ਸ਼੍ਰੀ ਦਸਮ ਗ੍ਰੰਥ

ਅੰਗ 611
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਿਨਿਏਕਕੋਪਛਾਨ
ਜਿਸ ਨੇ (ਉਸ) ਇਕ ਨੂੰ ਨਹੀਂ ਪਛਾਣਿਆ ਹੈ,
जिनि एक को न पछान ॥
LINE 02
ਤਿਹਬ੍ਰਿਥਾਜਨਮਬਿਤਾਨ॥॥
ਉਸ ਨੇ ਵਿਅਰਥ ਵਿਚ ਜਨਮ ਬਿਤਾ ਦਿੱਤਾ ਹੈ ॥੪॥
He, who has not recognized that one Lord, he wasted his birth.4.
तिह ब्रिथा जनम बितान ॥४॥
LINE 03
ਬਿਨੁਏਕਦੂਜਔਰ
ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ
बिनु एक दूज न और ॥
LINE 04
ਜਲਬਾਥਲੇਸਬਠਉਰ
ਜਲ, ਥਲ ਅਤੇ ਸਭ ਥਾਂਵਾਂ ਵਿਚ ।
Expect that one Lord, there is none other in water, on plain and all the places
जल बा थले सब ठउर ॥
LINE 05
ਜਿਨਿਏਕਸਤਿਜਾਨ
ਜਿਸ ਨੇ ਇਕ (ਪਰਮਾਤਮਾ) ਨੂੰ ਸਤਿ ਕਰ ਕੇ ਨਹੀਂ ਸਮਝਿਆ,
जिनि एक सति न जान ॥
LINE 06
ਸੋਜੂਨਿਜੂਨਿਭ੍ਰਮਾਨ॥॥
ਉਹ ਜੂਨਾਂ ਦਰ ਜੂਨਾਂ ਵਿਚ ਭਰਮਦਾ ਰਹਿੰਦਾ ਹੈ ॥੫॥
He who had not recognized the One Reality, he only roamed away amongst the Yogis.5.
सो जूनि जूनि भ्रमान ॥५॥
LINE 07
ਤਜਿਏਕਜਾਨਾਦੂਜ
(ਜਿਹੜਾ) ਇਕ ਨੂੰ ਛਡ ਕੇ ਦੂਜੇ ਨੂੰ ਜਾਣਦਾ ਹੈ,
तजि एक जाना दूज ॥
LINE 08
ਮਮਜਾਨਿਤਾਸੁਸੂਝ
ਮੈਂ ਸਮਝਦਾ ਹਾਂ, ਉਸ ਵਿਚ ਸੂਝ ਨਹੀਂ ਹੈ।
He who leaving the one, believed in another one, in my view, he is devoid of wisdom
मम जानि तासु न सूझ ॥
LINE 09
ਤਿਹਦੂਖਭੂਖਪਿਆਸ
ਉਸ ਨੂੰ ਦੁਖ, ਭੁਖ ਅਤੇ ਪਿਆਸ (ਸਦਾ ਘੇਰੀ ਰਖਦੀ ਹੈ)।
तिह दूख भूख पिआस ॥
LINE 10
ਦਿਨਰੈਨਿਸਰਬਉਦਾਸ॥॥
(ਉਹ) ਦਿਨ ਰਾਤ ਸਭ ਵੇਲੇ ਉਦਾਸ ਰਹਿੰਦਾ ਹੈ ॥੬॥
He will be surrounded by suffering, hunger, thirst and anxiety throughout day and night.6.
