ਆਦਿਸਬਦਤ੍ਰਿਦਿਵੇਸਬਖਾਨੋ॥
ਪਹਿਲਾਂ 'ਤ੍ਰਿਦਿਵੇਸ' (ਸਵਰਗ ਦਾ ਰਾਜਾ ਇੰਦਰ) ਕਥਨ ਕਰੋ।
आदि सबद त्रिदिवेस बखानो ॥
ਤੀਨਬਾਰਨ੍ਰਿਪਪਦਹਿਪ੍ਰਮਾਨੋ॥
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप पदहि प्रमानो ॥
ਅਰਿਪਦਤਾਕੇਅੰਤਿਭਨੀਜੈ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।
अरि पद ता के अंति भनीजै ॥
ਸਭਸ੍ਰੀਨਾਮਤੁਪਕਲਹਿਲੀਜੈ੧੨੬੩॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੩॥
Saying firstly the word “Tridevesh, add the word “Nrip” three times, and then uttering the word “ari” at the end, know all the names of Tupak.1263.
सभ स्री नाम तुपक लहि लीजै ॥१२६३॥
ਬ੍ਰਿੰਦਾਰਕਸਬਦਾਦਿਉਚਾਰਹੁ॥
ਪਹਿਲਾਂ 'ਬ੍ਰਿੰਦਾਰਕ' (ਦੇਵਤਾ) ਸ਼ਬਦ ਉਚਾਰੋ।
ब्रिंदारक सबदादि उचारहु ॥
ਤੀਨਬਾਰਨਾਇਕਪਦਡਾਰਹੁ॥
(ਫਿਰ) ਤਿੰਨ ਵਾਰ 'ਨਾਇਕ' ਪਦ ਜੋੜੋ।
तीन बार नाइक पद डारहु ॥
ਅਰਿਪਦਅੰਤਿਤਵਨਕੇਦੀਜੋ॥
ਉਸ ਦੇ ਅੰਤ ਉਤੇ 'ਅਰਿ' ਪਦ ਨੂੰ ਜੋੜੋ।
अरि पद अंति तवन के दीजो ॥
ਨਾਮਤੁਪਕਕੇਸਭਲਹਿਲੀਜੋ੧੨੬੪॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੬੪॥
Saying the word “Vrindraarak, add the word “naayak” three times and then adding the word “ari” at the end, know all the names of Tupak.1264.
नाम तुपक के सभ लहि लीजो ॥१२६४॥
ਗਤਿਬਿਵਾਨਸਬਦਾਦਿਬਖਾਣਹੁ॥
ਪਹਿਲਾਂ 'ਗਤਿ ਬਿਵਾਨ' ਸ਼ਬਦ ਬਖਾਨ ਕਰੋ।
गति बिवान सबदादि बखाणहु ॥
ਤੀਨਬਾਰਪਤਿਪਦਿਹਿਪ੍ਰਮਾਣਹੁ॥
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
तीन बार पति पदिहि प्रमाणहु ॥
ਅਰਿਪਦਅੰਤਿਤਵਨਕੇਕਹੀਐ॥
ਉਸ ਦੇ ਅੰਤ ਵਿਚ 'ਅਰਿ' ਪਦ ਕਹੋ।
अरि पद अंति तवन के कहीऐ ॥
ਸਭਸ੍ਰੀਨਾਮਤੁਪਕਕੇਲਹੀਐ੧੨੬੫॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੫॥
Saying firstly the word “Gatibivaan”, add the word “Padihi” three times and then uttering the word “ari” at the end know all the names of Tupak.1265.
सभ स्री नाम तुपक के लहीऐ ॥१२६५॥
ਅੜਿਲ॥
ਅੜਿਲ:
ARIL
अड़िल ॥
ਅੰਮ੍ਰਿਤੇਸਸਬਦਾਦਿਉਚਾਰਨਕੀਜੀਐ॥
ਪਹਿਲਾਂ 'ਅੰਮ੍ਰਿਤੇਸ' (ਦੇਵਤਾ) ਸ਼ਬਦ ਉਚਾਰਨ ਕਰੋ।
अंम्रितेस सबदादि उचारन कीजीऐ ॥
ਤੀਨਬਾਰਪਤਿਸਬਦਤਵਨਕੇਦੀਜੀਐ॥
ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਨੂੰ ਜੋੜੋ।
तीन बार पति सबद तवन के दीजीऐ ॥
ਸਤ੍ਰੁਸਬਦਪੁਨਿਤਾਕੇਅੰਤਿਬਖਾਨੀਐ॥
ਅੰਤ ਉਸ ਦੇ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद पुनि ता के अंति बखानीऐ ॥
ਹੋਸਕਲਤੁਪਕਕੇਨਾਮਚਤੁਰਜੀਅਜਾਨੀਐ੧੨੬੬॥॥
(ਇਸ ਨੂੰ) ਸਭ ਵਿਦਵਾਨ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੧੨੬੬॥
Saying firstly the word “Amartesh”, add the word “Pati” three times and then uttering the word “shatru” at the end and in this way, now al the names of Tupak in your mind.1266.
