ਸ਼੍ਰੀ ਦਸਮ ਗ੍ਰੰਥ

ਅੰਗ 633
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੀਰਨਤੇਤਰਵਾਰਨਸੇਮ੍ਰਿਗਬਾਰਨਸੇਅਵਿਲੋਕਹੁਜਾਈ
(ਰਾਜੇ ਦੇ ਨੈਣ) ਤੀਰਾਂ ਵਰਗੇ ਹਨ, ਜਾਂ ਤਲਵਾਰਾਂ ਜਿਹੇ ਹਨ, ਜਾਂ ਹਿਰਨਾਂ ਦੇ ਬੱਚਿਆਂ ਦੇ ਸਮਾਨ ਹਨ। (ਇਸ ਪ੍ਰਕਾਰ ਦਾ ਨਿਰਨਾ ਕਰਨ ਲਈ) ਜਾ ਕੇ ਵੇਖਣਾ ਚਾਹੀਦਾ ਹੈ।
तीरन ते तरवारन से म्रिग बारन से अविलोकहु जाई ॥
LINE 02
ਰੀਝਰਹੀਰਿਝਵਾਰਲਖੇਦੁਤਿਭਾਖਿਪ੍ਰਭਾਨਹੀਜਾਤਬਤਾਈ
(ਰਾਜੇ ਦੀ) ਚਮਕ ਨੂੰ ਵੇਖ ਕੇ (ਸਾਰੀ ਲੁਕਾਈ) ਰੀਝ ਰਹੀ ਹੈ ਅਤੇ ਪ੍ਰਭਾ ਬਾਰੇ ਕਹਿਣਾ ਚਾਹੁੰਦੇ ਹਨ, ਪਰ ਕਹਿ ਨਹੀਂ ਸਕਦੇ।
He is impressive like a sword or an arrow his simple beauty like the young one of a deer is worth seeing all are getting pleased on seeing him and his glory is indescribable
रीझ रही रिझवार लखे दुति भाखि प्रभा नही जात बताई ॥
LINE 03
ਸੰਗਿਚਲੀਉਠਿਬਾਲਬਿਲੋਕਨਮੋਰਚਕੋਰਰਹੇਉਰਝਾਈ
ਇਸਤਰੀ (ਰਾਜ ਕੁਮਾਰੀ) ਵੇਖਣ ਲਈ (ਹੋਰਨਾਂ) ਨਾਲ ਉਠ ਕੇ ਚਲ ਪਈ ਹੈ ਅਤੇ ਮੋਰ, ਚਕੋਰ ਵੀ (ਉਸ ਦੇ ਰੂਪ ਦੀ ਸਥਿਤੀ ਬਾਰੇ) ਉਲਝੇ ਹੋਏ ਹਨ।
संगि चली उठि बाल बिलोकन मोर चकोर रहे उरझाई ॥
LINE 04
ਡੀਠਿਪਰੈਅਜਿਰਾਜਜਬੈਚਿਤਦੇਖਤਹੀਤ੍ਰੀਅਲੀਨਚੁਰਾਈ੮੫॥॥
ਜਿਸ ਵੇਲੇ ਅਜ ਰਾਜਾ ਦਿਖ ਗਿਆ, ਵੇਖਦਿਆਂ ਹੀ ਰਾਜ ਕੁਮਾਰੀ ਦੇ ਚਿਤ ਨੂੰ ਚੁਰਾ ਲਿਆ ॥੮੫॥
The princess is moving forward to see him and seeing him, the peacocks and partridges have fallen in confusion the heart of that princess was fascinated, the moment she saw the king Aj.85.
डीठि परै अजि राज जबै चित देखत ही त्रीअ लीन चुराई ॥८५॥
LINE 05
ਤੋਮਰਛੰਦ
ਤੋਮਰ ਛੰਦ:
TOMAR STANZA
तोमर छंद ॥
LINE 06
ਅਵਿਲੋਕੀਆਅਜਿਰਾਜ
(ਰਾਜ ਕੁਮਾਰੀ ਨੇ) ਅਜ ਰਾਜੇ ਨੂੰ ਵੇਖ ਲਿਆ ਹੈ।
अविलोकीआ अजि राज ॥
LINE 07
ਅਤਿਰੂਪਸਰਬਸਮਾਜ
ਉਹ ਸੁੰਦਰ ਸਰੂਪ ਵਾਲਾ ਅਤੇ ਸਾਰੇ ਸਮਾਜ ਸਹਿਤ ਹੈ।
अति रूप सरब समाज ॥
LINE 08
ਅਤਿਰੀਝਕੈਹਸਬਾਲ
ਬਹੁਤ ਪ੍ਰਸੰਨ ਹੋ ਕੇ ਅਤੇ ਹਸ ਕੇ (ਰਾਜ ਕੁਮਾਰੀ ਨੇ)
अति रीझ कै हस बाल ॥
LINE 09
ਗੁਹਿਫੂਲਮਾਲਉਤਾਲ੮੬॥॥
ਛੇਤੀ ਹੀ ਫੁਲਾਂ ਦੀ ਮਾਲਾ ਗੁੰਦ ਲਈ ॥੮੬॥
When the princess saw the king, the treasure of beauty, she held her wreath of flowers with smile.86.
