ਸ਼੍ਰੀ ਦਸਮ ਗ੍ਰੰਥ

ਅੰਗ 618
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਸਹੇਰਤਲੈ੪੩॥॥
(ਹੁਣ) ਹੇਠਾਂ ਨੂੰ ਕਿਉਂ ਤਕਦੇ ਹੋ ॥੪੩॥
Sakuntla placed a gold coin on the hand of the king and said, " You look at it and remember." 43.
कस हेर तलै ॥४३॥
LINE 02
ਨ੍ਰਿਪਜਾਨਿਗਏ
(ਮੁੰਦਰੀ ਵੇਖ ਕੇ) ਰਾਜਾ ਜਾਣ ਗਿਆ
न्रिप जानि गए ॥
LINE 03
ਪਹਿਚਾਨਤਭਏ
ਅਤੇ (ਸ਼ਕੁੰਤਲਾ ਨੂੰ) ਪਛਾਣ ਲਿਆ।
पहिचानत भए ॥
LINE 04
ਤਬਤਉਨਬਰੀ
ਤਦ ਉਸ ਨੂੰ ਵਰ ਲਿਆ
तब तउन बरी ॥
LINE 05
ਬਹੁਭਾਤਿਭਰੀ੪੪॥॥
ਅਤੇ ਬਹੁਤ ਤਰ੍ਹਾਂ ਨਾਲ ਭਰ ਦਿੱਤਾ (ਅਰਥਾਤ-ਸੰਤੁਸ਼ਟ ਕਰ ਦਿੱਤਾ) ॥੪੪॥
The king remembered all and recognised Shakuntala,Then the king solemnised his wedding with her and enjoyed her in various ways.44.
बहु भाति भरी ॥४४॥
LINE 06
ਸਿਸੁਸਾਤਭਏ
(ਰਾਜੇ ਦੇ ਉਸ ਇਸਤ੍ਰੀ ਤੋਂ) ਸੱਤ ਪੁੱਤਰ ਪੈਦਾ ਹੋਏ
सिसु सात भए ॥
LINE 07
ਰਸਰੂਪਰਏ
ਜੋ ਰੂਪ ਅਤੇ ਰਸ ਦੇ ਭੰਡਾਰ ਸਨ।
रस रूप रए ॥
LINE 08
ਅਮਿਤੋਜਬਲੀ
(ਉਹ ਪੁੱਤਰ) ਅਮਿਤ ਤੇਜ ਅਤੇ ਬਲ ਵਾਲੇ ਸਨ।
अमितोज बली ॥
LINE 09
ਦਲਦੀਹਦਲੀ੪੫॥॥
(ਉਹ) ਵੈਰੀਆਂ ਦੇ ਭਾਰੀ ਦਲ ਨੂੰ ਦਲ ਸੁਟਣ ਵਾਲੇ ਸਨ ॥੪੫॥
She had seven charming sons born to her, who were man of infinite glory and destroyers of enemies. 45.
दल दीह दली ॥४५॥
LINE 10
ਹਨਿਭੂਪਬਲੀ
ਬਲਵਾਨ ਰਾਜਿਆਂ ਨੂੰ ਮਾਰ ਕੇ ਧਰਤੀ ਦੇ
हनि भूप बली ॥
LINE 11
ਜਿਣਿਭੂਮਿਥਲੀ
ਅਨੇਕ ਸਥਲ ਜਿਤ ਲਏ ਸਨ।
जिणि भूमि थली ॥
LINE 12
ਰਿਖਿਬੋਲਿਰਜੀ
(ਫਿਰ) ਰਿਸ਼ੀਆਂ ਅਤੇ ਰਿੱਤਜਾਂ ('ਰਜੀ' ਯੱਗ ਕਰਨ ਵਾਲੇ ਬ੍ਰਾਹਮਣ) ਨੂੰ ਬੁਲਾ ਕੇ
रिखि बोलि रजी ॥
LINE 13
ਬਿਧਿਜਗਸਜੀ੪੬॥॥
ਯੱਗ ਦੀ ਮਰਯਾਦਾ ਦੀ ਸਾਜਨਾ ਕੀਤੀ ॥੪੬॥
They conquered the earth after killing the mighty kings and inviting the sages performed the Yajna. 46.
