ਸ਼੍ਰੀ ਦਸਮ ਗ੍ਰੰਥ

ਅੰਗ 55
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੂਖਭੂਖਕਬਹੂੰਸੰਤਾਏ
(ਉਨ੍ਹਾਂ ਨੂੰ) ਦੁਖ ਅਤੇ ਭੁਖ ਕਦੇ ਵੀ ਨਹੀਂ ਸਤਾਉਂਦੀ
दूख भूख कबहूं न संताए ॥
LINE 02
ਜਾਲਕਾਲਕੇਬੀਚਆਏ॥॥
ਅਤੇ ਉਹ ਕਾਲ ਦੇ ਜਾਲ ਵਿਚ ਨਹੀਂ ਫਸਦੇ ॥੬॥
Their sorrows, their wants were vanished and even their transmigration came to and end.6.
जाल काल के बीच न आए ॥६॥
LINE 03
ਨਾਨਕਅੰਗਦਕੋਬਪੁਧਰਾ
(ਗੁਰੂ) ਨਾਨਕ ਨੇ (ਗੁਰੂ) ਅੰਗਦ (ਦੇ ਰੂਪ ਵਿਚ ਦੂਜਾ) ਸ਼ਰੀਰ ਧਾਰਨ ਕੀਤਾ
नानक अंगद को बपु धरा ॥
LINE 04
ਧਰਮਪ੍ਰਚੁਰਿਇਹਜਗਮੋਕਰਾ
ਅਤੇ ਇਸ ਜਗਤ ਵਿਚ ਧਰਮ ਦਾ ਪ੍ਰਚਾਰ ਕੀਤਾ।
Nanak transformed himself to Angad and spread Dharma in the world.
धरम प्रचुरि इह जग मो करा ॥
LINE 05
ਅਮਰਦਾਸਪੁਨਿਨਾਮਕਹਾਯੋ
ਫਿਰ (ਤੀਜੇ ਰੂਪ ਵਿਚ ਉਹ ਗੁਰੂ) ਅਮਰਦਾਸ ਅਖਵਾਏ,
अमर दास पुनि नाम कहायो ॥
LINE 06
ਜਨੁਦੀਪਕਤੇਦੀਪਜਗਾਯੋ॥॥
ਮਾਨੋ ਦੀਪਕ ਨਾਲ ਦੀਪਕ ਜਗਾ ਲਿਆ ਗਿਆ ਹੋਵੇ ॥੭॥
He was called Amar Das in the next transformation, a lamp was lit from the lamp.7.
जनु दीपक ते दीप जगायो ॥७॥
LINE 07
ਜਬਬਰਦਾਨਿਸਮੈਵਹੁਆਵਾ
ਜਦ ਵਰਦਾਨ ਦਾ ਉਹ ਸਮਾਂ ਆ ਗਿਆ
जब बरदानि समै वहु आवा ॥
LINE 08
ਰਾਮਦਾਸਤਬਗੁਰੂਕਹਾਵਾ
ਤਾਂ ਰਾਮਦਾਸ ਗੁਰੂ ਪਦਵੀ ਨਾਲ ਸੁਸ਼ੋਭਿਤ ਹੋਏ।
When the opportune time came for the boon, then the Guru was called Ram Das.
रामदास तब गुरू कहावा ॥
LINE 09
ਤਿਹਬਰਦਾਨਿਪੁਰਾਤਨਿਦੀਆ
ਉਨ੍ਹਾਂ ਨੂੰ ਪੁਰਾਤਨ ਵਰਦਾਨ ਦੇ ਕੇ
तिह बरदानि पुरातनि दीआ ॥
LINE 10
ਅਮਰਦਾਸਿਸੁਰਪੁਰਿਮਗਲੀਆ॥॥
(ਆਪ ਗੁਰੂ) ਅਮਰਦਾਸ ਸੁਅਰਗ ਨੂੰ ਚਲੇ ਗਏ ॥੮॥
The old boon was bestowed upon him, when Amar Das departed for the heavens.8.
