ) ਕਾਬੂ ਕਰ ਰਖੇ ਸਨ, ਅੰਤ ਨੂੰ (ਉਸ) ਰਾਵਣ ਨੂੰ ਮਨ ਵਿਖੇ ਪਾਪ ਧਾਰਣ ਕੀਤਾ।
Controlling the mighty age, i.e. conquering the time, Ravan adopted evil in his heart (and stole Sita).
जरु जरवाणा वसि करि अंति अधरम रावणि मन धरणा ।
LINE 141
ਰਾਮਚੰਦੁਨਿਰਮਲੁਪੁਰਖੁਧਰਮਹੁਂਸਾਇਰਪਥਰਤਰਣਾ
ਰਾਮਚੰਦ ਨਿਰਮਲ ਪੁਰਖ (ਭਲਾ) ਸੀ, ਧਰਮ ਨਾਲ ਸਮੁੰਦਰ ਪਰ ਪੱਥਰ ਤਰ ਪੈਂਦੇ ਹਨ (ਭਾਵ ਅਨਹੋਣੇ ਕੰਮ ਹੋ ਜਾਂਦੇ ਹਨ, ਰਾਮਚੰਦ ਨੇ ਫਕੀਰ ਦੀ ਦਸ਼ਾ ਵਿਚ ਬਲੀ ਰਾਵਣ ਨੂੰ ਮਾਰ ਲਿਆ, ਇਹ ਉਸ ਦੇ ਨੇਕ ਹੋਣ ਦਾ ਪ੍ਰਤਾਪ ਸੀ)।
Ram was a spotless person and due to his sense of dharma (responsibility), even the stones floated in ocean.
रामचंदु निरमलु पुरखु धरमहुं साइर पथर तरणा ।
LINE 142
ਬੁਰਿਆਈਅਹੁਂਰਾਵਣੁਗਇਆਕਾਲਾਟਿਕਾਪਰਤ੍ਰਿਅਹਰਣਾ
ਰਾਵਣ ਦੀ ਬੁਰਿਆਈ ਦੇ ਕਾਰਣ ਨਾਸ਼ ਹੋ ਗਿਆ (ਰਾਮ ਚੰਦਰ ਦੀ ਇਸਤ੍ਰੀ ਸੀਤਾ ਨੂੰ ਚੁਰਾ ਕੇ ਲੈ ਆਂਦਾ ਸੀ ਇਸ ਲਈ) ਪਰਤ੍ਰੀਆ ਹਰਨ ਦਾ ਕਲੰਕ ਲੈ ਗਿਆ।
On account of wickedness Ravan went away (was killed) with the stigma of stealing another's wife.
बुरिआईअहुं रावणु गइआ काला टिका पर त्रिअ हरणा ।
LINE 143
ਰਾਮਾਇਣੁਜੁਗਿਜੁਗਿਅਟਲੁਸੇਉਧਰੇਜੋਆਏਸਰਣਾ
ਰਾਮਚੰਦ੍ਰ ਦੀ ਕਥਾ (ਭਾਵ ਜਸ) ਜੁਗਾਂ ਜੁਗਾਂ ਵਿਖੇ ਅਟੱਲ ਹੈ, (ਭਾਵ ਤ੍ਰੇਤੇ ਤੋਂ ਕਲਯੁਗ ਤਕ ਤੁਰੀ ਆਈ ਹੈ) (ਗੱਲ ਕੀ) ਉਧਰਦੇ ਓਹ ਹਨ ਜੋ ਸ਼ਰਨ ਲੈਂਦੇ ਹਨ (ਆਕੀ ਸਦਾ ਪੱਚਦੇ ਹਨ)।
Ramayan (the story of Ram) is ever firm (in the mind of people) and whosoever seeks shelter (in it) goes across (the world ocean).
रामाइणु जुगि जुगि अटलु से उधरे जो आए सरणा ।
LINE 144
ਜਸਅਪਜਸਵਿਚਿਨਿਡਰਡਰਣਾ੧੮।।
ਨਿਡਰ' (ਅਰਥਾਤ ਗੁਸਤਾਖ) ਜੱਸ ਅਤੇ ਅਪਜਸ ਦਾ ਡਰ ਨਹੀਂ ਰਖਦੇ।
Dharma-abiding people earn glory in the world and those who undertake evil adventures get infamy.
जस अपजस विचि निडर डरणा ।१८।
LINE 145
ਪਉੜੀ੧੯
पउड़ी १९
LINE 146
ਸੋਇਨਲੰਕਾਵਡਾਗੜੁਖਾਰਸਮੁੰਦਜਿਵੇਹੀਖਾਈ
(ਖੋਟੀ ਮਤ ਵਾਲੇ ਰਾਵਣ ਨੇ ਬੁਰਿਆਈ ਦੇ ਕਾਰਣ ਅਪਜਸ ਹੀ ਲੀਤਾ) ਸੋਨੇ ਦੀ ਲੰਕਾ ਉਸ ਦਾ ਵੱਡਾ ਕਿਲ੍ਹਾ (ਜਿਸ ਦੇ ਦੁਆਲੇ) ਖਾਰੇ ਸਮੁੰਦਰ ਜਿਹੀ ਖਾਈ ਸੀ।
Golden Lanka was a grand fort and the ocean around it was like a vast moat.