दिन रैनि सरब उदास ॥६॥
LINE 11
ਨਹਿੰਚੈਨਐਨਸੁਵਾਹਿ
ਉਸ ਨੂੰ ਘਰ ਵਿਚ ਸੁਖ ਆਰਾਮ ਨਹੀਂ ਮਿਲੇਗਾ,
नहिं चैन ऐन सु वाहि ॥
LINE 12
ਨਿਤਰੋਗਹੋਵਤਤਾਹਿ
ਉਸ ਨੂੰ ਨਿੱਤ ਰੋਗ ਹੋਣਗੇ,
He will never get peace and will always be surrounded by ailments
नित रोग होवत ताहि ॥
LINE 13
ਅਤਿਦੂਖਭੂਖਮਰੰਤ
ਸਦਾ ਦੁਖ ਭੁਖ ਵਿਚ ਮਰੇਗਾ,
अति दूख भूख मरंत ॥
LINE 14
ਨਹੀਚੈਨਦਿਵਸਬਿਤੰਤ॥॥
ਸੁਖ ਵਿਚ ਦਿਨ ਨਹੀਂ ਬੀਤਣਗੇ ॥੭॥
He will always suffer death on account of suffering and hunger, he will always remain restless.7.
नही चैन दिवस बितंत ॥७॥
LINE 15
ਤਨਪਾਦਕੁਸਟਚਲੰਤ
ਉਸ ਦੇ ਪੈਰਾਂ ਤੇ ਕੋਹੜ ਹੋ ਜਾਵੇਗਾ
तन पाद कुसट चलंत ॥
LINE 16
ਬਪੁਗਲਤਨਿਤਗਲੰਤ
ਅਤੇ ਸ਼ਰੀਰ (ਕੋਹੜ ਨਾਲ) ਸਦਾ ਗਲਦਾ ਰਹੇਗਾ।
The leprosy will prevail in his body and all his body will rot
बपु गलत नित गलंत ॥
LINE 17
ਨਹਿੰਨਿਤਦੇਹਅਰੋਗ
(ਉਸ ਦੀ) ਦੇਹ ਨਿੱਤ ਅਰੋਗ ਨਹੀਂ ਰਹੇਗੀ
नहिं नित देह अरोग ॥
LINE 18
ਨਿਤਿਪੁਤ੍ਰਪੌਤ੍ਰਨਸੋਗ॥॥
ਅਤੇ ਨਿੱਤ ਪੁੱਤਰ-ਪੋਤਰਿਆਂ ਦਾ ਸੋਗ ਹੁੰਦਾ ਰਹੇਗਾ ॥੮॥
His body will not remain health and his foundness for sons and grandson will always afflict him.8.
निति पुत्र पौत्रन सोग ॥८॥
LINE 19
ਨਿਤਨਾਸਤਿਹਪਰਿਵਾਰ
(ਉਸ ਦਾ) ਪਰਿਵਾਰ ਨਿੱਤ ਨਸ਼ਟ (ਹੁੰਦਾ ਰਹੇਗਾ)
नित नास तिह परिवार ॥
LINE 20
ਨਹਿਅੰਤਦੇਹਉਧਾਰ
ਅਤੇ ਦੇਹ ਦਾ ਅੰਤ ਤਕ ਕਲਿਆਣ ਨਹੀਂ ਹੋਵੇਗਾ।
His family will be destroyed and at the and, his body will not be redeemed also
नहि अंत देह उधार ॥
LINE 21
ਨਿਤਰੋਗਸੋਗਗ੍ਰਸੰਤ
ਨਿੱਤ ਰੋਗਾਂ ਸੋਗਾਂ ਵਿਚ ਗ੍ਰਸਿਆ ਰਹੇਗਾ।
नित रोग सोग ग्रसंत ॥
LINE 22
ਮ੍ਰਿਤਸ੍ਵਾਨਅੰਤਮਰੰਤ॥॥
ਅੰਤ ਵਿਚ ਕੁੱਤੇ ਦੀ ਮੌਤ ਮਰੇਗਾ ॥੯॥
He will always be engrossed in disease and sorrow, ultimately, he will die the death of a dog .9.
