ਰਸਨਾਸਹਸਸਦਾਲੌਪਾਵੈ॥
ਅਤੇ ਹਜ਼ਾਰ ਹੀ ਜੀਭਾਂ ਸਦਾ ਲਈ ਪ੍ਰਾਪਤ ਹੋ ਜਾਣ।
रसना सहस सदा लौ पावै ॥
ਸਹੰਸਜੁਗਨਲੌਕਰੇਬਿਚਾਰਾ॥
ਹਜ਼ਾਰ ਯੁੱਗਾਂ ਤਕ ਵਿਚਾਰ ਕਰਦਾ ਰਹੇ,
सहंस जुगन लौ करे बिचारा ॥
ਤਦਪਿਨਪਾਵਤਪਾਰਤੁਮਾਰਾ੩੩੭॥॥
ਤਾਂ ਵੀ (ਹੇ ਪ੍ਰਭੂ!) ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ॥੩੩੭॥
If the span of life is increased by a thousand years, if the thousands of tongues are obtained and if the reflection is made for thousands of years, even then, O Lord! the limits of your cannot be known.110.337.
तदपि न पावत पार तुमारा ॥३३७॥
ਤੇਰੇਜੋਰਿਗੁੰਗਾਕਹਤਾ॥
ਤੇਰੇ ਜ਼ੋਰ ਨਾਲ ਗੁੰਗਾ ਕਹਿੰਦਾ ਹਾਂ:
The dumb speaks by Thy power :
तेरे जोरि गुंगा कहता ॥
ਬਿਆਸਪਰਾਸਰਅਉਰਿਖਿਘਨੇ॥
ਬਿਆਸ ਅਤੇ ਪਰਾਸ਼ਰ ਵਰਗੇ ਬਹੁਤ ਰਿਸ਼ੀ (ਹੋਏ ਹਨ)।
बिआस परासर अउ रिखि घने ॥
ਸਿੰਗੀਰਿਖਿਬਕਦਾਲਭਭਨੇ॥
ਸ੍ਰਿੰਗੀ ਰਿਸ਼ੀ ਅਤੇ ਬਕਦਾਲਭ ਆਦਿਕ (ਤੇਰਾ ਯਸ਼) ਕਹਿੰਦੇ ਹਨ।
Many sages like Vyas, Prashar, Shringi etc. have mentioned it
सिंगी रिखि बकदालभ भने ॥
ਸਹੰਸਮੁਖਨਕਾਬ੍ਰਹਮਾਦੇਖਾ॥
ਹਜ਼ਾਰ ਮੂੰਹਾਂ ਵਾਲਾ ਬ੍ਰਹਮਾ ਵੇਖਿਆ ਹੈ,
सहंस मुखन का ब्रहमा देखा ॥
ਤਊਨਤੁਮਰਾਅੰਤੁਬਿਸੇਖਾ੩੩੮॥॥
ਫਿਰ ਵੀ (ਕਿਸੇ) ਖਾਸ ਨੇ ਤੇਰਾ ਅੰਤ ਨਹੀਂ ਪਾਇਆ ਹੈ ॥੩੩੮॥
A Brahma of thousands of faces has been seen, but all of them could not know Thy limits.111.338.
तऊ न तुमरा अंतु बिसेखा ॥३३८॥
ਤੇਰਾਜੋਰੁ॥
ਤੇਰਾ ਜੋਰ:
Thy Power
तेरा जोरु ॥
ਦੋਹਰਾ॥
ਦੋਹਰਾ:
DOHRA
दोहरा ॥
ਸਿੰਧੁਸੁਭਟਸਾਵੰਤਸਭਮੁਨਿਗੰਧਰਬਮਹੰਤ॥
ਸਮੁੰਦਰ, ਯੋਧੇ, ਸੈਨਾਪਤੀ, ਸਾਰੇ ਮੁਨੀ, ਗੰਧਰਬ ਅਤੇ ਮਹੰਤ (ਹੋਏ ਹਨ
सिंधु सुभट सावंत सभ मुनि गंधरब महंत ॥
ਕੋਟਿਕਲਪਕਲਪਾਤਭੇਲਹ੍ਯੋਨਤੇਰੋਅੰਤ੩੩੯॥॥
ਅਤੇ) ਕਰੋੜਾਂ ਕਲਪ ਅਤੇ ਕਲਪਾਂ ਦੇ ਅੰਤ ਹੋ ਗਏ ਹਨ, (ਪਰ ਕਿਸੇ ਨੇ) ਤੇਰਾ ਅੰਤ ਨਹੀਂ ਪਾਇਆ ਹੈ ॥੩੩੯॥
The mighty ocean, many heroes, sages, Gandharvas, Mahants etc. have been feeling agitated since crores of alpas (ages), but all of them could not know Thy limits.112.339.
