ਅੜਿਲ॥
ਅੜਿਲ:
Arril
अड़िल ॥
ਚੋਰਚਤੁਰਿਚਿਤਲਯੋਕਹੋਕਸਕੀਜੀਐ॥
(ਰਾਣੀ ਨੇ ਕਿਹਾ) ਹੇ ਸਖੀ! (ਜੇ) ਕੋਈ ਚਤੁਰ ਚੋਰ ਚਿਤ ਚੁਰਾ ਲਏ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ।
The Rani asked (the boy), ‘If a sagacious thief steals away some
चोर चतुरि चित लयो कहो कस कीजीऐ ॥
ਕਾਢਿਕਰਿਜਵਾਅਪਨਲਲਾਕੌਦੀਜੀਐ॥
(ਆਪ ਹੀ ਉੱਤਰ ਦਿੰਦਿਆਂ ਕਹਿੰਦੀ ਹੈ ਤਾਂ) ਆਪਣਾ ਕਲੇਜਾ ਕਢ ਕੇ ਪ੍ਰਿਯ ਨੂੰ ਦੇ ਦੇਣਾ ਚਾਹੀਦਾ ਹੈ।
One’s heart then what should be done?
काढि करिजवा अपन लला कौ दीजीऐ ॥
ਜੰਤ੍ਰਮੰਤ੍ਰਜੌਕੀਨੇਪੀਅਹਿਰਿਝਾਈਐ॥
(ਜਦੋਂ) ਜੰਤ੍ਰ ਮੰਤ੍ਰ ਕਰ ਕੇ ਪ੍ਰਿਯ ਨੂੰ ਰਿਝਾ ਲਈਏ,
‘Shouldn’t she take out her heart and present it to her lover?
जंत्र मंत्र जौ कीने पीअहि रिझाईऐ ॥
ਹੋਤਦਿਨਘਰੀਕੇਸਖੀਸਹਿਤਬਲਿਜਾਈਐ੨੩॥॥
ਤਾਂ ਉਸ ਦਿਨ ਉਸੇ ਘੜੀ (ਉਸ ਉਤੇ) ਨਿਛਾਵਰ ਹੋ ਜਾਣਾ ਚਾਹੀਦਾ ਹੈ ॥੨੩॥
‘And the day she had satisfied her lover through incantations, she should release her temporal being.(23)
हो तदिन घरी के सखी सहित बलि जाईऐ ॥२३॥
ਦੋਹਰਾ॥
ਦੋਹਰਾ:
Dohira
दोहरा ॥
ਅਤਿਅਨੂਪਸੁੰਦਰਸਰਸਮਨੋਮੈਨਕੇਐਨ॥
(ਤੇਰਾ ਰੂਪ) ਅਤਿ ਸੁੰਦਰ ਅਤੇ ਸਰਸ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਦਾ ਘਰ ਹੋਵੇ।
‘You are ecstatic and, like Cupid, you are endowed with beauty, and are above any praise.
अति अनूप सुंदर सरस मनो मैन के ऐन ॥
ਮੋਮਨਕੋਮੋਹਤਸਦਾਮਿਤ੍ਰਤਿਹਾਰੇਨੈਨ੨੪॥॥
ਹੇ ਮਿਤਰ! ਤੇਰੇ ਨੈਣ ਮੇਰੇ ਮਨ ਨੂੰ ਸਦਾ ਮੋਹਿਤ ਕਰਨ ਵਾਲੇ ਹਨ ॥੨੪॥
‘O, my friend your enticing eyes are heart throbbing.(24)
मो मन को मोहत सदा मित्र तिहारे नैन ॥२४॥
ਸਵੈਯਾ॥
ਸਵੈਯਾ:
Savaiyya
सवैया ॥
ਬਾਨਬਧੀਬਿਰਹਾਕੇਬਲਾਇਲਿਯੋਰੀਝਿਰਹੀਲਖਿਰੂਪਤਿਹਾਰੋ॥
(ਮੈਂ) ਤੇਰੇ ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ (ਤੇਰੀਆਂ) ਬਲਾਵਾਂ ਲੈਂਦੀ ਹਾਂ ਅਤੇ ਤੇਰੇ ਰੂਪ ਨੂੰ ਵੇਖ ਕੇ ਖ਼ੁਸ਼ ਹੋ ਰਹੀ ਹਾਂ।
‘I adore your comeliness and I am pierced by the arrows of separation from you,
बान बधी बिरहा के बलाइ लियो रीझि रही लखि रूप तिहारो ॥
ਭੋਗਕਰੋਮੁਹਿਸਾਥਭਲੀਬਿਧਿਭੂਪਤਿਕੋਨਹਿਤ੍ਰਾਸਬਿਚਾਰੋ॥
(ਤੂੰ) ਮੇਰੇ ਨਾਲ ਚੰਗੀ ਤਰ੍ਹਾਂ ਭੋਗ ਵਿਲਾਸ ਕਰ ਅਤੇ ਰਾਜੇ ਦਾ ਡਰ ਮਨ ਵਿਚ ਨਾ ਰਖ।
‘Renounce the Raja’s fright and make love to me.
