ਸ਼੍ਰੀ ਦਸਮ ਗ੍ਰੰਥ

ਅੰਗ 631
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਹੇਪਿੰਗਬਾਜੀਰਥੰਜੇਣਿਜਾਨੋ
ਜਿਸ ਦੇ ਰਥ ਨਾਲ ਭੂਰੇ ('ਪਿੰਗ') ਰੰਗ ਦੇ ਘੋੜੇ ਜੁਤੇ ('ਨਹੇ') ਹੋਏ ਮਾਲੂਮ ਹੁੰਦੇ ਹਨ,
नहे पिंग बाजी रथं जेणि जानो ॥
LINE 02
ਤਿਸੈਦਛਨੇਸੰਹੀਐਬਾਲਮਾਨੋ੫੫॥॥
ਹੇ ਰਾਜ ਕੁਮਾਰੀ! ਉਸ ਨੂੰ ਹਿਰਦੇ ਵਿਚ ਦੱਖਣ ਦਾ ਰਾਜਾ ਮੰਨੋ ॥੫੫॥
And the canopied king is looking splendid alongwith his army he, whose chariot and its horses destroy large and mountain-sized warriors O princess! He is the king of the South.55.
तिसै दछनेसं हीऐ बाल मानो ॥५५॥
LINE 03
ਮਹਾਬਾਹਨੀਸੰਨਗੀਸੰਨਰੇਸੰ
(ਜੋ) ਮਹਾਨ ਸੈਨਾ ਦਾ ਸੁਆਮੀ ਹੈ, ਉਸ ਨੂੰ ਪਹਾੜੀ ਰਾਜਿਆਂ ਦਾ ਰਾਜਾ ਸਮਝੋ।
महा बाहनीसं नगीसं नरेसं ॥
LINE 04
ਕਈਕੋਟਿਪਾਤੰਸੁਭੈਪਤ੍ਰਭੇਸੰ
ਜਿਸ ਨਾਲ ਕਈ ਕਰੋੜ ਸੈਨਾ ਪੱਤਰਾਂ ਦੇ ਰੂਪ ਵਿਚ ਸ਼ੋਭ ਰਹੀ ਹੈ
कई कोटि पातं सुभै पत्र भेसं ॥
LINE 05
ਧੁਜਾਬਧਉਧੰਗਜੰਗੂੜਬਾਕੋ
ਅਤੇ (ਜਿਸ ਦੇ) ਬੜੇ ਉੱਚੇ ਸੁੰਦਰ ਹਾਥੀ ਉਤੇ ਧੁਜਾ ਬੰਨ੍ਹੀ ਹੋਈ ਹੈ,
धुजा बध उधं गजं गूड़ बाको ॥
LINE 06
ਲਖੋਉਤਰੀਰਾਜਕੈਨਾਮਤਾਕੋ੫੬॥॥
ਉਸ ਦਾ ਉੱਤਰੀ ਦੇਸ ਦੇ ਰਾਜੇ ਵਜੋਂ ਨਾਮ ਸਮਝ ਲਵੋ ॥੫੬॥
“The king who has a great army and in which there are millions of soldiers on foot in green uniforms, and whose beautiful elephants tied with banners, are roaming, O princess! He is the king of the North.56.