सोइन लंका वडा गड़ु खार समुंद जिवेही खाई ।
LINE 147
ਲਖਪੁਤੁਪੋਤੇਸਵਾਲਖੁਕੁੰਭਕਰਣੁਮਹਿਰਾਵਣੁਭਾਈ
ਲੱਖ ਪੁੱਤਰ ਅਤੇ ਸਵਾ ਲੱਖ ਪੋਤ੍ਰੇ ਕੁੰਭਕਰਣ (ਸਕਾ) ਭਿਰਾਉ ਤੇ ਮਹਿਰਾਵਣ (ਮਸੇਰ ਭਿਰਾਉ ਸੀ)।
Ravan had one lac sons, one and a quarter lac grand sons and brothers like Kumbhkaran and Mahiravari.
लख पुतु पोते सवा लखु कुंभकरणु महिरावणु भाई ।
LINE 148
ਪਵਣੁਬੁਹਾਰੀਦੇਇਨਿਤਿਇੰਦ੍ਰਭਰੈਪਾਣੀਵਰ੍ਹਿਆਈ
ਪਵਣ ਨਿਤਾਪ੍ਰਤ ਝਾੜੂ ਦਿੰਦੀ ਸੀ ਇੰਦਰ ਜੋਰਾਵਰੀ ਪਾਣੀ ਭਰਦਾ ਸੀ, (ਭਾਵ ਕੁਦਰਤੀ ਤਾਕਤਾਂ ਤੋਂ ਕੰਮ ਲੈਣਾ ਜਾਣਦਾ ਸੀ)।
Air would broom his palaces whereas Indr through rains carried water for him.
पवणु बुहारी देइ निति इंद्र भरै पाणी वर्हिआई ।
LINE 149
ਬੈਸੰਤਰੁਰਾਸੋਈਆਸੂਰਜੁਚੰਦੁਚਰਾਗਦੀਪਾਈ
ਅਗਨੀ ਰਸੋਈਆ ਸੀ ਅਤੇ ਸੂਰਜ ਚੰਦ ਉਸ ਦੇ ਚਰਾਗਾਂ ਦੇ ਜਲਾਉਣ ਵਾਲੇ ਹਨ।
Fire was his cook and the sun and the moon his lamp burners.
बैसंतरु रासोईआ सूरजु चंदु चराग दीपाई ।
LINE 150
ਬਹੁਖੂਹਣਿਚਤੁਰੰਗਦਲਦੇਸਵੇਸਕੀਮਤਿਪਾਈ
ਕਈ ਖੂਹਣੀਆਂ ਸੈਨਾਂ ਚਤਰੰਗਨੀਆਂ ਦੇ ਦਲ (ਮੌਜੂਦ) ਸਨ, ਦੇਸਾਂ ਅਤੇ ਪੁਸ਼ਾਕਾਂ ਦੀ ਕੀਮਤ ਹੀ ਨਹੀਂ ਸੀ।
His huge army of horses, elephants, chariots and infantry comprising many khuhants (akeauhauts, one aksauhani is known as a mixed force of 21870 elephants, 21870 chariots, 65610 horse and 109350 foot soldiers) was such whose power and grandeur cannot be e
बहु खूहणि चतुरंग दल देस न वेस न कीमति पाई ।
LINE 151
ਮਹਾਦੇਵਦੀਸੇਵਕਰਿਦੇਵਦਾਨਵਰਹਂਦੇਸਰਣਾਈ
ਸ਼ਿਵ ਦੀ ਸੇਵਾ ਕਰ ਕੇ ਦੇਵਤੇ ਤੇ ਦੈਂਤ ਉਸ ਦੀ ਸ਼ਰਣ ਰਹਿੰਦੇ ਸਨ।
He (Ravan) had served Mahadev (Siva) and due to this all the gods and demons were under his shelter.
महादेव दी सेव करि देव दानव रहंदे सरणाई ।
LINE 152
ਅਪਜਸੁਲੈਦੁਰਮਤਿਬੁਰਿਆਈ੧੯।।
(ਪਰੰਤੂ) ਖੋਟੀ ਮਤ ਵਾਲੇ ਨੇ ਬੁਰਿਆਈ ਕਰ ਕੇ ਅਪਜਸ ਹੀ ਲੀਤਾ।
But evil intellect and actions earned him infamy.
अपजसु लै दुरमति बुरिआई ।१९।
LINE 153
ਪਉੜੀ੨੦
पउड़ी २०
LINE 154
ਰਾਮਚੰਦੁਕਾਰਣਕਰਣਕਾਰਣਵਸਿਹੋਆਦੇਹਿਧਾਰੀ
ਰਾਮਚੰਦਰ ਕਾਰਣ ਕਰਣ ਨੇ ਕਾਰਨ ਦੇ ਵੱਸ ਹੋਕੇ ਦੇਹ ਧਾਰੀ।
Due to some reason, Lord, the cause of all the causes assumed the form of Ramchandr.
