LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਨਾਮੁਜਪਤਮਨੁਤਨੁਸਭੁਹਰਿਆ॥
(ਹੇ ਭਾਈ! ਜਿਵੇਂ ਪਾਣੀ ਮਿਲਣ ਨਾਲ ਰੁੱਖ ਹਰਾ ਹੋ ਜਾਂਦਾ ਹੈ, ਰੁੱਖ ਵਿਚ, ਮਾਨੋ, ਜਿੰਦ ਰੁਮਕ ਪੈਂਦੀ ਹੈ ਤਿਵੇਂ) ਪਰਮਾਤਮਾ ਦਾ ਨਾਮ ਜਪਣ ਨਾਲ (ਨਾਮ-ਜਲ ਨਾਲ) ਮਨੁੱਖ ਦਾ ਮਨ ਮਨੁੱਖ ਦਾ ਹਿਰਦਾ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
Meditating on the Naam, the Name of the Lord, the mind and body are totally rejuvenated.
नामु जपत मनु तनु सभु हरिआ ॥
LINE 03
ਕਲਮਲਦੋਖਸਗਲਪਰਹਰਿਆ੧॥॥
(ਉਸ ਦੇ ਅੰਦਰੋਂ) ਸਾਰੇ ਪਾਪ ਐਬ ਦੂਰ ਹੋ ਜਾਂਦੇ ਹਨ ॥੧॥
All sins and sorrows are washed away. ||1||
कलमल दोख सगल परहरिआ ॥१॥
LINE 04
ਸੋਈਦਿਵਸੁਭਲਾਮੇਰੇਭਾਈ॥
ਹੇ ਮੇਰੇ ਵੀਰ! ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ,
How blessed is that day, O my Siblings of Destiny,
सोई दिवसु भला मेरे भाई ॥
LINE 05
ਹਰਿਗੁਨਗਾਇਪਰਮਗਤਿਪਾਈ॥ਰਹਾਉ॥
ਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ ਰਹਾਉ॥
when the Glorious Praises of the Lord are sung, and the supreme status is obtained. ||Pause||
हरि गुन गाइ परम गति पाई ॥ रहाउ ॥
LINE 06
ਸਾਧਜਨਾਕੇਪੂਜੇਪੈਰ॥
ਜੇਹੜਾ ਮਨੁੱਖ ਗੁਰਮੁਖਾਂ ਦੇ ਪੈਰ ਪੂਜਦਾ ਹੈ,
Worshipping the feet of the Holy Saints,
साध जना के पूजे पैर ॥
LINE 07
ਮਿਟੇਉਪਦ੍ਰਹਮਨਤੇਬੈਰ੨॥॥
ਉਸ ਦੇ ਮਨ ਵਿਚੋਂ ਸਾਰੀਆਂ ਛੇੜ-ਖ਼ਾਨੀਆਂ ਸਾਰੇ ਵੈਰ-ਵਿਰੋਧ ਮਿੱਟ ਜਾਂਦੇ ਹਨ ॥੨॥
troubles and hatred are eliminated from the mind. ||2||
मिटे उपद्रह मन ते बैर ॥२॥
LINE 08
ਗੁਰਪੂਰੇਮਿਲਿਝਗਰੁਚੁਕਾਇਆ॥
(ਹੇ ਭਾਈ!) ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ ਵਿਕਾਰਾਂ ਦਾ) ਰੌਲਾ ਮੁਕਾ ਲਿਆ,
Meeting with the Perfect Guru, conflict is ended,
गुर पूरे मिलि झगरु चुकाइआ ॥
LINE 09
ਪੰਚਦੂਤਸਭਿਵਸਗਤਿਆਇਆ੩॥॥
ਕਾਮਾਦਿਕ ਪੰਜੇ ਵੈਰੀ ਸਾਰੇ ਉਸ ਦੇ ਕਾਬੂ ਵਿਚ ਆ ਜਾਂਦੇ ਹਨ ॥੩॥
and the five demons are totally subdued. ||3||
पंच दूत सभि वसगति आइआ ॥३॥
LINE 10
ਜਿਸੁਮਨਿਵਸਿਆਹਰਿਕਾਨਾਮੁ॥
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,
One whose mind is filled with the Name of the Lord,
जिसु मनि वसिआ हरि का नामु ॥
LINE 11
ਨਾਨਕਤਿਸੁਊਪਰਿਕੁਰਬਾਨ੪੪੯੮॥॥॥॥
ਹੇ ਨਾਨਕ! (ਆਖ-) ਉਸ ਤੋਂ ਸਦਾ ਸਦਕੇ ਹੋਣਾ ਚਾਹੀਦਾ ਹੈ ॥੪॥੪॥੯੮॥
O Nanak - I am a sacrifice to him. ||4||4||98||
नानक तिसु ऊपरि कुरबान ॥४॥४॥९८॥
GURBANI.WORLD