हो सकल तुपक के नाम चतुर जीअ जानीऐ ॥१२६६॥
ਮਧੁਪਦਮੁਖਤੇਪ੍ਰਿਥਮੈਨੀਕੇਭਾਖੀਐ॥
ਪਹਿਲਾਂ 'ਮਧੁ' (ਅੰਮ੍ਰਿਤ) ਸ਼ਬਦ ਮੁਖ ਤੋਂ ਚੰਗੀ ਤਰ੍ਹਾਂ ਉਚਾਰੋ।
मधु पद मुख ते प्रिथमै नीके भाखीऐ ॥
ਤੀਨਬਾਰਪਤਿਸਬਦਤਵਨਕੇਰਾਖੀਐ॥
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
तीन बार पति सबद तवन के राखीऐ ॥
ਅਰਿਕਹਿਨਾਮਤੁਪਕਕੇਚਤੁਰਪਛਾਨੀਐ॥
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछानीऐ ॥
ਹੋਜਹਜਹਚਹੀਐਸਬਦਨਿਸੰਕਬਖਾਨੀਐ੧੨੬੭॥॥
ਜਿਥੇ ਲੋੜ ਮਨੋ, ਇਸ ਦਾ ਨਿਸੰਗ ਉਚਾਰਨ ਕਰੋ ॥੧੨੬੭॥
Saying firstly the word “Madhu”, add the word “Pati” three times and then the word “ari” and know the names of Tupak.1267.
हो जह जह चहीऐ सबद निसंक बखानीऐ ॥१२६७॥
ਸੁਧਾਸਬਦਕੋਆਦਿਉਚਾਰਨਕੀਜੀਐ॥
ਪਹਿਲਾਂ 'ਸੁਧਾ' ਸ਼ਬਦ ਦਾ ਉਚਾਰਨ ਕਰੋ।
सुधा सबद को आदि उचारन कीजीऐ ॥
ਨ੍ਰਿਪਪਦਤਾਕੇਅੰਤਿਬਾਰਤ੍ਰੈਦੀਜੀਐ॥
(ਫਿਰ) ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਵਰਤੋ।
न्रिप पद ता के अंति बार त्रै दीजीऐ ॥
ਰਿਪੁਪਦਭਾਖਿਤੁਫੰਗਨਾਮਜੀਅਜਾਨੀਐ॥
(ਮਗਰੋਂ) ਰਿਪੁ ਪਦ ਜੋੜ ਕੇ ਮਨ ਵਿਚ ਤੁਫੰਗ ਦਾ ਨਾਮ ਜਾਣ ਲਵੋ।
रिपु पद भाखि तुफंग नाम जीअ जानीऐ ॥
ਹੋਸੁਕਬਿਚਉਪਈਮਾਝਨਿਸੰਕਬਖਾਨੀਐ੧੨੬੮॥॥
(ਇਸ ਦਾ) ਸਾਰੇ ਕਵੀਓ! ਚੌਪਈ ਵਿਚ ਨਿਸੰਗ ਬਖਾਨ ਕਰੋ ॥੧੨੬੮॥
Saying firstly the word “Sudhaa”, and the word “Nrip” three times at the end and then uttering the word “Ripu”, know the names of Tupak for using them unhesitatingly.1268.