म्रित स्वान अंत मरंत ॥९॥
LINE 23
ਤਬਜਾਨਿਕਾਲਪ੍ਰਬੀਨ
ਜਦ ਸਮਰਥ ਕਾਲ ਪੁਰਖ ਨੇ (ਮੀਰ ਮਹਿੰਦੀ ਦੇ ਹੰਕਾਰ ਨੂੰ) ਜਾਣ ਲਿਆ,
तब जानि काल प्रबीन ॥
LINE 24
ਤਿਹਮਾਰਿਓਕਰਿਦੀਨ
(ਤਾਂ) ਉਸ ਨੂੰ ਬਹੁਤ ਹੀਣਾ ਕਰ ਕੇ ਮਾਰਿਆ।
Reflecting over the egoistic state of Mir Mehdi the Unmanifested Brahman thought of killing him
तिह मारिओ करि दीन ॥
LINE 25
ਇਕੁਕੀਟਦੀਨਉਪਾਇ
(ਕਾਲ ਪੁਰਖ ਨੇ) ਇਕ ਕੀੜਾ ਪੈਦਾ ਕਰ ਦਿੱਤਾ
इकु कीट दीन उपाइ ॥
LINE 26
ਤਿਸਕਾਨਿਪੈਠੋਜਾਇ੧੦॥॥
(ਅਤੇ ਉਸ ਨੂੰ ਹੁਕਮ ਦਿੱਤਾ ਕਿ) ਉਸ ਦੇ ਕੰਨ ਵਿਚ ਧਸ ਜਾਵੇ ॥੧੦॥
He created an insect, which entered the ear of Mir Mehdi.10.
तिस कानि पैठो जाइ ॥१०॥
LINE 27
ਧਸਿਕੀਟਕਾਨਨਬੀਚ
(ਉਸ ਦੇ) ਕੰਨ ਵਿਚ ਕੀੜਾ ਵੜ ਗਿਆ
धसि कीट कानन बीच ॥
LINE 28
ਤਿਸੁਜੀਤਯੋਜਿਮਿਨੀਚ
ਅਤੇ ਉਸ ਨੂੰ ਨੀਚ ਵਾਂਗ ਜਿਤ ਲਿਆ।
Entering his ear, that insect conquered that base fellow, and
तिसु जीतयो जिमि नीच ॥
LINE 29
ਬਹੁਭਾਤਿਦੇਇਦੁਖਤਾਹਿ
ਉਸ ਨੂੰ ਬਹੁਤ ਤਰ੍ਹਾਂ ਦੇ ਦੁਖ ਦਿੱਤੇ
बहु भाति देइ दुख ताहि ॥
LINE 30
ਇਹਭਾਤਿਮਾਰਿਓਵਾਹਿ੧੧॥॥
ਅਤੇ ਇਸ ਤਰ੍ਹਾਂ ਉਸ ਨੂੰ ਮਾਰ ਦਿੱਤਾ ॥੧੧॥
Giving him various types of suffering, killed him in this way.11.
इह भाति मारिओ वाहि ॥११॥
LINE 31
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਮਹਿਦੀਮੀਰਬਧ
ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਮੀਰ ਮਹਿੰਦੀ ਦਾ ਬਧ।
End of the description of twenty-fourth incarnation in Bachittar natak.
इति स्री बचित्र नाटक ग्रंथे महिदी मीर बध ॥
LINE 32
ਸਤਿਗੁਰਪ੍ਰਸਾਦਿ
The Lord is One and He can be attained through the grace of the true Guru.
