ਸ਼੍ਰੀ ਦਸਮ ਗ੍ਰੰਥ

ਅੰਗ 65
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭਾਂਤਿਅਨੇਕਨਕੇਕਰੇਪੁਰਿਅਨੰਦਸੁਖਆਨਿ੨੪॥॥
ਅਤੇ ਆਨੰਦਪੁਰ ਆ ਕੇ ਅਨੇਕ ਤਰ੍ਹਾਂ ਦੇ ਸੁਖ ਮਾਣੇ ॥੨੪॥
And enjoyed in various ways after reaching Anandpur.24.
भांति अनेकन के करे पुरि अनंद सुख आनि ॥२४॥
LINE 02
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਨਦੌਨਜੁਧਬਰਨਨੰਨਾਮਨੌਮੋਧਿਆਇਸਮਾਪਤਮਸਤੁਸੁਭਮਸਤੁ੯੩੪੪॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਨਦੌਨ ਜੁਧ ਬਰਨਨੰ' ਨਾਂ ਵਾਲੇ ਨੌਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੯॥੩੪੪॥
End of Ninth Chapter of BACHITTAR NATAK entitled ‘Description of the battle of Nadaun.9.344.
इति स्री बचित्र नाटक ग्रंथे नदौन जुध बरननं नाम नौमो धिआइ समापतम सतु सुभम सतु ॥९॥३४४॥
LINE 03
ਚੌਪਈ
ਚੌਪਈ:
CHAUPAI
चौपई ॥
LINE 04
ਬਹੁਤਬਰਖਇਹਭਾਂਤਿਬਿਤਾਏ
ਬਹੁਤ ਵਰ੍ਹੇ ਇਸ ਤਰ੍ਹਾਂ (ਸੁਖ ਨਾਲ) ਬਤੀਤ ਕੀਤੇ।
बहुत बरख इह भांति बिताए ॥
LINE 05
ਚੁਨਿਚੁਨਿਚੋਰਸਬੈਗਹਿਘਾਏ
(ਅਤੇ ਇਲਾਕੇ ਵਿਚੋਂ) ਲਭ ਲਭ ਕੇ ਸਾਰੇ ਚੋਰ ਪਕੜ ਕੇ ਮਾਰ ਦਿੱਤੇ।
Many years elapsed in this way, all the wicked persons (thieves) were spotted, caught and killed.
चुनि चुनि चोर सबै गहि घाए ॥
LINE 06
ਕੇਤਕਿਭਾਜਿਸਹਿਰਤੇਗਏ
ਕਈ ਆਨੰਦਪੁਰ ਨਗਰ ਤੋਂ ਭਜ ਗਏ।
केतकि भाजि सहिर ते गए ॥
LINE 07
ਭੂਖਿਮਰਤਫਿਰਿਆਵਤਭਏ॥॥
ਕਈ ਭੁਖੇ ਮਰਦਿਆਂ ਪਰਤ ਆਏ ॥੧॥
Some of them fled away from the city, but came back on account of saarevation.1.
भूखि मरत फिरि आवत भए ॥१॥
LINE 08
ਤਬਲੌਖਾਨਦਿਲਾਵਰਆਏ
ਤਦ (ਲਾਹੌਰ ਦੇ ਸੂਬੇਦਾਰ) ਦਲਾਵਰ ਖ਼ਾਨ ਪਾਸ (ਅਲਫ਼ ਖ਼ਾਨ) ਆਇਆ।
तब लौ खान दिलावर आए ॥
LINE 09
ਪੂਤਆਪਨਹਮਓਰਿਪਠਾਏ
(ਉਸ ਨੇ ਸਾਰਾ ਬ੍ਰਿੱਤਾਂਤ ਸੁਣ ਕੇ) ਆਪਣੇ ਪੁੱਤਰ ਨੂੰ ਸਾਡੇ ਕੋਲ ਭੇਜਿਆ।
Then Dilwar Khan (Governor of Lahore) sent his son aginst me.