हो सुकबि चउपई माझ निसंक बखानीऐ ॥१२६८॥
ਸਬਦਪਯੂਖਸੁਮੁਖਤੇਪ੍ਰਿਥਮਉਚਾਰੀਐ॥
ਪਹਿਲਾਂ 'ਪਯੂਖ' ਸ਼ਬਦ ਮੁਖ ਤੋਂ ਉਚਾਰਨ ਕਰੋ।
सबद पयूख सु मुख ते प्रिथम उचारीऐ ॥
ਤੀਨਬਾਰਨ੍ਰਿਪਸਬਦਅੰਤਿਤਿਹਡਾਰੀਐ॥
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद अंति तिह डारीऐ ॥
ਰਿਪੁਪਦਭਾਖਿਤੁਪਕਨਾਮਲਹੀਜੀਐ॥
(ਫਿਰ) 'ਰਿਪੁ' ਪਦ ਜੋੜ ਕੇ ਤੁਪਕ ਦੇ ਨਾਮ ਵਜੋਂ ਗ੍ਰਹਿਣ ਕਰੋ।
रिपु पद भाखि तुपक नाम लहीजीऐ ॥
ਹੋਸੁਕਬਿਦੋਹਰਾਮਾਹਿਨਿਡਰਹੁਇਦੀਜੀਐ੧੨੬੯॥॥
ਇਸ ਦਾ ਕਵੀਓ! ਨਿਡਰ ਹੋ ਕੇ ਦੋਹਰਿਆਂ ਵਿਚ ਪ੍ਰਯੋਗ ਕਰੋ ॥੧੨੬੯॥
Saying firstly the word “Payukh”, add the word “Nrip” three times and then adding the word “Ripu”, know the names of Tupak.1269.
हो सुकबि दोहरा माहि निडर हुइ दीजीऐ ॥१२६९॥
ਅਸੁਦਾਸਬਦਸੁਮੁਖਤੇਆਦਿਉਚਾਰਿਕੈ॥
ਪਹਿਲਾਂ 'ਅਸੁਦਾ' (ਅੰਮ੍ਰਿਤ) ਸ਼ਬਦ ਨੂੰ ਮੁਖ ਤੋਂ ਉਚਾਰੋ।
असुदा सबद सु मुख ते आदि उचारि कै ॥
ਤੀਨਬਾਰਨ੍ਰਿਪਸਬਦਤਵਨਕੇਡਾਰਿਕੈ॥
(ਫਿਰ) ਤਿੰਨ ਵਾਰ ਉਸ ਨਾਲ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद तवन के डारि कै ॥
ਰਿਪੁਕਹਿਨਾਮਤੁਪਕਕੇਚਤੁਰਬਿਚਾਰੀਐ॥
ਫਿਰ 'ਰਿਪੁ' ਕਹਿ ਕੇ ਤੁਪਕ ਦਾ ਨਾਮ ਵਿਚਾਰੋ।
रिपु कहि नाम तुपक के चतुर बिचारीऐ ॥
ਹੋਛੰਦਸੋਰਠਾਮਾਹਿਨਿਸੰਕਉਚਾਰੀਐ੧੨੭੦॥॥
(ਇਸ ਦਾ) ਛੰਦ ਅਤੇ ਸੋਰਠਾ ਵਿਚ ਨਿਸੰਗ ਉਚਾਰਨ ਕਰੋ ॥੧੨੭੦॥
Saying the word “Asudaa”, add the word “Nrip” three times and then the word “Ripu”, know the names of Tupak for using them in the Sorathaa stanza.1270.
हो छंद सोरठा माहि निसंक उचारीऐ ॥१२७०॥
ਪ੍ਰਿਥਮਪ੍ਰਾਣਦਾਪਦਕੋਸੁਕਬਿਬਖਾਨੀਐ॥
ਪਹਿਲਾਂ 'ਪ੍ਰਾਣਦਾ' (ਅੰਮ੍ਰਿਤ) ਨੂੰ ਕਵੀਓ! ਕਥਨ ਕਰੋ।
प्रिथम प्राणदा पद को सुकबि बखानीऐ ॥
ਚਾਰਬਾਰਨ੍ਰਿਪਸਬਦਤਵਨਕੇਠਾਨੀਐ॥
ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबद तवन के ठानीऐ ॥
ਅਰਿਕਹਿਨਾਮਤੁਪਕਕੇਹ੍ਰਿਦੈਪਛਾਨੀਐ॥
(ਫਿਰ) 'ਅਰਿ' ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।
अरि कहि नाम तुपक के ह्रिदै पछानीऐ ॥
ਹੋਸੁਧਨਿਸਵੈਯਾਭੀਤਰਨਿਡਰਬਖਾਨੀਐ੧੨੭੧॥॥
(ਫਿਰ) ਸਵੈਯੇ ਵਿਚ ਨਿਡਰ ਹੋ ਕੇ ਕਹਿਣ ਦਾ ਚੇਤਾ ਰਖੋ ॥੧੨੭੧॥
Saying firstly the wod “Praan”, add the word “Nrip” four times and then uttering the word “ari” t the end, know the names of Tupak.1271.