अमरदासि सुरपुरि मग लीआ ॥८॥
LINE 11
ਸ੍ਰੀਨਾਨਕਅੰਗਦਿਕਰਿਮਾਨਾ
ਗੁਰੂ ਨਾਨਕ ਦੇਵ ਨੂੰ ਅੰਗਦ
स्री नानक अंगदि करि माना ॥
LINE 12
ਅਮਰਦਾਸਅੰਗਦਪਹਿਚਾਨਾ
ਤੇ ਗੁਰੂ ਅੰਗਦ ਨੂੰ ਅਮਰਦਾਸ (ਵਜੋਂ) ਮੰਨਿਆ ਗਿਆ
Sri Nanak was recognized in Angad, and Angad in Amar Das.
अमर दास अंगद पहिचाना ॥
LINE 13
ਅਮਰਦਾਸਰਾਮਦਾਸਕਹਾਯੋ
ਅਤੇ (ਗੁਰੂ) ਅਮਰਦਾਸ ਨੂੰ (ਗੁਰੂ) ਰਾਮਦਾਸ ਕਰ ਕੇ ਜਾਣਿਆ ਗਿਆ।
अमर दास रामदास कहायो ॥
LINE 14
ਸਾਧਨਲਖਾਮੂੜਨਹਿਪਾਯੋ॥॥
ਸਾਧੂ ਲੋਕਾਂ ਨੇ (ਇਸ ਭੇਦ ਨੂੰ) ਸਮਝ ਲਿਆ, ਪਰ ਮੂਰਖ ਪਛਾਣ ਨਹੀਂ ਸਕੇ ॥੯॥
Amar Das was called Ram Das, only the saints know it and the fools did not.9.
साधन लखा मूड़ नहि पायो ॥९॥
LINE 15
ਭਿੰਨਭਿੰਨਸਭਹੂੰਕਰਿਜਾਨਾ
ਸਭ ਲੋਕਾਂ ਨੇ (ਇਨ੍ਹਾਂ ਨੂੰ) ਭਿੰਨ ਭਿੰਨ ਕਰ ਕੇ ਜਾਣਿਆ ਹੈ,
भिंन भिंन सभहूं करि जाना ॥
LINE 16
ਏਕਰੂਪਕਿਨਹੂੰਪਹਿਚਾਨਾ
(ਪਰ) ਕਿਸੇ ਵਿਰਲੇ ਨੇ (ਚੌਹਾਂ ਨੂੰ) ਇਕ ਰੂਪ ਕਰ ਕੇ ਪਛਾਣਿਆ ਹੈ।
The people on the whole considered them as separate ones, but there were few who recognized them as one and the same.
एक रूप किनहूं पहिचाना ॥
LINE 17
ਜਿਨਜਾਨਾਤਿਨਹੀਸਿਧਿਪਾਈ
ਜਿਨ੍ਹਾਂ ਨੇ (ਇਨ੍ਹਾਂ ਨੂੰ ਇਕ ਰੂਪ ਕਰਕੇ) ਜਾਣਿਆ ਹੈ, ਉਨ੍ਹਾਂ ਨੇ ਹੀ ਮੁਕਤੀ (ਸਿੱਧੀ) ਪ੍ਰਾਪਤ ਕੀਤੀ ਹੈ।
जिन जाना तिन ही सिधि पाई ॥
LINE 18
ਬਿਨੁਸਮਝੇਸਿਧਿਹਾਥਿਆਈ੧੦॥॥
(ਇਸ ਭੇਦ ਨੂੰ) ਸਮਝੇ ਬਿਨਾ ਮੁਕਤੀ ਹੱਥ ਨਹੀਂ ਲਗਦੀ ॥੧੦॥
Those who recognized them as One, they were successful on the spiritual plane. Without recognition there was no success.10.
