ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 787
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੂਹੈਵੇਸਿਪਿਰੁਕਿਨੈਪਾਇਓਮਨਮੁਖਿਦਝਿਮੁਈਗਾਵਾਰਿ
ਇਸ ਚੁਹਚੁਹੇ ਰੰਗ ਵਿਚ (ਮੋਹ ਪਾ ਕੇ) ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, (ਅਜੇਹੀ) ਆਪ-ਹੁਦਰੀ ਮੂਰਖ ਇਸਤ੍ਰੀ (ਇਸ ਮੋਹ ਵਿਚ ਹੀ) ਸੜ ਮਰਦੀ ਹੈ।
By wearing her red dress, no one has found her Husband Lord; the self-willed manmukh is burnt to death.
सूहै वेसि पिरु किनै न पाइओ मनमुखि दझि मुई गावारि ॥
LINE 02
ਸਤਿਗੁਰਿਮਿਲਿਐਸੂਹਾਵੇਸੁਗਇਆਹਉਮੈਵਿਚਹੁਮਾਰਿ
ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ।
Meeting the True Guru, she discards her red dress, and eradicates egotism from within.
सतिगुरि मिलिऐ सूहा वेसु गइआ हउमै विचहु मारि ॥
LINE 03
ਮਨੁਤਨੁਰਤਾਲਾਲੁਹੋਆਰਸਨਾਰਤੀਗੁਣਸਾਰਿ
ਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ।
Her mind and body are imbued with the deep red color of His Love, and her tongue is imbued, singing His Praises and excellences.
मनु तनु रता लालु होआ रसना रती गुण सारि ॥
LINE 04
ਸਦਾਸੋਹਾਗਣਿਸਬਦੁਮਨਿਭੈਭਾਇਕਰੇਸੀਗਾਰੁ
ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਤੇ ਡਰ ਤੇ ਪਿਆਰ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਇਆ ਹੈ ਜਿਸ ਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ।
She becomes His soul-bride forever, with the Word of the Shabad in her mind; she makes the Fear of God and the Love of God her ornaments and decorations.
सदा सोहागणि सबदु मनि भै भाइ करे सीगारु ॥
LINE 05
ਨਾਨਕਕਰਮੀਮਹਲੁਪਾਇਆਪਿਰੁਰਾਖਿਆਉਰਧਾਰਿ॥॥
ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿਚ ਟਿਕਾਇਆਂ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ॥੧॥
O Nanak, by His Merciful Grace, she obtains the Mansion of the Lord's Presence, and keeps Him enshrined in her heart. ||1||
नानक करमी महलु पाइआ पिरु राखिआ उर धारि ॥१॥
LINE 06
ਮਃ
Third Mahalaa:
मः ३ ॥
LINE 07
ਮੁੰਧੇਸੂਹਾਪਰਹਰਹੁਲਾਲੁਕਰਹੁਸੀਗਾਰੁ
ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ।
O bride, forsake your red dress, and decorate yourself with the crimson color of His Love.
मुंधे सूहा परहरहु लालु करहु सीगारु ॥
LINE 08
ਆਵਣਜਾਣਾਵੀਸਰੈਗੁਰਸਬਦੀਵੀਚਾਰੁ
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ।
Your comings and goings shall be forgotten, contemplating the Word of the Guru's Shabad.
आवण जाणा वीसरै गुर सबदी वीचारु ॥
LINE 09
ਮੁੰਧਸੁਹਾਵੀਸੋਹਣੀਜਿਸੁਘਰਿਸਹਜਿਭਤਾਰੁ
ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,
The soul-bride is adorned and beautiful; the Celestial Lord, her Husband, abides in her home.
