ਆਗਮਬਸੰਤਜਨੁਭਇਓਆਜ॥
(ਉਥੋਂ ਦੀ ਸ਼ੋਭਾ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਜ ਬਸੰਤ ਦਾ ਆਗਮਨ ਹੋ ਗਿਆ ਹੋਵੇ।
आगम बसंत जनु भइओ आज ॥
ਇਹਭਾਤਿਸਰਬਦੇਖੈਸਮਾਜ॥
ਇਸ ਤਰ੍ਹਾਂ ਨਾਲ ਰਾਜਿਆਂ ਦਾ ਸਮਾਜ ਵੇਖਿਆ ਜਾ ਰਿਹਾ ਸੀ।
It seemed that this was the first day of spring
इह भाति सरब देखै समाज ॥
ਰਾਜਾਧਿਰਾਜਬਨਿਬੈਠਐਸ॥
ਰਾਜੇ ਮਹਾਰਾਜੇ ਇਸ ਤਰ੍ਹਾਂ ਬਣ ਠਣ ਕੇ ਬੈਠੇ ਸਨ
राजाधिराज बनि बैठ ऐस ॥
ਤਿਨਕੇਸਮਾਨਨਹੀਇੰਦ੍ਰਹੈਸ੩੮॥॥
ਕਿ ਇੰਦਰ ਵੀ ਉਨ੍ਹਾਂ ਵਰਗਾ ਨਹੀਂ ਹੈ ॥੩੮॥
In this way, seeing the whole assembly, all the kings sat down there in their glory as if they excelled even Indra.38.
तिन के समान नही इंद्र हैस ॥३८॥
ਇਕਮਾਸਲਾਗਤਹਭਇਓਨਾਚ॥
ਇਕ ਮਹੀਨੇ ਤਕ ਉਥੇ ਨਾਚ ਹੋਇਆ।
इक मास लाग तह भइओ नाच ॥
ਬਿਨਪੀਐਕੈਫਕੋਊਨਬਾਚ॥
ਸ਼ਰਾਬ ਪੀਣ ਤੋਂ ਬਿਨਾ ਕੋਈ ਵੀ ਬਚ ਨਹੀਂ ਸਕਿਆ।
In this, way, the dancing continued there for one month and no one could save himself from drinking the wine of that dance
बिन पीऐ कैफ कोऊ न बाच ॥
ਜਹਜਹਬਿਲੋਕਿਆਭਾਅਪਾਰ॥
ਜਿਥੇ ਜਿਥੇ ਅਪਾਰ ਸ਼ੋਭਾ ਵੇਖੀ ਜਾਂਦੀ ਸੀ,
जह जह बिलोकि आभा अपार ॥
ਤਹਤਹਸੁਰਾਜਰਾਜਨਕੁਮਾਰ੩੯॥॥
ਉਥੇ ਉਥੇ ਰਾਜੇ ਅਤੇ ਰਾਜ ਕੁਮਾਰ ਸੁਸਜਿਤ ਹੋ ਕੇ ਬੈਠੇ ਸਨ ॥੩੯॥
Here, there and everywhere the beauty of the kings and princes was seen.39.
तह तह सु राज राजन कुमार ॥३९॥
ਲੈਸੰਗਤਾਸਸਾਰਸ੍ਵਤਿਆਪ॥
ਜਿਸ ਸਰਸਵਤੀ ਨੂੰ ਸਾਰਾ ਜਗਤ ਜਪਦਾ ਹੈ,
लै संग तास सारस्वति आप ॥
ਜਿਹਕੋਜਪੰਤਸਭਜਗਤਜਾਪ॥
ਉਹ ਉਸ (ਰਾਜ ਕੁਮਾਰੀ) ਨੂੰ ਆਪ ਨਾਲ ਲੈ ਕੇ (ਰਾਜ ਸਭਾ ਵਿਚ ਆਈ)।
Sarasvati, the goddess worshipped by the world, said to the princess,
जिह को जपंत सभ जगत जाप ॥
ਨਿਰਖੋਕੁਮਾਰਇਹਸਿੰਧਰਾਜ॥
(ਹੇ ਰਾਜ ਕੁਮਾਰੀ!) ਵੇਖੋ, ਇਹ ਸਿੰਧ ਰਾਜ ਦਾ ਕੁਮਾਰ ਹੈ
निरखो कुमार इह सिंध राज ॥
ਜਾਕੀਸਮਾਨਨਹੀਇੰਦ੍ਰਸਾਜ੪੦॥॥
ਜਿਸ ਦੀ ਸਜਾਵਟ ਵਰਗਾ ਇੰਦਰ ਵੀ ਨਹੀਂ ॥੪੦॥
“O princess! Look at these princes, who even excel Indra.”40.