बिधि जग सजी ॥४६॥
LINE 14
ਸੁਭਕਰਮਕਰੇ
(ਉਨ੍ਹਾਂ ਪੁੱਤਰਾਂ ਨੇ) ਸ਼ੁਭ ਕਰਮ ਕਰ ਕੇ
सुभ करम करे ॥
LINE 15
ਅਰਿਪੁੰਜਹਰੇ
ਵੈਰੀਆਂ ਦੇ ਸਮੂਹਾਂ ਨੂੰ ਨਸ਼ਟ ਕਰ ਦਿੱਤਾ।
अरि पुंज हरे ॥
LINE 16
ਅਤਿਸੂਰਮਹਾ
(ਉਹ) ਮਹਾਨ ਸੂਰਮੇ ਸਨ,
अति सूर महा ॥
LINE 17
ਨਹਿਔਰਲਹਾ੪੭॥॥
(ਉਨ੍ਹਾਂ ਵਰਗਾ) ਹੋਰ ਕੋਈ ਨਹੀਂ ਸੀ ॥੪੭॥
The performed good actions and destroyed the enemies and none seems equivalent in bravery to them. 47.
नहि और लहा ॥४७॥
LINE 18
ਅਤਿਜੋਤਿਲਸੈ
(ਉਨ੍ਹਾਂ ਦੇ ਮੁਖ ਉਤੇ) ਬਹੁਤ ਜੋਤਿ ਚਮਕਦੀ ਸੀ
अति जोति लसै ॥
LINE 19
ਸਸਿਕ੍ਰਾਤਿਕਸੈ
(ਜਿਸ ਦੇ ਸਾਹਮਣੇ) ਚੰਦ੍ਰਮਾ ਦੀ ਚਮਕ ਕਿਸ ਕੰਮ ਦੀ।
ससि क्राति कसै ॥
LINE 20
ਦਿਸਚਾਰਚਕੀ
(ਉਨ੍ਹਾਂ ਨੂੰ ਵੇਖ ਕੇ) ਚਾਰੇ ਚਕ ਹੈਰਾਨ ਸਨ
दिस चार चकी ॥
LINE 21
ਸੁਰਨਾਰਿਛਕੀ੪੮॥॥
ਅਤੇ ਦੇਵ ਇਸਤਰੀਆਂ ਮੋਹਿਤ ਹੋ ਰਹੀਆਂ ਸਨ ॥੪੮॥
They were lustrous like moonlight and women of gods of all the four directions were pleased to see them. 48.
सुर नारि छकी ॥४८॥
LINE 22
ਰੂਆਲਛੰਦ
ਰੂਆਲ ਛੰਦ:
ROOAAL STANZA
रूआल छंद ॥
LINE 23
ਗਾਰਿਗਾਰਿਅਖਰਬਗਰਬਿਨਮਾਰਿਮਾਰਿਨਰੇਸ
ਅਰਬਾਂ ਖਰਬਾਂ ਹੰਕਾਰੀ ਰਾਜਿਆਂ ਨੂੰ ਗਾਲ ਗਾਲ ਕੇ ਮਾਰ ਦਿੱਤਾ।
गारि गारि अखरब गरबिन मारि मारि नरेस ॥
LINE 24
ਜੀਤਿਜੀਤਿਅਜੀਤਰਾਜਨਛੀਨਿਦੇਸਬਿਦੇਸ
ਨਾ ਜਿਤੇ ਜਾ ਸਕਣ ਵਾਲੇ ਰਾਜਿਆਂ ਨੂੰ ਜਿਤ ਜਿਤ ਕੇ (ਉਨ੍ਹਾਂ ਤੋਂ) ਦੇਸ ਬਿਦੇਸ ਖੋਹ ਲਏ।
They killed innumerable proud kings and snatching the kingdoms of invincible kings, they killed them
जीति जीति अजीत राजन छीनि देस बिदेस ॥
LINE 25
ਟਾਰਿਟਾਰਿਕਰੋਰਿਪਬਯਦੀਨਉਤਰਦਿਸਾਨ
ਪਰਬਤਾਂ ਨੂੰ ਹਟਾ ਹਟਾ ਕੇ ਉੱਤਰ ਦਿਸ਼ਾ ਵਿਚ ਕਰ ਦਿੱਤਾ
टारि टारि करोरि पबय दीन उतर दिसान ॥
LINE 26
ਸਪਤਸਿੰਧੁਭਏਧਰਾਪਰਲੀਕਚਕ੍ਰਰਥਾਨ੪੯॥॥
ਅਤੇ (ਉਨ੍ਹਾਂ ਦੇ) ਰਥਾਂ ਦੇ ਪਹੀਇਆਂ ('ਚਕ੍ਰ') ਦੀਆਂ ਲਕੀਰਾਂ ਨਾਲ ਧਰਤੀ ਉਤੇ ਸੱਤ ਸਮੁੰਦਰ ਬਣ ਗਏ ॥੪੯॥
They went to the North, crossing many mountains and with the lines of the wheels of their chariots seven oceans were formed. 49.
