ਸ਼੍ਰੀ ਦਸਮ ਗ੍ਰੰਥ

ਅੰਗ 802
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹੋਸੁਕਬਿਸਭਾਕੇਬੀਚਉਚਾਰਨਕੀਜੀਐ੧੨੪੫॥॥
ਕਵੀਓ! ਇਸ ਦਾ ਸਭਾ ਵਿਚ ਉਚਾਰਨ ਕਰੋ ॥੧੨੪੫॥
Saying the word “Anikpendra Indrani Indrani”, utter the words “Arini Ishani” at the end and know all the names of Tupak.1245.
हो सुकबि सभा के बीच उचारन कीजीऐ ॥१२४५॥
LINE 02
ਨਾਗਿਨਾਹਿਨਾਹਿਇਸਣਿਏਸਣੀਭਾਖੀਐ
(ਪਹਿਲਾਂ) 'ਨਾਗਿਨਾਹਿ (ਐਰਾਵਤ) ਨਾਹਿ ਇਸਣਿ ਏਸਣੀ' (ਸ਼ਬਦ) ਕਥਨ ਕਰੋ।
नागिनाहि नाहि इसणि एसणी भाखीऐ ॥
LINE 03
ਮਥਣੀਤਾਕੇਅੰਤਸਬਦਕੋਰਾਖੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
मथणी ता के अंत सबद को राखीऐ ॥
LINE 04
ਸਕਲਤੁਪਕਕੇਨਾਮਚਤੁਰਜੀਅਜਾਨੀਐ
(ਇਸ ਨੂੰ) ਸੂਝਵਾਨੋ! ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।
सकल तुपक के नाम चतुर जीअ जानीऐ ॥
LINE 05
ਹੋਪੁਸਤਕਪੋਥਨਿਮਾਝਨਿਸੰਕਬਖਾਨੀਐ੧੨੪੬॥॥
(ਇਸ ਦਾ) ਪੁਸਤਕਾਂ ਪੋਥੀਆਂ ਵਿਚ ਖੁਲ੍ਹ ਕੇ ਬਖਾਨ ਕਰੋ ॥੧੨੪੬॥
Saying the words “Naaginaahinaa Ishani”, add the words “mathani” at the end and know all the names of Tupak for mentioning them in books.1246.
हो पुसतक पोथनि माझ निसंक बखानीऐ ॥१२४६॥
LINE 06
ਹਰਿਪਤਿਪਤਿਪਤਿਪਤਿਣੀਆਦਿਭਣੀਜੀਐ
ਪਹਿਲਾਂ 'ਹਰਿ ਪਤਿ' (ਐਰਾਵਤ) 'ਪਤਿ ਪਤਿ ਪਤਿਣੀ' (ਸ਼ਬਦ) ਕਥਨ ਕਰੋ।
हरिपति पति पति पतिणी आदि भणीजीऐ ॥
LINE 07
ਅਰਿਣੀਤਾਕੇਅੰਤਸਬਦਕੋਦੀਜੀਐ
ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਦੀ ਵਰਤੋਂ ਕਰੋ।
अरिणी ता के अंत सबद को दीजीऐ ॥
LINE 08
ਸਕਲਤੁਪਕਕੇਨਾਮਚਤੁਰਜੀਅਜਾਨੀਐ
(ਇਸ ਨੂੰ) ਸਭ ਚਤੁਰ ਲੋਗੋ! ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
सकल तुपक के नाम चतुर जीअ जानीऐ ॥
LINE 09
ਹੋਕਬਿਤਕਾਬਿਕੇਮਾਝਨਿਸੰਕਬਖਾਨੀਐ੧੨੪੭॥॥
(ਇਸ ਨੂੰ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਹੋ ਕੇ ਕਹੋ ॥੧੨੪੭॥
Saying firstly the words “Harpati pati pati patani”, add the word “arini” at the end and know all the names of Tupak for cleverely using them in stanza of poetry.1247.
हो कबित काबि के माझ निसंक बखानीऐ ॥१२४७॥
LINE 10
ਚੌਪਈ
ਚੌਪਈ:
CHAUPAI
चौपई ॥
LINE 11
ਗਜਪਤਿਨ੍ਰਿਪਣੀਨ੍ਰਿਪਣਿਭਣਿਜੈ
(ਪਹਿਲਾਂ) 'ਗਜਪਤਿ (ਐਰਾਵਤ) ਨ੍ਰਿਪਣੀ ਨ੍ਰਿਪਣਿ' ਕਥਨ ਕਰੋ।
गजपति न्रिपणी न्रिपणि भणिजै ॥
LINE 12
ਨ੍ਰਿਪਣੀਅਰਿਣੀਪੁਨਿਪਦਦਿਜੈ
ਫਿਰ 'ਨ੍ਰਿਪਣੀ ਅਰਿਣੀ' ਸ਼ਬਦ ਜੋੜੋ।
न्रिपणी अरिणी पुनि पद दिजै ॥
LINE 13
ਸਭਸ੍ਰੀਨਾਮਤੁਪਕਕੇਲਹੀਐ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।
सभ स्री नाम तुपक के लहीऐ ॥
LINE 14
ਦੋਹਾਮਾਝਚਉਪਈਕਹੀਐ੧੨੪੮॥॥
(ਇਸ ਦਾ) ਦੋਹਰਾ ਅਤੇ ਚੌਪਈ ਵਿਚ ਕਥਨ ਕਰੋ ॥੧੨੪੮॥
Saying the words “Gajpati nripani nripani”, add the words “nripani arini” and know all the names of Tupak for using them in Dohras and Chupais.1248.