कोटि कलप कलपात भे लह्यो न तेरो अंत ॥३३९॥
ਤੇਰੇਜੋਰਸੋਕਹੋ॥
ਤੇਰੇ ਬਲ ਕਰ ਕੇ ਕਹਿੰਦਾ ਹਾਂ:
I speak by Thy Power :
तेरे जोर सो कहो ॥
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਸੁਨੋਰਾਜਸਾਰਦੂਲਉਚਰੋਪ੍ਰਬੋਧੰ॥
ਹੇ ਬਬਰ ਸ਼ੇਰ ਵਰਗੇ! ਸੁਣੋ, ਰਾਜਾ (ਪਾਰਸ ਨਾਥ) (ਮੈਂ) ਪੂਰਨ ਗਿਆਨ (ਦੀ ਗੱਲ) ਕਹਿਣ ਲਗਿਆ ਹਾਂ।
सुनो राज सारदूल उचरो प्रबोधं ॥
ਸੁਨੋਚਿਤਦੈਕੈਨਕੀਜੈਬਿਰੋਧੰ॥
ਚਿਤ ਦੇ ਕੇ ਸੁਣਨਾ ਅਤੇ ਵਿਰੋਧ ਨਾ ਕਰਨਾ।
O lion-like king! whatever I am saying to you, listen to it attentively and do not oppose it
सुनो चित दै कै न कीजै बिरोधं ॥
ਸੁਸ੍ਰੀਆਦਪੁਰਖੰਅਨਾਦੰਸਰੂਪੰ॥
ਉਹ ਸ੍ਰੀ ਆਦਿ ਪੁਰਸ਼ ਅਨਾਦਿ,
सु स्री आद पुरखं अनादं सरूपं ॥
ਅਜੇਅੰਅਭੇਅੰਅਦਗੰਅਰੂਪੰ੩੪੦॥॥
ਅਜੈ, ਅਭੈ, ਅਦਗ (ਨ ਜਲਣ ਵਾਲਾ) ਅਤੇ ਨਿਰਾਕਾਰ ਸਰੂਪ ਵਾਲਾ ਹੈ ॥੩੪੦॥
That Primal Purusha Lord, is without beginning, unconquerable, without secret, uncombustible and without form.113.340.
अजेअं अभेअं अदगं अरूपं ॥३४०॥
ਅਨਾਮੰਅਧਾਮੰਅਨੀਲੰਅਨਾਦੰ॥
(ਉਹ) ਨਾਮ ਤੋਂ ਰਹਿਤ, ਧਾਮ ਤੋਂ ਰਹਿਤ, ਗਿਣਤੀ ਤੋਂ ਪਰੇ ਅਤੇ ਆਦਿ ਤੋਂ ਬਿਨਾ ਹੈ।
He is without name and place He is indestructible,
अनामं अधामं अनीलं अनादं ॥
ਅਜੈਅੰਅਭੈਅੰਅਵੈਨਿਰਬਿਖਾਦੰ॥
(ਉਹ) ਅਜੈ, ਅਭੈ, ਨਿਰਵਿਕਾਰ (ਅਵੈ) ਅਤੇ ਨਿਰ-ਵਿਸ਼ਾਦ (ਝਗੜਿਆਂ ਤੋਂ ਰਹਿਤ) ਹੈ।
Without beginning, unconquerable, fearless and without hatred
अजैअं अभैअं अवै निर बिखादं ॥
ਅਨੰਤੰਮਹੰਤੰਪ੍ਰਿਥੀਸੰਪੁਰਾਣੰ॥
(ਉਹ) ਅਨੰਤ, ਮਹਾਨਤਾ ਵਾਲਾ, ਪ੍ਰਿਥਵੀ ਦਾ ਸੁਆਮੀ ਅਤੇ ਪੁਰਾਤਨ ਹੈ।
He is infinite master of the universe and the most Ancient One
अनंतं महंतं प्रिथीसं पुराणं ॥
ਸੁਭਬ੍ਰਯੰਭਵਿਖ੍ਯੰਅਵੈਯੰਭਵਾਣੰ੩੪੧॥॥
(ਉਹ) ਹੋ ਚੁਕਿਆ, ਭਵਿਸ਼ ਵਿਚ ਹੋਣ ਵਾਲਾ ਅਤੇ ਹੁਣ ਵਰਤਮਾਨ ਹੈ ॥੩੪੧॥
He is present, future and past.114.341.