गुहि फूल माल उताल ॥८६॥
LINE 10
ਗਹਿਫੂਲਕੀਕਰਿਮਾਲ
(ਫਿਰ) ਫੁਲਾਂ ਦੀ ਮਾਲਾ ਹੱਥ ਵਿਚ ਫੜ ਲਈ।
गहि फूल की करि माल ॥
LINE 11
ਅਤਿਰੂਪਵੰਤਸੁਬਾਲ
ਉਹ ਰਾਜ ਕੁਮਾਰੀ ਬਹੁਤ ਸੁੰਦਰ ਸਰੂਪ ਵਾਲੀ ਹੈ।
अति रूपवंत सु बाल ॥
LINE 12
ਤਿਸੁਡਾਰੀਆਉਰਿਆਨਿ
ਉਸ ਨੇ ਆ ਕੇ (ਅਜ ਰਾਜਾ) ਦੇ ਗਲੇ ਵਿਚ ਮਾਲਾ ਪਾ ਦਿੱਤੀ
तिसु डारीआ उरि आनि ॥
LINE 13
ਦਸਚਾਰਿਚਾਰਿਨਿਧਾਨਿ੮੭॥॥
ਜੋ ਅਠਾਰ੍ਹਾਂ ਨਿਧੀਆਂ ਦਾ ਸੁਆਮੀ ਸੀ ॥੮੭॥
The charming damsel caught the garland in her hand and put it around the neck of the king, expert in eighteen sciences.87.
दस चारि चारि निधानि ॥८७॥
LINE 14
ਤਿਹਦੇਬਿਆਗਿਆਕੀਨ
ਉਸ ਨੂੰ ਦੇਵੀ (ਸਰਸਵਤੀ) ਨੇ ਆਗਿਆ ਕੀਤੀ
तिह देबि आगिआ कीन ॥
LINE 15
ਦਸਚਾਰਿਚਾਰਿਪ੍ਰਬੀਨ
ਜੋ ਅਠਾਰ੍ਹਾਂ ਕਲਾਵਾਂ ਵਿਚ ਨਿਪੁਣ ਸੀ।
दस चारि चारि प्रबीन ॥
LINE 16
ਸੁਨਿਸੁੰਦਰੀਇਮਬੈਨ
ਹੇ ਸੁੰਦਰੀ! ਇਨ੍ਹਾਂ ਬਚਨਾਂ ਨੂੰ ਸੁਣੋ,
सुनि सुंदरी इम बैन ॥
LINE 17
ਸਸਿਕ੍ਰਾਤਸੁੰਦਰਨੈਨ੮੮॥॥
ਜਿਸ ਦੇ ਨੈਣ ਚੰਦ੍ਰਮਾ ਵਾਂਗ ਜੋਤਿਮਈ ਹਨ ॥੮੮॥
The goddess said to that princess, who was expert in all sciences, “O beautiful maiden like moonlight having charming eyes! listen to what I say.88.
ससि क्रात सुंदर नैन ॥८८॥
LINE 18
ਤਵਜੋਗਹੈਅਜਿਰਾਜ
ਅਜ ਰਾਜਾ ਤੇਰਾ (ਪਤੀ ਹੋਣ) ਯੋਗ ਹੈ।
तव जोग है अजि राज ॥
LINE 19
ਸੁਨਰੂਪਵੰਤਸਲਾਜ
ਸੁਣ, ਉਹ ਰੂਪਵਾਨ ਅਤੇ ਲਾਜ ਸਹਿਤ ਹੈ।
“O princess full of charm and shyness! the king Aj is worthy match for you
सुन रूपवंत सलाज ॥
LINE 20
ਬਰੁਆਜੁਤਾਕਹਜਾਇ
ਹੁਣੇ ਜਾ ਕੇ ਉਸ ਨੂੰ ਵਰ ਲੈ।
बरु आजु ता कह जाइ ॥
LINE 21
ਸੁਨਿਬੈਨਿਸੁੰਦਰਕਾਇ੮੯॥॥
ਹੇ ਸੁੰਦਰ ਸ਼ਰੀਰ ਵਾਲੀਏ! (ਮੇਰੇ) ਬਚਨ ਸੁਣ ਲੈ ॥੮੯॥
You see him and listen to my speech”89.
