ਸ਼੍ਰੀ ਦਸਮ ਗ੍ਰੰਥ

ਅੰਗ 609
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰੂਪੰਭਰੇਰਾਗ
ਪ੍ਰੇਮ ਅਤੇ ਰੂਪ ਦੇ ਭਰੇ ਹੋਏ ਹਨ,
रूपं भरे राग ॥
LINE 02
ਸੋਭੇਸੁਸੁਹਾਗ
ਉਹ ਸੌਭਾਗਸ਼ਾਲੀ ਸੋਭ ਰਹੇ ਹਨ।
सोभे सु सुहाग ॥
LINE 03
ਕਾਛੇਨਟੰਰਾਜ
ਨਟਰਾਜ ਵਾਂਗ ਸਜੇ ਹੋਏ ਹਨ
काछे नटं राज ॥
LINE 04
ਨਾਚੈਮਨੋਬਾਜ੫੭੦॥॥
ਅਤੇ (ਚੰਚਲ ਇਤਨੇ ਹਨ) ਮਾਨੋ ਘੋੜਾ ਨਚ ਰਿਹਾ ਹੋਵੇ ॥੫੭੦॥
Filled with beauty and love they look magnificent like a comedian king.570.
नाचै मनो बाज ॥५७०॥
LINE 05
ਆਖੈਂਮਨੋਬਾਨ
ਅੱਖਾਂ ਮਾਨੋ ਬਾਣ ਹੋਣ
आखैं मनो बान ॥
LINE 06
ਕੈਧੋਧਰੇਸਾਨ
ਜੋ ਸਾਣ ਉਤੇ ਚੜ੍ਹਾ ਕੇ ਤਿਖੇ ਕੀਤੇ ਗਏ ਹੋਣ।
कैधो धरे सान ॥
LINE 07
ਜਾਨੇਲਗੇਜਾਹਿ
ਜਿਸ ਨੂੰ ਜਾ ਕੇ (ਇਹ ਬਾਣ) ਲਗਦੇ ਹਨ,
जाने लगे जाहि ॥
LINE 08
ਯਾਕੋਕਹੈਕਾਹਿ੫੭੧॥॥
ਉਸ ਦਾ (ਹਾਲ) ਕੌਣ ਕਹਿ ਸਕਦਾ ਹੈ ॥੫੭੧॥
The black arrows are fitted in the bow and they hit the enemies.571.
या को कहै काहि ॥५७१॥
LINE 09
ਸੁਖਦਾਬ੍ਰਿਦਛੰਦ
ਸੁਖਦਾ ਬ੍ਰਿਦ ਛੰਦ।
SUKHDAAVRAD STANZA
सुखदा ब्रिद छंद ॥
LINE 10
ਕਿਕਾਛੇਕਾਛਧਾਰੀਹੈਂ
ਜਾਂ ਤਾਂ ਸੁਆਂਗੀ ਨੇ ਸੁਆਂਗ ਧਾਰਿਆ ਹੋਇਆ ਹੈ,
कि काछे काछ धारी हैं ॥
LINE 11
ਕਿਰਾਜਾਅਧਿਕਾਰੀਹੈਂ
ਜਾਂ ਅਧਿਕਾਰ ਵਾਲਾ ਰਾਜਾ ਹੈ,
कि राजा अधिकारी हैं ॥
LINE 12
ਕਿਭਾਗਕੋਸੁਹਾਗਹੈਂ
ਜਾਂ ਭਾਗ ਦਾ ਸੌਭਾਗ (ਵਿਧਾਤਾ) ਹੈ;
कि भाग को सुहाग हैं ॥
LINE 13
ਕਿਰੰਗੋਅਨੁਰਾਗਹੈਂ੫੭੨॥॥
ਜਾਂ ਪ੍ਰੇਮ ਦਾ ਰੰਗਿਆ ਹੋਇਆ ਹੈ ॥੫੭੨॥
He leads the life of a producer, a king, an authority, bestower of fortune and love.572.
कि रंगो अनुराग हैं ॥५७२॥
LINE 14
ਕਿਛੋਭੈਛਤ੍ਰਧਾਰੀਛੈ
ਜਾਂ ਛਤ੍ਰਧਾਰੀ ਵਰਗੇ ਸ਼ੋਭਦੇ ਹਨ,
कि छोभै छत्र धारी छै ॥
LINE 15
ਕਿਛਤ੍ਰੀਅਤ੍ਰਵਾਰੀਛੈ
ਜਾਂ ਅਸਤ੍ਰਾਂ ਵਾਲੇ ਛਤ੍ਰੀ ਹਨ,
कि छत्री अत्र वारी छै ॥
LINE 16
ਕਿਆਂਜੇਬਾਨਬਾਨੀਸੇ
ਜਾਂ ਬਾਣਾਂ ਨਾਲ ਸੱਜੇ ਹੋਏ ਹਨ,
कि आंजे बान बानी से ॥
LINE 17
ਕਿਕਾਛੀਕਾਛਕਾਰੀਹੈਂ੫੭੩॥॥
ਜਾਂ ਚੰਗੀ ਤਰ੍ਹਾਂ ਨਾਲ ਸੰਵਰੇ ਹੋਏ ਹਨ ॥੫੭੩॥
He is a Soverign, an arms-wielding warrior, elehance-incarnate an the creator of the whole world.573.