सपत सिंधु भए धरा पर लीक चक्र रथान ॥४९॥
LINE 27
ਗਾਹਿਗਾਹਿਅਗਾਹਦੇਸਨਬਾਹਿਬਾਹਿਹਥਿਯਾਰ
ਹਥਿਆਰ ਵਾਹ ਵਾਹ ਕੇ ਨਾ ਗਾਹੇ ਜਾ ਸਕਣ ਵਾਲੇ ਦੇਸਾਂ ਨੂੰ ਗਾਹ ਲਿਆ
गाहि गाहि अगाह देसन बाहि बाहि हथियार ॥
LINE 28
ਤੋਰਿਤੋਰਿਅਤੋਰਭੂਧ੍ਰਿਕਦੀਨਉਤ੍ਰਹਿਟਾਰ
ਅਤੇ ਨਾ ਤੋੜੇ ਜਾ ਸਕਣ ਵਾਲੇ ਪਰਬਤਾਂ ਨੂੰ ਤੋੜ ਕੇ ਉੱਤਰ (ਦਿਸ਼ਾ) ਵਲ ਸੁਟ ਦਿੱਤਾ।
By striking their weapons and roaming on the whole earth and breaking the mountains, they threw their fragments in the North
तोरि तोरि अतोर भूध्रिक दीन उत्रहि टार ॥
LINE 29
ਦੇਸਔਰਬਿਦੇਸਜੀਤਿਬਿਸੇਖਰਾਜਕਮਾਇ
ਦੇਸ ਅਤੇ ਵਿਦੇਸ ਨੂੰ ਜਿਤ ਕੇ ਵਿਸ਼ੇਸ਼ ਰੂਪ ਵਿਚ ਰਾਜ ਕਮਾਇਆ।
देस और बिदेस जीति बिसेख राज कमाइ ॥
LINE 30
ਅੰਤਜੋਤਿਸੁਜੋਤਿਮੋਮਿਲਿਜਾਤਿਭੀਪ੍ਰਿਥਰਾਇ੫੦॥॥
ਅੰਤ ਵਿਚ ਪ੍ਰਿਥੁ ਰਾਜੇ ਦੀ ਜੋਤਿ ਜਾ ਕੇ (ਪ੍ਰਭੂ ਦੀ) ਜੋਤਿ ਵਿਚ ਮਿਲ ਗਈ ॥੫੦॥
After conquering various countries far and near and ruling over them, the king prithu ultimately merged in the Supreme Light.50.
अंत जोति सु जोति मो मिलि जाति भी प्रिथ राइ ॥५०॥
LINE 31
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬ੍ਰਹਮਾਅਵਤਾਰੇਬਿਆਸਰਾਜਾਪ੍ਰਿਥੁਕੋਰਾਜਸਮਾਪਤੰ੨੫॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਅਵਤਾਰ ਦੇ ਬਿਆਸ ਦੇ ਰਾਜਾ ਪ੍ਰਿਥੁ ਦੇ ਰਾਜ ਦੀ ਸਮਾਪਤੀ।
इति स्री बचित्र नाटक ग्रंथे ब्रहमा अवतारे बिआस राजा प्रिथु को राज समापतं ॥२॥५॥
LINE 32
ਅਥਰਾਜਾਭਰਥਰਾਜਕਥਨੰ
ਹੁਣ ਭਰਤ ਦੇ ਰਾਜ ਦਾ ਕਥਨ:
अथ राजा भरथ राज कथनं ॥
LINE 33
ਰੂਆਲਛੰਦ
ਰੂਆਲ ਛੰਦ:
ROOAAL STANZA
रूआल छंद ॥
LINE 34
ਜਾਨਿਅੰਤਸਮੋਭਯੋਪ੍ਰਿਥੁਰਾਜਰਾਜਵਤਾਰ
ਅੰਤ ਸਮਾਂ ਆ ਪਹੁੰਚਿਆ ਜਾਣ ਕੇ ਰਾਜ ਅਵਤਾਰ ਪ੍ਰਿਥ ਰਾਜ ਨੇ
जानि अंत समो भयो प्रिथु राज राज वतार ॥
LINE 35
ਬੋਲਿਸਰਬਸਮ੍ਰਿਧਿਸੰਪਤਿਮੰਤ੍ਰਿਮਿਤ੍ਰਕੁਮਾਰ