दोहा माझ चउपई कहीऐ ॥१२४८॥
LINE 15
ਅੜਿਲ
ਅੜਿਲ:
ARIL
अड़िल ॥
LINE 16
ਸਾਵਜਨ੍ਰਿਪਨ੍ਰਿਪਨ੍ਰਿਪਤਿਨ੍ਰਿਪਣਨੀਭਾਖੀਐ
(ਪਹਿਲਾਂ) 'ਸਾਵਜ ਨ੍ਰਿਪ (ਐਰਾਵਤ) ਨ੍ਰਿਪ ਨ੍ਰਿਪਤਿ ਨ੍ਰਿਪਣਨੀ' ਕਥਨ ਕਰੋ।
सावज न्रिप न्रिप न्रिपति न्रिपणनी भाखीऐ ॥
LINE 17
ਅਰਿਣੀਤਾਕੇਅੰਤਸਬਦਕੋਰਾਖੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंत सबद को राखीऐ ॥
LINE 18
ਅਮਿਤਤੁਪਕਕੇਨਾਮਜਾਨਜੀਅਲੀਜੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
अमित तुपक के नाम जान जीअ लीजीऐ ॥
LINE 19
ਹੋਕਬਿਤਕਾਬਿਕੇਮਾਝਉਚਾਰ੍ਯੋਕੀਜੀਐ੧੨੪੯॥॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਉਚਾਰਨ ਕਰੋ ॥੧੨੪੯॥
Saying the words “Saavaj nrip nrip nripati nripani”, add the word “arini” at the end and knowing the innumerable names of Tupak, use them in the stanzas of poetry.1249.
हो कबित काबि के माझ उचार्यो कीजीऐ ॥१२४९॥
LINE 20
ਚੌਪਈ
ਚੌਪਈ:
CHAUPAI
चौपई ॥
LINE 21
ਆਦਿਸਬਦਮਾਤੰਗਭਣੀਜੈ
ਪਹਿਲਾਂ 'ਮਾਤੰਗ' (ਹਾਥੀ) ਸ਼ਬਦ ਕਹੋ।
आदि सबद मातंग भणीजै ॥
LINE 22
ਚਾਰਬਾਰਨ੍ਰਿਪਪਦਕੋਦੀਜੈ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप पद को दीजै ॥
LINE 23
ਅਰਿਣੀਤਾਕੇਅੰਤਿਬਖਾਨਹੁ
'ਅਰਿਣੀ' ਉਸ ਦੇ ਅੰਤ ਵਿਚ ਕਥਨ ਕਰੋ।
अरिणी ता के अंति बखानहु ॥
LINE 24
ਸਭਸ੍ਰੀਨਾਮਤੁਪਕਕੇਜਾਨਹੁ੧੨੫੦॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੦॥
Saying firstly the word “Maatang, add the word “nrip” four times and utter the word “arini” at the end and know all the names of Tupak.1250.
सभ स्री नाम तुपक के जानहु ॥१२५०॥
LINE 25
ਆਦਿਗਯੰਦਨਸਬਦਉਚਰੀਐ
ਪਹਿਲਾਂ 'ਗਯੰਦਨ' ਸ਼ਬਦ ਉਚਾਰੋ।
आदि गयंदन सबद उचरीऐ ॥
LINE 26
ਚਾਰਬਾਰਨ੍ਰਿਪਸਬਦਹਿਧਰੀਐ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबदहि धरीऐ ॥
LINE 27
ਅਰਿਣੀਸਬਦਬਹੁਰਿਤਿਹਦਿਜੈ
ਮਗਰੋਂ 'ਅਰਿਣੀ' ਸ਼ਬਦ ਉਸ ਨਾਲ ਜੋੜੋ।
अरिणी सबद बहुरि तिह दिजै ॥
LINE 28
ਨਾਮਤੁਪਕਕੇਸਭਲਹਿਲਿਜੈ੧੨੫੧॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੫੧॥
Saying firstly the word “Gayandan”, add the word “Nrip” four times, then the word “arinia” and know all the names of Tupak.1251.
