ਸ਼੍ਰੀ ਦਸਮ ਗ੍ਰੰਥ

ਅੰਗ 809
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹੋਕਬਿਤਕਾਬਿਕੇਮਾਝਿਨਿਸੰਕਪ੍ਰਮਾਨੀਐ੧੩੧੮॥॥
(ਇਸ ਦਾ) ਕਬਿੱਤਾਂ ਜਾਂ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੮॥
Saying the word “Agnjim”, then uttering “ari ari”, add the word “Nrip” four times ,then speaking the word “Ripu” recognize the names of Tupak and use them unhesitatingly in the stanzas of poetry.1318.
हो कबित काबि के माझि निसंक प्रमानीऐ ॥१३१८॥
LINE 02
ਇਤਿਸ੍ਰੀਨਾਮਮਾਲਾਪੁਰਾਣਸ੍ਰੀਤੁਪਕਨਾਮਪਾਚਵੋਂਧਿਆਇਸਮਾਪਤਮਸਤਸੁਭਮਸਤੁ॥॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਤੁਪਕ ਨਾਮ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੪॥
इति स्री नाम माला पुराण स्री तुपक नाम पाचवों धिआइ समापतम सत सुभम सतु ॥४॥
LINE 03
ਵਾਹਿਗੁਰੂਜੀਕੀਫਤਹ
The Lord is One and the Victory is of the True Guru.
ੴ वाहिगुरू जी की फतह ॥
LINE 04
ਸ੍ਰੀਭਗੌਤੀਨਮਹ
ਸ੍ਰੀ ਭਗੌਤੀ ਨੂੰ ਨਮਸਕਾਰ:
(In Praise of Bhagauti)
स्री भगौती ए नमह ॥
LINE 05
ਅਥਪਖ੍ਯਾਨਚਰਿਤ੍ਰਲਿਖ੍ਯਤੇ
ਹੁਣ ਪਾਖਿਆਨ ਚਰਿਤ੍ਰ ਲਿਖਦੇ ਹਾਂ:
अथ पख्यान चरित्र लिख्यते ॥
LINE 06
ਪਾਤਿਸਾਹੀ੧੦
ਪਾਤਿਸ਼ਾਹੀ ੧੦:
(By) Tenth Master, (in) Deviant Metre,
पातिसाही १० ॥
LINE 07
ਭੁਜੰਗਛੰਦਤ੍ਵਪ੍ਰਸਾਦਿ
ਭੁਜੰਗ ਛੰਦ: ਤੇਰੀ ਕ੍ਰਿਪਾ ਨਾਲ:
(By) the Grace of God
भुजंग छंद ॥ त्वप्रसादि ॥
LINE 08
ਤੁਹੀਖੜਗਧਾਰਾਤੁਹੀਬਾਢਵਾਰੀ
ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈਂ।
You are the Broad Sword with decapitating edge.
तुही खड़गधारा तुही बाढवारी ॥
LINE 09
ਤੁਹੀਤੀਰਤਰਵਾਰਕਾਤੀਕਟਾਰੀ
ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ,
You are Arrow, Dagger,
तुही तीर तरवार काती कटारी ॥
LINE 10
ਹਲਬੀਜੁਨਬੀਮਗਰਬੀਤੁਹੀਹੈ
ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ।
(And the sword from regions of) Halb, South, and West.
हलबी जुनबी मगरबी तुही है ॥
LINE 11
ਨਿਹਾਰੌਜਹਾਆਪੁਠਾਢੀਵਹੀਹੈ॥॥
ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ ॥੧॥
I can envision you to the limits of my perception.(1)
निहारौ जहा आपु ठाढी वही है ॥१॥
LINE 12
ਤੁਹੀਜੋਗਮਾਯਾਤੁਸੀਬਾਕਬਾਨੀ
ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ,
You are the capable deity -
तुही जोग माया तुसी बाकबानी ॥
LINE 13
ਤੁਹੀਆਪੁਰੂਪਾਤੁਹੀਸ੍ਰੀਭਵਾਨੀ
ਤੂੰ ਹੀ ਚੁਸਤ ('ਅਪੁ') ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ।
Sarswati, Roopa and Bhawani.