पूत आपन हम ओरि पठाए ॥
LINE 10
ਦ੍ਵੈਕਘਰੀਬੀਤੀਨਿਸਿਜਬੈ
ਜਦੋਂ ਦੋ ਕੁ ਘੜੀਆਂ ਰਾਤ ਬੀਤ ਗਈ
द्वैक घरी बीती निसि जबै ॥
LINE 11
ਚੜਤਕਰੀਖਾਨਨਮਿਲਿਤਬੈ॥॥
ਤਾਂ ਪਠਾਣਾਂ ਨੇ ਮਿਲ ਕੇ (ਸਾਡੇ ਉਤੇ) ਚੜ੍ਹਾਈ ਕਰ ਦਿੱਤੀ ॥੨॥
A few hours after nightfall, the Khans assembled and advanced for attack.2
चड़त करी खानन मिलि तबै ॥२॥
LINE 12
ਜਬਦਲਪਾਰਨਦੀਕੇਆਯੋ
ਜਦੋਂ ਵੈਰੀ-ਦਲ ਨਦੀ ਤੋਂ ਪਾਰ ਆ ਗਿਆ
जब दल पार नदी के आयो ॥
LINE 13
ਆਨਿਆਲਮੈਹਮੈਜਗਾਯੋ
ਤਾਂ ਡਿਉਡੀ ਦੇ ਸਰਦਾਰ ਆਲਮ (ਸ਼ਾਹ ਸਿੰਘ) ਨੇ ਸਾਨੂੰ ਜਗਾਇਆ।
When their forces crossed the river, Alam (Singh) came and woke me up.
आनि आलमै हमै जगायो ॥
LINE 14
ਸੋਰੁਪਰਾਸਭਹੀਨਰਜਾਗੇ
ਸ਼ੋਰ ਪੈਣ ਤੇ ਸਭ ਸੈਨਿਕ ਜਾਗ ਗਏ
सोरु परा सभ ही नर जागे ॥
LINE 15
ਗਹਿਗਹਿਸਸਤ੍ਰਬੀਰਰਿਸਪਾਗੇ॥॥
ਅਤੇ ਵੀਰਰਸ ਨਾਲ ਮਤੇ ਹੋਏ ਸ਼ਸਤ੍ਰ ਫੜ ਫੜ ਕੇ (ਅਗੇ ਵਧੇ) ॥੩॥
There was a great consternation and all the people got up. They took up their arms with valour and zeal.3.
गहि गहि ससत्र बीर रिस पागे ॥३॥
LINE 16
ਛੂਟਨਲਗੀਤੁਫੰਗੈਤਬਹੀ
ਤਦੋਂ ਬੰਦੂਕਾਂ ਚਲਣ ਲਗੀਆਂ
छूटन लगी तुफंगै तबही ॥
LINE 17
ਗਹਿਗਹਿਸਸਤ੍ਰਰਿਸਾਨੇਸਬਹੀ
ਅਤੇ ਸ਼ਸਤ੍ਰ ਫੜ ਫੜ ਕੇ ਸਾਰੇ (ਸੈਨਿਕ) ਕ੍ਰੋਧਵਾਨ ਹੋਣ ਲਗੇ।
The discharge of the volleys of shots from guns began immediately. Everyone was in a rage, holding the arms in hand.
गहि गहि ससत्र रिसाने सबही ॥
LINE 18
ਕ੍ਰੂਰਭਾਂਤਿਤਿਨਕਰੀਪੁਕਾਰਾ
ਉਨ੍ਹਾਂ (ਪਠਾਣਾਂ) ਨੇ ਭਿਆਨਕ ਰੌਲਾ ਪਾ ਦਿੱਤਾ।
क्रूर भांति तिन करी पुकारा ॥
LINE 19
ਸੋਰੁਸੁਨਾਸਰਤਾਕੈਪਾਰਾ॥॥
ਨਦੀ ਦੇ ਪਰਲੇ ਪਾਸਿਓਂ (ਅਸੀਂ) ਸ਼ੋਰ ਸੁਣਿਆ ॥੪॥
They raised various dreadful shouts. The noise was heard on the other side of the river.4.