नाम तुपक के सभ लहि लिजै ॥१२५१॥
LINE 29
ਬਾਜਸਬਦਕੋਪ੍ਰਿਥਮਭਣੀਜੈ
ਪਹਿਲਾਂ 'ਬਾਜ' ਸ਼ਬਦ ਦਾ ਕਥਨ ਕਰੋ।
बाज सबद को प्रिथम भणीजै ॥
LINE 30
ਚਾਰਬਾਰਨ੍ਰਿਪਸਬਦਧਰੀਜੈ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद धरीजै ॥
LINE 31
ਸਕਲਤੁਪਕਕੇਨਾਮਪਛਾਨੋ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥
LINE 32
ਯਾਮੈਭੇਦਰਤੀਕੁਜਾਨੋ੧੨੫੨॥॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੧੨੫੨॥
Sdaying the word “Baaji”, then adding the word “Nrip” four times, recognize the names of Tupak without any discrimination.1252.
या मै भेद रतीकु न जानो ॥१२५२॥
LINE 33
ਬਾਹਸਬਦਕੋਆਦਿਉਚਰੀਐ
ਪਹਿਲਾਂ 'ਬਾਹ' ਸ਼ਬਦ ਨੂੰ ਉਚਾਰੋ।
बाह सबद को आदि उचरीऐ ॥
LINE 34
ਚਾਰਬਾਰਨ੍ਰਿਪਸਬਦਹਿਧਰੀਐ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबदहि धरीऐ ॥
LINE 35
ਸਭਸ੍ਰੀਨਾਮਤੁਪਕਕੇਲਹੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के लहीऐ ॥
LINE 36
ਚਹੀਐਜਿਹਠਾਤਿਹਠਾਕਹੀਐ੧੨੫੩॥॥
ਜਿਥੇ ਚੰਗਾ ਲਗੇ, ਉਥੇ ਬੋਲ ਲਵੋ ॥੧੨੫੩॥
Saying the word “Baahu, add the word “Nrip” four firmes and know all the names of Tupak for using them as desired.1253.
चहीऐ जिह ठा तिह ठा कहीऐ ॥१२५३॥
LINE 37
ਤੁਰੰਗਸਬਦਕੋਆਦਿਉਚਾਰੋ
ਪਹਿਲਾਂ 'ਤੁਰੰਗ' ਸ਼ਬਦ ਨੂੰ ਕਥਨ ਕਰੋ।
तुरंग सबद को आदि उचारो ॥
LINE 38
ਚਾਰਬਾਰਨ੍ਰਿਪਪਦਕਹੁਡਾਰੋ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप पद कहु डारो ॥
LINE 39
ਸਕਲਤੁਪਕਕੇਨਾਮਲਹੀਜੈ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।
सकल तुपक के नाम लहीजै ॥
LINE 40
ਰੁਚੈਜਹਾਤਿਹਠਵਰਭਣੀਜੈ੧੨੫੪॥॥
ਜਿਥੇ ਜੀ ਕਰੇ, ਉਥੇ ਕਹਿ ਲਵੋ ॥੧੨੫੪॥
Saying firstly the word “Turang”, add the word “Nrip” four times and know all the names of Tupak for using them as desired.1254.
रुचै जहा तिह ठवर भणीजै ॥१२५४॥
LINE 41
ਹੈਪਦਮੁਖਤੇਆਦਿਬਖਾਨੋ
ਪਹਿਲਾਂ 'ਹੈ' (ਉੱਚਸ਼੍ਰਵਾ ਘੋੜਾ) ਪਦ ਮੁਖ ਤੋਂ ਬਖਾਨ ਕਰੋ।
है पद मुख ते आदि बखानो ॥
LINE 42
ਚਾਰਬਾਰਨ੍ਰਿਪਸਬਦਹਿਠਾਨੋ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबदहि ठानो ॥
LINE 43
ਨਾਮਤੁਪਕਕੇਸਕਲਲਹਿਜੈ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
नाम तुपक के सकल लहिजै ॥
LINE 44
ਕਬਿਤਕਾਬਿਕੇਮਾਝਭਣਿਜੈ੧੨੫੫॥॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਕਥਨ ਕਰੋ ॥੧੨੫੫॥
Saying the word “Haya”, add the word “Nrip” four times and know all the names of Tupak.1255.
कबित काबि के माझ भणिजै ॥१२५५॥
LINE 45
ਥਰੀਸਬਦਕੋਆਦਿਭਣਿਜੈ
ਪਹਿਲਾਂ 'ਥਰੀ' (ਧਰਤੀ) ਸ਼ਬਦ ਦਾ ਕਥਨ ਕਰੋ।
थरी सबद को आदि भणिजै ॥
LINE 46
ਚਾਰਬਾਰਨ੍ਰਿਪਸਬਦਕਹਿਜੈ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਕਹੋ।
चार बार न्रिप सबद कहिजै ॥
LINE 47
ਅਰਿਪਦਤਾਕੇਅੰਤਿਬਖਾਨੋ
ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਥਨ ਕਰੋ।
अरि पद ता के अंति बखानो ॥
LINE 48
ਨਾਮਤੁਪਕਕੇਸਕਲਪਛਾਨੋ੧੨੫੬॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੬॥
Saying firstly the word “Bari”, and the word “Nrip” four times and speaking the word “ari” at the end, know the names of Tupak.1256.
नाम तुपक के सकल पछानो ॥१२५६॥