तुही आपु रूपा तुही स्री भवानी ॥
LINE 14
ਤੁਹੀਬਿਸਨਤੂਬ੍ਰਹਮਤੂਰੁਦ੍ਰਰਾਜੈ
ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿਚ) ਸੁਭਾਇਮਾਨ ਹੈਂ।
You are the divinity - Vishnu, Brahma and Shiva, and, Majestically,
तुही बिसन तू ब्रहम तू रुद्र राजै ॥
LINE 15
ਤੁਹੀਬਿਸ੍ਵਮਾਤਾਸਦਾਜੈਬਿਰਾਜੈ॥॥
ਤੂੰ ਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿਚ) ਬਿਰਾਜਮਾਨ ਹੈਂ ॥੨॥
You are established in motherly form.(2)
तुही बिस्व माता सदा जै बिराजै ॥२॥
LINE 16
ਤੁਹੀਦੇਵਤੂਦੈਤਤੈਜਛੁਉਪਾਏ
ਤੂੰ ਹੀ ਦੇਵਤੇ, ਦੈਂਤ, ਯਕਸ਼,
You have created Deities, Demons
तुही देव तू दैत तै जछु उपाए ॥
LINE 17
ਤੁਹੀਤੁਰਕਹਿੰਦੂਜਗਤਮੈਬਨਾਏ
ਤੁਰਕ, ਹਿੰਦੂ ਆਦਿ ਨੂੰ ਜਗਤ ਵਿਚ ਬਣਾਇਆ ਹੈ।
Prayer-worthies, Turks and Hindus.
तुही तुरक हिंदू जगत मै बनाए ॥
LINE 18
ਤੁਹੀਪੰਥਹ੍ਵੈਅਵਤਰੀਸ੍ਰਿਸਟਿਮਾਹੀ
ਤੂੰ ਹੀ ਇਸ ਸ੍ਰਿਸ਼ਟੀ ਵਿਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿਚ ਉਤਰੀ ਹੈਂ।
Descending in various Forms,
तुही पंथ ह्वै अवतरी स्रिसटि माही ॥
LINE 19
ਤੁਹੀਬਕ੍ਰਤਤੇਬ੍ਰਹਮਬਾਦੋਬਕਾਹੀ॥॥
ਤੂੰ ਹੀ ਮੂੰਹ ਤੋਂ ਬ੍ਰਹਮ ਸੰਬੰਧੀ ਵਾਦ-ਵਿਵਾਦ ਕਰਨ ਵਾਲਿਆਂ ਨੂੰ (ਪੈਦਾ ਕੀਤਾ ਹੈ) ॥੩॥
You have produced the altercating folks.(3)
तुही बक्रत ते ब्रहम बादो बकाही ॥३॥
LINE 20
ਤੁਹੀਬਿਕ੍ਰਤਰੂਪਾਤੁਹੀਚਾਰੁਨੈਨਾ
ਤੂੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ।
You have rueful looks as well as you adore beautiful eyes.
तुही बिक्रत रूपा तुही चारु नैना ॥
LINE 21
ਤੁਹੀਰੂਪਬਾਲਾਤੁਹੀਬਕ੍ਰਬੈਨਾ
ਤੂੰ ਹੀ ਬਾਲਿਕਾ ਰੂਪ ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ।
You are pretty, and, also, you possess contorted features.
तुही रूप बाला तुही बक्र बैना ॥
LINE 22
ਤੁਹੀਬਕ੍ਰਤੇਬੇਦਚਾਰੋਉਚਾਰੇ
ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ ਹਨ।
You enunciate the Four Vedas,
तुही बक्र ते बेद चारो उचारे ॥
LINE 23
ਤੁਮੀਸੁੰਭਨੈਸੁੰਭਦਾਨੌਸੰਘਾਰੇ॥॥
ਤੂੰ ਹੀ ਸੁੰਭ ਅਤੇ ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ ॥੪॥
But don’t hesitate to decimate the Demons.( 4)
तुमी सुंभ नैसुंभ दानौ संघारे ॥४॥
LINE 24
ਜਗੈਜੰਗਤੋਸੌਭਜੈਭੂਪਭਾਰੀ
ਤੇਰੇ ਤੋਂ ਹੀ ਯੁੱਧ ਦੀ (ਭਿਆਨਕਤਾ) ਵੱਧਦੀ ਹੈ ਅਤੇ ਵੱਡੇ ਵੱਡੇ ਰਾਜੇ ਦੌੜ ਜਾਂਦੇ ਹਨ।
With you the dread of war increases.