लखो उतरी राज कै नाम ता को ॥५६॥
LINE 07
ਫਰੀਧੋਪਪਾਇਕਸੁਆਗੇਉਮੰਗੈ
ਜਿਸ ਨੇ ਹੱਥ ਵਿਚ ਸਿਧੀ ਤਲਵਾਰ ਫੜੀ ਹੋਈ ਹੈ ਅਤੇ ਜਿਸ ਦੇ ਅਗੇ ਉਤਸਾਹੀ ਪੈਦਲ ਸੈਨਾ ਹੈ
फरी धोप पाइक सु आगे उमंगै ॥
LINE 08
ਜਿਣੈਕੋਟਿਬੰਕੈਮੁਰੇਨਾਹਿਅੰਗੈ
(ਅਤੇ ਜਿਸ ਨੇ) ਕਰੋੜਾਂ ਕਿਲ੍ਹੇ ਜਿਤ ਲਏ ਹਨ ਅਤੇ ਅੰਗ ਨਹੀਂ ਮੋੜਿਆ ਹੈ,
जिणै कोटि बंकै मुरे नाहि अंगै ॥
LINE 09
ਹਰੇਬਾਜਰਾਜੰਕਪੋਤੰਪ੍ਰਮਾਨੰ
(ਜਿਸ ਦੇ) ਹਰੇ ਰੰਗ ਦੇ ਕਬੂਤਰਾਂ ਵਰਗੇ ਸ਼ਾਹੀ ਘੋੜੇ,
हरे बाज राजं कपोतं प्रमानं ॥
LINE 10
ਨਹੇਸ੍ਰਯੰਦਨੀਇੰਦ੍ਰਬਾਜੀਸਮਾਣੰ੫੭॥॥
ਇੰਦਰ ਦੇ ਰਥ ਨਾਲ ਜੁਤੇ ਹੋਏ ਘੋੜਿਆਂ ਵਰਗੇ ਹਨ ॥੫੭॥
“He, before whom the army on foot is moving enthusiastically, and who after conquering millions, has not turned away from the war, whose horses are like pigeons and who has such chariots which are not even with Indra.57.
नहे स्रयंदनी इंद्र बाजी समाणं ॥५७॥
LINE 11
ਬਡੇਸ੍ਰਿੰਗਜਾਕੇਧਰੇਸੂਰਸੋਭੈ
ਜੋ ਵੱਡੇ ਵੱਡੇ ਸਿੰਗ ਧਾਰਨ ਕਰ ਕੇ ਸੂਰਮੇ ਵਜੋਂ ਸ਼ੋਭ ਰਿਹਾ ਹੈ,
बडे स्रिंग जा के धरे सूर सोभै ॥
LINE 12
ਲਖੇਦੈਤਕੰਨ੍ਯਾਜਿਨੈਚਿਤਲੋਭੈ
ਜਿਸ ਨੂੰ ਵੇਖ ਕੇ ਦੈਂਤਾਂ ਦੀਆਂ ਕੰਨਿਆਵਾਂ ਵੀ ਲੁਭਾਇਮਾਨ ਹੋ ਜਾਂਦੀਆਂ ਹਨ,
लखे दैत कंन्या जिनै चित लोभै ॥
LINE 13
ਕਢੇਦੰਤਪਤੰਸਿਰੰਕੇਸਉਚੰ
ਜਿਸ ਨੇ ਦੰਦਾਂ ਦੀਆਂ ਬੀੜਾਂ ਬਾਹਰ ਨੂੰ ਕਢੀਆਂ ਹੋਈਆਂ ਹਨ ਅਤੇ ਸਿਰ ਉਤੇ ਕੇਸ ਉੱਚੇ ਕੀਤੇ ਹੋਏ ਹਨ,
कढे दंत पतं सिरं केस उचं ॥
LINE 14
ਲਖੇਗਰਭਣੀਆਣਿਕੇਗਰਭਮੁਚੰ੫੮॥॥
ਜਿਸ ਨੂੰ ਵੇਖ ਕੇ ਗਰਭਧਾਰੀ ਇਸਤਰੀਆਂ ਦੇ ਗਰਭ ਡਿਗ ਜਾਂਦੇ ਹਨ ॥੫੮॥
“He, with whom there are warriors of the size of the peaks of the mountains and seeing whom, the damsels of the demons get fascinated, smile and wave the hair of their heads and in whose fear the pregnant women lose their pregnancies.58.