ਸਾਰੇ ਮਿਤ੍ਰਾਂ, ਮੰਤ੍ਰੀਆਂ, ਪੁਤ੍ਰਾਂ ਨੂੰ ਬੁਲਾ ਕੇ ਧਨ ਦੌਲਤ ਤੇ ਜਾਇਦਾਦ ਵੰਡ ਦਿੱਤੀ।
Considering his end very near, the king Prithu called for all his assets, friends, ministers and princes
बोलि सरब सम्रिधि संपति मंत्रि मित्र कुमार ॥
LINE 36
ਸਪਤਦ੍ਵੀਪਸੁਸਪਤਪੁਤ੍ਰਨਿਬਾਟਦੀਨਤੁਰੰਤ
ਸੱਤ ਪੁਤ੍ਰਾਂ ਨੂੰ ਸੱਤ ਦੀਪ ਤੁਰਤ ਵੰਡ ਦਿੱਤੇ।
सपत द्वीप सु सपत पुत्रनि बाट दीन तुरंत ॥
LINE 37
ਸਪਤਰਾਜਕਰੈਲਗੈਸੁਤਸਰਬਸੋਭਾਵੰਤ੫੧॥॥
ਸੋਭਾ ਯੁਕਤ ਸੱਤ ਪੁੱਤ੍ਰ ਸੱਤਾਂ ਦੀਪਾਂ ਵਿੱਚ ਰਾਜ ਕਰਨ ਲੱਗੇ ॥੫੧॥
He immediately the seven continents among his seven sons and they all being to rule with extreme glory.51.
सपत राज करै लगै सुत सरब सोभावंत ॥५१॥
LINE 38
ਸਪਤਛਤ੍ਰਫਿਰੈਲਗੈਸਿਰਸਪਤਰਾਜਕੁਮਾਰ
ਸੱਤਾਂ ਰਾਜ ਕੁਮਾਰਾਂ ਦੇ ਸਿਰ ਉਤੇ ਸੱਤ ਛਤ੍ਰ ਝੁਲਣ ਲਗੇ।
सपत छत्र फिरै लगै सिर सपत राज कुमार ॥
LINE 39
ਸਪਤਇੰਦ੍ਰਪਰੇਧਰਾਪਰਿਸਪਤਜਾਨਅਵਤਾਰ
(ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ) ਮਾਨੋ ਸੱਤ ਇੰਦਰ ਧਰਤੀ ਉਤੇ ਆ ਪਏ ਹੋਣ (ਅਤੇ ਇਹ) ਸੱਤੇ (ਇੰਦਰ ਦੇ) ਅਵਤਾਰ ਹੋਣ।
The canopies swung over the heads of all the seven princes and they were all considered as the seven incarnation of Indra
सपत इंद्र परे धरा परि सपत जान अवतार ॥
LINE 40
ਸਰਬਸਾਸਤ੍ਰਧਰੀਸਬੈਮਿਲਿਬੇਦਰੀਤਿਬਿਚਾਰਿ
(ਉਨ੍ਹਾਂ ਨੇ) ਮਿਲ ਕੇ ਸਾਰੇ ਸ਼ਾਸਤ੍ਰਾਂ ਅਤੇ ਵੇਦਾਂ ਦੀ ਵਿਚਾਰ ਪੂਰਵਕ ਰੀਤ ਧਾਰਨ ਕੀਤੀ।
सरब सासत्र धरी सबै मिलि बेद रीति बिचारि ॥
LINE 41
ਦਾਨਅੰਸਨਿਕਾਰਲੀਨੀਅਰਥਸ੍ਵਰਥਸੁਧਾਰਿ੫੨॥॥
ਲੋਕ ਭਲਾਈ ਅਤੇ ਸੁਧਾਰ ਲਈ ਦਾਨ ਦਾ ਅੰਸ਼ ਕਢ ਲਿਆ ॥੫੨॥
They established all the Shastras with commentaries according to Vedic rites and held in honour again the significance of charity.52.