मुंध सुहावी सोहणी जिसु घरि सहजि भतारु ॥
LINE 10
ਨਾਨਕਸਾਧਨਰਾਵੀਐਰਾਵੇਰਾਵਣਹਾਰੁ॥॥
ਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
O Nanak, the bride ravishes and enjoys Him; and He, the Ravisher, ravishes and enjoys her. ||2||
नानक सा धन रावीऐ रावे रावणहारु ॥२॥
LINE 11
ਪਉੜੀ
Pauree:
पउड़ी ॥
LINE 12
ਮੋਹੁਕੂੜੁਕੁਟੰਬੁਹੈਮਨਮੁਖੁਮੁਗਧੁਰਤਾ
(ਇਸ ਜਗਤ ਵਿਚ) ਮੋਹ ਕੂੜ ਤੇ ਜੰਜਾਲ (ਪ੍ਰਬਲ) ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ;
The foolish, self-willed manmukh is engrossed in false attachment to family.
मोहु कूड़ु कुटंबु है मनमुखु मुगधु रता ॥
LINE 13
ਹਉਮੈਮੇਰਾਕਰਿਮੁਏਕਿਛੁਸਾਥਿਲਿਤਾ
ਮੈਂ, ਮੇਰੀ ਵਿਚ (ਭਾਵ, "ਮੈਂ ਵੱਡਾ ਹਾਂ", "ਇਹ ਧਨ ਪਦਾਰਥ ਮੇਰਾ ਹੈ" ਇਹ ਆਖ ਆਖ ਕੇ) ਮਨਮੁਖ ਬੰਦੇ (ਏਥੇ ਖ਼ੁਆਰ ਹੁੰਦੇ ਹਨ, (ਤੇ ਮਰਨ ਵੇਲੇ ਏਥੋਂ) ਕੁਝ ਨਾਲ ਨਹੀਂ ਲੈ ਤੁਰਦੇ।
Practicing egotism and self-conceit, he dies and departs, taking nothing along with him.
हउमै मेरा करि मुए किछु साथि न लिता ॥
LINE 14
ਸਿਰਉਪਰਿਜਮਕਾਲੁਸੁਝਈਦੂਜੈਭਰਮਿਤਾ
ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,
He does not understand that the Messenger of Death is hovering over his head; he is deluded by duality.
सिर उपरि जमकालु न सुझई दूजै भरमिता ॥
LINE 15
ਫਿਰਿਵੇਲਾਹਥਿਆਵਈਜਮਕਾਲਿਵਸਿਕਿਤਾ
ਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ।
This opportunity will not come into his hands again; the Messenger of Death will seize him.
फिरि वेला हथि न आवई जमकालि वसि किता ॥
LINE 16
ਜੇਹਾਧੁਰਿਲਿਖਿਪਾਇਓਨੁਸੇਕਰਮਕਮਿਤਾ॥॥
(ਪਰ ਮਨਮੁਖ ਭੀ ਕੀਹ ਕਰਨ?) ਪ੍ਰਭੂ ਨੇ (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ ॥੫॥
He acts according to his pre-ordained destiny. ||5||
जेहा धुरि लिखि पाइओनु से करम कमिता ॥५॥
LINE 17
ਸਲੋਕੁਮਃ
Shalok, Third Mahalaa:
सलोकु मः ३ ॥
LINE 18
ਸਤੀਆਏਹਿਆਖੀਅਨਿਜੋਮੜਿਆਲਗਿਜਲੰਨਿੑ
ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ।
Do not call them 'satee', who burn themselves along with their husbands' corpses.
सतीआ एहि न आखीअनि जो मड़िआ लगि जलंनि ॥
LINE 19
ਨਾਨਕਸਤੀਆਜਾਣੀਅਨਿੑਜਿਬਿਰਹੇਚੋਟਮਰੰਨਿੑ॥॥
ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥
O Nanak, they alone are known as 'satee', who die from the shock of separation. ||1||
नानक सतीआ जाणीअनि जि बिरहे चोट मरंनि ॥१॥
LINE 20
ਮਃ
Third Mahalaa:
मः ३ ॥
LINE 21
ਭੀਸੋਸਤੀਆਜਾਣੀਅਨਿਸੀਲਸੰਤੋਖਿਰਹੰਨਿੑ
ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,
They are also known as 'satee', who abide in modesty and contentment.
