ਸ਼੍ਰੀ ਦਸਮ ਗ੍ਰੰਥ

ਅੰਗ 638
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਪੁਦਤਕੋਧਰਿਆਪ
ਅਤੇ (ਉਸ ਨੇ) ਆਪ ਆ ਕੇ ਦੱਤ ਦਾ ਸ਼ਰੀਰ ਧਾਰਨ ਕੀਤਾ।
Shiva, remembering the earlier curse assumed himself the body of Dutt and
बपु दत को धरि आप ॥
LINE 02
ਉਪਜਿਓਨਿਸੂਆਧਾਮਿ
ਅਨਸੂਆ ਦੇ ਘਰ ਪੈਦਾ ਹੋਇਆ।
उपजिओ निसूआ धामि ॥
LINE 03
ਅਵਤਾਰਪ੍ਰਿਥਮਸੁਤਾਮ੩੬॥॥
(ਉਸ ਦਾ) ਇਹ ਪਹਿਲਾ ਅਵਤਾਰ ਹੋਇਆ ॥੩੬॥
Took birth in the home of Ansuya this was his first incarnation.36.
अवतार प्रिथम सु ताम ॥३६॥
LINE 04
ਪਾਧਰੀਛੰਦ
ਪਾਧਰੀ ਛੰਦ:
PAADHARI STANZA
पाधरी छंद ॥
LINE 05
ਉਪਜਿਓਸੁਦਤਮੋਨੀਮਹਾਨ
ਮਹਾ ਮੋਨੀ ਸਰੂਪ ਵਾਲਾ ਦੱਤ ਪੈਦਾ ਹੋਇਆ,
उपजिओ सु दत मोनी महान ॥
LINE 06
ਦਸਚਾਰਚਾਰਬਿਦਿਆਨਿਧਾਨ
ਜੋ ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ।
The loving Dutt, the store of eighteen sciences was born
दस चार चार बिदिआ निधान ॥
LINE 07
ਸਾਸਤ੍ਰਗਿਸੁਧਸੁੰਦਰਸਰੂਪ
(ਉਹ) ਸ਼ਾਸਤ੍ਰਾਂ ਦਾ ਗਿਆਤਾ ਅਤੇ ਸ਼ੁੱਧ ਸੁੰਦਰ ਸਰੂਪ ਵਾਲਾ ਸੀ
सासत्रगि सुध सुंदर सरूप ॥
LINE 08
ਅਵਧੂਤਰੂਪਗਣਸਰਬਭੂਪ੩੭॥॥
ਅਤੇ ਅਵਧੂਤ ਰੂਪ ਵਾਲਾ ਅਤੇ ਸਾਰਿਆਂ ਗਣਾਂ ਦਾ ਰਾਜਾ ਸੀ ॥੩੭॥
He was the knower of Shastras and had a charming figure he was Yogi king of all the ganas.37.
अवधूत रूप गण सरब भूप ॥३७॥
LINE 09
ਸੰਨਿਆਸਜੋਗਕਿਨੋਪ੍ਰਕਾਸ
(ਉਸ ਨੇ) ਸੰਨਿਆਸ ਅਤੇ ਯੋਗ ਦਾ ਪ੍ਰਕਾਸ਼ ਕੀਤਾ।
संनिआस जोग किनो प्रकास ॥
LINE 10
ਪਾਵਨਪਵਿਤਸਰਬਤ੍ਰਦਾਸ
(ਉਹ) ਪਾਵਨ, ਪਵਿਤ੍ਰ ਅਤੇ ਸਭ ਦਾ ਦਾਸ ਸੀ।
He spread the cults of Sannyas and Yoga and he was totally spotless and servitor of all
पावन पवित सरबत्र दास ॥
LINE 11
ਜਨਧਰਿਓਆਨਿਬਪੁਸਰਬਜੋਗ
ਮਾਨੋ ਸਾਰਿਆਂ ਯੋਗਾਂ ਨੇ ਆ ਕੇ ਸ਼ਰੀਰ ਧਾਰਨ ਕੀਤਾ ਹੋਵੇ।
जन धरिओ आनि बपु सरब जोग ॥
LINE 12
ਤਜਿਰਾਜਸਾਜਅਰੁਤਿਆਗਭੋਗ੩੮॥॥
(ਉਸ ਨੇ) ਰਾਜ ਸਾਜ ਅਤੇ ਭੋਗ ਤਿਆਗ ਦਿੱਤੇ ਸਨ ॥੩੮॥
He was the apparent manifestation of Yoga, who abandoned the path of royal pleasure.38.
