ਸ਼੍ਰੀ ਦਸਮ ਗ੍ਰੰਥ

ਅੰਗ 54
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਹਾਪਾਪਨਾਸੰ
(ਉਸ ਦੇ) ਮਹਾ ਪਾਪ ਨਸ਼ਟ ਹੋ ਗਏ।
He himself adopted the sin-destroyer Vanaprastha Ashrama.
महा पाप नासं ॥
LINE 02
ਰਿਖੰਭੇਸਕੀਯੰ
(ਉਸ ਨੇ) ਰਿਸ਼ੀ-ਭੇਸ ਧਾਰਨ ਕਰ ਲਿਆ
रिखं भेस कीयं ॥
LINE 03
ਤਿਸੈਰਾਜਦੀਯੰ॥॥
ਅਤੇ ਉਨ੍ਹਾਂ (ਕੁਸ਼-ਬੰਸੀਆਂ) ਨੂੰ ਰਾਜ ਦੇ ਦਿੱਤਾ ॥੫॥
He put on the garb of a sage (rishi) and gave his kingdom to the reciter (Amrit Rai)5.
तिसै राज दीयं ॥५॥
LINE 04
ਰਹੇਹੋਰਿਲੋਗੰ
(ਰਾਜੇ ਨੂੰ ਬਨ ਜਾਣੋ) ਲੋਕੀਂ ਹੋੜਦੇ ਰਹੇ
रहे होरि लोगं ॥
LINE 05
ਤਜੇਸਰਬਸੋਗੰ
(ਪਰ ਉਸ ਨੇ) ਸਾਰੇ ਸੋਗ (ਤਨਾਉ) ਛਡ ਦਿੱਤੇ।
The people tried to the king to do so, but, he had abandoned all sorrows.
तजे सरब सोगं ॥
LINE 06
ਧਨੰਧਾਮਤਿਆਗੇ
ਧਨ-ਦੌਲਤ ਅਤੇ ਘਰ-ਬਾਰ ਤਿਆਗ ਦਿੱਤੇ
धनं धाम तिआगे ॥
LINE 07
ਪ੍ਰਭੰਪ੍ਰੇਮਪਾਗੇ॥॥
ਅਤੇ ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ॥੬॥
And leaving his wealth and property, absorbed himself in divine love.6.
प्रभं प्रेम पागे ॥६॥
LINE 08
ਅੜਿਲ
ਅੜਿਲ:
ARIL
अड़िल ॥
LINE 09
ਬੇਦੀਭਯੋਪ੍ਰਸੰਨਰਾਜਕਹਪਾਇਕੈ
ਬੇਦੀ (ਕੁਸ਼-ਬੰਸੀ) ਰਾਜ ਨੂੰ ਪ੍ਰਾਪਤ ਕਰ ਕੇ ਪ੍ਰਸੰਨ ਹੋ ਗਏ
बेदी भयो प्रसंन राज कह पाइ कै ॥
LINE 10
ਦੇਤਭਯੋਬਰਦਾਨਹੀਐਹੁਲਸਾਇਕੈ
ਅਤੇ ਦਿਲੋਂ ਖੁਸ਼ ਹੋ ਕੇ ਵਰਦਾਨ ਦੇਣ ਲਗੇ
Having been bestowed the kingdom, the Bedis were very much pleased. With happy heart, he predicted this boon:
देत भयो बरदान हीऐ हुलसाइ कै ॥
LINE 11
ਜਬਨਾਨਕਕਲਮੈਹਮਆਨਿਕਹਾਇਹੈ
ਕਿ ਜਦੋਂ ਅਸੀਂ ਕਲਿਯੁਗ ਵਿਚ 'ਨਾਨਕ' ਅਖਵਾਵਾਂਗੇ
जब नानक कल मै हम आनि कहाइ है ॥
LINE 12
ਹੋਜਗਤਪੂਜਕਰਿਤੋਹਿਪਰਮਪਦੁਪਾਇਹੈ॥॥
ਤਾਂ ਤੁਹਾਨੂੰ ਜਗਤ ਦਾ ਪੂਜਣ ਯੋਗ ਬਣਾ ਕੇ ਪਰਮ-ਪਦ ਪ੍ਰਾਪਤ ਕਰਾਂਗੇ ॥੭॥
“When in the Iron age, I shall be called Nanak, you will attain the Supreme State and be worshipped by the world.”7.