जा की समान नही इंद्र साज ॥४०॥
ਅਵਿਲੋਕਸਿੰਧਰਾਜਾਕੁਮਾਰ॥
ਸਿੰਧ ਦੇ ਰਾਜ ਕੁਮਾਰ ਨੂੰ ਵੇਖ ਕੇ (ਰਾਜ ਕੁਮਾਰੀ ਨੇ)
अविलोक सिंध राजा कुमार ॥
ਨਹੀਤਾਸਚਿਤਕਿਨੋਸੁਮਾਰ॥
ਉਸ ਨੂੰ ਮਨ ਵਿਚ ਕੋਈ ਮਹਤਵ ਨਾ ਦਿੱਤਾ।
The princess looked towards the group of princes and did not even like the prince of Sindhu-kingdom
नही तास चित किनो सुमार ॥
ਤਿਹਛਾਡਿਪਾਛਆਗੈਚਲੀਸੁ॥
ਉਸ ਨੂੰ ਪਿਛੇ ਛਡ ਕੇ ਅਗੇ ਨੂੰ ਚਲੀ
तिह छाडि पाछ आगै चलीसु ॥
ਜਨੁਸਰਬਸੋਭਕਹੁਲੀਲਲੀਸੁ੪੧॥॥
ਮਾਨੋ ਸਾਰੀ ਸਭਾ ਨੂੰ (ਉਸ ਨੇ) ਨਿਗਲ ਲਿਆ ਹੋਵੇ ॥੪੧॥
Leaving him, absorbing all the glory within herself, she moved further.41.
जनु सरब सोभ कहु लील लीसु ॥४१॥
ਪੁਨਿਕਹੈਤਾਸਸਾਰਸ੍ਵਤੀਬੈਨ॥
ਫਿਰ ਸਰਸਵਤੀ ਨੇ ਉਸ ਨੂੰ ਬਚਨ ਕੀਤਾ
पुनि कहै तास सारस्वती बैन ॥
ਇਹਪਸਚਮੇਸਅਬਦੇਖਨੈਨਿ॥
ਕਿ ਹੁਣ ਪੱਛਮ ਦੇ ਰਾਜ (ਕੁਮਾਰ) ਨੂੰ ਅੱਖਾਂ ਨਾਲ ਵੇਖੋ।
Sarasvati said to her again, “Here is a king of the West, you may see him
इह पसचमेस अब देख नैनि ॥
ਅਵਿਲੋਕਿਰੂਪਤਾਕੋਅਪਾਰ॥
ਉਸ ਦੇ ਅਪਾਰ ਰੂਪ ਨੂੰ ਵੇਖ ਕੇ (ਰਾਜ ਕੁਮਾਰੀ ਨੇ)
अविलोकि रूप ता को अपार ॥
ਨਹੀਮਧਿਚਿਤਿਆਨਿਓਕੁਮਾਰ੪੨॥॥
ਉਸ ਰਾਜ ਕੁਮਾਰ ਨੂੰ ਚਿਤ ਵਿਚ ਨਾ ਲਿਆਂਦਾ ॥੪੨॥
The princess saw his natural features, but she did not like him also.42.
नही मधि चिति आनिओ कुमार ॥४२॥
ਮਧੁਭਾਰਛੰਦ॥
ਮਧੁਭਾਰ ਛੰਦ:
MADHUBHAAR STANZA
मधुभार छंद ॥
ਦੇਖੋਕੁਮਾਰ॥
(ਇਸ) ਰਾਜ ਕੁਮਾਰ ਨੂੰ ਵੇਖੋ।
देखो कुमार ॥
ਰਾਜਾਜੁਝਾਰ॥
ਇਹ ਬਹੁਤ ਸੂਰਮਾ ਹੈ।
राजा जुझार ॥
ਸੁਭਵਾਰਦੇਸ॥
ਸ਼ੁਭ ਦੇਸ ਵਾਲਾ ਹੈ।
सुभ वार देस ॥
ਸੁੰਦਰਸੁਬੇਸ੪੩॥॥
ਇਸ ਦਾ ਵੇਸ ਬਹੁਤ ਸੁੰਦਰ ਹੈ ॥੪੩॥
“O princess! Look towards these elegantly dressed warrior-kings of the countery.”43.