ੴ सतिगुर प्रसादि ॥
LINE 33
ਅਥਬ੍ਰਹਮਾਅਵਤਾਰਕਥਨੰ
ਹੁਣ ਬ੍ਰਹਮਾ ਅਵਤਾਰ ਦਾ ਕਥਨ:
Now being the description of Brahma Incarnation
अथ ब्रहमा अवतार कथनं ॥
LINE 34
ਪਾਤਿਸਾਹੀ੧੦
ਪਾਤਸ਼ਾਹੀ ੧੦:
पातिसाही १० ॥
LINE 35
ਤੋਮਰਛੰਦ
ਤੋਮਰ ਛੰਦ:
TOMAR STANZA
तोमर छंद ॥
LINE 36
ਸਤਿਜੁਗਿਫਿਰਿਉਪਰਾਜਿ
ਸਤਿਯੁਗ ਫਿਰ (ਧਰਤੀ ਉਤੇ) ਸਥਾਪਿਤ ਹੋ ਗਿਆ।
सतिजुगि फिरि उपराजि ॥
LINE 37
ਸਬਨਉਤਨੈਕਰਿਸਾਜ
ਸਾਰੇ ਸਾਜ ਨਵੇਂ ਕਰ ਲਏ ਗਏ।
The age the truth was established again and all the new creation appeared
सब नउतनै करि साज ॥
LINE 38
ਸਬਦੇਸਅਉਰਬਿਦੇਸ
ਸਾਰੇ ਦੇਸਾਂ ਅਤੇ ਬਿਦੇਸਾਂ ਦੇ
सब देस अउर बिदेस ॥
LINE 39
ਉਠਿਧਰਮਲਾਗਿਨਰੇਸ॥॥
ਰਾਜੇ ਉਠ ਕੇ ਧਰਮ-ਕਰਮ ਵਿਚ ਲਗ ਗਏ ॥੧॥
The kings of all the countries because religious.1.
उठि धरम लागि नरेस ॥१॥
LINE 40
ਕਲਿਕਾਲਕੋਪਿਕਰਾਲ
ਕਲਿਯੁਗ ਦਾ ਭਿਆਨਕ ਅਤੇ ਕ੍ਰੋਧਵਾਨ ਸਮਾਂ ਹੈ।
कलि काल कोपि कराल ॥
LINE 41
ਜਗੁਜਾਰਿਆਤਿਹਜ੍ਵਾਲ
ਉਸ ਨੇ ਜਗਤ ਨੂੰ (ਆਪਣੀ) ਅੱਗ ਵਿਚ ਸਾੜ ਦਿੱਤਾ ਹੈ।
O the Lord of breadful fury! there is none else except thee,
जगु जारिआ तिह ज्वाल ॥
LINE 42
ਬਿਨੁਤਾਸੁਔਰਕੋਈ
ਉਸ (ਪਰਮ ਸੱਤਾ) ਤੋਂ ਬਿਨਾ ਹੋਰ ਕੋਈ ਨਹੀਂ ਹੈ।
बिनु तासु और न कोई ॥
LINE 43
ਸਬਜਾਪਜਾਪੋਸੋਇ॥॥
(ਇਸ ਲਈ) ਸਾਰੇ ਉਸ (ਇਕ) ਦਾ ਜਾਪ ਜਪੋ ॥੨॥
Who created the Iron Age and its fires burning the word, everyone should repeat His Name.2.
सब जाप जापो सोइ ॥२॥
LINE 44
ਜੇਜਾਪਹੈਕਲਿਨਾਮੁ
ਜੋ ਕਲਿਯੁਗ ਵਿਚ ਨਾਮ ਨੂੰ ਜਪਦੇ ਹਨ,
जे जाप है कलि नामु ॥
LINE 45
ਤਿਸੁਪੂਰਨਹੁਇਹੈਕਾਮ
ਉਨ੍ਹਾਂ ਦੀਆਂ ਕਾਮਨਾਵਾਂ (ਮਨੋਰਥ) ਪੂਰਨ ਹੋ ਜਾਂਦੀਆਂ ਹਨ।
Those who will remember the Name of the Lord in the Iron Age, all their tasks will be fulfilled
तिसु पूरन हुइ है काम ॥
LINE 46
ਤਿਸੁਦੂਖਭੂਖਪਿਆਸ
(ਫਿਰ) ਉਨ੍ਹਾਂ ਨੂੰ ਦੁਖ, ਭੁਖ ਅਤੇ ਪਿਆਸ ਨਹੀਂ ਲਗਦੀ।
तिसु दूख भूख न पिआस ॥
LINE 47
ਨਿਤਿਹਰਖੁਕਹੂੰਉਦਾਸ॥॥
ਸਦਾ ਖੁਸ਼ ਰਹਿੰਦੇ ਹਨ ਅਤੇ ਕਦੇ ਵੀ ਉਦਾਸ ਨਹੀਂ ਹੁੰਦੇ ॥੩॥
They will never experience suffering, hunger and anxiety and will always remain happy.3.