सोरु सुना सरता कै पारा ॥४॥
LINE 20
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 21
ਬਜੀਭੈਰਭੁੰਕਾਰਧੁੰਕੈਨਗਾਰੇ
ਭੇਰੀਆਂ ਭੂੰ ਭੂੰ ਕਰ ਕੇ ਵਜੀਆਂ ਅਤੇ ਨਗਾਰੇ ਗੂੰਜਣ ਲਗੇ।
बजी भैर भुंकार धुंकै नगारे ॥
LINE 22
ਮਹਾਬੀਰਬਾਨੈਤਬੰਕੇਬਕਾਰੇ
ਬਾਂਕੇ ਤੀਰ-ਅੰਦਾਜ਼ ਅਤੇ ਬਲਵਾਨ ਯੋਧੇ ਲਲਕਾਰੇ ਮਾਰਦੇ (ਯੁੱਧ-ਭੂਮੀ ਵਿਚ ਨਿਤਰੇ)।
The bugles blew, the trumpets resounded, the great heroes entered the fray, shouting loudly.
महा बीर बानैत बंके बकारे ॥
LINE 23
ਭਏਬਾਹੁਆਘਾਤਨਚੇਮਰਾਲੰ
(ਉਲਰੀਆਂ ਹੋਈਆਂ) ਬਾਂਹਵਾਂ ਦੀਆਂ ਸੱਟਾ (ਇਕ ਦੂਜੀ ਤੇ) ਵਜੀਆਂ (ਭਾਵ ਸ਼ਸਤ੍ਰ ਚਲਣ ਲਗੇ) ਅਤੇ ਘੋੜੇ ਨਚਣ ਲਗੇ।
भए बाहु आघात नचे मरालं ॥
LINE 24
ਕ੍ਰਿਪਾਸਿੰਧੁਕਾਲੀਗਰਜੀਕਰਾਲੰ॥॥
ਰਣ-ਭੂਮੀ (ਕ੍ਰਿਪਾ ਸਿੰਧੁ-ਖੋਪੜੀਆਂ ਦਾ ਸਮੁੰਦਰ) ਵਿਚ ਭਿਆਨਕ ਕਾਲੀ ਗੱਜੀ ॥੫॥
From both sides, the arms clattered with force and the horses danced, it seemed that the dreadful goddess Kali thundered in the battlefield.5.
क्रिपा सिंधु काली गरजी करालं ॥५॥
LINE 25
ਨਦੀਯੰਲਖ੍ਯੋਕਾਲਰਾਤ੍ਰਸਮਾਨੰ
(ਉਨ੍ਹਾਂ ਪਠਾਣਾਂ ਨੇ) ਨਦੀ ਨੂੰ ਕਾਲ-ਰਾਤ੍ਰੀ ਵਾਂਗ ਸਮਝਿਆ,
नदीयं लख्यो कालरात्र समानं ॥
LINE 26
ਕਰੇਸੂਰਮਾਸੀਤਿਪਿੰਗੰਪ੍ਰਮਾਨੰ
(ਨਾਲੇ ਨਦੀ ਦੇ) ਠੰਡੇ (ਜਲ ਨੇ) ਸੂਰਮਿਆਂ ਨੂੰ ਪਿੰਗਲਿਆਂ ਵਰਗਾ ਬਣਾ ਦਿੱਤਾ।
The river appeared like the night of death the severe chill cramped the soldiers.
करे सूरमा सीति पिंगं प्रमानं ॥
LINE 27
ਇਤੇਬੀਰਗਜੇਭਏਨਾਦਭਾਰੇ
ਇਧਰੋਂ ਸੂਰਮੇ ਗਜੇ ਅਤੇ ਭਿਆਨਕ ਨਾਦ ਹੋਣ ਲਗੇ।
इते बीर गजे भए नाद भारे ॥
LINE 28
ਭਜੇਖਾਨਖੂਨੀਬਿਨਾਸਸਤ੍ਰਝਾਰੇ॥॥
(ਉਧਰ) ਖ਼ੂਨਖ਼ਾਰ ਖ਼ਾਨ ਬਿਨਾ ਸ਼ਸਤ੍ਰ ਚਲਾਏ ਭਜ ਗਏ ॥੬॥
The heroes form this (my) side thundred and the bloody Khans fled away without using their weapons.6.