दान अंस निकार लीनी अरथ स्वरथ सुधारि ॥५२॥
LINE 42
ਖੰਡਖੰਡਅਖੰਡਉਰਬੀਬਾਟਿਲੀਨਿਕੁਮਾਰ
ਨ ਖੰਡੀ ਜਾ ਸਕਣ ਵਾਲੀ ਧਰਤੀ ('ਉਰਬੀ') ਦੇ ਖੰਡ ਖੰਡ ਕਰ ਕੇ ਰਾਜਕੁਮਾਰਾਂ ਨੇ (ਆਪਸ ਵਿਚ) ਵੰਡ ਲਈ।
खंड खंड अखंड उरबी बाटि लीनि कुमार ॥
LINE 43
ਸਪਤਦੀਪਭਏਪੁਨਿਰਨਵਖੰਡਨਾਮਬਿਚਾਰ
ਸੱਤ ਦੀਪਾਂ ਦਾ ਨਾਮ ਫਿਰ ਵਿਚਾਰ ਪੂਰਵਕ 'ਨਵ ਖੰਡ' ਰਖਿਆ ਗਿਆ।
Those princes fragmented the earth and distributed amongst themselves and seven continents “Nav-Khand’ (nine regions)
सपत दीप भए पुनिर नवखंड नाम बिचार ॥
LINE 44
ਜੇਸਟਪੁਤ੍ਰਧਰੀਧਰਾਤਿਹਭਰਥਨਾਮਬਖਾਨ
ਵੱਡੇ ਪੁੱਤਰ, ਜਿਸ ਨੇ ਧਰਤੀ ਨੂੰ ਧਾਰਨ ਕੀਤਾ, ਦਾ ਨਾਂ 'ਭਰਤ' ਕਿਹਾ ਗਿਆ।
जेसट पुत्र धरी धरा तिह भरथ नाम बखान ॥
LINE 45
ਭਰਥਖੰਡਬਖਾਨਹੀਦਸਚਾਰਚਾਰੁਨਿਧਾਨ੫੩॥॥
ਅਠਾਰ੍ਹਾਂ ਵਿਦਿਆਵਾਂ ਦੇ ਉੱਤਮ ਖ਼ਜ਼ਾਨੇ (ਸਮਝੇ ਜਾਣ ਵਾਲੇ ਲੋਕ ਉਸ ਭੂਮੀ ਖੰਡ ਨੂੰ) 'ਭਰਥ ਖੰਡ' ਕਹਿਣ ਲਗ ਪਏ ॥੫੩॥
The eldest son, whose name was Bharat, he named one of the region as “Bharat Khand”, after the name of the adept Bharat, who was expert in eighteen sciences.53.
भरथ खंड बखान ही दस चार चारु निधान ॥५३॥
LINE 46
ਕਉਨਕਉਨਕਹੈਕਥੇਕਵਿਨਾਮਠਾਮਅਨੰਤ
ਕਿਹੜਾ ਕਿਹੜਾ (ਨਾਮ) ਕਵੀ ਕਥਨ ਕਰੇ, (ਕਿਉਂਕਿ ਉਨ੍ਹਾਂ ਦੇ) ਨਾਮ ਅਤੇ ਸਥਾਨ ਅਨੰਤ ਹਨ।
Which names should be mentioned here by the poet ?
कउन कउन कहै कथे कवि नाम ठाम अनंत ॥
LINE 47
ਬਾਟਿਬਾਟਿਸਬੋਲਏਨਵਖੰਡਦ੍ਵੀਪਦੁਰੰਤ
ਅਸੀਮ ('ਦੁਰੰਤ') ਨੌ ਖੰਡ ਦੀਪਾਂ ਨੂੰ (ਉਨ੍ਹਾਂ) ਸਾਰਿਆਂ ਨੇ ਵੰਡ ਲਿਆ।
They all distributed the Nav-Khand continents among themselves
बाटि बाटि सबो लए नवखंड द्वीप दुरंत ॥
LINE 48
ਠਾਮਠਾਮਭਏਨਰਾਧਿਪਠਾਮਨਾਮਅਨੇਕ
ਥਾਂ ਥਾਂ ਤੇ ਜੋ ਰਾਜੇ ਹੋਏ, (ਉਨ੍ਹਾਂ) ਦੇ ਨਾਮ ਅਤੇ ਸਥਾਨ ਅਨੇਕ ਹਨ।
ठाम ठाम भए नराधिप ठाम नाम अनेक ॥