तजि राज साज अरु तिआग भोग ॥३८॥
LINE 13
ਆਛਿਜਰੂਪਮਹਿਮਾਮਹਾਨ
(ਉਹ) ਨਾ ਨਸ਼ਟ ਹੋਣ ਵਾਲੇ ਰੂਪ ਵਾਲਾ, ਮਹਾਨ ਮਹਿਮਾ ਵਾਲਾ,
आछिज रूप महिमा महान ॥
LINE 14
ਦਸਚਾਰਵੰਤਸੋਭਾਨਿਧਾਨ
ਚੌਦਾਂ (ਵਿਦਿਆਵਾਂ) ਵਾਲਾ ਅਤੇ ਸ਼ੋਭਾ ਦਾ ਖ਼ਜ਼ਾਨਾ ਸੀ।
He was greatly praiseworthy, had a charming personality and also the store-house of Grace
दस चारवंत सोभा निधान ॥
LINE 15
ਰਵਿਅਨਿਲਤੇਜਜਲਸੋਸੁਭਾਵ
ਸੂਰਜ, ਵਾਯੂ, ਅਗਨੀ ਅਤੇ ਜਲ ਦੇ ਸੁਭਾ ਵਾਲਾ ਸੀ।
रवि अनिल तेज जल सो सुभाव ॥
LINE 16
ਉਪਜਿਆਜਗਤਸੰਨ੍ਯਾਸਰਾਵ੩੯॥॥
(ਉਹ) 'ਸੰਨਿਆਸ-ਰਾਜ' ਵਜੋਂ ਜਗਤ ਵਿਚ ਪੈਦਾ ਹੋਇਆ ॥੩੯॥
His disposition was radiant like sun and fire and had cool temperament like water he manifested himself as the king of Yogis in the world.39.
उपजिआ जगत संन्यास राव ॥३९॥
LINE 17
ਸੰਨ੍ਯਾਸਰਾਜਭਏਦਤਦੇਵ
ਦੱਤ ਸੰਨਿਆਸ-ਰਾਜ ਦੇ ਰੂਪ ਵਿਚ ਪੈਦਾ ਹੋਇਆ
संन्यास राज भए दत देव ॥
LINE 18
ਰੁਦ੍ਰਾਵਤਾਰਸੁੰਦਰਅਜੇਵ
(ਜੋ) ਨਾ ਜਿਤੇ ਜਾ ਸਕਣ ਵਾਲੇ ਰੁਦ੍ਰ ਦਾ ਅਵਤਾਰ ਸੀ।
Dutt Dev was superior to all in Sannyas Ashrama (monastic order) and was becoming incarnation of Rudra
रुद्रावतार सुंदर अजेव ॥
LINE 19
ਪਾਵਕਸਮਾਨਭਯੇਤੇਜਜਾਸੁ
ਜਿਸ ਦਾ ਤੇਜ ਅਗਨੀ ਵਰਗਾ ਸੀ।
पावक समान भये तेज जासु ॥
LINE 20
ਬਸੁਧਾਸਮਾਨਧੀਰਜਸੁਤਾਸੁ੪੦॥॥
ਉਸ ਦਾ ਧੀਰਜ ਧਰਤੀ ਵਰਗਾ ਸੀ ॥੪੦॥
His radiance was like fire and power of Rudra his radiance was like fire and power endurance like earth.40.