जगै जंग तो सौ भजै भूप भारी ॥
LINE 25
ਬਧੇਛਾਡਿਬਾਨਾਕਢੀਬਾਢਵਾਰੀ
ਬਾਣਾਂ ਨੂੰ ਛਡ ਕੇ ਅਤੇ ਤਲਵਾਰ ਨੂੰ ਕੱਢ ਕੇ (ਤੂੰ ਸੈਨਾਵਾਂ ਦਾ) ਬਧ ਕਰਦੀ ਹੈਂ।
The great rulers pray to you and, with the swords and arrows, Annihilate the armies.
बधे छाडि बाना कढी बाढवारी ॥
LINE 26
ਤੂਨਰਸਿੰਘਹ੍ਵੈਕੈਹਿਰਾਨਾਛਮਾਰ੍ਯੋ
ਤੂੰ ਹੀ ਨਰਸਿੰਘ ਰੂਪ ਧਾਰ ਕੇ ਹਿਰਨਾਕਸ਼ ਨੂੰ ਮਾਰਿਆ ਸੀ।
Guising as Narsing, the Sphinx, you smashed Harnakash.
तू नरसिंघ ह्वै कै हिरानाछ मार्यो ॥
LINE 27
ਤੁਮੀਦਾੜਪੈਭੂਮਿਕੋਭਾਰਧਾਰ੍ਯੋ॥॥
ਤੂੰ ਹੀ (ਵਰਾਹ ਅਵਤਾਰ ਰੂਪ ਵਿਚ) ਦੰਦਾਂ ਉਤੇ ਧਰਤੀ ਦਾ ਭਾਰ ਚੁਕਿਆ ਸੀ ॥੫॥
And incarnating as Varah in the form of a boar, You bore the weight of the earth.(5)
तुमी दाड़ पै भूमि को भार धार्यो ॥५॥
LINE 28
ਤੁਮੀਰਾਮਹ੍ਵੈਕੈਹਠੀਦੈਤਘਾਯੋ
ਤੂੰ ਹੀ ਰਾਮ (ਦਾ ਰੂਪ) ਹੋ ਕੇ ਹਠੀ ਦੈਂਤ (ਰਾਵਣ) ਨੂੰ ਮਾਰਿਆ ਸੀ।
Manifesting as Rama, you exterminated the stubborn Devil (Rawana).
तुमी राम ह्वै कै हठी दैत घायो ॥
LINE 29
ਤੁਮੀਕ੍ਰਿਸਨਹ੍ਵੈਕੰਸਕੇਸੀਖਪਾਯੋ
ਤੂੰ ਹੀ ਕ੍ਰਿਸ਼ਨ (ਦਾ ਰੂਪ) ਹੋ ਕੇ ਕੰਸ ਅਤੇ ਕੇਸੀ ਨੂੰ ਨਸ਼ਟ ਕੀਤਾ ਸੀ।
And turning into Krishana terminated Kans, the semi-bestial.
तुमी क्रिसन ह्वै कंस केसी खपायो ॥
LINE 30
ਤੁਹੀਜਾਲਪਾਕਾਲਕਾਕੈਬਖਾਨੀ
ਤੂੰ ਹੀ ਜਾਲਪਾ, ਕਾਲਕਾ ਵਜੋਂ ਵਰਣਨ ਕੀਤੀ ਜਾਂਦੀ ਹੈਂ।
You are known as Jalpa, Kalka
तुही जालपा कालका कै बखानी ॥
LINE 31
ਤੁਹੀਚੌਦਹੂੰਲੋਕਕੀਰਾਜਧਾਨੀ॥॥
ਤੂੰ ਹੀ ਚੌਦਾਂ ਲੋਕਾਂ ਦੀ 'ਰਾਜਧਾਨੀ' (ਧੁਰਾ) ਮੰਨੀ ਜਾਂਦੀ ਹੈਂ ॥੬॥
And are the Rani of the fourteen continent.(6)
तुही चौदहूं लोक की राजधानी ॥६॥
LINE 32
ਤੁਹੀਕਾਲਕੀਰਾਤ੍ਰਿਹ੍ਵੈਕੈਬਿਹਾਰੈ
ਤੂੰ ਹੀ ਕਾਲ-ਰਾਤ੍ਰੀ ਹੋ ਕੇ ਵਿਚਰਦੀ ਹੈਂ।
You are roaming around during the nights of death.