सुंदर सुबेस ॥४३॥
ਦੇਖਿਓਬਿਚਾਰ॥
ਵਿਚਾਰ ਪੂਰਵਕ (ਰਾਜ ਕੁਮਾਰੀ ਨੇ) ਵੇਖਿਆ।
देखिओ बिचार ॥
ਰਾਜਾਅਪਾਰ॥
ਉਹ ਬਹੁਤ ਸ੍ਰੇਸ਼ਠ ਰਾਜਾ ਸੀ।
राजा अपार ॥
ਆਨਾਨਚਿਤ॥
(ਪਰ ਰਾਜ ਕੁਮਾਰੀ) ਨੇ ਚਿਤ ਵਿਚ ਨਾ ਲਿਆਂਦਾ।
आना न चित ॥
ਪਰਮੰਪਵਿਤ੪੪॥॥
(ਭਾਵੇਂ ਉਹ) ਪਰਮ ਪਵਿਤ੍ਰ ਸੀ ॥੪੪॥
The princess saw towards the natural features of many kings thoughtfully and that supremely immaculate damsel even did not like the king of the West.44.
परमं पवित ॥४४॥
ਤਬਆਗਿਚਾਲ॥
ਤਦ ਉਹ ਸੁੰਦਰ ਰਾਜ ਕੁਮਾਰੀ
तब आगि चाल ॥
ਸੁੰਦਰਸੁਬਾਲ॥
ਅਗੇ ਨੂੰ ਚਲ ਪਈ।
सुंदर सु बाल ॥
ਮੁਸਕਿਆਤਐਸ॥
(ਉਹ) ਇਸ ਤਰ੍ਹਾਂ ਮੁਸਕਰਾ ਰਹੀ ਹੈ,
मुसकिआत ऐस ॥
ਘਨਿਬੀਜਜੈਸ੪੫॥॥
ਜਿਵੇਂ ਬਦਲ ਵਿਚ ਬਿਜਲੀ ਲਿਸ਼ਕਦੀ ਹੈ ॥੪੫॥
Then that girl moved forward and began to smile like the flash of lightning amongst the clouds.45.
घनि बीज जैस ॥४५॥
ਨ੍ਰਿਪਪੇਖਿਰੀਝ॥
ਰਾਜੇ (ਉਸ ਨੂੰ) ਵੇਖ ਕੇ ਰੀਝ ਰਹੇ ਸਨ,
न्रिप पेखि रीझ ॥
ਸੁਰਨਾਰਖੀਝ॥
ਦੇਵਤਿਆਂ ਦੀਆਂ ਇਸਤਰੀਆਂ ਖਿਝਦੀਆਂ ਸਨ
The kings were getting allured on seeing her and the heavenly damsels were getting angry
सुर नार खीझ ॥
ਬਢਿਤਾਸਜਾਨ॥
(ਪਰ) ਉਸ ਨੂੰ ਸ੍ਰੇਸ਼ਠ ਸਮਝ ਕੇ
बढि तास जान ॥
ਘਟਆਪਮਾਨ੪੬॥॥
ਅਤੇ ਆਪਣੇ ਆਪ ਨੂੰ ਘਟੀਆ ਵਿਚਾਰ ਕੇ ॥੪੬॥
They were enraged because they found the princess more beautiful than themselves.46.
घट आप मान ॥४६॥
ਸੁੰਦਰਸਰੂਪ॥
ਸੁੰਦਰ ਸਰੂਪ ਵਾਲਾ
सुंदर सरूप ॥
ਸੌਂਦਰਜੁਭੂਪ॥
ਅਤੇ ਸੌਂਦਰਯ ਯੁਕਤ ਰਾਜਾ ਹੈ।
सौंदरजु भूप ॥
ਸੋਭਾਅਪਾਰ॥
ਜੋ ਅਪਾਰ ਸ਼ੋਭਾ ਵਾਲਾ ਹੈ
सोभा अपार ॥
ਸੋਭੈਸੁਧਾਰ੪੭॥॥
ਅਤੇ ਬਹੁਤ ਫਬ ਰਿਹਾ ਹੈ ॥੪੭॥
The kings of charming forms and apparently beauty-incarnate and of supreme glory were there.47.