कि काछी काछ कारी हैं ॥५७३॥
LINE 18
ਕਿਕਾਮੀਕਾਮਬਾਨਸੇ
ਜਾਂ ਕਾਮਦੇਵ ਦੇ ਬਾਣ ਵਰਗੇ ਕਾਮੀ ਹਨ,
कि कामी काम बान से ॥
LINE 19
ਕਿਫੂਲੇਫੂਲਮਾਲਸੇ
ਜਾਂ ਫੁਲਾਂ ਦੀ ਮਾਲਾ ਦੇ (ਸ਼ਿਰੋਮਣੀ) ਫੁਲ ਹਨ,
कि फूले फूल माल से ॥
LINE 20
ਕਿਰੰਗੇਰੰਗਰਾਗਸੇ
ਜਾਂ ਪ੍ਰੇਮ ਰੰਗ ਵਿਚ ਰੰਗੇ ਹੋਏ ਹਨ,
कि रंगे रंग राग से ॥
LINE 21
ਕਿਸੁੰਦਰਸੁਹਾਗਸੇ੫੭੪॥॥
ਜਾਂ ਸੁੰਦਰਤਾ ਦੇ ਸੌਭਾਗ (ਵਿਧਾਤਾ) ਵਰਗੇ ਹਨ ॥੫੭੪॥
He is lustful like the god of love, blooming like a flower an dyed in love like a beautiful song.574.
कि सुंदर सुहाग से ॥५७४॥
LINE 22
ਕਿਨਾਗਨੀਕੇਏਸਹੈਂ
ਜਾਂ ਕਾਲੀ ਨਾਗ ਹਨ,
कि नागनी के एस हैं ॥
LINE 23
ਕਿਮ੍ਰਿਗੀਕੇਨਰੇਸਛੈ
ਜਾਂ ਹਿਰਨੀਆਂ ਦੇ (ਸ਼ਿਰੋਮਣੀ) ਹਿਰਨ ਹਨ;
कि म्रिगी के नरेस छै ॥
LINE 24
ਕਿਰਾਜਾਛਤ੍ਰਧਾਰੀਹੈਂ
ਜਾਂ ਛਤ੍ਰਧਾਰੀ ਰਾਜਾ ਹਨ;
कि राजा छत्र धारी हैं ॥
LINE 25
ਕਿਕਾਲੀਕੇਭਿਖਾਰੀਛੈ੫੭੫॥॥
ਜਾਂ ਕਾਲੀ ਦੇ ਭਿਖਾਰੀ (ਸੇਵਕ) ਹਨ ॥੫੭੫॥
He is cobra for a female serpent, deer for the does, a canopied Sovereign for the kings and a devotee before the goddess Kali.575.
कि काली के भिखारी छै ॥५७५॥
LINE 26
ਸੋਰਠਾ
ਸੋਰਠਾ:
SORTHA
सोरठा ॥
LINE 27
ਇਮਕਲਕੀਅਵਤਾਰਿਜੀਤੇਜੁਧਸਬੈਨ੍ਰਿਪਤਿ
ਇਸ ਤਰ੍ਹਾਂ ਕਲਕੀ ਅਵਤਾਰ ਨੇ ਯੁੱਧ ਕਰ ਕੇ ਸਾਰੇ ਰਾਜੇ ਜਿਤ ਲਏ।
इम कलकी अवतारि जीते जुध सबै न्रिपति ॥
LINE 28
ਕੀਨੋਰਾਜਸੁਧਾਰਿਬੀਸਸਹਸਦਸਲਛਬਰਖ੫੭੬॥॥
(ਫਿਰ) ਦਸ ਲੱਖ ਵੀਹ ਹਜ਼ਾਰ ਵਰ੍ਹੇ ਰਾਜ (ਅਧਿਕਾਰ) ਧਾਰਨ ਕੀਤਾ ॥੫੭੬॥
In this way Kalki incarnation conquered all the kings and ruled for ten lakh and twenty thousand years .576.
कीनो राज सुधारि बीस सहस दस लछ बरख ॥५७६॥
LINE 29
ਰਾਵਣਬਾਦਛੰਦ
ਰਾਵਣਬਾਦ ਛੰਦ।
RAVAN-VAADYA STANZA
रावणबाद छंद ॥
LINE 30
ਗਹੀਸਮਸੇਰ
(ਹੱਥ ਵਿਚ) ਤਲਵਾਰ ਧਾਰਨ ਕਰ ਲਈ ਹੈ।
गही समसेर ॥
LINE 31
ਕੀਯੋਜੰਗਿਜੇਰ
ਜੰਗ ਕਰ ਕੇ (ਸਾਰਿਆਂ ਨੂੰ) ਅਧੀਨ ਕਰ ਲਿਆ ਹੈ।
कीयो जंगि जेर ॥
LINE 32
ਦਏਮਤਿਫੇਰ
ਫਿਰ (ਸਾਰਿਆਂ ਨੂੰ ਸੱਚੇ ਧਰਮ ਦੀ) ਸਿਖਿਆ ਦਿੱਤੀ ਹੈ
दए मति फेर ॥
LINE 33
ਲਾਗੀਬੇਰ੫੭੭॥॥
(ਜਿਸ ਲਈ) ਦੇਰ ਨਹੀਂ ਲਗੀ ਹੈ ॥੫੭੭॥
He caught his sword in his hand and knocked down everyone in the war and there was no delay in the change of destiny.577.