बसुधा समान धीरज सु तासु ॥४०॥
LINE 21
ਪਰਮੰਪਵਿਤ੍ਰਭਏਦੇਵਦਤ
ਦੱਤ ਦੇਵ ਪਰਮ ਪਵਿਤ੍ਰ ਹੋਇਆ ਸੀ।
परमं पवित्र भए देव दत ॥
LINE 22
ਆਛਿਜਤੇਜਅਰੁਬਿਮਲਮਤਿ
(ਉਸ ਦਾ) ਤੇਜ ਅਣਛਿਜ ਸੀ ਅਤੇ ਬੁੱਧੀ ਨਿਰਮਲ ਸੀ।
Dutt was a person of purity, indestructible splendour and pure intellect
आछिज तेज अरु बिमल मति ॥
LINE 23
ਸੋਵਰਣਦੇਖਿਲਾਜੰਤਅੰਗ
(ਜਿਸ ਦਾ) ਸ਼ਰੀਰ ਵੇਖ ਕੇ ਸੋਨਾ ਲਜਿਤ ਹੁੰਦਾ ਸੀ
सोवरण देखि लाजंत अंग ॥
LINE 24
ਸੋਭੰਤਸੀਸਗੰਗਾਤਰੰਗ੪੧॥॥
ਅਤੇ ਸਿਰ ਉਤੇ ਗੰਗਾ ਦੀਆਂ ਲਹਿਰਾਂ ਵਾਂਗ (ਜਟਾਵਾਂ) ਸ਼ੋਭਦੀਆਂ ਸਨ ॥੪੧॥
Even the gold feel shy before him and the waves of the Ganges seemed to surge over his head.41.
सोभंत सीस गंगा तरंग ॥४१॥
LINE 25
ਆਜਾਨਬਾਹੁਅਲਿਪਤਰੂਪ
(ਉਸ ਦੀਆਂ) ਗੋਡਿਆਂ ਤਕ ਬਾਂਹਵਾਂ ਸਨ ਅਤੇ ਨਿਰਲਿਪਤ ਰੂਪ ਸੀ।
आजान बाहु अलिपत रूप ॥
LINE 26
ਆਦਗਜੋਗਸੁੰਦਰਸਰੂਪ
ਪ੍ਰਚੰਡ ਯੋਗ ਵਾਲਾ ਅਤੇ ਸੁੰਦਰ ਸਰੂਪ ਵਾਲਾ ਸੀ।
He had long arms and charming body and was a detached supreme Yogi
आदग जोग सुंदर सरूप ॥
LINE 27
ਬਿਭੂਤਅੰਗਉਜਲਸੁਬਾਸ
ਅੰਗਾਂ ਉਪਰ ਲਗੀ ਵਿਭੂਤੀ ਤੋਂ ਉਜਲੀ ਵਾਸਨਾ ਆਉਂਦੀ ਸੀ।
बिभूत अंग उजल सु बास ॥
LINE 28
ਸੰਨਿਆਸਜੋਗਕਿਨੋਪ੍ਰਕਾਸ੪੨॥॥
(ਉਸ ਨੇ) ਸੰਨਿਆਸ ਯੋਗ ਦਾ ਪ੍ਰਕਾਸ਼ ਕੀਤਾ ਸੀ ॥੪੨॥
When he applied the ashes to his limbs, he fragranced everyone around him and he brought to light Sannyas and Yoga in the world.42.