बिनु समझे सिधि हाथि न आई ॥१०॥
LINE 19
ਰਾਮਦਾਸਹਰਿਸੋਮਿਲਿਗਏ
(ਗੁਰੂ) ਰਾਮਦਾਸ ਹਰਿ ਨਾਲ ਅਭੇਦ ਹੋ ਗਏ
रामदास हरि सो मिलि गए ॥
LINE 20
ਗੁਰਤਾਦੇਤਅਰਜੁਨਹਿਭਏ
ਅਤੇ ਗੁਰਿਆਈ (ਗੁਰੂ) ਅਰਜਨ ਨੂੰ ਦੇ ਗਏ।
When Ramdas merged in the Lord, the Guruship was bestowed upon Arjan.
गुरता देत अरजुनहि भए ॥
LINE 21
ਜਬਅਰਜੁਨਪ੍ਰਭਲੋਕਿਸਿਧਾਏ
ਜਦੋਂ (ਗੁਰੂ) ਅਰਜਨ ਪ੍ਰਭੂ-ਲੋਕ ਨੂੰ ਚਲੇ ਗਏ,
जब अरजुन प्रभ लोकि सिधाए ॥
LINE 22
ਹਰਿਗੋਬਿੰਦਤਿਹਠਾਂਠਹਰਾਏ੧੧॥॥
(ਤਾਂ) ਉਨ੍ਹਾਂ ਦੀ ਥਾਂ ਤੇ (ਗੁਰੂ) ਹਰਿਗੋਬਿੰਦ ਨੂੰ ਠਹਿਰਾਇਆ ਗਿਆ ॥੧੧॥
When Arjan left for the abode of the Lord, Hargobind was seated on this throne.11.
हरिगोबिंद तिह ठां ठहराए ॥११॥
LINE 23
ਹਰਿਗੋਬਿੰਦਪ੍ਰਭਲੋਕਿਸਿਧਾਰੇ
ਜਦੋਂ (ਗੁਰੂ) ਹਰਿਗੋਬਿੰਦ ਪਰਮਾਤਮਾ ਪਾਸ ਚਲੇ ਗਏ,
हरिगोबिंद प्रभ लोकि सिधारे ॥
LINE 24
ਹਰੀਰਾਇਤਿਹਠਾਂਬੈਠਾਰੇ
(ਤਾਂ ਗੁਰੂ) ਹਰੀ ਰਾਇ ਨੂੰ ਉਨ੍ਹਾਂ ਦੇ ਸਥਾਨ ਉਤੇ ਬਿਠਾਇਆ ਗਿਆ।
When Hargobind left for the abode of the Lord, Har rai was seated in his place.
हरी राइ तिह ठां बैठारे ॥
LINE 25
ਹਰੀਕ੍ਰਿਸਨਿਤਿਨਕੇਸੁਤਵਏ
ਉਨ੍ਹਾਂ ਦੇ ਪੁੱਤਰ (ਗੁਰੂ) ਹਰਿ ਕ੍ਰਿਸ਼ਨ ਹੋਏ।
हरी क्रिसनि तिन के सुत वए ॥
LINE 26
ਤਿਨਤੇਤੇਗਬਹਾਦੁਰਭਏ੧੨॥॥
ਉਨ੍ਹਾਂ ਤੋਂ ਬਾਦ (ਗੁਰੂ) ਤੇਗ ਬਹਾਦੁਰ ਹੋਏ ॥੧੨॥
Har Krishan (the next Guru) was his son, after him, Tegh Bahadur became the Guru.12.