रामचंदु कारण करण कारण वसि होआ देहिधारी ।
LINE 155
ਮੰਨਿਮਤੇਈਆਗਿਆਲੈਵਣਵਾਸੁਵਡਾਈਚਾਰੀ
ਮਤਰੇਈ ਮਾਂ ਦੀ ਆਗਿਆ ਮੰਨਕੇ (ਚੌਦਾਂ ਵਰਹੇ) ਬਨਬਾਸ ਲੈਕੇ ਵਡਿਆਈ ਫੈਲਾਈ (ਭਾਵ ਪਿਤਾ ਦਾ ਪ੍ਰਣ ਪੂਰਾ ਕੀਤਾ)।
Accepting the orders of his step mother he went in exile and earned greatness.
मंनि मतेई आगिआ लै वणवासु वडाई चारी ।
LINE 156
ਪਰਸਰਾਮੁਦਾਬਲੁਹਰੈਦੀਨਦਇਆਲੁਗਰਬਪਰਹਾਰੀ
ਪਰਸਰਾਮ ਦਾ ਹੰਕਾਰ ਦੂਰ ਕੀਤਾ, ਗਰੀਬਾਂ ਤੇ ਦਇਆ ਕੀਤੀ ਤੇ ਹੰਕਾਰੀਆਂ ਨੂੰ ਮਾਰਿਆ।
Compassionate for the poor and decimator of the proud ones Ram effaced the power and pride of Pars'u Ram.
परसरामु दा बलु हरै दीन दइआलु गरब परहारी ।
LINE 157
ਸੀਤਾਲਖਮਣਸੇਵਕਰਿਜਤੀਸਤੀਸੇਵਾਹਿਤਕਾਰੀ
ਸੀਤਾ ਅਤੇ ਲਛਮਣ ਰਾਮ ਦੀ ਸੇਵਾ ਕਰ ਕੇ ਜਤੀ ਸਤੀ ਅਤੇ ਸੇਵਾ ਦੇ ਪ੍ਰੇਮੀ ਰਹੇ।
Serving Warn, Laksaman became yati, the subduer of all passions and Sits also with all the virtues of a sati, remained totally devoted to Ram and served him.
सीता लखमण सेव करि जती सती सेवा हितकारी ।
LINE 158
ਰਾਮਾਇਣੁਵਰਤਾਇਆਰਾਮਰਾਜੁਕਰਿਸ੍ਰਿਸਟਿਉਧਾਰੀ
ਰਾਮ ਨੇ ਰਾਜ ਕਰ ਕੇ ਸ੍ਰਿਸ਼ਟੀ (ਨਗਰੀ ਅਜੁਧਿਆ ਤੇ ਰਾਜ) ਉਧਾਰ ਦਿੱਤੀ ਅਰ ਰਮਾਇਣ ਫੈਲਾ ਦਿੱਤਾ, (ਭਾਵ ਸਾਰੇ ਲੋਕ ਉਸ ਦੇ ਨ੍ਯਾਯ ਦਾ ਜਸ ਕਰਦੇ ਰਾਮ ਰਾਜ ਦੀ ਸ਼ੋਭਾ ਕਰਨ ਲਗੇ)।
Ramayan spread far and wide as the story establishing Ram-Rajy, a virtuous kingdom.
रामाइणु वरताइआ राम राजु करि स्रिसटि उधारी ।
LINE 159
ਮਰਣੁਮੁਣਸਾਸਚੁਹੈਸਾਧਸੰਗਤਿਮਿਲਿਪੈਜਸਵਾਰੀ
ਮਰਣਾ ਉਨ੍ਹਾਂ ਸੂਰਮਿਆਂ ਦਾ ਸਫ਼ਲ ਹੈ ਜਿਨ੍ਹਾਂ ਨੇ ਸਾਧ ਸੰਗਤ ਵਿਖੇ ਮਿਲਕੇ (ਆਪਣੀ) ਪੈਜ ਸਵਾਰ ਲੀਤੀ ਹੈ?
Ram had liberated the whole world. Death for them is a truth who, having come to the holy congregation, have fulfilled their commitment to life.
मरणु मुणसा सचु है साधसंगति मिलि पैज सवारी ।
LINE 160
ਭਲਿਆਈਸਤਿਗੁਰਮਤਿਸਾਰੀ੨੦੩੧।।।ਇਕਤੀਹ
(ਉਹ ਕੀ ਹੈ?) ਸਤਿਗੁਰੂ (ਗੁਰੂ ਨਾਨਕ ਦੀ 'ਮਤ') ਸਿੱਖ੍ਯਾ ਲੈਕੇ ਭਲਿਆਈ ਸ੍ਰੇਸਟ ਕੀਤੀ ਹੈ, (ਆਪਣਾ ਉਧਾਰ ਕਰ ਕੇ ਸਾਥੀਆਂ ਨੂੰ ਭੀ ਤਾਰ ਦਿੱਤਾ ਹੈ)।
Benevolence is the perfect teaching of the Guru.
भलिआई सतिगुर मति सारी ।२०।३१। इकतीह ।