हो सुधनि सवैया भीतर निडर बखानीऐ ॥१२७१॥
ਜੀਵਦਤਪਦਪ੍ਰਿਥਮਉਚਾਰਨਕੀਜੀਐ॥
ਪਹਿਲਾਂ 'ਜੀਵਦਤ' (ਅੰਮ੍ਰਿਤ) ਪਦ ਦਾ ਉਚਾਰਨ ਕਰੋ।
जीवदत पद प्रिथम उचारन कीजीऐ ॥
ਚਾਰਬਾਰਨ੍ਰਿਪਸਬਦਹਿਅੰਤਿਭਣੀਜੀਐ॥
(ਉਸ ਦੇ) ਅੰਤ ਉਤੇ ਚਾਰ ਵਾਰ 'ਨ੍ਰਿਪ' ਸ਼ਬਦ ਕਥਨ ਕਰੋ।
चार बार न्रिप सबदहि अंति भणीजीऐ ॥
ਅਰਿਕਹਿਨਾਮਤੁਪਕਕੇਹ੍ਰਿਦੇਪਛਾਨਲੈ॥
(ਫਿਰ) ਅਰਿ ਕਹਿ ਕੇ ਤੁਪਕ ਦਾ ਨਾਮ ਹਿਰਦੇ ਵਿਚ ਪਛਾਣ ਲਵੋ।
अरि कहि नाम तुपक के ह्रिदे पछान लै ॥
ਹੋਕਹੀਹਮਾਰੀਆਜਹ੍ਰਿਦੇਪਹਿਚਾਨਲੈ੧੨੭੨॥॥
ਮੇਰੀ ਕਹੀ ਗੱਲ ਅਜ ਹਿਰਦੇ ਵਿਚ ਧਾਰਨ ਕਰ ਲਵੋ ॥੧੨੭੨॥
Saying firstly the word “Jeevdat, add the word “Nrip” four times and considering my words as true to-day and adding the word “ari” at the end know all the names of Tupak.1272.
हो कही हमारी आज ह्रिदे पहिचान लै ॥१२७२॥
ਚੌਪਈ॥
ਚੌਪਈ:
CHAUPAI
चौपई ॥
ਬਪੁਦਾਪਦਕੋਪ੍ਰਿਥਮਉਚਾਰਹੁ॥
ਪਹਿਲਾਂ 'ਬਪੁਦਾ' (ਅੰਮ੍ਰਿਤ) ਪਦ ਨੂੰ ਉਚਾਰੋ।
बपुदा पद को प्रिथम उचारहु ॥
ਚਾਰਬਾਰਨਾਇਕਪਦਡਾਰਹੁ॥
(ਫਿਰ) ਚਾਰ ਵਾਰ 'ਨਾਇਕ' ਪਦ ਨੂੰ ਜੋੜੋ।
चार बार नाइक पद डारहु ॥
ਸਤ੍ਰੁਸਬਦਕੇਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद के बहुरि भणिजै ॥
ਨਾਮਤੁਪਕਸਭਲਹਿਲਿਜੈ੧੨੭੩॥॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੧੨੭੩॥
Saying firstly the word “Bapudaa”, add the word “Naayak” four times and then uttering the words “Shatru” at the end know all the names of Tupak.1273.
नाम तुपक सभ लहि लिजै ॥१२७३॥
ਬਹੁਰਿਦੇਹਦਾਸਬਦਬਖਾਨੋ॥
ਮਗਰੋਂ 'ਦੇਹਦਾ' (ਅੰਮ੍ਰਿਤ) ਸ਼ਬਦ ਕਥਨ ਕਰੋ।
बहुरि देहदा सबद बखानो ॥
ਚਾਰਬਾਰਪਤਿਸਬਦਪ੍ਰਮਾਨੋ॥
(ਫਿਰ) ਚਾਰ ਵਾਰ 'ਪਤਿ' ਸ਼ਬਦ ਜੋੜੋ।
चार बार पति सबद प्रमानो ॥