न लागी बेर ॥५७७॥
LINE 34
ਦਯੋਨਿਜਮੰਤ੍ਰ
ਆਪਣਾ ਉਪਦੇਸ਼ (ਮੰਤ੍ਰ) ਦਿੱਤਾ ਹੈ,
दयो निज मंत्र ॥
LINE 35
ਤਜੈਸਭਤੰਤ੍ਰ
ਸਾਰੇ ਤੰਤ੍ਰ ਛੁੜਵਾ ਦਿੱਤੇ ਹਨ
तजै सभ तंत्र ॥
LINE 36
ਲਿਖੈਨਿਜਜੰਤ੍ਰ
ਅਤੇ ਇਕਾਂਤ ਵਿਚ ਬੈਠ ਕੇ
लिखै निज जंत्र ॥
LINE 37
ਸੁਬੈਠਿਇਕੰਤ੍ਰ੫੭੮॥॥
ਆਪਣੇ ਜੰਤ੍ਰ ਲਿਖ ਦਿੱਤੇ ਹਨ ॥੫੭੮॥
He gave his mantra to everyone, he abandoned all the Tantras and sitting in solitude, he produced his Yantras.578.
सु बैठि इकंत्र ॥५७८॥
LINE 38
ਬਾਨਤੁਰੰਗਮਛੰਦ
ਬਾਨ ਤੁਰੰਗਮ ਛੰਦ:
BAAN TURANGAM STANZA
बान तुरंगम छंद ॥
LINE 39
ਬਿਬਿਧਰੂਪਸੋਭੈ
ਵਿਵਿਧ ਰੂਪ ਹੋ ਕੇ ਸੋਭ ਰਹੇ ਹਨ।
बिबिध रूप सोभै ॥
LINE 40
ਅਨਿਕਲੋਗਲੋਭੈ
(ਉਸ ਉਤੇ) ਅਨੇਕ ਲੋਕ ਲੁਭਾਇਮਾਨ ਹੋ ਰਹੇ ਹਨ।
Many people got allured by his various beautiful forms
अनिक लोग लोभै ॥
LINE 41
ਅਮਿਤਤੇਜਤਾਹਿ
ਉਸ ਦਾ ਅਮਿਤ ਤੇਜ ਹੈ।
अमित तेज ताहि ॥
LINE 42
ਨਿਗਮਗਨਤਜਾਹਿ੫੭੯॥॥
ਉਸ ਨੂੰ ਵੇਦ ਵਿਚਾਰਦੇ ਹਨ ॥੫੭੯॥
In the language of the Vedas, his Glory was infinite.579.
निगम गनत जाहि ॥५७९॥
LINE 43
ਅਨਿਕਭੇਖਤਾਕੇ
ਉਸ ਦੇ ਅਨੇਕ ਭੇਖ ਹਨ
अनिक भेख ता के ॥
LINE 44
ਬਿਬਿਧਰੂਪਵਾਕੇ
ਅਤੇ ਵਿਵਿਧ ਰੂਪ ਹਨ।
बिबिध रूप वा के ॥
LINE 45
ਅਨੂਪਰੂਪਰਾਜੈ
ਅਨੂਪਮ ਰੂਪ ਵਿਚ ਸੋਭਦਾ ਹੈ,
अनूप रूप राजै ॥
LINE 46
ਬਿਲੋਕਿਪਾਪਭਾਜੈ੫੮੦॥॥
(ਜਿਸ ਨੂੰ) ਵੇਖ ਕੇ ਪਾਪ ਭਜ ਜਾਂਦੇ ਹਨ ॥੫੮੦॥
Seeing his many garbs, charms and glories, the sings fled away.580.
बिलोकि पाप भाजै ॥५८०॥
LINE 47
ਬਿਸੇਖਪ੍ਰਬਲਜੇਹੁਤੇ
ਜਿਹੜੇ ਵਿਸ਼ੇਸ਼ ਬਲਵਾਨ ਸਨ
बिसेख प्रबल जे हुते ॥
LINE 48
ਅਨੂਪਰੂਪਸੰਜੁਤੇ
ਅਤੇ ਜੋ ਅਨੂਪ ਰੂਪ ਨਾਲ ਸੰਯੁਕਤ ਸਨ,
Those who were special powerful people composed of various forms,
अनूप रूप संजुते ॥