ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 62
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਕੀਮਰਾਤੋਜੁੱਰਾ-ਇਜਾਂਇਸਤਿਆਕਦੇਹ
ਸਾਕੀ# ਮੇਰੇ ਪ੍ਰੀਤਮ ਨੂੰ ਜ਼ਿੰਦਗੀ ਦੇ ਪਿਆਲੇ ਵਿਚ ਪਾ ਦੇ, ਮੈਨੂੰ ਜੀਊਣ ਦੀ ਬੜੀ ਖਾਹਸ਼ ਹੈ,
Still, only an enlightened persons can be called 'a man of faith and religion'. (259)
साकी मरा तो जुरा-इ जां इसतिआक देह ।
LINE 02
ਤਾਰੂਏਤੇਬੀਨਮਦੂਰੀਫ਼ਰਾਕਦੇਹ੬੨੧।।।
ਤਾਕਿ ਮੈਂ ਤੇਰਾ ਸੋਹਣਾ ਚਿਹਰਾ ਦੇਖ ਸਕਾਂ ਜਦ ਮੇਰਾ ਵਿਛੋੜਾ ਦੂਰ ਹੋ ਜਾਏ ।
Only the eye of an enlightened person deserves a glimpse of the Almighty;
ता रूए ते बीनम दूरी फ़राक देह ।६२।१।
LINE 03
ਦਰਹਰਤਰਫ਼ਬੀਨਮਚੂੰਰੁਖ਼ਿਤੁਰਾਮੁਦਾਮ
ਹਰ ਪਾਸੇ ਤੇਰਾ ਦਰਸ਼ਨ ਕਰਣ ਲਈ ਮੈਂ ਦੇਖਦਾ ਹਾਂ ਪਰ ਮੇਰੀ ਮੁਰਾਦ ਪੂਰੀ ਨਹੀਂ ਹੁੰਦੀ,
And, it is only the heart of a knowledgeable person who is familiar with His mysteries. (260)
दर हर तरफ़ बीनम चूं रुक़ि तुरा मुदाम ।
LINE 04
ਬਾਦਿਲਮਰਾਖ਼ਲਾਸੀਅਜ਼ਅਫ਼ਤਰਾਕਦੇਹ੬੨੨।।।
ਐ ਮੇਰੇ ਦਿਲ# ਮੈਨੂੰ ਜ਼ਿੰਦਗੀ ਤੋਂ ਛੁਟਕਾਰਾ ਪਾ ਦੇ, ਮੈਂ ਵਿਛੋੜੇ ਤੋਂ ਪਹਿਲਾਂ ਆਪਣਾ ਆਪ ਛਡ ਦਿਆਂ।
You should develop friendship with the noble souls and should keep their company;
बा दिल मरा क़लासी अज़ अफ़तराक देह ।६२।२।
LINE 05
ਚੂੰਬੇਤੋਹੇਚਨੇਸਤਚੂੰਬੀਨੇਮਬ-ਹਰਕੁਜਾਸਤ
ਤੇਰੇ ਬਿਣਾਂ ਹਰ ਚੀਜ਼ ਫ਼ਜ਼ੂਲ ਹੈ ਅਤੇ ਹਰ ਥਾਂ ਖਾਲੀ ਖਾਲੀ ਹੈ, ਇਹੀ ਹਰ ਜਗ੍ਹਾ ਤੇ ਹੈ,
So that, with the Providential blessings, you may be redeemed from the cycles of transmigration. (261)
चूं बे तो हेच नेसत चूं बीनेम ब-हर कुजासत ।
LINE 06
ਤਾਦੀਦਹਦਿਲਿਮਰਾਤੋਇੰਤਫ਼ਾਕਦੇਹ੬੨੩।।।
ਮੈਨੂੰ ਦੁਨਿਆਵੀ ਦਿਲ ਦੀ ਇਕੱਤਰਤਾ, ਅਤੇ ਉਹ ਅਖਾਂ ਬਖਸ਼ੋ ਜਿਸ ਨਾਲ ਮੈ ਤੈਨੂੰ ਦੇਖ ਸਕਾਂ ।
Whatever is visible in this world is all due to company of saintly persons;
ता दीदह ओ दिलि मरा तो इंतफ़ाक देह ।६२।३।
LINE 07
ਚੂੰਸਾਫ਼ਗਸ਼ਤਆਈਨਾ-ਇਦਿਲਅਜ਼ਸਵਾਦਿਗ਼ਮ
ਮੇਰੇ ਦਿਲ ਦੇ ਸ਼ੀਸ਼ੇ ਤੋਂ ਗਮਾਂ ਦੀ ਗੰਦਗੀ ਨੂੰ ਸਾਫ ਕਰ ਦਿਉ,
Because our bodies and souls are, in fact, the soul of the Provident. (262)
चूं साफ़ गशत आईना-इ दिल अज़ सवादि ग़म ।
LINE 08
ਬਾਵਸਲਖ਼ੁਦ-ਨਮਾਈਰਿਹਾਈਜ਼ਿਬਾਂਕਦੇਹ੬੨੪।।।
ਤਾਕਿ ਇਸ ਵਿੱਚੋਂ ਸਿਰਫ ਤੁਸੀ ਹੀ ਦਿੱਸੋ ਤੇ ਵਿਛੋੜੇ ਸਾ ਸਦਮਾ ਖਤਮ ਹੋ ਜਾਵੇ ।
The pupils of my eyes are fully lighted only because of their company;
बा वसल क़ुद-नमाई रिहाई ज़ि बांक देह ।६२।४।
LINE 09
ਗੋਇਆਬ-ਹਰਕੁਜਾਕਿਬ-ਬੀਨਮਜਮਾਲਿਤੋ
ਗੋਯਾ ਹਰ ਪਾਸੇ ਸਿਰਫ ਤੈਨੂੰ ਅਤੇ ਤੇਰੇ ਰੰਗੋ ਜਮਾਲ ਨੂੰ ਦੇਖ ਸਕੇ,
And, the dirt of my body, for the same reason, is transformed into a lush garden. (263)
गोइआ ब-हर कुजा कि ब-बीनम जमालि तो ।
LINE 10
ਤਾਦਿਲਿਮਰਾਖ਼ਲਾਸੀਏਅਜ਼ਦਰਦਨਾਕਦੇਹ੬੨੫।।।
ਮੈਂ ਇਸ ਵਿਛੋੜੇ ਦੀ ਪੀੜ ਅਤੇ ਇਸ ਬੰਧਣ ਤੋਂ ਛੁਤਕਾਰਾ ਪਾ ਲਵਾਂ ।
Blessed is that association that has transformed a dirt into a cure-all;
ता दिलि मरा क़लासीए अज़ दरदनाक देह ।६२।५।