हो जगत पूज करि तोहि परम पदु पाइ है ॥७॥
LINE 13
ਦੋਹਰਾ
ਦੋਹਰਾ:
DOHRA
दोहरा ॥
LINE 14
ਲਵੀਰਾਜਦੇਬਨਿਗਯੇਬੇਦੀਅਨਕੀਨੋਰਾਜ
ਲਵ-ਬੰਸੀ ਰਾਜ ਦੇ ਕੇ ਬਨ ਨੂੰ ਚਲ ਗਏ ਅਤੇ ਬੇਦੀਆਂ (ਕੁਸ਼-ਬੰਸੀਆਂ) ਨੇ ਰਾਜ ਕੀਤਾ।
The descendants of Lava, after handing over the kingdom, went to the forest, and the Bedis (descendants of Kusha) began to rule.
लवी राज दे बनि गये बेदीअन कीनो राज ॥
LINE 15
ਭਾਂਤਿਭਾਂਤਿਤਨਿਭੋਗੀਯੰਭੂਅਕਾਸਕਲਸਮਾਜ॥॥
ਉਨ੍ਹਾਂ ਨੇ ਵਖ ਵਖ ਢੰਗਾਂ ਨਾਲ ਭੂਮੀ ਦੇ ਸਾਰੇ ਸੁਖਾਂ ਨੂੰ ਭੋਗਿਆ ॥੮॥
They enjoyed all comforts of the earth in various ways.8.
भांति भांति तनि भोगीयं भूअ का सकल समाज ॥८॥
LINE 16
ਚੌਪਈ
ਚੌਪਈ:
CHAUPAI
चौपई ॥
LINE 17
ਤ੍ਰਿਤੀਯਬੇਦਸੁਨਬੇਤੁਮਕੀਆ
(ਹੇ ਰਾਜਨ!) ਤੂੰ ਤਿੰਨਾਂ ਵੇਦਾਂ ਨੂੰ (ਧਿਆਨ ਨਾਲ) ਸੁਣਿਆ
त्रितीय बेद सुनबे तुम कीआ ॥
LINE 18
ਚਤੁਰਬੇਦਸੁਨਿਭੂਅਕੋਦੀਆ
ਅਤੇ ਚੌਥਾ ਵੇਦ ਸੁਣ ਕੇ ਧਰਤੀ ਦਾ ਦਾਨ ਕਰ ਦਿੱਤਾ।
“O Sodhi king! You have listened to the recitation of three Vedas, and while listening to the fourth, you gave away your kingdom.
चतुर बेद सुनि भूअ को दीआ ॥
LINE 19
ਤੀਨਜਨਮਹਮਹੂੰਜਬਧਰਿਹੈ
ਅਸੀਂ ਜਦੋਂ ਤਿੰਨ ਜਨਮ ਧਾਰਨ ਕਰ ਲਵਾਂਗੇ,
तीन जनम हमहूं जब धरि है ॥
LINE 20
ਚੌਥੇਜਨਮਗੁਰੂਤੁਹਿਕਰਿਹੈ॥॥
ਤਾਂ ਚੌਥੇ ਜਨਮ ਵਿਚ ਤੈਨੂੰ ਗੁਰੂ ਧਾਰਨ ਕਰਾਂਗੇ ॥੯॥
“When I shall have taken three births, you will be made the Guru in he fourth birth.”9.