सोभै सु धार ॥४७॥
ਦੇਖੋਨਰੇਾਂਦ੍ਰ॥
(ਹੇ ਰਾਜ ਕੁਮਾਰੀ! ਇਸ) ਰਾਜੇ ਨੂੰ ਵੇਖੋ।
देखो नरेांद्र ॥
ਡਾਢੇਮਹੇਾਂਦ੍ਰ॥
ਇਹ ਬਹੁਤ ਵੱਡਾ ਰਾਜਾ ਖੜੋਤਾ ਹੈ।
डाढे महेांद्र ॥
ਮੁਲਤਾਨਰਾਜ॥
ਇਹ ਮੁਲਤਾਨ ਦਾ ਰਾਜਾ ਹੈ
मुलतान राज ॥
ਰਾਜਾਨਰਾਜ੪੮॥॥
ਅਤੇ ਰਾਜਿਆਂ ਦਾ ਵੀ ਰਾਜਾ ਹੈ ॥੪੮॥
The princess saw the kings standing there and also saw amongst them the sovereign of Mulatan.48.
राजान राज ॥४८॥
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਚਲੀਛੋਡਿਤਾਕੌਤ੍ਰੀਆਰਾਜਐਸੇ॥
(ਉਹ) ਰਾਜ ਕੁਮਾਰੀ ਉਸ ਨੂੰ ਛਡ ਕੇ ਇਸ ਤਰ੍ਹਾਂ ਚਲੀ ਗਈ,
चली छोडि ता कौ त्रीआ राज ऐसे ॥
ਮਨੋਪਾਡੁਪੁਤ੍ਰੰਸਿਰੀਰਾਜਜੈਸੇ॥
ਜਿਸ ਤਰ੍ਹਾਂ ਮਾਨੋ ਪਾਂਡੂ ਪੁੱਤਰਾਂ ਨੂੰ ਰਾਜ ਲੱਛਮੀ (ਛਡ ਗਈ ਹੋਵੇ)।
Leaving all of them, the princess moved forward like the Pandavas, the sons of Pandu, moving away after leaving their kingdom etc.
मनो पाडु पुत्रं सिरी राज जैसे ॥
ਖਰੀਮਧਿਰਾਜਿਸਥਲੀਐਸਸੋਹੈ॥
ਰਾਜਿਆਂ ਦੀ ਮਜਲਸ ਵਿਚ ਖੜੋਤੀ ਇਸ ਤਰ੍ਹਾਂ ਸ਼ੋਭ ਰਹੀ ਸੀ,
खरी मधि राजिसथली ऐस सोहै ॥
ਮਨੋਜ੍ਵਾਲਮਾਲਾਮਹਾਮੋਨਿਮੋਹੈ੪੯॥॥
ਮਾਨੋ ਜਵਾਲਮਾਲਾ (ਦੀਪਕ ਮਾਲਾ) ਮੁਨੀਆਂ ਦੇ ਮਨ ਨੂੰ ਮੋਹ ਰਹੀ ਹੋਵੇ ॥੪੯॥
Standing in the royal court, she appeared like the fascinating fire-flame.49.
मनो ज्वाल माला महा मोनि मोहै ॥४९॥
ਸੁਭੇਰਾਜਿਸਥਲੀਠਾਢਿਐਸੇ॥
ਰਾਜਿਆਂ ਦੀ ਸਭਾ ਵਿਚ ਖੜੋਤੀ ਇਸ ਤਰ੍ਹਾਂ ਸ਼ੋਭਾ ਪਾ ਰਹੀ ਸੀ,
सुभे राजिसथली ठाढि ऐसे ॥
ਮਨੋਚਿਤ੍ਰਕਾਰੀਲਿਖੀਚਿਤ੍ਰਜੈਸੇ॥
ਮਾਨੋ ਚਿਤਰਕਾਰ ਨੇ ਚਿਤਰ ਬਣਾ ਦਿੱਤਾ ਹੋਵੇ।
Standing in the royal court she appeared like the portrait of painter
मनो चित्रकारी लिखी चित्र जैसे ॥
ਬਧੇਸ੍ਵਰਣਕੀਕਿੰਕਣੀਲਾਲਮਾਲੰ॥
ਸੋਨੇ ਦੀ ਮਾਲਾ ਨਾਲ ਲਾਲ ਘੁੰਗਰੀਆਂ ਬੱਧੀਆਂ ਹੋਈਆਂ (ਇੰਜ ਲਗ ਸਰਹੀਆਂ ਸਨ)
बधे स्वरण की किंकणी लाल मालं ॥
ਸਿਖਾਜਾਨਸੋਭੇਨ੍ਰਿਪੰਜਗਿਜ੍ਵਾਲੰ੫੦॥॥
ਮਾਨੋ ਰਾਜਿਆਂ ਰੂਪੀ ਯੱਗ ਵਿਚ ਅਗਨੀ ਦੀ ਲਾਟ ਸ਼ੋਭ ਰਹੀ ਹੋਵੇ ॥੫੦॥
She was wearing a golden ornament (Kinkini) fitted with wreath of gems the pigtail of her hair was apparently like fire for the kings.50.