लखे गरभणी आणि के गरभ मुचं ॥५८॥
LINE 15
ਲਖੋਲੰਕਏਸੰਨਰੇਸੰਸੁਬਾਲੰ
ਹੇ ਪਿਆਰੀ ਰਾਜ ਕੁਮਾਰੀ! ਉਸ ਰਾਜੇ ਨੂੰ 'ਲੰਕ-ਪਤੀ' ਸਮਝੋ।
लखो लंक एसं नरेसं सु बालं ॥
LINE 16
ਸਬੈਸੰਗਜਾਕੈਸਬੈਲੋਕਪਾਲੰ
ਉਸ ਨਾਲ ਸਾਰੇ ਲੋਕ ਪਾਲ ਸ਼ੋਭਾ ਪਾ ਰਹੇ ਹਨ।
“That mighty one is the king of Lanka (Ceylon), in whose company there are also Lokpals
सबै संग जा कै सबै लोक पालं ॥
LINE 17
ਲੁਟਿਓਏਕਬੇਰੰਕੁਬੇਰੰਭੰਡਾਰੀ
ਉਸ ਨੇ ਇਕ ਵਾਰ ਕੁਬੇਰ ਦੇ ਖ਼ਜ਼ਾਨੇ ਨੂੰ ਵੀ ਲੁਟ ਲਿਆ ਸੀ।
लुटिओ एक बेरं कुबेरं भंडारी ॥
LINE 18
ਜਿਣਿਓਇੰਦ੍ਰਰਾਜਾਬਡੋਛਤ੍ਰਧਾਰੀ੫੯॥॥
ਉਸ ਵੱਡੇ ਛਤ੍ਰਧਾਰੀ ਰਾਜੇ ਨੇ (ਇਕ ਵਾਰ) ਇੰਦਰ ਨੂੰ ਵੀ ਜਿਤ ਲਿਆ ਸੀ ॥੫੯॥
He had once looted the store of Kuber and had also defeated the mighty Indra.59.
जिणिओ इंद्र राजा बडो छत्रधारी ॥५९॥
LINE 19
ਕਹੇਜਉਨਬਾਲੀਤੇਚਿਤਆਨੇ
ਜਿਹੜੇ ਰਾਜੇ ਕਹੇ ਗਏ ਹਨ, ਉਨ੍ਹਾਂ ਨੂੰ ਰਾਜ ਕੁਮਾਰੀ ਨੇ ਚਿਤ ਵਿਚ ਨਹੀਂ ਲਿਆਂਦਾ।
कहे जउन बाली न ते चित आने ॥
LINE 20
ਜਿਤੇਭੂਪਭਾਰੀਸੁਪਾਛੇਬਖਾਨੇ
ਜਿਤਨੇ ਵੀ ਵੱਡੇ ਵੱਡੇ ਰਾਜੇ ਸਨ, (ਉਨ੍ਹਾਂ ਬਾਰੇ) ਪਿਛੇ ਵਰਣਨ ਕਰ ਆਏ ਹਾਂ।
“O princess! Tell me what is in your mind? The mention of the great kings has already been made
जिते भूप भारी सु पाछे बखाने ॥
LINE 21
ਚਹੂੰਓਰਰਾਜਾਕਹੋਨਾਮਸੋਭੀ
ਚੌਹਾਂ ਪਾਸਿਆਂ ਤੋਂ (ਜੋ ਰਾਜੇ ਆਏ ਹਨ) ਉਨ੍ਹਾਂ ਦੇ ਨਾਂ ਵੀ ਕਹਿੰਦਾ ਹਾਂ।
चहूं ओर राजा कहो नाम सो भी ॥
LINE 22
ਤਜੇਭਾਤਿਜੈਸੀਸਬੈਰਾਜਭੀ੬੦॥॥
ਉਨ੍ਹਾਂ ਰਾਜਿਆਂ ਨੂੰ ਵੀ ਪਹਿਲਿਆਂ ਵਾਂਗ (ਰਾਜ ਕੁਮਾਰੀ ਨੇ) ਛਡ ਦਿੱਤਾ ਹੈ ॥੬੦॥
There are kings and kings on all the four sides, but you have equally abandoned them all.60.