भजे खान खूनी बिना ससत्र झारे ॥६॥
LINE 29
ਨਰਾਜਛੰਦ
ਨਰਾਜ ਛੰਦ:
NARAAJ STANZA
नराज छंद ॥
LINE 30
ਨਿਲਜਖਾਨਭਜਿਯੋ
ਨਿਰਲਜ ਖ਼ਾਨ ਭਜ ਗਿਆ।
निलज खान भजियो ॥
LINE 31
ਕਿਨੀਸਸਤ੍ਰਸਜਿਯੋ
(ਉਸ ਦੀ ਸੈਨਾ ਵਿਚੋਂ) ਕਿਸੇ ਨੇ ਵੀ ਸ਼ਸਤ੍ਰ ਧਾਰਨ ਨਾ ਕੀਤੇ।
The shameless Khans fled away and none of them wore the arms.
किनी न ससत्र सजियो ॥
LINE 32
ਸੁਤਿਆਗਖੇਤਕੋਚਲੇ
ਉਹ ਰਣੁ-ਭੂਮੀ ਨੂੰ ਤਿਆਗ ਕੇ ਚਲੇ ਗਏ
सु तिआग खेत को चले ॥
LINE 33
ਸੁਬੀਰਬੀਰਹਾਭਲੇ॥॥
ਜੋ (ਆਪਣੇ ਆਪ ਨੂੰ) ਤਕੜੇ ਗ਼ਾਜ਼ੀ ਅਖਵਾਉਂਦੇ ਸਨ ॥੭॥
They left the battlefield though they pretended to be the valiant heroes.7.
सु बीर बीरहा भले ॥७॥
LINE 34
ਚਲੇਤੁਰੇਤੁਰਾਇਕੈ
(ਉਹ) ਘੋੜੇ ਭਜਾ ਕੇ ਚਲੇ ਗਏ।
चले तुरे तुराइ कै ॥
LINE 35
ਸਕੈਸਸਤ੍ਰਉਠਾਇਕੈ
(ਉਨ੍ਹਾਂ ਵਿਚੋਂ ਕੋਈ ਵੀ) ਸ਼ਸਤ੍ਰ ਨਾ ਉਠਾ ਸਕਿਆ।
They left on galloping horses and could not use the weapons.
सकै न ससत्र उठाइ कै ॥
LINE 36
ਲੈਹਥਿਆਰਗਜਹੀ
ਨਾ ਹੀ (ਉਹ) ਹਥਿਆਰ ਲੈ ਕੇ ਗੱਜੇ।
न लै हथिआर गजही ॥
LINE 37
ਨਿਹਾਰਿਨਾਰਿਲਜਹੀ॥॥
(ਉਨ੍ਹਾਂ ਨੂੰ) ਵੇਖ ਕੇ ਨਾਰੀਆਂ ਵੀ ਸ਼ਰਮਾਉਣ ਲਗੀਆਂ ॥੮॥
They did not shout loudly like valiant heroes and felt Ashamed on seeing ladies.8.
निहारि नारि लजही ॥८॥
LINE 38
ਦੋਹਰਾ
ਦੋਹਰਾ:
DOHRA
दोहरा ॥
LINE 39
ਬਰਵਾਗਾਉਉਜਾਰਕੈਕਰੇਮੁਕਾਮਭਲਾਨ
(ਉਨ੍ਹਾਂ ਨੇ ਰਸਤੇ ਵਿਚ ਪੈਂਦੇ) ਬਰਵਾ ਨਾਂ ਦੇ ਪਿੰਡ ਨੂੰ ਉਜਾੜਿਆ ਅਤੇ ਭਲਾਨ ਨਾਂ ਦੇ ਪਿੰਡ ਵਿਚ ਠਿਕਾਣਾ ਕੀਤਾ।
On the way they plundered the village Barwa and halted at Bhallon.
बरवा गाउ उजार कै करे मुकाम भलान ॥
LINE 40
ਪ੍ਰਭਬਲਹਮੈਛੁਇਸਕੈਭਾਜਤਭਏਨਿਦਾਨ॥॥
ਪਰਮਾਤਮਾ ਦੀ ਕ੍ਰਿਪਾ ਨਾਲ (ਉਹ) ਮੂਰਖ ਸਾਨੂੰ ਛੋਹ ਤਕ ਨਾ ਸਕੇ ਅਤੇ ਭਜ ਗਏ ॥੯॥
They could not touch me because of the Grace of the Lord and fled away ultimately.9.