भोग करो मुहि साथ भली बिधि भूपति को नहि त्रास बिचारो ॥
ਸੋਨਕਰੈਕਛੁਚਾਰੁਚਿਤੈਬੇਕੋਖਾਇਗਿਰੀਮਨਮੈਨਤਵਾਰੋ॥
ਉਹ ਮੇਰੇ ਚਿਤ ਨੂੰ ਚੰਗੀ ਤਰ੍ਹਾਂ ਰਿਝਾਉਂਦਾ ਨਹੀਂ ਹੈ, (ਇਸੇ ਲਈ) ਮਨ ਵਿਚ ਕਾਮ-ਪੀੜਿਤ ਹੋ ਕੇ ਭਵਾਟਣੀ ਖਾ ਕੇ ਡਿਗ ਪਈ ਹਾਂ।
‘I am never satiated by Raja and, therefore, he cannot harm you in any way.
सो न करै कछु चारु चितैबे को खाइ गिरी मन मैन तवारो ॥
ਕੋਟਿਉਪਾਇਰਹੀਕੈਦਯਾਕੀਸੋਕੈਸੇਹੂੰਭੀਜਤਭਯੋਨਐਠ੍ਰਯਾਰੋ੨੫॥॥
ਸੌਂਹ ਰਬ ਦੀ, (ਮੈਂ) ਕਰੋੜਾਂ ਉਪਾ ਕਰ ਥਕੀ ਹਾਂ, ਪਰ ਕਿਵੇਂ ਵੀ ਮੇਰਾ ਹਠੀਲਾ ਮਨ ਭਿਜਿਆ ਨਹੀਂ ਹੈ ॥੨੫॥
‘I have tried hard but my craving desire is never fulfilled.’(25)
कोटि उपाइ रही कै दया की सो कैसे हूं भीजत भयो न ऐठ्रयारो ॥२५॥
ਦੋਹਰਾ॥
ਦੋਹਰਾ:
Dohira
दोहरा ॥
ਚਿਤਚੇਟਕਸੋਚੁਭਿਗਯੋਚਮਕਿਚਕ੍ਰਿਤਭਯੋਅੰਗ॥
(ਰਾਣੀ ਦਾ) ਚਿਤ ਕਾਮ-ਕ੍ਰੀੜਾ ਵਿਚ ਰਮ ਗਿਆ ਅਤੇ ਉਸ ਦਾ ਅੰਗ ਅੰਗ ਮਚਲ ਕੇ ਉਤੇਜਿਤ ਹੋ ਗਿਆ।
The Rani was roused, became extremely passionate and her whole body coveted for love,
चित चेटक सो चुभि गयो चमकि चक्रित भयो अंग ॥
ਚੋਰਿਚਤੁਰਚਿਤਲੈਗਯੋਚਪਲਚਖਨਕੇਸੰਗ੨੬॥॥
(ਕਿਉਂਕਿ ਉਸ ਦਾ) ਚਿਤ ਚੋਰ (ਰਾਜ ਕੁਮਾਰ) ਦੀਆਂ ਚੰਚਲ ਅੱਖਾਂ ਨਾਲ ਚੁਰਾ ਲਿਆ ਗਿਆ ॥੨੬॥
Because her heart was lost in the sensual looks of the Prince.(26)
चोरि चतुर चित लै गयो चपल चखन के संग ॥२६॥
ਚੇਰਿਰੂਪਤੁਹਿਬਸਿਭਈਗਹੌਂਕਵਨਕੀਓਟ॥
(ਮੈਂ) ਤੇਰਾ ਰੂਪ ਵੇਖ ਕੇ (ਤੇਰੇ) ਵਸ ਵਿਚ ਹੋ ਗਈ ਹਾਂ, (ਹੁਣ) ਕਿਸ ਦੀ ਓਟ ਲਵਾਂ।
‘I am over powered with your countenance and there is none else from whom I can seek protection.