संनिआस जोग किनो प्रकास ॥४२॥
LINE 29
ਅਵਿਲੋਕਿਅੰਗਮਹਿਮਾਅਪਾਰ
(ਉਸ ਦੇ) ਅੰਗਾਂ ਦੀ ਮਹਿਮਾ ਅਪਰ ਅਪਾਰ ਦਿਸਦੀ ਸੀ।
अविलोकि अंग महिमा अपार ॥
LINE 30
ਸੰਨਿਆਸਰਾਜਉਪਜਾਉਦਾਰ
(ਇਸ ਪ੍ਰਕਾਰ) ਸੰਨਿਆਸ ਰਾਜ ਪੈਦਾ ਹੋਇਆ ਸੀ।
The praise of his limbs seemed boundless and he manifested himself as a generous king of the Yogis
संनिआस राज उपजा उदार ॥
LINE 31
ਅਨਭੂਤਗਾਤਆਭਾਅਨੰਤ
(ਉਸ ਦਾ) ਸ਼ਰੀਰ ਅਦਭੁਤ ਸੀ ਅਤੇ ਅਨੰਤ ਚਮਕ ਦਮਕ ਸੀ।
अनभूत गात आभा अनंत ॥
LINE 32
ਮੋਨੀਮਹਾਨਸੋਭਾਲਸੰਤ੪੩॥॥
(ਉਹ) ਮਹਾਨ ਮੋਨੀ ਸੀ (ਅਤੇ ਉਸ ਦੀ) ਸ਼ੋਭਾ ਚਮਕਦੀ ਸੀ ॥੪੩॥
The brilliance of his body was infinite and from his great personality, he appeared to be a silence-observing ascetic and eminently glorious.43.
मोनी महान सोभा लसंत ॥४३॥
LINE 33
ਆਭਾਅਪਾਰਮਹਿਮਾਅਨੰਤ
(ਉਸ ਦੀ) ਅਪਾਰ ਕਾਂਤੀ ਅਤੇ ਬੇਅੰਤ ਮਹਿਮਾ ਸੀ।
आभा अपार महिमा अनंत ॥
LINE 34
ਸੰਨ੍ਯਾਸਰਾਜਕਿਨੋਬਿਅੰਤ
(ਉਹ) ਸੰਨਿਆਸ ਰਾਜ ਬੇਅੰਤ (ਸ਼ਕਤੀ ਵਾਲਾ) ਸੀ।
संन्यास राज किनो बिअंत ॥
LINE 35
ਕਾਪਿਆਕਪਟੁਤਿਹਉਦੇਹੋਤ
ਉਸ ਦੇ ਜਨਮ ਲੈਂਦਿਆਂ ਹੀ ਕਪਟ ਕੰਬਣ ਲਗ ਗਿਆ ਸੀ।
कापिआ कपटु तिह उदे होत ॥
LINE 36
ਤਤਛਿਨਅਕਪਟਕਿਨੋਉਦੋਤ੪੪॥॥
(ਉਸ ਨੇ) ਉਸੇ ਵੇਲੇ 'ਅਕਪਟ' ਨੂੰ ਪ੍ਰਗਟ ਕਰ ਦਿੱਤਾ ॥੪੪॥
That king of the Yogis spread his infinite greatness and glory and on his manifestation, the fraudulent tendencies trembled and he made them stingless in an instant.44.
ततछिन अकपट किनो उदोत ॥४४॥
LINE 37
ਮਹਿਮਾਅਛਿਜਅਨਭੂਤਗਾਤ
ਉਸ ਦੀ ਮਹਿਮਾ ਨਾ ਛਿਜਣ ਵਾਲੀ ਸੀ ਅਤੇ ਸ਼ਰੀਰ ਅਦਭੁਤ ਸੀ।
महिमा अछिज अनभूत गात ॥
LINE 38
ਆਵਿਲੋਕਿਪੁਤ੍ਰਚਕਿਰਹੀਮਾਤ
(ਅਜਿਹੇ) ਪੁੱਤਰ ਨੂੰ ਵੇਖ ਕੇ ਮਾਤਾ ਹੈਰਾਨ ਰਹਿ ਗਈ।
Seeing his indestructible greatness and unique body, the mother remained wonder-struck
आविलोकि पुत्र चकि रही मात ॥
LINE 39
ਦੇਸਨਬਿਦੇਸਚਕਿਰਹੀਸਰਬ
ਦੇਸਾਂ ਵਿਦੇਸਾਂ ਵਿਚ ਸਭ ਲੋਕ ਹੈਰਾਨ ਹੋ ਗਏ ਸਨ।
देसन बिदेस चकि रही सरब ॥
LINE 40
ਸੁਨਿਸਰਬਰਿਖਿਨਤਜਿਦੀਨਗਰਬ੪੫॥॥
(ਦੱਤ ਦੀ ਆਮਦ) ਸੁਣ ਕੇ ਸਾਰਿਆਂ ਰਿਸ਼ੀਆਂ ਨੇ ਹੰਕਾਰ ਛਡ ਦਿੱਤਾ ਸੀ ॥੪੫॥
All the people in counties far and near also marveled to see him and all of them abandoned their pride on listening to his greatness.45.