तजे भाति जैसी सबै राज ओ भी ॥६०॥
LINE 23
ਲਖੋਦਈਤਸੈਨਾਬਡੀਸੰਗਿਤਾਕੇ
(ਹੇ ਰਾਜ ਕੁਮਾਰੀ!) ਜਿਸ ਨਾਲ ਵੱਡੀ ਦੈਂਤ ਸੈਨਾ ਵੇਖ ਰਹੀ ਹੈ,
लखो दईत सैना बडी संगि ता के ॥
LINE 24
ਸੁਭੈਛਤ੍ਰਧਾਰੀਬਡੇਸੰਗਜਾਕੇ
ਅਤੇ ਜਿਸ ਨਾਲ ਵੱਡੇ ਛਤ੍ਰਧਾਰੀ ਸ਼ੋਭ ਰਹੇ ਹਨ,
“See that one who has a great army of demons with him
सुभै छत्र धारी बडे संग जा के ॥
LINE 25
ਧੁਜਾਗਿਧਉਧੰਲਸੈਕਾਕਪੂਰੰ
ਜਿਸ ਦੀ ਉੱਚੀ ਧੁਜਾ ਉਤੇ ਗਿਧ ਅਤੇ ਕਾਂ ਦੇ ਚਿੰਨ੍ਹ ਸ਼ੋਭਾ ਪਾ ਰਹੇ ਹਨ,
धुजा गिध उधं लसै काक पूरं ॥
LINE 26
ਤਿਸੈਪਿਆਲਰਾਜਾਬਲੀਬ੍ਰਿਧਨੂਰੰ੬੧॥॥
ਉਸ ਨੂੰ ਪਾਤਾਲ ਦਾ ਬਲੀ ਰਾਜਾ ਸਮਝੋ ਜੋ ਬਹੁਤੇ ਵੱਡੇ ਪ੍ਰਤਾਪ ਅਤੇ ਜੋਤਿ ਵਾਲਾ ਹੈ ॥੬੧॥
And with whom there are many canopied kings on whose banner the vultures and crows are sitting you may love that mighty king.61.
तिसै पिआल राजा बली ब्रिध नूरं ॥६१॥
LINE 27
ਰਥੰਬੇਸਟੰਹੀਰਚੀਰੰਅਪਾਰੰ
ਜਿਸ ਦਾ ਰਥ ਬਹੁਤ ਬਸਤ੍ਰਾਂ ਅਤੇ ਹੀਰਿਆਂ ਨਾਲ ਲਪੇਟਿਆ ਹੋਇਆ ਹੈ,
रथं बेसटं हीर चीरं अपारं ॥
LINE 28
ਸੁਭੈਸੰਗਜਾਕੇਸਭੇਲੋਕਪਾਰੰ
ਜਿਸ ਦੇ ਨਾਲ ਸਾਰੇ ਲੋਕ ਪਾਲ ਸ਼ੋਭ ਰਹੇ ਹਨ,
“He, who has charming garments and chariots and with whom there are all the Lokpals
सुभै संग जा के सभे लोक पारं ॥
LINE 29
ਇਹੈਇੰਦ੍ਰਰਾਜਾਦੁਰੰਦਾਨਵਾਰੰ
ਇਹੀ ਭਿਆਨਕ ਦੈਂਤਾਂ ਦਾ ਵੈਰੀ ਰਾਜਾ ਇੰਦਰ ਹੈ।
इहै इंद्र राजा दुरं दानवारं ॥
LINE 30
ਤ੍ਰੀਆਤਾਸਚੀਨੋਅਦਿਤਿਆਕੁਮਾਰੰ੬੨॥॥
ਉਸ ਦੀ ਇਸਤਰੀ ਸਚੀ, ਅਦਿਤੀ ਦੀ ਕੁਮਾਰੀ (ਲੜਕੀ) ਹੈ ॥੬੨॥
Even the king Indra conceals himself in fear because of his fame as a Donor O friend! He is the same Aditya Kumar.62.
त्रीआ तास चीनो अदितिआ कुमारं ॥६२॥
LINE 31
ਨਹੇਸਪਤਬਾਜੀਰਥੰਏਕਚਕ੍ਰੰ
ਜਿਸ ਦਾ ਰਥ ਇਕ ਪਹੀਏ ਵਾਲਾ ਹੈ ਅਤੇ ਜਿਸ ਨਾਲ ਸੱਤ ਘੋੜੇ ਜੁਤੇ ਹੋਏ ਹਨ,
नहे सपत बाजी रथं एक चक्रं ॥
LINE 32
ਮਹਾਨਾਗਬਧੰਤਪੈਤੇਜਬਕ੍ਰੰ
(ਜਿਸ ਦੇ) ਰਥ ਨਾਲ ਵੱਡੇ ਵੱਡੇ ਨਾਗ ਬੰਨ੍ਹੇ ਹੋਏ ਹਨ (ਅਤੇ ਜੋ) ਬਹੁਤ ਵੱਡੇ ਤੇਜ ਵਾਲਾ ਹੈ,
“He, in whose chariot, there are seven horses and who can even destroy Sheshnaga with his glory
महा नाग बधं तपै तेज बक्रं ॥
LINE 33
ਮਹਾਉਗ੍ਰਧੰਨ੍ਵਾਸੁਆਜਾਨਬਾਹੰ
ਉਹ ਬਹੁਤ ਭਿਆਨਕ ਧਨੁਸ਼ਧਾਰੀ ਹੈ ਅਤੇ ਉਸ ਦੀਆਂ ਗੋਡਿਆਂ ਤਕ ਲੰਬੀਆਂ ਬਾਂਹਵਾਂ ਹਨ,
महा उग्र धंन्वा सु आजान बाहं ॥
LINE 34
ਸਹੀਚਿਤਚੀਨੋਤਿਸੈਦਿਉਸਨਾਹੰ੬੩॥॥
ਉਸ ਨੂੰ ਚਿਤ ਵਿਚ ਸਹੀ ਕਰ ਕੇ ਸਮਝ ਲਵੋ ਕਿ ਉਹ ਸੂਰਜ ਹੈ ॥੬੩॥
Who has long arms and dreadful bow, recognize him as dinkar of Surya.63.