चेरि रूप तुहि बसि भई गहौं कवन की ओट ॥
ਮਛਰੀਜ੍ਯੋਤਰਫੈਪਰੀਚੁਭੀਚਖਨਕੀਚੋਟ੨੭॥॥
(ਤੁਹਾਡੇ) ਨੈਣਾਂ ਦੀ ਚੋਟ ਖਾ ਕੇ ਮੱਛਲੀ ਵਾਂਗ ਤੜਪ ਰਹੀ ਹਾਂ ॥੨੭॥
‘Without the touch of your beautiful eyes I am writhing like a fish (out of water).’(27)
मछरी ज्यो तरफै परी चुभी चखन की चोट ॥२७॥
ਚੌਪਈ॥
ਚੌਪਈ:
Chaupaee
चौपई ॥
ਵਾਕੀਕਹੀਨਨ੍ਰਿਪਸੁਤਮਾਨੀ॥
ਰਾਜੇ ਦੇ ਪੁੱਤਰ ਨੇ ਉਸ ਦੀ ਕਹੀ ਹੋਈ (ਗੱਲ ਨੂੰ) ਨਾ ਮੰਨਿਆ।
वा की कही न न्रिप सुत मानी ॥
ਚਿਤ੍ਰਮਤੀਤਬਭਈਖਿਸਾਨੀ॥
ਤਦ ਚਿਤ੍ਰਮਤੀ (ਰਾਣੀ) ਖਿਝ ਗਈ।
The Prince consented not, and she was ashamed of her act.
चित्रमती तब भई खिसानी ॥
ਚਿਤ੍ਰਸਿੰਘਪੈਜਾਇਪੁਕਾਰੋ॥
(ਉਸ ਨੇ) ਜਾ ਕੇ ਰਾਜਾ ਚਿਤ੍ਰ ਸਿੰਘ ਅਗੇ ਫ਼ਰਿਆਦ ਕੀਤੀ
चित्र सिंघ पै जाइ पुकारो ॥
ਬਡੋਦੁਸਟਇਹਪੁਤ੍ਰਤੁਹਾਰੋ੨੮॥॥
ਕਿ ਤੇਰਾ ਇਹ ਪੁੱਤਰ ਬਹੁਤ ਦੁਸ਼ਟ ਹੈ ॥੨੮॥
She went to Chitar Singh and told, ‘Your son is great betrayer.’(28)
बडो दुसट इह पुत्र तुहारो ॥२८॥
ਦੋਹਰਾ॥
ਦੋਹਰਾ:
Dohira
दोहरा ॥
ਫਾਰਿਚੀਰਕਰਆਪਨੇਮੁਖਨਖਘਾਇਲਗਾਇ॥
(ਰਾਣੀ ਨੇ) ਆਪਣੇ ਬਸਤ੍ਰ ਫਾੜ ਕੇ ਅਤੇ ਮੁਖ ਉਤੇ ਨੌਹਾਂ ਨਾਲ ਜ਼ਖਮ ਕਰ ਕੇ
She had torn her clothes and scratched her face
फारि चीर कर आपने मुख नख घाइ लगाइ ॥
ਰਾਜਾਕੋਰੋਖਿਤਕਿਯੌਤਨਕੋਚਿਹਨਦਿਖਾਇ੨੯॥॥
ਅਤੇ ਸ਼ਰੀਰ ਦੇ ਚਿੰਨ੍ਹਾਂ ਨੂੰ ਵਿਖਾ ਕੇ ਰਾਜੇ ਨੂੰ ਕ੍ਰੋਧਿਤ ਕਰ ਦਿੱਤਾ ॥੨੯॥
With her finger-nailsto infuriate the Raja.(29)
राजा को रोखित कियौ तन को चिहन दिखाइ ॥२९॥
ਚੌਪਈ॥
ਚੌਪਈ:
Chaupaee
चौपई ॥
ਬਚਨਸੁਨਤਕ੍ਰੁਧਿਤਨ੍ਰਿਪਭਯੋ॥
(ਰਾਣੀ ਦੇ) ਬੋਲ ਸੁਣ ਕੇ ਰਾਜਾ ਕ੍ਰੋਧਿਤ ਹੋ ਗਿਆ
बचन सुनत क्रुधित न्रिप भयो ॥
ਮਾਰਨਹੇਤਸੁਤਹਿਲੈਗਯੋ॥
ਅਤੇ ਮਾਰਨ ਲਈ ਪੁੱਤਰ ਨੂੰ ਲੈ ਗਿਆ।
Hearing this the Raja flew into rage and took his son to kill him.