तुही काल की रात्रि ह्वै कै बिहारै ॥
LINE 33
ਤੁਹੀਆਦਿਉਪਾਵੈਤੁਹੀਅੰਤਮਾਰੈ
ਤੂੰ ਹੀ (ਸ੍ਰਿਸ਼ਟੀ ਦਾ) ਆਰੰਭ ਕਰਦੀ ਹੈਂ ਅਤੇ ਤੂੰ ਹੀ ਅੰਤ ਵਿਚ ਨਸ਼ਟ ਵੀ ਕਰਦੀ ਹੈਂ।
You are the initiator of the Universe, and you destroy the Universe.
तुही आदि उपावै तुही अंत मारै ॥
LINE 34
ਤੁਹੀਰਾਜਰਾਜੇਸ੍ਵਰੀਕੈਬਖਾਨੀ
ਤੂੰ ਹੀ ਰਾਜਿਆਂ ਦੀ ਰਾਜੇਸ਼ਵਰੀ ਵਜੋਂ ਬਖਾਨ ਕੀਤੀ ਜਾਂਦੀ ਹੈਂ।
You are narrated by the rulers of the rulers,
तुही राज राजेस्वरी कै बखानी ॥
LINE 35
ਤੁਹੀਚੌਦਹੂੰਲੋਕਕੀਆਪੁਰਾਨੀ॥॥
ਤੂੰ ਆਪ ਹੀ ਚੌਦਾਂ ਲੋਕਾਂ ਦੀ ਰਾਣੀ ਹੈਂ ॥੭॥
As you are the Rani of Fourteen continents.(7)
तुही चौदहूं लोक की आपु रानी ॥७॥
LINE 36
ਤੁਮੈਲੋਗਉਗ੍ਰਾਅਤਿਉਗ੍ਰਾਬਖਾਨੈ
ਤੈਨੂੰ ਹੀ ਲੋਕੀਂ ਕ੍ਰੋਧ ਕਰਨ ਵਾਲੀ ਅਤਿ ਉਗ੍ਰਾ ਕਹਿੰਦੇ ਹਨ।
People called you as the kindest of kinds,
तुमै लोग उग्रा अतिउग्रा बखानै ॥
LINE 37
ਤੁਮੈਅਦ੍ਰਜਾਬ੍ਯਾਸਬਾਨੀਪਛਾਨੈ
ਤੈਨੂੰ ਹੀ ਪਾਰਬਤੀ ('ਅਦ੍ਰਜਾ') ਅਤੇ ਬਿਆਸ-ਬਾਣੀ ਵਜੋਂ ਪਛਾਣਦੇ ਹਨ।
And you are known through the sacred hymns of Vyas Rishi.
तुमै अद्रजा ब्यास बानी पछानै ॥
LINE 38
ਤੁਮੀਸੇਸਕੀਆਪੁਸੇਜਾਬਨਾਈ
ਤੂੰ ਆਪ ਹੀ ਸ਼ੇਸ਼ਨਾਗ ਦੀ ਸੇਜ ਬਣਾਈ ਹੈ।
You formulate the lion’s retreat,
तुमी सेस की आपु सेजा बनाई ॥
LINE 39
ਤੁਹੀਕੇਸਰਬਾਹਨੀਕੈਕਹਾਈ॥॥
ਤੂੰ ਹੀ ਸ਼ੇਰ ਦੇ ਵਾਹਨ ਵਾਲੀ ਅਖਵਾਉਂਦੀ ਹੈਂ ॥੮॥
And you are recognized as the lion, as well.(8)
तुही केसर बाहनी कै कहाई ॥८॥
LINE 40
ਤੁਤੋਸਾਰਕੂਟਾਨਕਿਰਿਕੈਸੁਹਾਯੋ
ਤੇਰੇ ਹੱਥਾਂ ਵਿਚ ਕੁਟਣ (ਅਥਵਾ ਕਟਣ) ਵਾਲਾ ਲੋਹਾ (ਸ਼ਸਤ੍ਰ) ਸ਼ੁਭਾਇਮਾਨ ਹੈ।
The cutting dagger suits your hands,
तुतो सार कूटान किरि कै सुहायो ॥
LINE 41
ਤੁਹੀਚੰਡਮੁੰਡਦਾਨੋਖਪਾਯੋ
ਤੂੰ ਹੀ ਚੰਡ ਅਤੇ ਮੁੰਡ ਦੈਂਤਾਂ ਨੂੰ ਖਪਾਇਆ ਸੀ।
And you have obliterated the demons of Chund and Mund.