तिन ते तेग बहादुर भए ॥१२॥
LINE 27
ਤਿਲਕਜੰਞੂਰਾਖਾਪ੍ਰਭਤਾਕਾ
(ਗੁਰੂ) ਤੇਗ ਬਹਾਦੁਰ ਨੇ ਉਨ੍ਹਾਂ (ਬ੍ਰਾਹਮਣਾਂ) ਦੇ ਤਿਲਕ ਅਤੇ ਜੰਜੂ ਦੀ ਰਖਿਆ ਕੀਤੀ।
तिलक जंञू राखा प्रभ ता का ॥
LINE 28
ਕੀਨੋਬਡੋਕਲੂਮਹਿਸਾਕਾ
(ਇਸ ਰੂਪ ਵਿਚ ਉਨ੍ਹਾਂ ਨੇ) ਕਲਿਯੁਗ ਵਿਚ ਇਕ ਵੱਡਾ ਸਾਕਾ ਕਰ ਵਿਖਾਇਆ।
He protected the forehead mark and sacred thread (of the Hindus) which marked a great event in the Iron age.
कीनो बडो कलू महि साका ॥
LINE 29
ਸਾਧਨਹੇਤਿਇਤੀਜਿਨਿਕਰੀ
ਸਾਧੂ-ਪੁਰਸ਼ਾਂ ਲਈ ਜਿਨ੍ਹਾਂ ਨੇ (ਕੁਰਬਾਨੀ) ਦੀ ਹਦ ਕਰ ਦਿੱਤੀ
साधन हेति इती जिनि करी ॥
LINE 30
ਸੀਸੁਦੀਯਾਪਰੁਸੀਉਚਰੀ੧੩॥॥
ਕਿ ਸੀਸ ਦੇ ਦਿੱਤਾ, ਪਰ (ਮੂੰਹੋਂ) ਸੀ ਤਕ ਨਹੀਂ ਕੱਢੀ ॥੧੩॥
For the sake of saints, he laid down his head without even a sign.13.
सीसु दीया परु सी न उचरी ॥१३॥
LINE 31
ਧਰਮਹੇਤਸਾਕਾਜਿਨਿਕੀਆ
ਧਰਮ (ਦੀ ਰਖਿਆ) ਲਈ ਜਿਨ੍ਹਾਂ ਨੇ ਅਜਿਹਾ ਸਾਕਾ ਕੀਤਾ
धरम हेत साका जिनि कीआ ॥
LINE 32
ਸੀਸੁਦੀਆਪਰੁਸਿਰਰੁਦੀਆ
ਕਿ ਸੀਸ ਦੇ ਦਿੱਤਾ, ਪਰ (ਧਰਮ ਉਤੇ ਅਟਲ ਰਹਿਣ ਦਾ) ਹਠ ਨਹੀਂ ਛਡਿਆ।
For the sake of Dharma, he sacrificed himself. He laid down his head but not his creed.
सीसु दीआ परु सिररु न दीआ ॥
LINE 33
ਨਾਟਕਚੇਟਕਕੀਏਕੁਕਾਜਾ
(ਧਰਮ-ਕਰਮ ਕਰਨ ਲਈ) ਜੋ (ਸਾਧਕ) ਨਾਟਕ ਅਤੇ ਚੇਟਕ ਕਰਦੇ ਹਨ
नाटक चेटक कीए कुकाजा ॥
LINE 34
ਪ੍ਰਭਲੋਗਨਕਹਆਵਤਲਾਜਾ੧੪॥॥
(ਅਜਿਹੇ ਪ੍ਰਪੰਚਾਂ ਨੂੰ ਵੇਖ ਕੇ) ਹਰਿ-ਭਗਤਾਂ ਨੂੰ ਸ਼ਰਮ ਆਉਂਦੀ ਹੈ (ਪਰ ਗੁਰੂ ਜੀ ਨੇ ਹਰ ਗੱਲ ਸਚ ਕਰ ਵਿਖਾਈ) ॥੧੪॥
The saints of the Lord abhor the performance of miracles and malpractices. 14.