चौथे जनम गुरू तुहि करि है ॥९॥
LINE 21
ਉਤਰਾਜਾਕਾਨਨਹਿਸਿਧਾਯੋ
ਉਧਰ (ਸੋਢੀ) ਰਾਜਾ ਬਨ ਨੂੰ ਚਲਾ ਗਿਆ,
उत राजा काननहि सिधायो ॥
LINE 22
ਇਤਇਨਰਾਜਕਰਤਸੁਖਪਾਯੋ
ਇਧਰ ਇਨ੍ਹਾਂ (ਬੇਦੀਆਂ) ਨੇ ਰਾਜ ਕਰਦਿਆਂ ਸੁਖ ਨੂੰ ਪ੍ਰਾਪਤ ਕੀਤਾ।
That (Sodhi) king left for the forest, and this (Bedi) king absorbed himself in royal pleasures.
इत इन राज करत सुख पायो ॥
LINE 23
ਕਹਾਲਗੇਕਰਿਕਥਾਸੁਨਾਊ
ਕਿਥੋਂ ਤਕ ਇਹ ਕਥਾ ਨੂੰ ਸੁਣਾਵਾਂ
कहा लगे करि कथा सुनाऊ ॥
LINE 24
ਗ੍ਰੰਥਬਢਨਤੇਅਧਿਕਡਰਾਊ੧੦॥॥
(ਕਿਉਂਕਿ) ਗ੍ਰੰਥ ਦੇ ਵਡੇ ਹੋ ਜਾਣ ਦਾ ਬਹੁਤ ਡਰ ਲਗਦਾ ਹੈ ॥੧੦॥
To what extent, I should narrate the story? It is feared that this book will become voluminous.10.
ग्रंथ बढन ते अधिक डराऊ ॥१०॥
LINE 25
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬੇਦਪਾਠਭੇਟਰਾਜਚਤੁਰਥਧਿਆਇਸਮਾਪਤਮਸਤੁਸੁਭਮਸਤੁ੪੧੯੯॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਬੇਦ ਪਾਠ ਭੇਟ ਰਾਜ' ਚੌਥਾ ਅਧਿਆਇ ਸਮਾਪਤ ਹੁੰਦਾ ਹੈ ਸਭ ਸ਼ੁਭ ਹੈ ॥੪॥੧੯੯॥
End of the Fourth Chapter of BACHITTAR NATAK entitled “The Recitation of the Vedas and the Offering of Kingdom”.4.
इति स्री बचित्र नाटक ग्रंथे बेद पाठ भेट राज चतुरथ धिआइ समापतम सतु सुभम सतु ॥४॥१९९॥
LINE 26
ਨਰਾਜਛੰਦ
ਨਰਾਜ ਛੰਦ:
NARAAJ STANZA
नराज छंद ॥
LINE 27
ਬਹੁਰਿਬਿਖਾਧਬਾਧਿਯੰ
ਫਿਰ (ਬੇਦੀਆਂ ਵਿਚ) ਝਗੜਾ ਵਧ ਗਿਆ,
बहुरि बिखाध बाधियं ॥
LINE 28
ਕਿਨੀਤਾਹਿਸਾਧਿਯੰ
ਉਸ ਨੂੰ ਕੋਈ ਵੀ ਠੀਕ ਨਾ ਕਰ ਸਕਿਆ।
There arose again quarrels and enmities, there was none to defuse the situation.
किनी न ताहि साधियं ॥
LINE 29
ਕਰੰਮਕਾਲਯੋਭਈ
ਕਾਲ-ਚੱਕਰ ਇੰਜ ਚਲਿਆ
करंम काल यो भई ॥
LINE 30
ਸੁਭੂਮਿਬੰਸਤੇਗਈ॥॥
ਕਿ ਉਹ ਭੂਮੀ (ਬੇਦੀ) ਬੰਸ ਤੋਂ ਖੁਸ ਗਈ ॥੧॥
In due course of time it actually happened that the Bedi caln lost its kingdom.1.