सही चित चीनो तिसै दिउस नाहं ॥६३॥
LINE 35
ਚੜਿਓਏਣਰਾਜੰਧਰੇਬਾਣਪਾਣੰ
ਹੱਥ ਵਿਚ ਬਾਣ ਧਾਰਨ ਕਰਨ ਵਾਲਾ ਅਤੇ ਹਿਰਨ ('ਏਣ ਰਾਜੰ') ਦੀ ਸਵਾਰੀ ਵਾਲਾ ਚੰਦ੍ਰਮਾ ਸਮਝੋ
चड़िओ एण राजं धरे बाण पाणं ॥
LINE 36
ਨਿਸਾਰਾਜਤਾਕੋਲਖੋਤੇਜਮਾਣੰ
ਜੋ ਬਹੁਤ ਤੇਜ ਵਾਲਾ ਹੈ।
निसा राज ता को लखो तेज माणं ॥
LINE 37
ਕਰੈਰਸਮਿਮਾਲਾਉਜਾਲਾਪਰਾਨੰ
(ਉਹ) ਆਪਣੀਆਂ ਕਿਰਨਾਂ ਦੇ ਜਾਲ ਨੂੰ ਪ੍ਰਾਣੀਆਂ ਲਈ ਪ੍ਰਕਾਸ਼ਿਤ ਕਰਦਾ ਹੈ
करै रसमि माला उजाला परानं ॥
LINE 38
ਜਪੈਰਾਤ੍ਰਦਿਉਸੰਸਹੰਸ੍ਰੀਭੁਜਾਨੰ੬੪॥॥
ਅਤੇ ਜੋ ਰਾਤ ਦਿਨ ਹਜ਼ਾਰ ਭੁਜਾਵਾਂ ਵਾਲੀ (ਸ਼ਕਤੀ) ਨੂੰ ਜਪਦਾ ਹੈ ॥੬੪॥
“He, whom you see coming with his bow and arrow, he is the king of the night, the brilliant Chandra, who lightens up for all the creatures and whom thousands of people remember day and night.64.