प्रभ लोगन कह आवत लाजा ॥१४॥
LINE 35
ਦੋਹਰਾ
ਦੋਹਰਾ:
DOHRA
दोहरा ॥
LINE 36
ਠੀਕਰਫੋਰਿਦਿਲੀਸਸਿਰਿਪ੍ਰਭਪੁਰਿਕੀਯਾਪਯਾਨ
(ਗੁਰੂ ਜੀ ਨੇ ਸ਼ਰੀਰ ਰੂਪੀ) ਠੀਕਰਾ ਦਿੱਲੀ ਦੇ ਬਾਦਸ਼ਾਹ (ਔਰੰਗਜ਼ੇਬ) ਦੇ ਸਿਰ ਉਤੇ ਭੰਨ ਕੇ ਪ੍ਰਭੂ-ਲੋਕ ਲਈ ਪ੍ਰਸਥਾਨ ਕੀਤੀ।
Breaking the potsherd of his body head of the king of Delhi (Aurangzeb), He left for the abode of the Lord.
ठीकर फोरि दिलीस सिरि प्रभ पुरि कीया पयान ॥
LINE 37
ਤੇਗਬਹਾਦੁਰਸੀਕ੍ਰਿਆਕਰੀਕਿਨਹੂੰਆਨਿ੧੫॥॥
(ਗੁਰੂ) ਤੇਗ ਬਹਾਦੁਰ ਵਰਗਾ ਮਹਾਨ ਕਾਰਜ ਕਿਸੇ ਹੋਰ ਤੋਂ ਨਹੀਂ ਹੋਇਆ ॥੧੫॥
None could perform such a feat as that of Tegh Bahadur.15.
तेग बहादुर सी क्रिआ करी न किनहूं आनि ॥१५॥
LINE 38
ਤੇਗਬਹਾਦੁਰਕੇਚਲਤਭਯੋਜਗਤਕੋਸੋਕ
(ਗੁਰੂ) ਤੇਗ ਬਹਾਦੁਰ ਦੇ ਚਲਾਣੇ ਦੇ ਕੌਤੁਕ ਨਾਲ ਸਾਰੇ ਜਗਤ ਵਿਚ ਸੋਗ ਛਾ ਗਿਆ।
The whole world bemoaned the departure of Tegh Bahadur.
तेग बहादुर के चलत भयो जगत को सोक ॥
LINE 39
ਹੈਹੈਹੈਸਭਜਗਭਯੋਜੈਜੈਜੈਸੁਰਲੋਕਿ੧੬॥॥
ਜਗਤ ਵਿਚ ਹਾ-ਹਾ-ਕਾਰ ਮਚ ਗਿਆ, ਪਰ ਦੇਵ-ਪੁਰੀ ਵਿਚ ਜੈ-ਜੈ-ਕਾਰ ਹੋਣ ਲਗ ਗਿਆ ॥੧੬॥
Whit the world Iamented, the gods hailed his arrival in heavens.16.
है है है सभ जग भयो जै जै जै सुर लोकि ॥१६॥
LINE 40
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਪਾਤਸਾਹੀਬਰਨਨੰਨਾਮਪੰਚਮੋਧਿਆਉਸਮਾਪਤਮਸਤਸੁਭਮਸਤੁ੫੨੧੫॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਪਾਤਸ਼ਾਹੀ ਬਰਣਨ' ਨਾਂ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੫॥੨੧੫॥
End of the Fifth Chapter of BACHTTAR NATAK entitled ‘The Description of the Spiritual Kings (Preceptors).5.
इति स्री बचित्र नाटक ग्रंथे पातसाही बरननं नाम पंचमो धिआउ समापतम सत सुभम सतु ॥५॥२१५॥
LINE 41
ਚੌਪਈ
ਚੌਪਈ:
CHAUPAI
चौपई ॥
LINE 42
ਅਬਮੈਅਪਨੀਕਥਾਬਖਾਨੋ
ਹੁਣ ਮੈਂ ਆਪਣੀ ਵਾਰਤਾ ਦਾ ਬਖਾਨ ਕਰਦਾ ਹਾਂ,
अब मै अपनी कथा बखानो ॥
LINE 43
ਤਪਸਾਧਤਜਿਹਬਿਧਿਮੁਹਿਆਨੋ
ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ।
Now I relate my own story as to how I was brought here, while I was absorbed in deep meditation.