सु भूमि बंस ते गई ॥१॥
LINE 31
ਦੋਹਰਾ
ਦੋਹਰਾ:
DOHRA
दोहरा ॥
LINE 32
ਬਿਪ੍ਰਕਰਤਭਏਸੂਦ੍ਰਬ੍ਰਿਤਿਛਤ੍ਰੀਬੈਸਨਕਰਮ
ਬ੍ਰਾਹਮਣ ਸੂਦਰਾਂ ਦੇ ਕਰਮ ਕਰਨ ਲਗ ਗਏ ਅਤੇ ਛਤ੍ਰੀਆਂ ਨੇ ਵੈਸ਼ਾਂ ਦਾ ਕਰਮ ਅਪਣਾ ਲਿਆ।
The Vaishyas acted like Shudras and Kshatriyas like Vaishyas.
बिप्र करत भए सूद्र ब्रिति छत्री बैसन करम ॥
LINE 33
ਬੈਸਕਰਤਭਏਛਤ੍ਰਿਬ੍ਰਿਤਿਸੂਦ੍ਰਸੁਦਿਜਕੋਧਰਮ॥॥
ਵੈਸ਼ ਛਤ੍ਰੀਆਂ ਦਾ ਕਰਮ ਕਰਨ ਲਗ ਪਏ ਅਤੇ ਸ਼ੂਦਰਾਂ ਨੇ ਬ੍ਰਾਹਮਣਾਂ ਦਾ ਧਰਮ ਅਪਣਾ ਲਿਆ ॥੨॥
The Vaishyas acted like Kshatriyas and Shudras like Brahmins.2.
बैस करत भए छत्रि ब्रिति सूद्र सु दिज को धरम ॥२॥
LINE 34
ਚੌਪਈ
ਚੌਪਈ:
CHAUPAI
चौपई ॥
LINE 35
ਬੀਸਗਾਵਤਿਨਕੇਰਹਿਗਏ
(ਕਰਮ ਭ੍ਰਸ਼ਟ ਹੋਣ ਕਾਰਨ) ਉਨ੍ਹਾਂ ਕੋਲ (ਕੇਵਲ) ਵੀਹ ਪਿੰਡ ਰਹਿ ਗਏ,
बीस गाव तिन के रहि गए ॥
LINE 36
ਜਿਨਮੋਕਰਤਕ੍ਰਿਸਾਨੀਭਏ
ਜਿਨ੍ਹਾਂ ਵਿਚ (ਉਨ੍ਹਾਂ ਨੇ) ਕ੍ਰਿਸਾਨੀ ਦਾ ਕੰਮ ਸ਼ੁਰੂ ਕਰ ਦਿੱਤਾ।
Only twenty villages were left with the Bedis, where they became agriculturists.
जिन मो करत क्रिसानी भए ॥
LINE 37
ਬਹੁਤਕਾਲਇਹਭਾਂਤਿਬਿਤਾਯੋ
ਇਸ ਤਰ੍ਹਾਂ ਬਹੁਤ ਸਾਰਾ ਸਮਾਂ ਬੀਤਣ ਉਪਰੰਤ
बहुत काल इह भांति बितायो ॥
LINE 38
ਜਨਮਸਮੈਨਾਨਕਕੋਆਯੋ॥॥
(ਗੁਰੂ) ਨਾਨਕ ਦੇ ਜਨਮ ਦਾ ਵਕਤ ਆ ਗਿਆ ॥੩॥
A long time passed like this till the birth of Nanak.3.