मारन हेत सुतहि लै गयो ॥
ਮੰਤ੍ਰਿਨਆਨਿਰਾਵਸਮੁਝਾਯੋ॥
ਮੰਤ੍ਰੀਆਂ ਨੇ ਆ ਕੇ ਰਾਜੇ ਨੂੰ ਸਮਝਾਇਆ
मंत्रिन आनि राव समुझायो ॥
ਤ੍ਰਿਯਾਚਰਿਤ੍ਰਨਕਿਨਹੂੰਪਾਯੋ੩੦॥॥
ਕਿ ਇਸਤਰੀਆਂ ਦੇ ਚਰਿਤ੍ਰਾਂ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਹੈ ॥੩੦॥
But his ministers made him to perceive that the Chritars were not easily discernable.(30)(1)
त्रिया चरित्र न किनहूं पायो ॥३०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੁਤਿਯਚਰਿਤ੍ਰਸਮਾਪਤਮਸਤੁਸੁਭਮਸਤੁ੨੭੮ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਦੂਜੇ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨॥੭੮॥ ਚਲਦਾ॥
Second Parable of Auspicious Chritars Conversation of the Raja and the Minister, Completed with Benediction. (2)(78)
इति स्री चरित्र पख्याने त्रिया चरित्रे मंत्री भूप संबादे दुतिय चरित्र समापतम सतु सुभम सतु ॥२॥७८॥अफजूं॥
ਦੋਹਰਾ॥
ਦੋਹਰਾ:
Dohira
दोहरा ॥
ਬੰਦਿਸਾਲਕੋਭੂਪਤਬਨਿਜੁਸੁਤਦਿਯੋਪਠਾਇ॥
ਤਦ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।
The Raja then put the son in the prison.
बंदिसाल को भूप तब निजु सुत दियो पठाइ ॥
ਭੋਰਹੋਤਅਪਨੇਨਿਕਟਿਬਹੁਰੌਲਿਯੋਬੁਲਾਇ੧॥॥
ਸਵੇਰ ਹੁੰਦਿਆਂ ਹੀ ਉਸ ਨੂੰ ਫਿਰ ਆਪਣੇ ਕੋਲ ਬੁਲਾ ਲਿਆ ॥੧॥
And early next morning he called him over.(1)
भोर होत अपने निकटि बहुरौ लियो बुलाइ ॥१॥
ਏਕਪੁਤ੍ਰਿਕਾਗ੍ਵਾਰਕੀਤਾਕੋਕਹੋਬਿਚਾਰ॥
(ਤਾਂ ਮੰਤ੍ਰੀਆਂ ਨੇ ਰਾਜੇ ਨੂੰ ਕਥਾ ਸੁਣਾਉਣੀਆਂ ਸ਼ੁਰੂ ਕੀਤੀਆਂ। ਇਕ ਮੰਤ੍ਰੀ ਨੇ ਕਿਹਾ) ਇਕ ਪੇਂਡੂ ਦੀ ਕੁੜੀ ਸੀ, ਉਸ ਦੀ (ਕਥਾ ਨੂੰ) ਵਿਚਾਰ ਕਰ ਕੇ ਸੁਣਾਂਦਾ ਹਾਂ।
(Then his Minister commenced narrating thus:) There lived a girl in a town.
एक पुत्रिका ग्वार की ता को कहो बिचार ॥
ਏਕਮੋਟਿਯਾਯਾਰਤਿਹਔਰਪਤਰਿਯਾਯਾਰ੨॥॥
ਉਸ ਦਾ ਇਕ ਮੋਟਾ ਯਾਰ ਅਤੇ ਇਕ ਪਤਲਾ ਯਾਰ ਸੀ ॥੨॥
She had two lovers one was thin and lean, and the other a fat one.(2)
एक मोटिया यार तिह और पतरिया यार ॥२॥
ਸ੍ਰੀਮ੍ਰਿਗਚਛੁਮਤੀਰਹੈਤਾਕੋਰੂਪਅਪਾਰ॥
ਉਹ ਮ੍ਰਿਗਚਛੁ ਮਤੀ ਅਪਾਰ ਸਰੂਪਵਤੀ ਸੀ।
She was very pretty and possessed the eyes like of an antelope.