निति हरखु कहूं न उदास ॥३॥
LINE 48
ਬਿਨੁਏਕਦੂਸਰਨਾਹਿ
(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ;
बिनु एक दूसर नाहि ॥
LINE 49
ਸਭਰੰਗਰੂਪਨਮਾਹਿ
ਸਭ ਰੂਪਾਂ, ਰੰਗਾਂ ਵਿਚ (ਉਹੀ) ਹੈ।
There is none else except the One Lord pervanding all the colours and forms
सभ रंग रूपन माहि ॥
LINE 50
ਜਿਨਜਾਪਿਆਤਿਹਿਜਾਪੁ
ਜਿਨ੍ਹਾਂ ਨੇ ਉਸ ਦੇ ਜਾਪ ਨੂੰ ਜਪਿਆ ਹੈ,
जिन जापिआ तिहि जापु ॥
LINE 51
ਤਿਨਕੇਸਹਾਈਆਪ॥॥
ਉਨ੍ਹਾਂ ਦੇ ਸਹਾਈ (ਉਹ) ਆਪ ਹੀ (ਹੋਏ ਹਨ) ॥੪॥
He helps those who repeat His Name.4.
तिन के सहाई आप ॥४॥
LINE 52
ਜੇਤਾਸੁਨਾਮਜਪੰਤ
ਜੋ ਉਸ ਦੇ ਨਾਮ ਨੂੰ ਜਪਦੇ ਹਨ,
जे तासु नाम जपंत ॥
LINE 53
ਕਬਹੂੰਭਾਜਿਚਲੰਤ
ਉਹ ਕਦੇ (ਬਨਾਂ ਵਿਚ) ਭਜ ਕੇ ਨਹੀਂ ਜਾਂਦੇ।
Those who remember His Name, never run away
कबहूं न भाजि चलंत ॥
LINE 54
ਨਹਿਤ੍ਰਾਸੁਤਾਕੋਸਤ੍ਰ
ਉਨ੍ਹਾਂ ਨੂੰ ਵੈਰੀ ਦਾ ਡਰ ਨਹੀਂ ਹੁੰਦਾ।
नहि त्रासु ता को सत्र ॥
LINE 55
ਦਿਸਿਜੀਤਿਹੈਗਹਿਅਤ੍ਰ॥॥
ਉਹ ਹਥਿਆਰ ਪਕੜ ਕੇ ਦਿਸ਼ਾਵਾਂ ਨੂੰ ਜਿਤ ਲੈਂਦੇ ਹਨ ॥੫॥
They do not fear the enemies and wearing their arms and weapons, they conquer all the direction.5.
दिसि जीति है गहि अत्र ॥५॥
LINE 56
ਤਿਹਭਰੇਧਨਸੋਧਾਮ
ਉਨ੍ਹਾਂ ਦੇ ਘਰ ਧਨ ਨਾਲ ਭਰੇ ਰਹਿੰਦੇ ਹਨ।
तिह भरे धन सो धाम ॥
LINE 57
ਸਭਹੋਹਿਪੂਰਨਕਾਮ
(ਉਨ੍ਹਾਂ ਦੀਆਂ) ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
Their houses are filled with wealth and all their tasks are fulfilled
सभ होहि पूरन काम ॥
LINE 58
ਜੇਏਕਨਾਮੁਜਪੰਤ
ਜੋ ਇਕ ਨਾਮ ਦਾ ਸਿਮਰਨ ਕਰਦੇ ਹਨ,
जे एक नामु जपंत ॥
LINE 59
ਨਾਹਿਕਾਲਫਾਸਿਫਸੰਤ॥॥
ਉਹ ਕਾਲ ਦੇ ਫੰਧੇ ਵਿਚ ਨਹੀਂ ਫਸਦੇ ॥੬॥
Those who remember the Name of one Lord, they are not entrapped in the noose of death.6.
