ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 63
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬੇਵਫ਼ਾਨੇਸਤਕਸੇਗਰਤੂਵਫ਼ਾਦਾਰਸ਼ਵੀ
ਜੇਕਰ ਤੈਨੂੰ ਆਪਣੇ ਆਪ ਵਿਚ ਯਕੀਨ ਹੈ, ਤਾਂ ਫਿਰ ਕੋਈ ਵੀ ਬੇਵਫਾ ਨਹੀਂ ਹੋ ਸਕਦਾ।
And, converted every lowly uniformed person into knowledgeable and intelligent. (264)
बेवफ़ा नेसत कसे गर तू वफ़ादार शवी ।
LINE 02
ਵਕਤਆਂਸੂਕਿ:ਬਰਵਕਤਖ਼ਬਰਦਾਰਸ਼ਵੀ੬੩੧।।।
ਵਕਤ ਕੁਝ ਐਸੇ ਹਨ ਕਿ ਤੈਨੂੰ ਹਰ ਸਮੇ ਸਾਵਧਾਨ ਰਹਿਨਾ ਪਵੇਗਾ ।
I present myself in the form of pearls, rubies and gems to my Beloved,
वकत आंसू कि: बर वकत क़बरदार शवी ।६३।१।
LINE 03
ਜ਼ਾਂਅਗਰਹਸਤਨਸਾਰਿਕਦਮਿਜਾਨਾਂਕੁਨ
ਜੇਕਰ ਤੇਰੇ ਵਿਚ ਜਾਨ ਹੈ ਤਾਂ ਆਪਣੇ ਪਿਆਰੇ ਦੇ ਚਰਨਾਂ ਤੋਂ ਕੁਰਬਾਨ ਕਰ ਦੇ,
When I spend every moment of my life in His memory. (265)
ज़ां अगर हसत नसारि कदमि जानां कुन ।
LINE 04
ਦਿਲਬ-ਦਿਲਦਾਰਬਦਿਹਜ਼ਾਂਕਿ:ਦਿਲਦਾਰਸ਼ਵੀ੬੩੨।।।
ਐ ਦਿਲ# ਤੂ ਆਪਣਾ ਆਪ ਉਸ ਪਿਆਰੇ ਨੂੰ ਅਰਪਨ ਕਰ ਦੇ ਤਾਕਿ ਉਹ ਵੀ ਤੈਨੂੰ ਪਿਆਰ ਕਰਣ ਲਗ ਪਏ ।
All these worldly diamonds and pearls are perishable;
दिल ब-दिलदार बदिह ज़ां कि: दिलदार शवी ।६३।२।
LINE 05
ਮੰਜ਼ਲਿਇਸ਼ਕਦਰਾਜ਼ਅਸਤਬਾ-ਪਾਨ-ਤਤਵਾਂਰਫ਼ਤ
ਪਿਆਰ ਦੀ ਮੰਜਿਲ ਬੜੀ ਲਮਬੀ ਅਤੇ ਦੂਰ ਹੈ । ਉਹ ਪੈਰਾਂ ਨਾਲ ਪਹੁੰਚੀ ਨਹੀਂ ਜਾ ਸਕਦੀ ।
The remembrance of Waaheguru, however, is extremely valuable for a human being. (266)
मंज़लि इशक दराज़ असत बा-पा न-ततवां रफ़त ।
LINE 06
ਸਰਕਦਮਸਾਜ਼ਕਿ:ਤਾਦਰਰਾਹਿਆਂਯਾਰਸ਼ਵੀ੬੩੩।।।
ਆਪਣਾ ਸਿਰ ਕਰਬਾਨ ਕਰ ਦੇ ਅਤੇ ਇਸਨੂੰ ਪੈਰਾਂ ਦੀ ਥਾਂ ਵਰਤ ਕੇ ਆਪਣੇ ਪ੍ਰੀਤਮ ਦੇ ਦੇਸ ਵਲ ਚਲ ।
Do you know what is the custom and tradition of the devotees of Omnipotent?
सर कदम साज़ कि: ता दर राहि आं यार शवी ।६३।३।
LINE 07
ਗੁਫ਼ਤਗੂਏਹਮਾਕਸਦਰਇਦਰਾਕਿਖ਼ੁਦਅਸਤ
ਹਰ ਆਦਮੀ ਆਪਣੀ ਬੁਧੀ ਅਨੁਸਾਰ ਹੀ ਗਲ ਬਾਤ ਕਰਦਾ ਹੈ,
They are redeemed and are free from the imprisonment of the cycles of births and deaths for ever. (267)
गुफ़तगूए हमा कस दर इदराकि क़ुद असत ।
LINE 08
ਲਬਫ਼ਿਰੋਬੰਦਕਿ:ਤਾਮਹਰਮਿਇਸਰਾਰਸ਼ਵੀ੬੩੪।।।
ਪਰੰਤੂ ਤੂੰ ਆਪਨੀ ਜ਼ਬਾਨ ਬੰਦ ਰੱਖ ਜੇਕਰ ਤੂੰ ਆਪਣੇ ਪ੍ਰੀਤਮ ਦੇ ਭੇਦ ਜਾਨਨਾ ਚਾਹੁੰਦਾ ਹੈਂ ।
They do not spend even one moment without remembering Akaalpurakh,
लब फ़िरोबंद कि: ता महरमि इसरार शवी ।६३।४।
LINE 09
ਮੇਫ਼ਰੋਸ਼ਦਦਿਲਿਦੀਵਾਨਾ-ਇਖ਼ੁਦਰਾਗੋਇਆ
ਗੋਯਾ ਕਹਿੰਦਾ ਹੈ ਕਿ ਮੈਂ ਆਪਣੇ ਆਪ ਨੂੰ ਅਤੇ ਆਪਣੇ ਦੀਵਾਨੇ ਦਿਲ ਨੂੰ ਵੇਚਨਾ ਚਾਹੁੰਦਾ ਹਾਂ,
They unfurl their beautiful flag (of meditation) over all the nine skies. (268)
मे फ़रोशद दिलि दीवाना-इ क़ुद रा गोइआ ।
LINE 10
ਬਾਉਮੀਦਿਕਰਮਿਆਂਕਿ:ਖ਼ਰੀਦਾਰਸ਼ਵੀ੬੩੫।।।
ਮੈਨੂੰ ਯਕੀਨ ਹੈ ਕਿ ਉਹ, ਆਪਣੀ ਮਿਹਰ ਸਦਕਾ, ਇਸ ਨੂੰ ਖਰੀਦਨ ਦੇ ਕਾਬਿਲ ਸਮਝੇਗਾ ।
They wish and pray for the well-being of the entire created world,
बा उमीदि करमि आं कि: क़रीदार शवी ।६३।५।