जनम समै नानक को आयो ॥३॥
LINE 39
ਦੋਹਰਾ
ਦੋਹਰਾ:
DOHRA
दोहरा ॥
LINE 40
ਤਿਨਬੇਦੀਯਨਕੇਕੁਲਬਿਖੇਪ੍ਰਗਟੇਨਾਨਕਰਾਇ
ਉਨ੍ਹਾਂ ਬੇਦੀਆਂ ਦੀ ਕੁਲ ਵਿਚ (ਗੁਰੂ) ਨਾਨਕ ਰਾਇ ਪ੍ਰਗਟ ਹੋਏ,
Nanak Rai took birth in the Bedi clan.
तिन बेदीयन के कुल बिखे प्रगटे नानक राइ ॥
LINE 41
ਸਭਸਿਖਨਕੋਸੁਖਦਏਜਹਤਹਭਏਸਹਾਇ॥॥
ਜਿਨ੍ਹਾਂ ਨੇ ਸਾਰਿਆਂ ਸਿੱਖਾਂ ਨੂੰ ਸੁਖ ਦਿੱਤਾ ਅਤੇ ਜਿਥੇ ਕਿਥੇ (ਭੀੜ ਬਣੀ ਤਾਂ) ਸਹਾਇਤਾ ਕੀਤੀ ॥੪॥
He brought comfort to all his disciples and helped them at all times.4.
सभ सिखन को सुख दए जह तह भए सहाइ ॥४॥
LINE 42
ਚੌਪਈ
ਚੌਪਈ:
CHAUPAI
चौपई ॥
LINE 43
ਤਿਨਇਹਕਲਮੋਧਰਮਚਲਾਯੋ
ਉਨ੍ਹਾਂ (ਗੁਰੂ ਨਾਨਕ ਦੇਵ) ਨੇ ਕਲਿਯੁਗ ਵਿਚ ਧਰਮ ਚੱਕਰ ਚਲਾਇਆ
तिन इह कल मो धरम चलायो ॥
LINE 44
ਸਭਸਾਧਨਕੋਰਾਹੁਬਤਾਯੋ
ਅਤੇ ਸਾਰੇ ਸਾਧੂ ਸੁਭਾ ਵਾਲਿਆਂ ਨੂੰ ਸਹੀ ਮਾਰਗ ਦਸਿਆ।
Guru Nanak spread Dharma in the Iron age and put the seekers on the path.
सभ साधन को राहु बतायो ॥
LINE 45
ਜੋਤਾਕੇਮਾਰਗਮਹਿਆਏ
ਜੋ (ਲੋਕ) ਉਨ੍ਹਾਂ ਦੇ ਦਸੇ ਧਰਮ ਮਾਰਗ ਵਿਚ ਆ ਗਏ,
जो ता के मारग महि आए ॥
LINE 46
ਤੇਕਬਹੂੰਨਹਿਪਾਪਸੰਤਾਏ॥॥
ਉਨ੍ਹਾਂ ਨੂੰ (ਫਿਰ) ਪਾਪ ਨੇ ਕਦੇ ਪਰੇਸ਼ਾਨ ਨਹੀਂ ਕੀਤਾ ॥੫॥
Those who followed the path propagated by him, were never harmed by the vices.5.
ते कबहूं नहि पाप संताए ॥५॥
LINE 47
ਜੇਜੇਪੰਥਤਵਨਕੇਪਰੇ
ਜੋ ਜੋ (ਲੋਕ) ਉਨ੍ਹਾਂ ਦੇ ਦਸੇ ਧਰਮ ਮਾਰਗ ਉਤੇ ਪੈ ਗਏ
जे जे पंथ तवन के परे ॥
LINE 48
ਪਾਪਤਾਪਤਿਨਕੇਪ੍ਰਭਹਰੇ
ਤਾਂ ਉਨ੍ਹਾਂ ਦੇ ਪਾਪਾਂ ਅਤੇ ਦੋਖਾਂ ਨੂੰ ਪਰਮਾਤਮਾ ਨੇ ਹਰ ਲਿਆ।
All those who came within his fold, they were absolved of all their sins and troubles,
पाप ताप तिन के प्रभ हरे ॥