तप साधत जिह बिधि मुहि आनो ॥
LINE 44
ਹੇਮਕੁੰਟਪਰਬਤਹੈਜਹਾਂ
ਜਿਥੇ ਹੇਮਕੁੰਟ ਪਰਬਤ ਹੈ
हेम कुंट परबत है जहां ॥
LINE 45
ਸਪਤਸ੍ਰਿੰਗਸੋਭਿਤਹੈਤਹਾਂ॥॥
ਅਤੇ ਜਿਥੇ ਸੱਤ (ਪਰਬਤੀ) ਚੋਟੀਆਂ ਸੁਭਾਇਮਾਨ ਹਨ ॥੧॥
The site was the mountain named Hemkunt, with seven peaks and looks there very impressive.1.
सपत स्रिंग सोभित है तहां ॥१॥
LINE 46
ਸਪਤਸ੍ਰਿੰਗਤਿਹਨਾਮੁਕਹਾਵਾ
ਉਸ (ਸਥਾਨ ਦਾ) ਨਾਂ 'ਸਪਤਸ੍ਰਿੰਗ' ਕਿਹਾ ਜਾਣ ਲਗਿਆ
सपतस्रिंग तिह नामु कहावा ॥
LINE 47
ਪੰਡੁਰਾਜਜਹਜੋਗੁਕਮਾਵਾ
ਜਿਥੇ ਪਾਂਡਵਾਂ ਨੇ ਰਾਜ-ਯੋਗ ਦੀ ਸਾਧਨਾ ਕੀਤੀ ਸੀ।
That mountain is called Sapt Shring (seven-peaked mountain), where the Pandavas Practised Yoga.
पंडु राज जह जोगु कमावा ॥
LINE 48
ਤਹਹਮਅਧਿਕਤਪਸਿਆਸਾਧੀ
ਉਸ ਥਾਂ ਤੇ ਅਸੀਂ ਬਹੁਤ ਅਧਿਕ ਤਪਸਿਆ ਕੀਤੀ
तह हम अधिक तपसिआ साधी ॥
LINE 49
ਮਹਾਕਾਲਕਾਲਕਾਅਰਾਧੀ॥॥
ਅਤੇ ਮਹਾਕਾਲ ਅਤੇ ਕਾਲਿਕਾ ਦੀ ਆਰਾਧਨਾ ਕੀਤੀ ॥੨॥
There I was absorbed in deep meditation on the Primal Power, the Supreme KAL.2.
महाकाल कालका अराधी ॥२॥
LINE 50
ਇਹਬਿਧਿਕਰਤਤਪਸਿਆਭਯੋ
ਇਸ ਤਰ੍ਹਾਂ ਤਪਸਿਆ ਕਰਦੇ ਰਹੇ (ਅਤੇ ਅੰਤ ਵਿਚ ਤਪਸਿਆ ਦੇ ਫਲਸਰੂਪ)
इह बिधि करत तपसिआ भयो ॥
LINE 51
ਦ੍ਵੈਤੇਏਕਰੂਪਹ੍ਵੈਗਯੋ
ਦ੍ਵੈਤ ਤੋਂ ਅਦ੍ਵੈਤ ਰੂਪ ਹੋ ਗਏ।
In this way, my meditation reached its zenith and I became One with the Omnipotent Lord.