सुनि बैनि सुंदर काइ ॥८९॥
LINE 22
ਗਹਿਫੂਲਮਾਲਪ੍ਰਬੀਨ
ਉਸ ਪ੍ਰਬੀਨ (ਰਾਜ ਕੁਮਾਰੀ) ਨੇ ਫੁਲਾਂ ਦੀ ਮਾਲਾ ਪਕੜ ਕੇ,
गहि फूल माल प्रबीन ॥
LINE 23
ਉਰਿਡਾਰਤਾਕੇਦੀਨ
ਉਸ ਦੇ ਗਲ ਵਿਚ ਪਾ ਦਿੱਤੀ।
The princess caught the wreath of flowers and put it around the neck of the king and
उरि डार ता के दीन ॥
LINE 24
ਤਬਬਾਜਤੂਰਅਨੇਕ
ਉਸ ਵੇਲੇ ਖ਼ਾਸ ਕਰ ਕੇ
तब बाज तूर अनेक ॥
LINE 25
ਡਫਬੀਣਬੇਣਬਸੇਖ੯੦॥॥
ਡਫ਼, ਬੀਨ, ਬੇਣ ਅਤੇ ਤੂਰ ਆਦਿ ਵਜੇ ਵਜਣ ਲਗੇ ॥੯੦॥
At that time many musical instruments including the lyre were played.90.
डफ बीण बेण बसेख ॥९०॥
LINE 26
ਡਫਬਾਜਢੋਲਮ੍ਰਿਦੰਗ
ਡਫ, ਢੋਲ, ਮ੍ਰਿਦੰਗ,
डफ बाज ढोल म्रिदंग ॥
LINE 27
ਅਤਿਤੂਰਤਾਨਤਰੰਗ
ਤੂਰ, ਤਾਨ, ਤਰੰਗ, ਨਵੀਂ ਬੰਸੁਰੀ ਆਦਿ ਵਾਜੇ ਵਜਦੇ ਹਨ।
The tabor, drum, kettledrum and many other musical instruments of various tunes and tones were played
अति तूर तान तरंग ॥
LINE 28
ਨਯਬਾਸੁਰੀਅਰੁਬੈਨ
ਉਨ੍ਹਾਂ ਦੀ ਤਾਨ ਨਾਲ ਬੋਲ ਮਿਲਾ ਕੇ
नय बासुरी अरु बैन ॥
LINE 29
ਬਹੁਸੁੰਦਰੀਸੁਭਨੈਨ੯੧॥॥
ਬਹੁਤ ਸੁੰਦਰ ਅਤੇ ਸ਼ੁਭ ਨੈਣਾਂ ਵਾਲੀਆਂ (ਇਸਤਰੀਆਂ ਗਾਉਂਦੀਆਂ ਹਨ) ॥੯੧॥
The flutes were played and there were many beautiful ladies of charming eyes seated there.91.
बहु सुंदरी सुभ नैन ॥९१॥
LINE 30
ਤਿਹਬਿਆਹਿਕੈਅਜਿਰਾਜਿ
ਉਸ ਨੂੰ ਅਜ ਰਾਜਾ ਵਿਆਹ ਕੇ
तिह बिआहि कै अजि राजि ॥
LINE 31
ਬਹੁਭਾਤਿਲੈਕਰਦਾਜ
ਅਤੇ ਬਹੁਤ ਤਰ੍ਹਾਂ ਦਾ ਦਾਜ ਲੈ ਕੇ
The king Aj wedded that damsel and taking various types of dowry and
बहु भाति लै कर दाज ॥
LINE 32
ਗ੍ਰਿਹਆਈਆਸੁਖਪਾਇ
ਅਤੇ ਸੁਖ ਪ੍ਰਾਪਤ ਕਰ ਕੇ
ग्रिह आईआ सुख पाइ ॥
LINE 33
ਡਫਬੇਣਬੀਣਬਜਾਇ੯੨॥॥
ਡਫ, ਬੇਣ ਅਤੇ ਬੀਨ ਵਜਾਉਂਦਾ ਘਰ ਆ ਗਿਆ ॥੯੨॥
Causing the tabor and lyre to be played, he retuned home with great happiness.92.