सु भब्रयं भविख्यं अवैयं भवाणं ॥३४१॥
ਜਿਤੇਸਰਬਜੋਗੀਜਟੀਜੰਤ੍ਰਧਾਰੀ॥
ਜਿਤਨੇ ਵੀ ਸਾਰੇ ਯੋਗੀ, ਜਟਾਧਾਰੀ, ਜੰਤ੍ਰ ਧਾਰਨ ਕਰਨ ਵਾਲੇ ਹਨ ਅਤੇ ਜਲ ਦੇ
जिते सरब जोगी जटी जंत्र धारी ॥
ਜਲਾਸ੍ਰੀਜਵੀਜਾਮਨੀਜਗਕਾਰੀ॥
ਆਸਰੇ ਜੀਣ ਵਾਲੇ, ਜਵਾਂ ਦਾ ਭੋਜਨ ਕਰਨ ਵਾਲੇ, (ਸਾਰੀ) ਰਾਤ ਜਾਗ ਕੇ ਕਟਣ ਵਾਲੇ ਅਤੇ ਯੱਗ ਕਰਨ ਵਾਲੇ ਹਨ;
He has conquered in this world all the Yogis, the hermits with matted locks, performers of Yajnas, the water-dwellers and Nishachars etc
जलास्री जवी जामनी जगकारी ॥
ਜਤੀਜੋਗਜੁਧੀਜਕੀਜ੍ਵਾਲਮਾਲੀ॥
ਜਤੀ, ਜੋਗੀ, ਯੋਧਾ, ਜਕੀ (ਹਠੀ, ਅਥਵਾ ਅਗਨੀਪੂ ਜ) ਅਗਨੀ ਦੇ ਧੂਣੇ ਤਪਾਉਣ ਵਾਲੇ ਹਨ।
जती जोग जुधी जकी ज्वाल माली ॥
ਪ੍ਰਮਾਥੀਪਰੀਪਰਬਤੀਛਤ੍ਰਪਾਲੀ੩੪੨॥॥
ਪਰਮਾਰਥ ਦੀ ਖੋਜ ਕਰਨ ਵਾਲੇ, (ਸਭ ਤੋਂ) ਪਰੇ ਰਹਿਣ ਵਾਲੇ, ਪਰਬਤਾਂ ਦੇ ਨਿਵਾਸੀ ਅਤੇ ਛਤ੍ਰਪਾਲ (ਰਾਜੇ) ਹਨ ॥੩੪੨॥
He has subjugated the celibates, Yogis warriors, wearers of fire-flames around their necks, the mighty ones and the sovereigns of mountains.115.342.