सुनि सरब रिखिन तजि दीन गरब ॥४५॥
LINE 41
ਸਰਬਤ੍ਰਪ੍ਰਯਾਲਸਰਬਤ੍ਰਅਕਾਸ
ਸਾਰਿਆਂ ਪਾਤਾਲਾਂ ਅਤੇ ਸਾਰਿਆਂ ਆਕਾਸ਼ਾਂ ਵਿਚ
सरबत्र प्रयाल सरबत्र अकास ॥
LINE 42
ਚਲਚਾਲਚਿਤੁਸੁੰਦਰਸੁਬਾਸ
ਅਤੇ ਸੁੰਦਰ ਨਿਵਾਸਾਂ (ਵਿਚ ਵਸਣ ਵਾਲਿਆਂ ਦੇ) ਚਿਤ ਵਿਚ ਹਲਚਲ ਮਚ ਗਈ।
The whole nether-world and sky had the feeling about his comeliness which made all the creatures full of joy
चल चाल चितु सुंदर सु बास ॥
LINE 43
ਕੰਪਾਇਮਾਨਹਰਖੰਤਰੋਮ
(ਸ਼ਰੀਰ) ਕੰਬਣ ਲਗੇ ਸਨ ਅਤੇ ਖੁਸ਼ੀ ਨਾਲ ਰੋਮ ਖੜੇ ਹੋ ਗਏ ਸਨ।
कंपाइमान हरखंत रोम ॥
LINE 44
ਆਨੰਦਮਾਨਸਭਭਈਭੋਮ੪੬॥॥
ਸਾਰੀ ਭੂਮੀ ਆਨੰਦਮਈ ਹੋ ਗਈ ਸੀ ॥੪੬॥
Because of him, the whole earth became blissful.46.
आनंदमान सभ भई भोम ॥४६॥
LINE 45
ਥਰਹਰਤਭੂਮਿਆਕਾਸਸਰਬ
ਸਾਰਾ ਆਕਾਸ਼ ਅਤੇ ਧਰਤੀ ਕੰਬ ਰਹੀ ਸੀ।
थरहरत भूमि आकास सरब ॥
LINE 46
ਜਹਤਹਰਿਖੀਨਤਜਿਦੀਨਗਰਬ
ਜਿਥੇ ਕਿਥੇ ਰਿਸ਼ੀਆਂ ਨੇ ਹੰਕਾਰ ਛਡ ਦਿੱਤਾ ਸੀ।
The sky and the earth all quivered and the sages here and there abandoned their pride
जह तह रिखीन तजि दीन गरब ॥
LINE 47
ਬਾਜੇਬਜੰਤ੍ਰਅਨੇਕਗੈਨ
ਆਕਾਸ਼ ਵਿਚ ਅਨੇਕ ਤਰ੍ਹਾਂ ਦੇ ਵਾਜੇ ਵਜ ਰਹੇ ਸਨ।
बाजे बजंत्र अनेक गैन ॥
LINE 48
ਦਸਦਿਉਸਪਾਇਦਿਖੀਰੈਣ੪੭॥॥
ਦਸ ਦਿਨ ਰਾਤ ਪਈ ਦਿਖੀ ਹੀ ਨਹੀਂ ॥੪੭॥
On his manifestation, many instruments (musical) were played in the sky and for ten days, the presence o f night was not felt.47.
दस दिउस पाइ दिखी न रैण ॥४७॥