जपै रात्र दिउसं सहंस्री भुजानं ॥६४॥
LINE 39
ਚੜੇਮਹਿਖੀਸੰਸੁਮੇਰੰਜੁਦੀਸੰ
ਜੋ ਝੋਟੇ ਉਤੇ ਚੜ੍ਹਿਆ ਹੋਇਆ ਹੈ ਅਤੇ ਸੁਮੇਰ ਪਰਬਤ ਵਾਂਗ ਦਿਸਦਾ ਹੈ।
चड़े महिखीसं सुमेरं जु दीसं ॥
LINE 40
ਮਹਾਕ੍ਰੂਰਕਰਮੰਜਿਣਿਓਬਾਹਬੀਸੰ
ਉਸ ਨੂੰ ਮਹਾਨ ਕਠੋਰ ਕਰਮ ਕਰਨ ਵਾਲਾ ਅਤੇ ਵੀਹ ਬਾਂਹਵਾਂ (ਵਾਲੇ ਰਾਵਣ ਨੂੰ) ਜਿਤਣ ਵਾਲਾ ਯਮਰਾਜ ਸਮਝੋ।
“This one, who while going for war, seems like a mountain and who has conquered greatly tyrannical, multi-armed kings
महा क्रूर करमं जिणिओ बाह बीसं ॥
LINE 41
ਧੁਜਾਦੰਡਜਾਕੀਪ੍ਰਚੰਡੰਬਿਰਾਜੈ
ਜਿਸ ਦੀ ਧੁਜਾ ਉਤੇ ਪ੍ਰਚੰਡ ਡੰਡੇ ਦਾ ਚਿੰਨ੍ਹ ਬਿਰਾਜ ਰਿਹਾ ਹੈ,
धुजा दंड जा की प्रचंडं बिराजै ॥
LINE 42
ਲਖੇਜਾਸਗਰਬੀਨਕੋਗਰਬਭਾਜੈ੬੫॥॥
ਜਿਸ ਨੂੰ ਵੇਖਣ ਨਾਲ ਗਰਬੀਲਿਆਂ ਦੇ ਹੰਕਾਰ ਨਸ਼ਟ ਹੋ ਜਾਂਦੇ ਹਨ ॥੬੫॥
His banner is powerfully exhibiting its glory, seeing which, the pride of many egoists is shattered.65.
लखे जास गरबीन को गरब भाजै ॥६५॥
LINE 43
ਕਹਾਲੌਬਖਾਨੋਬਡੇਗਰਬਧਾਰੀ
ਕਿਥੋਂ ਤਕ ਕਹਾਂ ਜੋ ਵੱਡੇ ਹੰਕਾਰ ਵਾਲੇ ਹਨ,
कहा लौ बखानो बडे गरबधारी ॥
LINE 44
ਸਬੈਘੇਰਿਠਾਢੇਜੁਰੀਭੀਰਭਾਰੀ
ਸਾਰੇ ਘੇਰ ਕੇ ਖੜੋਤੇ ਹੋਏ ਹਨ ਅਤੇ ਬਹੁਤ ਭਾਰੀ ਭੀੜ ਜੁੜੀ ਹੋਈ ਹੈ।
“To what extent should I describe these great egoists? All of them are standing in groups and surrounding others
सबै घेरि ठाढे जुरी भीर भारी ॥
LINE 45
ਨਚੈਪਾਤਰਾਚਾਤੁਰਾਨਿਰਤਕਾਰੀ
ਚਤੁਰ ਵੇਸਵਾਵਾਂ ਅਤੇ ਨਾਚੀਆਂ (ਨਚਣ ਵਾਲੀਆਂ) ਦੇ ਨਚਣ ਨਾਲ
नचै पातरा चातुरा निरतकारी ॥
LINE 46
ਉਠੈਝਾਝਸਬਦੰਸੁਨੈਲੋਗਧਾਰੀ੬੬॥॥
ਉਨ੍ਹਾਂ ਦੇ ਪੈਰਾਂ ਤੋਂ ਝੰਕਾਰ ਉਠਦੀ ਹੈ (ਜਿਸ ਨੂੰ) ਸੁਣਨ ਲਈ ਲੋਕੀਂ ਬੈਠੇ ਹੋਏ ਹਨ ॥੬੬॥
The comely and clever prositiutes are dancing and the voice of the musical instruments is being heard.66.
उठै झाझ सबदं सुनै लोग धारी ॥६६॥
LINE 47
ਬਡੋਦਿਰਬਧਾਰੀਬਡੀਸੈਨਲੀਨੇ
ਬਹੁਤ ਹੀ ਅਧਿਕ ਧਨ ਰਖਣ ਵਾਲੇ ਨੇ ਬਹੁਤ ਵੱਡੀ ਸੈਨਾ ਨਾਲ ਲਈ ਹੋਈ ਹੈ।
बडो दिरब धारी बडी सैन लीने ॥
LINE 48
ਬਡੋਦਿਰਬਕੋਚਿਤਮੈਗਰਬਕੀਨੇ
(ਉਸ ਨੇ) ਚਿਤ ਵਿਚ ਆਪਣੇ ਧਨ ਦਾ ਹੰਕਾਰ ਪਾਲਿਆ ਹੋਇਆ ਹੈ।
“The great wealthy kings taking their armies with themselves and taking pride in their riche, are seated here
बडो दिरब को चित मै गरब कीने ॥