सिखा जान सोभे न्रिपं जगि ज्वालं ॥५०॥
ਕਹੇਬੈਨਸਾਰਸ੍ਵਤੀਪੇਖਿਬਾਲਾ॥
ਸਰਸਵਤੀ ਨੇ ਬਚਨ ਕੀਤਾ, ਹੇ ਰਾਜ ਕੁਮਾਰੀ!
कहे बैन सारस्वती पेखि बाला ॥
ਲਖੋਨੈਨਿਠਾਢੇਸਭੈਭੂਪਆਲਾ॥
ਅੱਖਾਂ ਨਾਲ ਵੇਖੋ, ਸਭ ਚੰਗੇ ਤੋਂ ਚੰਗੇ ਰਾਜੇ ਖੜੋਤੇ ਹਨ।
Sarasvati, seeing the damsel said to her again, “O princess! See these superb kings
लखो नैनि ठाढे सभै भूप आला ॥
ਰੁਚੈਚਿਤਜਉਨੈਸੁਈਨਾਥਕੀਜੈ॥
(ਇਨ੍ਹਾਂ ਵਿਚੋਂ) ਜਿਹੜਾ ਤੇਰੇ ਚਿਤ ਨੂੰ ਚੰਗਾ ਲਗਦਾ ਹੋਵੇ, ਉਸੇ ਨੂੰ (ਆਪਣਾ) ਸੁਆਮੀ ਬਣਾ ਲਵੋ।
रुचै चित जउनै सुई नाथ कीजै ॥
ਸੁਨੋਪ੍ਰਾਨਪਿਆਰੀਇਹੈਮਾਨਿਲੀਜੈ੫੧॥॥
ਹੇ ਪ੍ਰਾਣ ਪਿਆਰੀ! ਮੇਰੀ ਇਹ (ਗੱਲ) ਮਨ ਲਵੋ ॥੫੧॥
O my beloved! Obey my saying wed him, whom you consider worthy in your mind.51.
सुनो प्रान पिआरी इहै मानि लीजै ॥५१॥
ਬਡੀਬਾਹਨੀਸੰਗਿਜਾਕੇਬਿਰਾਜੈ॥
ਜਿਸ ਨਾਲ ਬਹੁਤ ਵੱਡੀ ਸੈਨਾ ਬਿਰਾਜ ਰਹੀ ਹੈ
बडी बाहनी संगि जा के बिराजै ॥
ਘੁਰੈਸੰਗਭੇਰੀਮਹਾਨਾਦਬਾਜੈ॥
ਅਤੇ ਸੰਖ ਤੇ ਭੇਰੀਆਂ ਗੂੰਜ ਰਹੀਆਂ ਹਨ ਅਤੇ ਮਹਾਨ ਨਾਦ ਵਜ ਰਹੇ ਹਨ।
“He, with whom there is a large army and the conches, battledrums and the war-horns are being played, see this great king
घुरै संग भेरी महा नाद बाजै ॥
ਲਖੋਰੂਪਬੇਸੰਨਰੇਸੰਮਹਾਨੰ॥
(ਇਸ) ਵੱਡੇ ਅਤੇ ਮਹਾਨ ਰਾਜੇ ਦੇ ਰੂਪ ਨੂੰ ਵੇਖੋ।
लखो रूप बेसं नरेसं महानं ॥
ਦਿਨੰਰੈਣਜਾਪੈਸਹੰਸ੍ਰਭੁਜਾਨੰ੫੨॥॥
(ਇਹ) ਦਿਨ ਰਾਤ ਸਹਸ੍ਰਬਾਹੂ (ਹਜ਼ਾਰ ਭੁਜਾਵਾਂ ਵਾਲਾ) ਜਾਪਦਾ ਹੈ ॥੫੨॥
Whose thousand arms make the day appear as night.52.