नाहि काल फासि फसंत ॥६॥
LINE 60
ਜੇਜੀਵਜੰਤਅਨੇਕ
ਜੋ ਅਨੇਕ ਤਰ੍ਹਾਂ ਦੇ ਜੀਵ ਜੰਤ ਹਨ,
जे जीव जंत अनेक ॥
LINE 61
ਤਿਨਮੋਰਹ੍ਯੋਰਮਿਏਕ
ਉਨ੍ਹਾਂ ਸਾਰਿਆਂ ਵਿਚ ਇਕ (ਪ੍ਰਭੂ) ਰਮ ਰਿਹਾ ਹੈ।
तिन मो रह्यो रमि एक ॥
LINE 62
ਬਿਨੁਏਕਦੂਸਰਨਾਹਿ
ਇਕ (ਪ੍ਰਭੂ) ਦੇ ਹੋਰ ਦੂਜਾ ਕੋਈ ਨਹੀਂ ਹੈ।
बिनु एक दूसर नाहि ॥
LINE 63
ਜਗਿਜਾਨਿਲੈਜੀਅਮਾਹਿ॥॥
ਜਗਤ ਨੂੰ ਇਹ ਗੱਲ ਮਨ ਵਿਚ ਸਮਝ ਲੈਣੀ ਚਾਹੀਦੀ ਹੈ ॥੭॥
That One Lord is pervading all the created beings and the whole world should know that there is none else except Him.7.
जगि जानि लै जीअ माहि ॥७॥
LINE 64
ਭਵਗੜਨਭੰਜਨਹਾਰ
ਸੰਸਾਰ ਨੂੰ ਘੜਨ ਅਤੇ ਭੰਨਣ ਵਾਲਾ
भव गड़न भंजन हार ॥
LINE 65
ਹੈਏਕਹੀਕਰਤਾਰ
(ਉਹ) ਇਕ ਹੀ ਕਰਤਾਰ ਹੈ।
है एक ही करतार ॥
LINE 66
ਬਿਨੁਏਕਅਉਰੁਕੋਇ
(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ।
बिनु एक अउरु न कोइ ॥
LINE 67
ਸਬਰੂਪਰੰਗੀਸੋਇ॥॥
ਸਭ ਰੂਪਾਂ ਰੰਗਾਂ ਵਾਲਾ ਉਹੀ ਹੈ ॥੮॥
The One Lord is the creator as well as the Destroyer of the whole world and there is one other in all the colours and forms.8.
सब रूप रंगी सोइ ॥८॥
LINE 68
ਕਈਇੰਦ੍ਰਪਾਨਪਹਾਰ
(ਉਸ ਦੇ ਦੁਆਰ ਉਤੇ) ਕਈ ਇੰਦਰ ਪਾਣੀ ਪਿਲਾਉਣ ਵਾਲੇ ਸੁਰਾਹੀ-ਬਰਦਾਰ ਹਨ,
कई इंद्र पानपहार ॥
LINE 69
ਕਈਬ੍ਰਹਮਬੇਦਉਚਾਰ
ਕਈ ਬ੍ਰਹਮੇ ਵੇਦਾਂ ਦਾ ਉਚਾਰਨ ਕਰਨ ਵਾਲੇ ਹਨ।
कई ब्रहम बेद उचार ॥
LINE 70
ਕਈਬੈਠਿਦੁਆਰਿਮਹੇਸ
ਕਿਤਨੇ ਮਹੇਸ਼ ਦੁਆਰ ਉਤੇ ਬੈਠੇ ਹਨ।
कई बैठि दुआरि महेस ॥
LINE 71
ਕਈਸੇਸਨਾਗਅਸੇਸ॥॥
ਕਿਤਨੇ ਹੀ ਸ਼ੇਸ਼ਨਾਗ ਅਣਗਿਣਤ (ਨਾਮ ਜਪਦੇ ਹਨ) ॥੯॥
Many indras are in His service, many Brahmas recite the Vedas, many Shivas sit at His Gate and many Sheshnagas remain present in order to become His bed.9.
कई सेसनाग असेस ॥९॥