डफ बेण बीण बजाइ ॥९२॥
LINE 34
ਅਜਿਰਾਜਰਾਜਮਹਾਨ
ਅਜ ਰਾਜ ਬਹੁਤ ਮਹਾਨ ਰਾਜਾ ਹੈ
अजि राज राज महान ॥
LINE 35
ਦਸਚਾਰਿਚਾਰਿਨਿਧਾਨ
ਅਤੇ ਅਠਾਰ੍ਹਾਂ ਨਿਧੀਆਂ ਦਾ ਸੁਆਮੀ ਹੈ।
The king expert in eighteen sciences, was the ocean of pleasure and store of gentleness
दस चारि चारि निधान ॥
LINE 36
ਸੁਖਸਿੰਧੁਸੀਲਸਮੁੰਦ੍ਰ
ਉਹ ਸੁਖ ਅਤੇ ਸ਼ੀਲ ਦਾ ਸਮੁੰਦਰ ਹੈ
सुख सिंधु सील समुंद्र ॥
LINE 37
ਜਿਨਿਜੀਤਿਆਰਣਰੁਦ੍ਰ੯੩॥॥
ਜਿਸ ਨੇ ਯੁੱਧ-ਭੂਮੀ ਵਿਚ ਰੁਦ੍ਰ ਨੂੰ ਜਿਤ ਲਿਆ ਸੀ ॥੯੩॥
He had conquered even Shiva in the war.93.
जिनि जीतिआ रण रुद्र ॥९३॥
LINE 38
ਇਹਭਾਤਿਰਾਜਕਮਾਇ
ਇਸ ਤਰ੍ਹਾਂ (ਉਸ ਨੇ) ਰਾਜ ਕਮਾਇਆ
इह भाति राज कमाइ ॥
LINE 39
ਸਿਰਿਅਤ੍ਰਪਤ੍ਰਫਿਰਾਇ
ਅਤੇ ਸਿਰ ਉਤੇ ਛਤ੍ਰ ਝੁਲਵਾਇਆ।
In this waay, he ruled and caused the canopy to be swung over his head and in the whole world,
सिरि अत्र पत्र फिराइ ॥
LINE 40
ਰਣਧੀਰਰਾਜਬਿਸੇਖ
ਉਹ ਵਿਸ਼ੇਸ਼ ਰੂਪ ਵਿਚ ਰਣਧੀਰ ਹੈ।
रण धीर राज बिसेख ॥
LINE 41
ਜਗਕੀਨਜਾਸੁਭਿਖੇਖ੯੪॥॥
ਉਸ ਨੇ ਰਾਜ ਤਿਲਕ ਵੇਲੇ ਯੱਗ ਕੀਤਾ ਹੈ ॥੯੪॥
The ceremonies regarding he divine kingship of that victorious king were performed.94.
जग कीन जासु भिखेख ॥९४॥
LINE 42
ਜਗਜੀਤਚਾਰਿਦਿਸਾਨ
(ਉਸ ਨੇ) ਜਗਤ ਦੀਆਂ ਚੌਹਾਂ ਦਿਸ਼ਾਵਾਂ ਨੂੰ ਜਿਤ ਲਿਆ ਹੈ।
जगजीत चारि दिसान ॥
LINE 43
ਅਜਿਰਾਜਰਾਜਮਹਾਨ
ਅਜ ਰਾਜਾ ਬਹੁਤ ਮਹਾਨ ਰਾਜਾ ਹੈ।
The king Aj, after conquering all the four directions, gave charities of materials as a generous king
अजि राज राज महान ॥
LINE 44
ਨ੍ਰਿਪਦਾਨਸੀਲਪਹਾਰ
(ਉਹ) ਰਾਜਾ ਦਾਨ ਅਤੇ ਸ਼ੀਲ ਦਾ ਪਹਾੜ ਹੈ।
न्रिप दान सील पहार ॥
LINE 45
ਦਸਚਾਰਿਚਾਰਿਉਦਾਰ੯੫॥॥
ਉਹ ਅਠਾਰ੍ਹਾਂ (ਵਿਦਿਆਵਾਂ) ਵਿਚ ਬਹੁਤ ਉਦਾਰ ਹੈ ॥੯੫॥
Being expert in all sciences, that king was extremely benevolent.95.
दस चारि चारि उदार ॥९५॥
LINE 46
ਦੁਤਿਵੰਤਿਸੁੰਦਰਨੈਨ
ਸੁੰਦਰ ਚਮਕ ਦਮਕ ਵਾਲਾ ਅਤੇ ਸੁੰਦਰ ਨੈਣਾਂ ਵਾਲਾ ਹੈ,
दुतिवंति सुंदर नैन ॥
LINE 47
ਜਿਹਪੇਖਿਖਿਝਤਮੈਨ
ਜਿਸ ਨੂੰ ਵੇਖ ਕੇ ਕਾਮਦੇਵ ਵੀ ਖਿਝਦਾ ਹੈ।
His eyes and body were so charming, hat even the god of love felt jealous
जिह पेखि खिझत मैन ॥
LINE 48
ਮੁਖਦੇਖਿਚੰਦ੍ਰਸਰੂਪ
(ਉਸ ਦਾ) ਮੁਖ ਚੰਦ੍ਰਮਾ ਵਰਗਾ ਦਿਖਦਾ ਹੈ।
मुख देखि चंद्र सरूप ॥