प्रभ बल हमै न छुइ सकै भाजत भए निदान ॥९॥
LINE 41
ਤਵਬਲਿਈਹਾਪਰਸਕੈਬਰਵਾਹਨਾਰਿਸਾਇ
ਤੇਰੀ ਕ੍ਰਿਪਾ ਕਰਕੇ (ਉਹ) ਆਨੰਦਪੁਰ ਉਤੇ ਤਾਂ ਹਮਲਾ ਨਾ ਕਰ ਸਕੇ, (ਪਰ) ਗੁੱਸੇ ਵਿਚ ਆ ਕੇ ਬਰਵਾ ਨੂੰ ਉਜਾੜ ਦਿੱਤਾ,
Because of Thy Favour, O Lord! They could not do any harmahere, but filled with great anger, they destroyed the village Barwa.
तव बलि ईहा न पर सकै बरवा हना रिसाइ ॥
LINE 42
ਸਾਲਿਨਰਸਜਿਮਬਾਨੀਯਰੋਰਨਖਾਤਬਨਾਇ੧੦॥॥
ਜਿਵੇਂ ਮਾਸ ਦੇ ਰਸ ਦੀ (ਇੱਛਾ ਕਰਨ ਵਾਲਾ) ਬਾਣੀਆ (ਮਾਸ ਤਾਂ ਖਾ ਨਹੀਂ ਸਕਦਾ) ਪਰ ਰੋੜਿਆਂ (ਦਾ ਸਾਲਨ) ਬਣਾ ਕੇ ਖਾਂਦਾ ਹੈ ॥੧੦॥
Just as a Vishya (Bania), though desirous of tasting meat, cannot actually have its relish, but instead prepares and eats the salted soup of parched wheat. 10.
सालिन रस जिम बानीय रोरन खात बनाइ ॥१०॥
LINE 43
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਖਾਨਜਾਦੇਕੋਆਗਮਨਤ੍ਰਾਸਿਤਉਠਜੈਬੋਬਰਨਨੰਨਾਮਦਸਮੋਧਯਾਇਸਮਾਪਤਮਸਤੁਸੁਭਮਸਤੁ੧੦੩੫੪॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਖਾਨਜਾਦੇ ਕੋ ਤ੍ਰਾਸਿਤ ਉਠ ਜੈਬੋ ਬਰਨਨੰ' ਨਾਂ ਵਾਲਾ ਦਸਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੧੦॥੩੫੪॥
End of the Tenth Chapter of BACHITTAR NATAK entitled ‘Description of the Expedition of Khanzada and his flight out of fear’.10.354.
इति स्री बचित्र नाटक ग्रंथे खानजादे को आगमन त्रासित उठ जैबो बरननं नाम दसमो धयाइ समापतम सतु सुभम सतु ॥१०॥३५४॥
LINE 44
ਹੁਸੈਨੀਜੁਧਕਥਨੰ
ਹੁਸੈਨੀ ਜੁਧ ਦੇ ਹਾਲ ਦਾ ਕਥਨ
The Description of the Battle with HUSSAINI:
हुसैनी जुध कथनं ॥
LINE 45
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 46
ਗਯੋਖਾਨਜਾਦਾਪਿਤਾਪਾਸਭਜੰ
ਖ਼ਾਨਜ਼ਾਦਾ ਭਜ ਕੇ ਪਿਤਾ ਕੋਲ ਗਿਆ।
गयो खानजादा पिता पास भजं ॥
LINE 47
ਸਕੈਜ੍ਵਾਬੁਦੈਹਨੇਸੂਰਲਜੰ
ਸੂਰਮਿਆਂ ਦੇ ਮਾਰੇ ਜਾਣ ਦੀ ਸ਼ਰਮਿੰਦਗੀ ਕਰਕੇ (ਪਿਉ ਨੂੰ ਕੋਈ) ਉੱਤਰ ਨਾ ਦੇ ਸਕਿਆ।
The Khanzada fled to his father and being ashmed of his conduct, he could not speak.
सकै ज्वाबु दै न हने सूर लजं ॥
LINE 48
ਤਹਾਠੋਕਿਬਾਹਾਹੁਸੈਨੀਗਰਜਿਯੰ
(ਤਦੋਂ) ਉਥੇ ਬਾਂਹਵਾਂ ਨੂੰ ਠੋਕਦਾ ਹੋਇਆ ਹੁਸੈਨੀ ਗਜਿਆ
तहा ठोकि बाहा हुसैनी गरजियं ॥