द्वै ते एक रूप ह्वै गयो ॥
LINE 52
ਤਾਤਮਾਤਮੁਰਅਲਖਅਰਾਧਾ
ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਆਰਾਧਨਾ ਕੀਤੀ
तात मात मुर अलख अराधा ॥
LINE 53
ਬਹੁਬਿਧਿਜੋਗਸਾਧਨਾਸਾਧਾ॥॥
ਅਤੇ ਬਹੁਤ ਤਰ੍ਹਾਂ ਦੀ ਯੋਗ-ਸਾਧਨਾ ਕੀਤੀ ॥੩॥
My parents also meditated for the union with the Incomprehensible Lord and performed many types of disciplines for union.3.
बहु बिधि जोग साधना साधा ॥३॥
LINE 54
ਤਿਨਜੋਕਰੀਅਲਖਕੀਸੇਵਾ
ਉਨ੍ਹਾਂ ਨੇ ਅਲੱਖ (ਪਰਮਾਤਮਾ) ਦੀ ਜੋ ਸੇਵਾ ਕੀਤੀ,
तिन जो करी अलख की सेवा ॥
LINE 55
ਤਾਤੇਭਏਪ੍ਰਸੰਨਿਗੁਰਦੇਵਾ
ਉਸ ਕਰਕੇ ਗੁਰਦੇਵ (ਪ੍ਰਭੂ) ਪ੍ਰਸੰਨ ਹੋਏ।
The service that they rendered the Incomprehensible Lord, caused the pleasure of the Supreme Guru (i.e. Lord).
ता ते भए प्रसंनि गुरदेवा ॥
LINE 56
ਤਿਨਪ੍ਰਭਜਬਆਇਸੁਮੁਹਿਦੀਆ
ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ ਦਿੱਤੀ
तिन प्रभ जब आइसु मुहि दीआ ॥
LINE 57
ਤਬਹਮਜਨਮਕਲੂਮਹਿਲੀਆ॥॥
ਤਦੋਂ ਅਸੀਂ ਕਲਿਯੁਗ ਵਿਚ ਜਨਮ ਲਿਆ ॥੪॥
When the Lord ordered me, I was born in this Iron age.4.
तब हम जनम कलू महि लीआ ॥४॥
LINE 58
ਚਿਤਭਯੋਹਮਰੋਆਵਨਕਹਿ
ਸਾਡਾ ਆਉਣ ਨੂੰ ਚਿੱਤ ਨਹੀਂ ਕਰਦਾ ਸੀ
चित न भयो हमरो आवन कहि ॥
LINE 59
ਚੁਭੀਰਹੀਸ੍ਰੁਤਿਪ੍ਰਭੁਚਰਨਨਮਹਿ
ਕਿਉਂਕਿ (ਸਾਡੀ) ਸੁਰਤਿ ਪ੍ਰਭੂ ਦੇ ਚਰਨਾਂ ਵਿਚ ਲਗੀ ਹੋਈ ਸੀ।
I had no desire to come, because I was totally absorbed in devotion for the Holy feet of the Lord.
चुभी रही स्रुति प्रभु चरनन महि ॥
LINE 60
ਜਿਉਤਿਉਪ੍ਰਭਹਮਕੋਸਮਝਾਯੋ
ਜਿਵੇਂ ਕਿਵੇਂ ਪ੍ਰਭੂ ਨੇ ਸਾਨੂੰ ਸਮਝਾਇਆ
जिउ तिउ प्रभ हम को समझायो ॥
LINE 61
ਇਮਕਹਿਕੈਇਹਲੋਕਿਪਠਾਯੋ॥॥
ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿਚ ਭੇਜਿਆ ॥੫॥
But the Lord made me understand His Will and sent me in this world with the following words.5.