प्रमाथी परी परबती छत्रपाली ॥३४२॥
ਤੇਰਾਜੋਰੁ॥
ਤੇਰਾ ਜ਼ੋਰ:
Thy Power
तेरा जोरु ॥
ਸਬੈਝੂਠੁਮਾਨੋਜਿਤੇਜੰਤ੍ਰਮੰਤ੍ਰੰ॥
ਜਿਤਨੇ ਵੀ ਜੰਤ੍ਰ ਮੰਤ੍ਰ ਹਨ, ਸਭ ਨੂੰ ਝੂਠ ਮੰਨੋ।
Consider all Yantras and Mantras as false and consider all those religions as hollow,
सबै झूठु मानो जिते जंत्र मंत्रं ॥
ਸਬੈਫੋਕਟੰਧਰਮਹੈਭਰਮਤੰਤ੍ਰੰ॥
ਸਾਰੇ ਧਰਮ ਫੋਕੇ (ਵਿਅਰਥ) ਹਨ ਅਤੇ ਤੰਤ੍ਰ ਭਰਮ ਹਨ।
Which are deluded by the learning of Tantras
सबै फोकटं धरम है भरम तंत्रं ॥
ਬਿਨਾਏਕਆਸੰਨਿਰਾਸੰਸਬੈਹੈ॥
ਇਕ ਦੀ ਆਸ ਤੋਂ ਬਿਨਾ (ਬਾਕੀ) ਸਭ ਨਿਰਾਸ (ਆਸ-ਹੀਨ) ਹਨ।
Without having hopes on that one Lord, you will be disappointed from all other sides
बिना एक आसं निरासं सबै है ॥
ਬਿਨਾਏਕਨਾਮਨਕਾਮੰਕਬੈਹੈ੩੪੩॥॥
ਬਿਨਾ ਇਕ ਨਾਮ ਦੇ (ਹੋਰ ਕੋਈ) ਕਦੇ ਕੰਮ ਨਹੀਂ ਆਉਂਦਾ ॥੩੪੩॥
Without the one Name of the Lord, nothing else will be of any use.116.343.
बिना एक नाम न कामं कबै है ॥३४३॥
ਕਰੇਮੰਤ੍ਰਜੰਤ੍ਰੰਜੁਪੈਸਿਧਹੋਈ॥
ਜੇ ਮੰਤ੍ਰ ਜੰਤ੍ਰ ਕੀਤਿਆਂ (ਮਨੋਰਥ ਵਿਚ) ਸਿੱਧੀ ਪ੍ਰਾਪਤ ਹੋ ਸਕਦੀ ਹੁੰਦੀ,
करे मंत्र जंत्रं जु पै सिध होई ॥
ਦਰੰਦ੍ਵਾਰਭਿਛ੍ਰਯਾਭ੍ਰਮੈਨਾਹਿਕੋਈ॥
(ਤਾਂ) ਕੋਈ ਵੀ ਦੁਆਰ ਦੁਆਰ ਉਤੇ ਭਿਖਿਆ ਮੰਗਣ ਲਈ ਨਾ ਫਿਰਦਾ ਰਹਿੰਦਾ।
If the powers are realized through Mantras and Yantras, then no one will wander from door to door
दरं द्वार भिछ्रया भ्रमै नाहि कोई ॥
ਧਰੇਏਕਆਸਾਨਿਰਾਸੋਰਮਾਨੈ॥
(ਮਨ ਵਿਚ) ਇਕ ਦੀ ਆਸ ਧਾਰਨ ਕਰੋ ਅਤੇ (ਹੋਰ ਸਭ ਨੂੰ) ਨਿਰਾਧਾਰ ('ਨਿਰਾਸੋਰ') ਮੰਨੋ (ਅਰਥਾਂਤਰ-ਹੋਰਨਾਂ ਨੂੰ ਵਿਚ ਆਸ, ਰਹਿਤ ਮੰਨੋ)।
धरे एक आसा निरासोर मानै ॥
ਬਿਨਾਏਕਕਰਮੰਸਬੈਭਰਮਜਾਨੈ੩੪੪॥॥
ਬਿਨਾ (ਉਸ ਦੇ ਨਾਮ ਦੇ) ਇਕ ਕੰਮ ਤੋਂ, ਹੋਰ ਸਭ (ਕੰਮਾਂ ਨੂੰ) ਭਰਮ ਸਮਝੋ ॥੩੪੪॥
Remove your attention from all other sides, assuming only one hope in the mind and without the one action of the meditation on the Lord, consider all else as illusion.117.344.