भी सो सतीआ जाणीअनि सील संतोखि रहंनि ॥
LINE 22
ਸੇਵਨਿਸਾਈਆਪਣਾਨਿਤਉਠਿਸੰਮੑਾਲੰਨਿੑ॥॥
ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥
They serve their Lord, and rise in the early hours to contemplate Him. ||2||
सेवनि साई आपणा नित उठि संमालंनि ॥२॥
LINE 23
ਮਃ
Third Mahalaa:
मः ३ ॥
LINE 24
ਕੰਤਾਨਾਲਿਮਹੇਲੀਆਸੇਤੀਅਗਿਜਲਾਹਿ
(ਸਤੀ) ਇਸਤ੍ਰੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਅੱਗ ਨਾਲ ਸੜਦੀਆਂ ਭਾਵ ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ।
The widows burn themselves in the fire, along with their husbands' corpses.
कंता नालि महेलीआ सेती अगि जलाहि ॥
LINE 25
ਜੇਜਾਣਹਿਪਿਰੁਆਪਣਾਤਾਤਨਿਦੁਖਸਹਾਹਿ
ਪਤੀ ਨੂੰ "ਆਪਣਾ" ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ।
If they truly knew their husbands, then they suffer terrible bodily pain.
जे जाणहि पिरु आपणा ता तनि दुख सहाहि ॥
LINE 26
ਨਾਨਕਕੰਤਜਾਣਨੀਸੇਕਿਉਅਗਿਜਲਾਹਿ
ਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ?
O Nanak, if they did not truly know their husbands, why should they burn themselves in the fire?
नानक कंत न जाणनी से किउ अगि जलाहि ॥
LINE 27
ਭਾਵੈਜੀਵਉਕੈਮਰਉਦੂਰਹੁਹੀਭਜਿਜਾਹਿ॥॥
ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ ॥੩॥
Whether their husbands are alive or dead, those wives remain far away from them. ||3||
भावै जीवउ कै मरउ दूरहु ही भजि जाहि ॥३॥
LINE 28
ਪਉੜੀ
Pauree:
पउड़ी ॥
LINE 29
ਤੁਧੁਦੁਖੁਸੁਖੁਨਾਲਿਉਪਾਇਆਲੇਖੁਕਰਤੈਲਿਖਿਆ
ਹੇ ਕਰਤਾਰ! (ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ।
You created pain along with pleasure; O Creator, such is the writ You have written.
तुधु दुखु सुखु नालि उपाइआ लेखु करतै लिखिआ ॥
LINE 30
ਨਾਵੈਜੇਵਡਹੋਰਦਾਤਿਨਾਹੀਤਿਸੁਰੂਪੁਰਿਖਿਆ
ਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ।
There is no other gift as great as the Name; it has no form or sign.
नावै जेवड होर दाति नाही तिसु रूपु न रिखिआ ॥
LINE 31
ਨਾਮੁਅਖੁਟੁਨਿਧਾਨੁਹੈਗੁਰਮੁਖਿਮਨਿਵਸਿਆ
'ਨਾਮ' ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ।
The Naam, the Name of the Lord, is an inexhaustible treasure; it abides in the mind of the Gurmukh.
नामु अखुटु निधानु है गुरमुखि मनि वसिआ ॥
LINE 32
ਕਰਿਕਿਰਪਾਨਾਮੁਦੇਵਸੀਫਿਰਿਲੇਖੁਲਿਖਿਆ
ਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ 'ਨਾਮ' ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ।
In His Mercy, He blesses us with the Naam, and then, the writ of pain and pleasure is not written.