तुही चंड औ मुंड दानो खपायो ॥
LINE 42
ਤੁਹੀਰਕਤਬੀਜਾਰਿਸੌਜੁਧਕੀਨੋ
ਤੂੰ ਹੀ ਰਕਤਬੀਜ ਵੈਰੀ ਨਾਲ ਯੁੱਧ ਕੀਤਾ ਸੀ।
You invaded the enemies called Rakat Beej,
तुही रकत बीजारि सौ जुध कीनो ॥
LINE 43
ਤੁਮੀਹਾਥਦੈਰਾਖਿਦੇਵੇਸੁਲੀਨੋ॥॥
ਤੂੰ ਹੀ (ਆਪਣਾ) ਹੱਥ ਦੇ ਕੇ ਦੇਵਤਿਆਂ ਦੀ ਰਖਿਆ ਕੀਤੀ ਸੀ ॥੯॥
And you protected the divinity, as well.(9)
तुमी हाथ दै राखि देवे सु लीनो ॥९॥
LINE 44
ਤੁਮੀਮਹਿਕਦਾਨੋਬਡੇਕੋਪਿਘਾਯੋ
ਤੂੰ ਹੀ ਬਹੁਤ ਕ੍ਰੋਧ ਕਰ ਕੇ ਮਹਿਖਾਸੁਰ ਦੈਂਤ ਨੂੰ ਮਾਰਿਆ ਸੀ।
In rage you terminated the demons of Mehkhasur,
तुमी महिक दानो बडे कोपि घायो ॥
LINE 45
ਤੂਧੂਮ੍ਰਾਛਜ੍ਵਾਲਾਛਕੀਸੌਜਰਾਯੋ
ਤੂੰ ਧੂਮ੍ਰਾਛ, ਜਵਾਲਾਛ ਨੂੰ ਸਾੜ ਦਿੱਤਾ ਸੀ।
And burned to death Dhumarach and Javalach.
तू धूम्राछ ज्वालाछ की सौ जरायो ॥
LINE 46
ਤੁਮੀਕੌਚਬਕ੍ਰਤਾਪਨੇਤੇਉਚਾਰ੍ਯੋ
ਤੂੰ ਹੀ ਆਪਣੇ ਮੁੱਖ ਤੋਂ ('ਬਕ੍ਰਤਾਪਨੇ') ਰਖਿਆ ਕਰਨ ਵਾਲਾ ਸਤੋਤ੍ਰ ('ਕੌਚ') ਉਚਾਰਿਆ ਹੈ
With impregnable and protective mantras
तुमी कौच बक्रतापने ते उचार्यो ॥
LINE 47
ਬਿਡਾਲਾਛਚਿਛੁਰਾਛਸਬਿਡਾਰ੍ਯੋ੧੦॥॥
ਅਤੇ ਬਿਡਾਲਾਛ ਅਤੇ ਚਿਛੁਰਾਛਸ ਨੂੰ ਨਸ਼ਟ ਕੀਤਾ ਹੈ ॥੧੦॥
You finished Bidalach and Chichrachas.(10)
बिडालाछ औ चिछुराछस बिडार्यो ॥१०॥
LINE 48
ਤੁਮੀਡਹਡਹਕੈਡਵਰਕੋਬਜਾਯੋ
ਤੂੰ ਹੀ ਡਹਿ-ਡਹਿ ਕਰ ਕੇ ਡੋਰੂ ਨੂੰ ਵਜਾਇਆ ਹੈ।
You beat the drum of invasion and,
तुमी डह डह कै डवर को बजायो ॥
LINE 49
ਤੁਹੀਕਹਕਹਕੈਹਸੀਜੁਧੁਪਾਯੋ
ਤੂੰ ਹੀ ਕਹਿ-ਕਹਿ ਕਰ ਕੇ ਹਸਦੇ ਹੋਇਆਂ ਯੁੱਧ ਮੰਡਿਆ ਹੈ।
Then, jovially, penetrated the warfare.