दिनं रैण जापै सहंस्र भुजानं ॥५२॥
ਧੁਜਾਮਧਿਜਾਕੇਬਡੋਸਿੰਘਰਾਜੈ॥
ਜਿਸ ਦੇ ਝੰਡੇ ਉਤੇ ਵੱਡੇ ਸ਼ੇਰ ਦਾ ਚਿੰਨ੍ਹ ਬਿਰਾਜ ਰਿਹਾ ਹੈ।
धुजा मधि जा के बडो सिंघ राजै ॥
ਸੁਨੇਨਾਦਤਾਕੋਮਹਾਪਾਪਭਾਜੈ॥
ਉਸ ਦੇ ਸਿੰਘ-ਨਾਦ ਨੂੰ ਸੁਣ ਕੇ ਮਹਾਨ ਪਾਪ ਵੀ ਭਜ ਜਾਂਦਾ ਹੈ।
“In whose banner, there is seated a huge lion and hearing whose voice, the great sins are eliminated
सुने नाद ता को महा पाप भाजै ॥
ਲਖੋਪੂਰਬੀਸੰਛਿਤੀਸੰਮਹਾਨੰ॥
(ਇਸ ਨੂੰ) ਪੂਰਬ ਦਾ ਮਹਾਨ ਰਾਜਾ ਜਾਣੋ।
लखो पूरबीसं छितीसं महानं ॥
ਸੁਨੋਬੈਨਬਾਲਾਸੁਰੂਪੰਸੁਭਾਨੰ੫੩॥॥
ਹੇ ਰਾਜ ਕੁਮਾਰੀ! ਸੁਣੋ, (ਇਸ ਦਾ) ਸਰੂਪ ਸੂਰਜ ਵਰਗਾ ਹੈ ॥੫੩॥
O princess! See that sun-faced great king of the East.53.
सुनो बैन बाला सुरूपं सु भानं ॥५३॥
ਘੁਰੈਦੁੰਦਭੀਸੰਖਭੇਰੀਅਪਾਰੰ॥
ਅਪਾਰ ਭੇਰੀਆਂ, ਸੰਖ ਅਤੇ ਨਗਾਰੇ ਗੂੰਜਦੇ ਹਨ।
घुरै दुंदभी संख भेरी अपारं ॥
ਬਜੈਦਛਨੀਸਰਬਬਾਜੰਤ੍ਰਸਾਰੰ॥
ਦੱਖਣ ਦੇਸ ਦੇ ਸਭ ਪ੍ਰਕਾਰ ਦੇ ਉੱਤਮ ਵਾਜੇ ਵਜਦੇ ਹਨ।
“Here the kettledrums, conches and drums are being played
बजै दछनी सरब बाजंत्र सारं ॥
ਤੁਰੀਕਾਨਰੇਤੂਰਤਾਨੰਤਰੰਗੰ॥
ਤੁਰੀ, ਕਾਨਰਾ, ਤੂਰ, ਤਰੰਗ,
तुरी कानरे तूर तानं तरंगं ॥
ਮੁਚੰਝਾਝਰੰਨਾਇਨਾਦੰਮ੍ਰਿਦੰਗੰ੫੪॥॥
ਮੁਚੰਗ, ਝਾਂਝ, ਸ਼ਹਨਾਈ, ਮ੍ਰਿਦੰਗ ਦੇ ਨਾਦ ਹੁੰਦੇ ਹਨ ॥੫੪॥
The tones and tunes of many other instruments are being heard also the drums, anklets etc. are being played.54.
मुचं झाझरं नाइ नादं म्रिदंगं ॥५४॥
ਬਧੇਹੀਰਚੀਰੰਸੁਬੀਰੰਸੁਬਾਹੰ॥
ਜਿਸ ਨੇ ਬਸਤ੍ਰ ਉਤੇ ਹੀਰੇ ਬੰਨ੍ਹੇ ਹੋਏ ਹਨ, ਉਹ ਬਲਵਾਨ ਸੂਰਮਾ ਹੈ।
बधे हीर चीरं सु बीरं सुबाहं ॥
ਬਡੋਛਤ੍ਰਧਾਰੀਸੋਸੋਭਿਓਸਿਪਾਹੰ॥
(ਉਹ) ਬਹੁਤ ਵੱਡਾ ਛਤ੍ਰਧਾਰੀ ਹੈ ਅਤੇ (ਉਸ ਨਾਲ) ਸੈਨਾ ਸ਼ੋਭ ਰਹੀ ਹੈ।
The warriors are wearing beautiful garments
बडो छत्रधारी सो सोभिओ सिपाहं ॥