स्री म्रिग चछुमती रहै ता को रूप अपार ॥
ਊਚਨੀਚਤਾਸੌਸਦਾਨਿਤਪ੍ਰਤਿਕਰੈਜੁਹਾਰ੩॥॥
ਉਸ ਨਾਲ ਉੱਚੇ ਨੀਵੇਂ (ਹਰ ਪ੍ਰਕਾਰ ਦੇ ਆਦਮੀ ਦੀ) ਨਿੱਤ ਸਾਹਿਬ ਸਲਾਮ ਸੀ (ਅਰਥਾਤ ਮੇਲ ਜੋਲ ਸੀ) ॥੩॥
She had full consciousness of understanding the highs and lows of the life.( 3)
ऊच नीच ता सौ सदा नितप्रति करै जुहार ॥३॥
ਚੌਪਈ॥
ਚੌਪਈ:
Chaupaee
चौपई ॥
ਸਹਰਕਾਲਪੀਮਾਹਿਬਸਤਤੈ॥
ਉਹ ਕਾਲਪੀ ਨਗਰ ਵਿਚ ਵਸਦੀ ਸੀ
She used to live in the town of Kalpi
सहर कालपी माहि बसत तै ॥
ਭਾਤਿਭਾਤਿਕੇਭੋਗਕਰੈਵੈ॥
ਅਤੇ ਭਾਂਤ ਭਾਂਤ ਦੇ ਭੋਗ-ਵਿਲਾਸ ਕਰਦੀ ਸੀ।
And indulged in all sorts of lovemakings.
भाति भाति के भोग करै वै ॥
ਸ੍ਰੀਮ੍ਰਿਗਨੈਨਮਤੀਤਹਰਾਜੈ॥
ਉਥੇ (ਉਹ) ਮ੍ਰਿਗਨ। ਨਾ ਮਤੀ ਰਹਿੰਦੀ ਸੀ,
That, with the eyes of a deer, and with her exquisiteness,
स्री म्रिग नैन मती तह राजै ॥
ਨਿਰਖਿਛਪਾਕਰਿਕੀਛਬਿਲਾਜੈ੪॥॥
ਜਿਸ ਨੂੰ ਵੇਖ ਕੇ ਚੰਦ੍ਰਮਾ ਦੀ ਛਬੀ ਵੀ ਫਿਕੀ ਪੈਂਦੀ ਸੀ ॥੪॥
She made the Moon to feel shy.(4)
निरखि छपाकरि की छबि लाजै ॥४॥
ਦੋਹਰਾ॥
ਦੋਹਰਾ:
Dohira
दोहरा ॥
ਬਿਰਧਿਮੋਟਿਯੋਯਾਰਤਿਹਤਰੁਨਪਤਰਿਯੋਯਾਰ॥
ਉਸ ਦਾ ਮੋਟਾ ਯਾਰ ਬਿਰਧ ਸੀ ਅਤੇ ਪਤਲਾ ਯਾਰ ਜਵਾਨ ਸੀ।
Her fat lover was old but the other, the young one, was slender.
बिरधि मोटियो यार तिह तरुन पतरियो यार ॥
ਰਾਤਦਿਵਸਤਾਸੌਕਰੈਦ੍ਵੈਵੈਮੈਨਬਿਹਾਰ੫॥॥
ਦੋਵੇਂ ਰਾਤ ਦਿਨ ਉਸ ਨਾਲ ਕਾਮ-ਕ੍ਰੀੜਾ ਕਰਦੇ ਸਨ ॥੫॥
Day in and day out she kept on making love with them.(5)
रात दिवस ता सौ करै द्वैवै मैन बिहार ॥५॥
ਹੋਤਤਰੁਨਕੇਤਰੁਨਿਬਸਿਬਿਰਧਤਰੁਨਿਬਸਿਹੋਇ॥
ਜਵਾਨ ਦੇ ਵਸ ਵਿਚ ਇਸਤਰੀ ਹੋ ਜਾਂਦੀ ਹੈ ਅਤੇ ਬਿਰਧ ਇਸਤਰੀ ਦੇ ਵਸ ਵਿਚ ਹੋ ਜਾਂਦਾ ਹੈ।
A young female is captivated by a young man and the old man is
होत तरुन के तरुनि बसि बिरध तरुनि बसि होइ ॥