तुही कह कह कै हसी जुधु पायो ॥
LINE 50
ਤੁਹੀਅਸਟਅਸਟਹਾਥਮੈਅਸਤ੍ਰਧਾਰੇ
ਤੂੰ ਹੀ ਅੱਠ ਹੱਥਾਂ ਵਿਚ ਅੱਠ ਅਸਤ੍ਰ ਧਾਰਨ ਕੀਤੇ ਹੋਏ ਹਨ।
Holding eight weapons in your eight arms, you won over the invincible brave-enemies,
तुही असट असट हाथ मै असत्र धारे ॥
LINE 51
ਅਜੈਜੈਕਿਤੇਕੇਸਹੂੰਤੇਪਛਾਰੇ੧੧॥॥
ਅਜੈ (ਸੂਰਮਿਆਂ ਨੂੰ) ਜਿੱਤ ਕੇ ਅਤੇ ਕੇਸਾਂ ਤੋਂ ਫੜ ਕੇ ਪਛਾੜਿਆ ਹੈ ॥੧੧॥
And holding them from their hair knocked them down.( 11)
अजै जै किते केस हूं ते पछारे ॥११॥
LINE 52
ਜਯੰਤੀਤੁਹੀਮੰਗਲਾਰੂਪਕਾਲੀ
ਤੂੰ ਹੀ ਜਯੰਤੀ, ਮੰਗਲਾ, ਕਾਲੀ,
You are Jayanti, Mangal, Kali, Kapali
जयंती तुही मंगला रूप काली ॥
LINE 53
ਕਪਾਲਨਿਤੁਹੀਹੈਤੁਹੀਭਦ੍ਰਕਾਲੀ
ਕਪਾਲੀ, ਭਦ੍ਰਕਾਲੀ ਰੂਪਵਾਲੀ ਹੈਂ।
You are , Bhadarkali, Durga,
कपालनि तुही है तुही भद्रकाली ॥
LINE 54
ਦ੍ਰੁਗਾਤੂਛਿਮਾਤੂਸਿਵਾਰੂਪਤੋਰੋ
ਤੂੰ ਹੀ ਦੁਰਗਾ ਅਤੇ ਛਿਮਾ ਹੈਂ ਅਤੇ ਸ਼ਿਵਾ ਰੂਪ ਵੀ ਤੇਰਾ ਹੀ ਹੈ।
And epitome of benevolence and emancipation.
द्रुगा तू छिमा तू सिवा रूप तोरो ॥
LINE 55
ਤੂਧਾਤ੍ਰੀਸ੍ਵਾਹਾਨਮਸਕਾਰਮੋਰੋ੧੨॥॥
ਤੂੰ ਹੀ ਧਾਤ੍ਰੀ ਅਤੇ ਸਵਾਹਾ ਹੈਂ। (ਤੈਨੂੰ) ਮੇਰਾ ਨਮਸਕਾਰ ਹੈ ॥੧੨॥
You are universal protector, and I pay my obeisance to you.(l2)
तू धात्री स्वाहा नमसकार मोरो ॥१२॥
LINE 56
ਤੁਹੀਪ੍ਰਾਤਸੰਧ੍ਰਯਾਅਰੁਨਬਸਤ੍ਰਧਾਰੇ
ਤੂੰ ਹੀ ਲਾਲ ਬਸਤ੍ਰ ਧਾਰਨ ਵਾਲੀ ਊਸ਼ਾ ਅਤੇ ਸੰਧਿਆ ਹੈਂ।
Adoring red apparels, it is you, and in white clothes you are Usha
तुही प्रात संध्रया अरुन बसत्र धारे ॥
LINE 57
ਤੁਮੰਧ੍ਯਾਨਮੈਸੁਕਲਅੰਬਰਸੁਧਾਰੇ
ਤੂੰ ਹੀ ਸਫ਼ੈਦ ('ਸੁਕਲ') ਬਸਤ੍ਰ ਧਾਰਨ ਕਰ ਕੇ ਧਿਆਨ ਵਿਚ ਆਉਣ ਵਾਲੀ ਹੈਂ।
And Sandhiya, wherefore capturing all the minds.
तुमं ध्यान मै सुकल अंबर सु धारे ॥
LINE 58
ਤੁਹੀਪੀਤਬਾਨਾਸਯੰਕਾਲਧਾਰ੍ਯੋ
ਤੂੰ ਹੀ ਪੀਲੇ ਬਸਤ੍ਰ ਧਾਰਨ ਕਰਨ ਵਾਲੀ ਤ੍ਰਿਕਾਲ ਰੂਪ ਹੈਂ
You, yourself, put on yellow garments, but You dislodge the ascetics
तुही पीत बाना सयंकाल धार्यो ॥