इम कहि कै इह लोकि पठायो ॥५॥
LINE 62
ਅਕਾਲਪੁਰਖਬਾਚਇਸਕੀਟਪ੍ਰਤਿ
ਅਕਾਲ ਪੁਰਖ ਨੇ ਇਸ ਕੀਟ ਪ੍ਰਤਿ (ਇਸ ਤਰ੍ਹਾਂ) ਕਿਹਾ:
The Words of the Non-temporal Lord to this insect:
अकाल पुरख बाच इस कीट प्रति ॥
LINE 63
ਚੌਪਈ
ਚੌਪਈ:
CHAUPAI
चौपई ॥
LINE 64
ਜਬਪਹਿਲੇਹਮਸ੍ਰਿਸਟਿਬਨਾਈ
ਜਦੋਂ ਪਹਿਲਾਂ ਅਸੀਂ ਸ੍ਰਿਸ਼ਟੀ ਬਣਾਈ,
जब पहिले हम स्रिसटि बनाई ॥
LINE 65
ਦਈਤਰਚੇਦੁਸਟਦੁਖਦਾਈ
(ਸਭ ਤੋਂ ਪਹਿਲਾਂ) ਦੁਸ਼ਟ ਅਤੇ ਦੋਖੀ ਦੈਂਤਾਂ ਦੀ ਰਚਨਾ ਕੀਤੀ।
When I created the world in the beginning, I created the ignominious and dreadful Daityas.
दईत रचे दुसट दुख दाई ॥
LINE 66
ਤੇਭੁਜਬਲਬਵਰੇਹ੍ਵੈਗਏ
ਉਹ ਆਪਣੇ ਭੁਜ-ਬਲ 'ਤੇ ਪਾਗਲ ਹੋ ਗਏ
ते भुज बल बवरे ह्वै गए ॥
LINE 67
ਪੂਜਤਪਰਮਪੁਰਖਰਹਿਗਏ॥॥
ਅਤੇ ਪਰਮਾਤਮਾ ਦੀ ਪੂਜਾ ਕਰਨੋ ਹਟ ਗਏ ॥੬॥
Who became mad with power and abandoned the worship of Supreme Purusha.6.
पूजत परम पुरख रहि गए ॥६॥
LINE 68
ਤੇਹਮਤਮਕਿਤਨਿਕਮੋਖਾਪੇ
ਉਨ੍ਹਾਂ ਨੂੰ ਅਸੀਂ ਕ੍ਰੋਧਵਾਨ ਹੋ ਕੇ ਛਿਣ ਭਰ ਵਿਚ ਖਪਾ ਦਿੱਤਾ।
ते हम तमकि तनिक मो खापे ॥
LINE 69
ਤਿਨਕੀਠਉਰਦੇਵਤਾਥਾਪੇ
ਉਨ੍ਹਾਂ ਦੀ ਥਾਂ ਤੇ ਦੇਵਤਿਆਂ ਦੀ ਸਥਾਪਨਾ ਕੀਤੀ।
I destroyed them in no time and created gods in their place.
तिन की ठउर देवता थापे ॥
LINE 70
ਤੇਭੀਬਲਿਪੂਜਾਉਰਝਾਏ
ਉਹ ਵੀ ਆਪਣੀ ਬਲੀ ਅਤੇ ਪੂਜਾ ਵਿਚ ਉਲਝ ਗਏ
ते भी बलि पूजा उरझाए ॥
LINE 71
ਆਪਨਹੀਪਰਮੇਸੁਰਕਹਾਏ॥॥
ਅਤੇ ਆਪਣੇ ਆਪ ਨੂੰ ਹੀ ਪਰਮੇਸ਼ਵਰ ਅਖਵਾਉਣ ਲਗੇ ॥੭॥
They were also absorbed in the worship of power and called themselves Ominipotednt.7.
आपन ही परमेसुर कहाए ॥७॥
LINE 72
ਮਹਾਦੇਵਅਚੁਤਕਹਵਾਯੋ
ਸ਼ਿਵ ਨੇ (ਆਪਣੇ ਆਪ ਨੂੰ) ਅਡਿਗ ('ਅਚੁਤ') ਅਖਵਾਇਆ
महादेव अचुत कहवायो ॥