करि किरपा नामु देवसी फिरि लेखु न लिखिआ ॥
LINE 33
ਸੇਵਕਭਾਇਸੇਜਨਮਿਲੇਜਿਨਹਰਿਜਪੁਜਪਿਆ॥॥
ਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ॥੬॥
Those humble servants who serve with love, meet the Lord, chanting the Chant of the Lord. ||6||
सेवक भाइ से जन मिले जिन हरि जपु जपिआ ॥६॥
LINE 34
ਸਲੋਕੁਮਃ
Shalok, Second Mahalaa:
सलोकु मः २ ॥
LINE 35
ਜਿਨੀਚਲਣੁਜਾਣਿਆਸੇਕਿਉਕਰਹਿਵਿਥਾਰ
ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ;
They know that they will have to depart, so why do they make such ostentatious displays?
जिनी चलणु जाणिआ से किउ करहि विथार ॥
LINE 36
ਚਲਣਸਾਰਜਾਣਨੀਕਾਜਸਵਾਰਣਹਾਰ॥॥
ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ॥੧॥
Those who do not know that they will have to depart, continue to arrange their affairs. ||1||
चलण सार न जाणनी काज सवारणहार ॥१॥
LINE 37
ਮਃ
Second Mahalaa:
मः २ ॥
LINE 38
ਰਾਤਿਕਾਰਣਿਧਨੁਸੰਚੀਐਭਲਕੇਚਲਣੁਹੋਇ
ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ,
He accumulates wealth during the night of his life, but in the morning, he must depart.
राति कारणि धनु संचीऐ भलके चलणु होइ ॥
LINE 39
ਨਾਨਕਨਾਲਿਚਲਈਫਿਰਿਪਛੁਤਾਵਾਹੋਇ॥॥
ਹੇ ਨਾਨਕ! (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ॥੨॥
O Nanak, it shall not go along with him, and so he regrets. ||2||
नानक नालि न चलई फिरि पछुतावा होइ ॥२॥
LINE 40
ਮਃ
Second Mahalaa:
मः २ ॥
LINE 41
ਬਧਾਚਟੀਜੋਭਰੇਨਾਗੁਣੁਨਾਉਪਕਾਰੁ
ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ।
Paying a fine under pressure, does not bring either merit or goodness.
बधा चटी जो भरे ना गुणु ना उपकारु ॥
LINE 42
ਸੇਤੀਖੁਸੀਸਵਾਰੀਐਨਾਨਕਕਾਰਜੁਸਾਰੁ॥॥
ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ॥੩॥
That alone is a good deed, O Nanak, which is done by one's own free will. ||3||
सेती खुसी सवारीऐ नानक कारजु सारु ॥३॥
LINE 43
ਮਃ
Second Mahalaa:
मः २ ॥
LINE 44
ਮਨਹਠਿਤਰਫਜਿਪਈਜੇਬਹੁਤਾਘਾਲੇ
ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;
Stubborn-mindedness will not win the Lord to one's side, no matter how much it is tried.
मनहठि तरफ न जिपई जे बहुता घाले ॥
LINE 45
ਤਰਫਜਿਣੈਸਤਭਾਉਦੇਜਨਨਾਨਕਸਬਦੁਵੀਚਾਰੇ॥॥
ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ॥੪॥
The Lord is won over to your side, by offering Him your true love, O servant Nanak, and contemplating the Word of the Shabad. ||4||
तरफ जिणै सत भाउ दे जन नानक सबदु वीचारे ॥४॥
LINE 46
ਪਉੜੀ
Pauree:
पउड़ी ॥
LINE 47
ਕਰਤੈਕਾਰਣੁਜਿਨਿਕੀਆਸੋਜਾਣੈਸੋਈ
ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ।
The Creator created the world; He alone understands it.
करतै कारणु जिनि कीआ सो जाणै सोई ॥
LINE 48
ਆਪੇਸ੍ਰਿਸਟਿਉਪਾਈਅਨੁਆਪੇਫੁਨਿਗੋਈ
ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ।
He Himself created the Universe, and He Himself shall destroy it afterwards.
आपे स्रिसटि उपाईअनु आपे फुनि गोई ॥