बिना एक करमं सबै भरम जानै ॥३४४॥
ਸੁਨ੍ਯੋਜੋਗਿਬੈਨੰਨਰੇਸੰਨਿਧਾਨੰ॥
ਖ਼ਜ਼ਾਨਿਆਂ ਦੇ ਸੁਆਮੀ ਰਾਜੇ (ਪਾਰਸ ਨਾਥ) ਨੇ ਜੋਗੀ (ਮਛਿੰਦ੍ਰ) ਦੇ ਬਚਨ ਸੁਣ ਲਏ।
सुन्यो जोगि बैनं नरेसं निधानं ॥
ਭ੍ਰਮਿਯੋਭੀਤਚਿਤੰਕੁਪ੍ਰਯੋਜੇਮਪਾਨੰ॥
(ਉਸ ਦਾ) ਚਿਤ ਡਰ ਨਾਲ ਡੋਲ ਗਿਆ ਜਿਵੇਂ (ਸਮੁੰਦਰ ਵਿਚ) ਜਲ ਉਛਲਦਾ ਹੈ।
When the king heard these words of the Yogi, he became fearful in his mind like the oscillation of water
भ्रमियो भीत चितं कुप्रयो जेम पानं ॥
ਤਜੀਸਰਬਆਸੰਨਿਰਾਸੰਚਿਤਾਨੰ॥
(ਉਸ ਨੇ) ਸਾਰੀ ਆਸ ਛਡ ਦਿੱਤੀ ਅਤੇ ਚਿਤ ਵਿਚ ਆਸ-ਰਹਿਤ ਹੋ ਗਿਆ।
तजी सरब आसं निरासं चितानं ॥
ਪੁਨਿਰਉਚਰੇਬਾਚਬੰਧੀਬਿਧਾਨੰ੩੪੫॥॥
ਫਿਰ ਮਰਯਾਦਾ ਵਿਚ ਬੰਨ੍ਹੇ ਹੋਏ (ਬੋਲ) ਉਚਾਰਨ ਕੀਤੇ ॥੩੪੫॥
He forsook all the hopes and despairs from his mind and uttered these words to that great Yogi.118.345.
पुनिर उचरे बाच बंधी बिधानं ॥३४५॥
ਤੇਰਾਜੋਰੁ॥
ਤੇਰਾ ਜੋਰ
Thy Power
तेरा जोरु ॥
ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
ਸੁਨੋਮੋਨਰਾਜੰ॥
ਹੇ ਮੁਨੀ ਰਾਜ! ਸੁਣੋ,
सुनो मोन राजं ॥
ਸਦਾਸਿਧਸਾਜੰ॥
(ਤੁਸੀਂ) ਸਦਾ (ਕਾਰਜ) ਸਿੱਧ ਕਰਨ ਵਾਲੇ ਹੋ।
O great sage! you have been bestowed with all the powers
सदा सिध साजं ॥
ਕਛਦੇਹਮਤੰ॥
(ਮੈਨੂੰ) ਕੁਝ ਸਿਖਿਆ ਦਿਓ।
कछ देह मतं ॥
ਕਹੋਤੋਹਿਬਤੰ੩੪੬॥॥
(ਮੈਂ) ਤੁਹਾਨੂੰ ਇਹ ਗੱਲ ਕਹਿੰਦਾ ਹਾਂ ॥੩੪੬॥
I request you to guide me.119.346.
कहो तोहि बतं ॥३४६॥
ਦੋਊਜੋਰਜੁਧੰ॥
ਦੋਹਾਂ ਨੇ ਜ਼ਬਰਦਸਤ ਯੁੱਧ ਕੀਤਾ ਹੈ।
दोऊ जोर जुधं ॥
ਹਠੀਪਰਮਕ੍ਰੁਧੰ॥
(ਦੋਵੇਂ) ਬਹੁਤ ਹਠ ਵਾਲੇ ਅਤੇ ਕ੍ਰੋਧ ਵਾਲੇ ਹਨ।
The warriors of both the sides, persistent and enraged,
हठी परम क्रुधं ॥
ਸਦਾਜਾਪਕਰਤਾ॥
ਸਦਾ ਜਪ ਕਰਦੇ ਹਨ
सदा जाप करता ॥